Tag: , ,

ਜਸਪਾਲ ਕਤਲ ਕਾਂਡ: ਪੁਲਿਸ ਨੇ ਜਸਪਾਲ ਨੂੰ ਫੋਨ ਕਰਕੇ ਬੁਲਾਉਣ ਵਾਲੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

Jaspal Murder Case : ਪੁਲਿਸ ਹਿਰਾਸਤ ‘ਚ ਹੋਈ ਜਸਪਾਲ ਦੀ ਮੌਤ ਦੇ ਮਾਮਲੇ ‘ਚ ਪੁਲਿਸ ਨੂੰ ਇੱਕ ਹੋਰ ਸਫਲਤਾ ਮਿਲੀ ਹੈ, ਪੁਲਿਸ ਨੇ ਇਸ ਮਾਮਲੇ ‘ਚ ਜਸਪਾਲ ਸਿੰਘ ਨੂੰ ਫੋਨ ਕਰਕੇ ਬੁਲਾਉਣ ਵਾਲੇ ਜਸਵੰਤ ਸਿੰਘ ਬਿੱਟਾ ਨੂੰ ਫੜ ਲਿਆ ਹੈ। ਜਿਸ ਤੋਂ ਬਾਅਦ ਹੁਣ ਪੁਲਿਸ ਮੁੱਖ ਮੁਲਜ਼ਮ ਕੁਮਾਰ ਉਰਫ਼ ਰਨਬੀਰ ਸਿੰਘ ਦੀ ਭਾਲ ਕਰ ਰਹੀ

ਜਸਪਾਲ ਕਤਲ ਕਾਂਡ: ਪੁਲਿਸ ਕਰਵਾਏਗੀ ਬਰਾਮਦ ਲਾਸ਼ ਦਾ ‘DNA’

Jaspal Murder Case : ਫਰੀਦਕੋਟ : ਪੁਲਿਸ ਹਿਰਾਸਤ ਵਿੱਚ ਹੋਈ ਨੌਜਵਾਨ ਜਸਪਾਲ ਦੀ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ । ਇਸ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਹੈ । ਜਿਸ ਵਿੱਚ ਪੁਲਿਸ ਵੱਲੋਂ ਰਾਜਸਥਾਨ ਦੇ ਹਨੂੰਮਾਨ ਗੜ੍ਹ ਦੀ ਨਹਿਰ ਵਿਚੋਂ ਇੱਕ ਲਾਸ਼ ਬਰਾਮਦ ਕੀਤੀ ਗਈ । ਜਿਸਦੇ ਬਾਅਦ ਜਸਪਾਲ ਦੇ ਪਰਿਵਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ