Tag: , , , , ,

ਪਾਕਿਸਤਾਨ ਨੇ ਲਹਿੰਦੇ ਪੰਜਾਬ ਦੀਆਂ 36 ਸੜਕਾਂ ਤੇ 5 ਪਾਰਕਾਂ ਦਾ ਨਾਂ ਰੱਖਿਆ ‘ਕਸ਼ਮੀਰ’

Pakistan Naming Park Streets Before Article 370 : ਲਾਹੌਰ : ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਉਣ ਤੋਂ ਬਾਅਦ ਕਸ਼ਮੀਰ ਵਿੱਚ ਜਿੱਥੇ ਇੱਕ ਪਾਸੇ ਨਵੀਂ ਸ਼ੁਰੂਆਤ ਹੋ ਰਹੀ ਹੈ, ਉੱਥੇ ਹੀ ਪਾਕਿਸਤਾਨ ਦੀ ਬੌਖਲਾਹਟ ਵੀ ਵੱਧਦੀ ਜਾ ਰਹੀ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪਾਕਿਸਤਾਨ ਵੱਲੋਂ ਲਹਿੰਦੇ ਪੰਜਾਬ ਦੀਆਂ 36 ਸੜਕਾਂ ਤੇ ਪੰਜ

ਧਾਰਾ 370 ਨੂੰ ਲੈ ਕੇ ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਲਗਾਈ ਫਟਕਾਰ

Article 370 Hearing SC Petitioner : ਜੰਮੂ-ਕਸ਼ਮੀਰ ਵਿਚ ਆਰਟੀਕਲ – 370 (ਲੇਖ -370) ਨੂੰ ਹਟਾਉਣ ਲਈ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਵਿਚ ਪਟੀਸ਼ਨਰਾਂ ਨੂੰ ਸਖ਼ਤ ਤਾੜਨਾ ਕੀਤੀ । ਸੀਜੇਆਈ ਨੇ ਪਟੀਸ਼ਨਰਾਂ ਨੂੰ ਸਾਰੀਆਂ ਪਟੀਸ਼ਨਾਂ ਵਾਪਸ ਲੈਣ ਲਈ ਕਿਹਾ ਹੈ । ਇਸ ਦੌਰਾਨ ਸੀਜੇਆਈ ਨੇ ਪਟੀਸ਼ਨਰਾਂ ਨੂੰ ਝਿੜਕਦਿਆਂ ਕਿਹਾ ਹੈ ਕਿ ਇਹ ਕਿਸ ਤਰ੍ਹਾਂ ਦੀ

ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਇਆ ਕਸ਼ਮੀਰ ‘ਚ ਆਜ਼ਾਦੀ ਦਿਹਾੜਾ

kashmir celebrate Independence Day Peaceful : ਕਸ਼ਮੀਰ ਘਾਟੀ ਚ ਆਜ਼ਾਦੀ ਦਿਹਾੜੇ ਦਾ ਤਿਓਹਾਰ ਸ਼ਾਂਤੀਪੂਰਨ ਢੰਗ ਨਾਲ ਮਨਾਇਆਂ ਗਿਆ ਅਤੇ ਕਿਸੇ ਵੀ ਅਣਸੁਣੱਖੀ ਘਟਨਾ ਦੀ ਖ਼ਬਰ ਸੁਨਣ ਨੂੰ ਨਹੀਂ ਮਿਲੀ । ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਮੁੱਖ ਸਕੱਤਰ ਰੋਹਿਤ ਕੰਸਲ ਨੇ ਦਸਿਆ ਕਿ ਵੀਰਵਾਰ ਨੂੰ ਰਾਤ ਦੇ ਸਮੇਂ ਦਾ ਪਹਿਲਾ ਜਹਾਜ਼ 150 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਵੇਗਾ

ਮੋਦੀ ਨੇ ਜੰਮੂ-ਕਸ਼ਮੀਰ ਬਾਰੇ ਕੀਤਾ ਵੱਡਾ ਦਾਅਵਾ

PM Modi Insists Kashmir Decision Big : ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਮਨਸੂਖ ਕਰਨ ‘ਤੇ ਵੱਡਾ ਦਾਅਵਾ ਕੀਤਾ ਗਿਆ ਹੈ । ਜਿਸ ਵਿੱਚ ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਵੱਡਾ ਕੋਈ ਫ਼ੈਸਲਾ ਨਹੀਂ ਹੋ ਸਕਦਾ । ਉਨ੍ਹਾਂ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਧਾਰਾ 370 ਨੂੰ ਹਟਾਉਣ ‘ਤੇ ਵਿਰੋਧ

ਹਿਰਾਸਤ ‘ਚ ਇੱਕ-ਦੂਜੇ ਨਾਲ ਭਿੜੇ ਉਮਰ-ਮਹਿਬੂਬਾ

Omar Mehbooba Separted Detention Each Other : ਸ਼੍ਰੀਨਗਰ : ਇੱਕ-ਦੂਜੇ ਦੇ ਵਿਰੋਧੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਹਰੀ ਨਿਵਾਸ ਮਹਿਲ ‘ਚ ਹਿਰਾਸਤ ਵਿੱਚ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਵਿੱਚ ਵਿਵਾਦ ਇਨ੍ਹਾਂ ਵੱਧ ਗਿਆ ਸੀ ਕਿ ਦੋਨਾਂ ਨੂੰ ਵੱਖ-ਵੱਖ ਕਰਨਾ ਪਿਆ। ਦੱਸ ਦੇਈਏ ਕਿ

ਭਾਰਤ ਨਾਲ ਪਾਕਿਸਤਾਨ ਨੂੰ ਪੰਗਾ ਲੈਣਾ ਪਿਆ ਮਹਿੰਗਾ

Article 370 Pakistan Pay 35 Percent : ਜੰਮੂ – ਕਸ਼ਮੀਰ : ਜੰਮੂ ਕਸ਼ਮੀਰ ਵਿੱਚ ਆਰਟੀਕਲ 370  ( Article 370 ) ਹਟਾਉਣ ਦੇ ਬਾਅਦ ਪਾਕਿਸਤਾਨ ( Pakistan )  ਨੇ ਭਾਰਤ ਦੇ ਨਾਲ ਕੰਮ-ਕਾਜ ਬੰਦ ਕਰ ਦਿੱਤਾ ਹੈ । ਲੇਕਿਨ ਪਾਕਿਸਤਾਨ ਦਾ ਇਹ ਫੈਸਲਾ ਉਸਨੂੰ ਹੀ ਭਾਰੀ ਪੈ ਰਿਹਾ ਹੈ । ਆਰਥਿਕ  ਤੰਗੀ ਨਾਲ ਗੁਜ਼ਰ ਰਿਹਾ ਪਾਕਿਸਤਾਨ

ਈਦ ਮੌਕੇ ਕਸ਼ਮੀਰ ‘ਚ ਫਿਰ ਲੱਗੀ ਧਾਰਾ 144

Eid secutity Alert Issued Jammu Kashmir : ਸ੍ਰੀਨਗਰ : ਅੱਜ ਯਾਨੀ ਕਿ ਸੋਮਵਾਰ ਨੂੰ ਦੇਸ਼ ਭਰ ਵਿੱਚ ਈਦ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਈਦ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿੱਚ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ । ਈਦ ਦੇ ਮੱਦੇਨਜ਼ਰ 300 ਟੈਲੀਫੋਨ ਬੂਥ ਵੀ ਬਣਾਏ ਗਏ ਹਨ, ਜਿਸ ਰਾਹੀਂ ਆਮ ਲੋਕ ਆਪਣੇ ਰਿਸ਼ਤੇਦਾਰਾਂ ਨਾਲ

5 ਦਿਨਾਂ ਬਾਅਦ ਜੰਮੂ-ਕਸ਼ਮੀਰ ‘ਚ ਖੁੱਲੇ ਸਕੂਲ-ਕਾਲਜ, ਹਾਲਾਤ ਹੋਏ ਆਮ

Jammu Schools Reopened City Today : ਸ਼੍ਰੀਨਗਰ : ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਕਰਨ ਤੋਂ 5 ਦਿਨ ਬਾਅਦ ਸ਼ਨੀਵਾਰ ਨੂੰ ਲੋਕਾਂ ਨੂੰ ਰਾਹਤ ਮਿਲੀ। ਘਾਟੀ ਦੇ ਕੁੱਝ ਹਿੱਸਿਆਂ ‘ਚ ਸਕੂਲ-ਕਾਲਜ ਖੁੱਲੇ ਹਨ ।ਜੰਮੂ ਨਗਰਪਾਲਿਕਾ ਸੀਮਾ ਦੇ ਸਾਰੇ ਇਲਾਕਿਆਂ ‘ਚੋਂ ਧਾਰਾ 144 ਹਟਾ ਲਈ ਗਈ ਹੈ। ਏ.ਟੀ.ਐਮ. ਬਾਹਰ ਲੰਬੀਆਂ ਕਤਾਰਾਂ ਨਜ਼ਰ ਆਈਆਂ ਅਤੇ ਬਾਜ਼ਾਰਾਂ ਵਿੱਚ ਵੀ ਭੀੜ ਸੀ। ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ

ਜੰਮੂ-ਕਸ਼ਮੀਰ ‘ਚ 1,000 ਕਰੋੜ ਦਾ ਨਿਵੇਸ਼ ਕਰੇਗੀ ਪੰਜਾਬ ਦੀ ਇਹ ਵੱਡੀ ਸਨਅਤ

Trident Group Announce Invest 1000 Crore Rs : ਚੰਡੀਗੜ੍ਹ : ਜੰਮੂ-ਕਸ਼ਮੀਰ ਵਿੱਚ ਵਿਕਾਸ ਲਈ ਬਰਨਾਲਾ ਦੇ ਟ੍ਰਾਈਡੈਂਟ ਗਰੁੱਪ ਨਾਂ ਦੀ ਕੰਪਨੀ ਵੱਲੋਂ ਇੱਕ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ । ਇਸ ਸਬੰਧੀ ਕੰਪਨੀ ਦੇ ਚੇਅਰਮੈਨ ਰਾਜਿੰਦਰ ਗੁਪਤਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ।  ਇਸ ਤੋਂ ਇਲਾਵਾ ਏਸ਼ੀਆ ਦੀ ਸਭ

IPS , ਕੇ. ਵਿਜੇ ਕੁਮਾਰ ਬਣ ਸਕਦੇ ਹਨ, ਜੰਮੂ-ਕਸ਼ਮੀਰ ਦੇ ਪਹਿਲੇ ਉੱਪ-ਰਾਜਪਾਲ

IPS Officer Jammu Kashmir First Deputy Governor : ਜੰਮੂ-ਕਸ਼ਮੀਰ : ਜੰਮੂ – ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ (UT) ਬਣਨ ਮਗਰੋਂ ਆਈਪੀਐੱਸ (IPS) ਅਧਿਕਾਰੀ ਕੇ. ਵਿਜੇ ਕੁਮਾਰ ਸੂਬੇ ਦੇ ਪਹਿਲੇ ਉੱਪ-ਰਾਜਪਾਲ ਬਣਨ ਦੀ ਸੰਭਾਵਨਾ ਹੈ । ਤਾਮਿਲਨਾਡੂ ਕਾਡਰ ਦੇ 1975 ਬੈਚ ਦੇ ਆਈਪੀਐੱਸ ਵਿਜੇ ਕੁਮਾਰ ਅਜੇ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਸਲਾਹਕਾਰ ਹਨ ।  ਵਿਜੇ

ਘਾਟੀ ‘ਚ ਕਈ ਥਾਂ ਹੋਈ ਪੱਥਰਬਾਜ਼ੀ

Jammu kashmir leaders among over 100 arrested : ਜੰਮੂ-ਕਸ਼ਮੀਰ :  ਜੰਮੂ-ਕਸ਼ਮੀਰ ਘਾਟੀ ਵਿੱਚ ਸੰਚਾਰ ਵਿਵਸਥਾ ਠੱਪ ਹੈ ਅਤੇ ਹੋਰ ਵੀ ਕਈ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਦੇ ਬਾਵਜੂਦ ਵੀ ਘਾਟੀ ਵਿੱਚ ਕਈ ਥਾਵਾਂ ‘ਤੇ ਪੱਥਰਬਾਜ਼ੀ ਹੋਈ ਹੈ। ਸੁਰੱਖਿਆ ਏਜੰਸੀਆਂ ਨੇ ਆਗੂਆਂ ਅਤੇ ਵਰਕਰਾਂ ਸਮੇਤ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਸੀਨੀਅਰ

ਧਾਰਾ 370 ‘ਤੇ ਸਰਕਾਰ ਦੇ ਫੈਸਲੇ ‘ਤੇ ਕਿਸ ਨੇ ਪਾਈ ਪਟੀਸ਼ਨ, ਜਾਣੋ ?

MODI GOVERNMENT DECISION ARTICLE 370 : ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨ ‘ਤੇ ਮੋਦੀ ਸਰਕਾਰ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਮੰਗਲਵਾਰ ਨੂੰ ਚੁਣੌਤੀ ਦਿੱਤੀ ਗਈ ਹੈ।  ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਪੁਨਰਗਠਨ ਬਿੱਲ ਨੂੰ ਰਾਜ ਸਭਾ ਤੋਂ ਪਾਸ ਕਰਵਾ ਲਿਆ ਹੈ ਅਤੇ 6 ਅਗਸਤ ਨੂੰ ਲੋਕ ਸਭਾ ਵਿੱਚ ਇਸ ਬਿੱਲ ਨੂੰ ਪਾਸ ਕਰਾਉਣ ਵਿੱਚ

ਹੁਣ ਵਿਦਿਆਰਥੀਆਂ ਨੂੰ ਸ਼੍ਰੀਨਗਰ ਤੋਂ ਭੇਜਿਆ ਜਾ ਰਿਹੈ ਵਾਪਿਸ!

kashmir govt students leave state : ਸ੍ਰੀਨਗਰ : ਕਸ਼ਮੀਰ ਘਾਟੀ ਵਿੱਚ ਹਾਲੇ ਵੀ ਹਾਲਾਤ ਆਮ ਨਹੀਂ ਹਨ । ਕਸ਼ਮੀਰ ਵਿੱਚ ਇੱਕ ਅਜੀਬ ਜਿਹੀ ਚੁੱਪ ਤੇ ਬੇਚੈਨੀ ਦਾ ਆਲਮ ਹੈ, ਜਿਸ ਨਾਲ  ਲੋਕਾਂ ਨੂੰ ਗੁੱਝਾ ਡਰ ਅੰਦਰੋਂ ਵੱਢ-ਵੱਢ ਖਾ ਰਿਹਾ ਹੈ । ਕਸ਼ਮੀਰ ਵਿੱਚ ਫੈਲੀ ਇਸ ਚੁੱਪੀ ਕਾਰਨ ਹਰ ਪਾਸੇ ਹੀ ਚਰਚਾ ਹੈ ਕਿ ਕਸ਼ਮੀਰ ਵਿੱਚ

ਸੁਰੱਖਿਆ ਬਲਾਂ ‘ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, ਇੱਕ ਅੱਤਵਾਦੀ ਕੀਤਾ ਢੇਰ

Security forces clash terrorists : ਸ੍ਰੀਨਗਰ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ । ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਸ਼ੋਪਿਆਂ ਜ਼ਿਲੇ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਜਦਕਿ ਇਕ ਜਵਾਨ ਸ਼ਹੀਦ ਹੋ ਗਿਆ।   ਜਾਣਕਾਰੀ ਮੁਤਾਬਿਕ ਇਕ ਅਧਿਕਾਰੀ ਨੇ ਦੱਸਿਆ ਕਿ

ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, ਇਕ ਜਵਾਨ ਸ਼ਹੀਦ

Fierce encounter breaks J&K Shopian : ਸ੍ਰੀਨਗਰ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਵੀਰਵਾਰ ਦੇਰ ਰਾਤ ਤੋਂ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁੱਠਭੇੜ ਚੱਲ ਰਹੀ ਹੈ।  ਇਸ ਮੁੱਠਭੇੜ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਪੁਲਿਸ ਮੁਤਾਬਿਕ ਬਦਰਹਾਮਾ ਇਲਾਕੇ ਵਿਚ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦੌਰਾਨ

ਜੰਮੂ-ਕਸ਼ਮੀਰ : ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ

Pakistan violates ceasefire Along : ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਧਰ ਸੈਕਟਰ ‘ਚ ਅੱਜ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਪਾਕਿਸਤਾਨ ਨੇ ਸਵੇਰੇ 9 ਵਜੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵਲੋਂ ਮੂੰਹ-ਤੋੜ ਜਵਾਬ ਦਿੱਤਾ ਗਿਆ।ਜਿਕਰਯੋਗ ਹੈ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹੈ । ਦੱਸ ਦੇਈਏ ਕਿ

ਪੀ.ਐੱਮ ਮੋਦੀ ਦਾ ਜੰਮੂ ਬੱਸ ਹਾਦਸੇ ‘ਤੇ ਟਵੀਟ, ਦੱਸਿਆ ਦਿਲ ਦਹਿਲਾਉਣ ਵਾਲੀ ਘਟਨਾ

PM Tweet Jammu Bus Accident : ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਵਾਪਰੇ ਬੱਸ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਦੁੱਖ ਜ਼ਾਹਰ ਕੀਤਾ ਹੈ । ਇਸ ਹਾਦਸੇ ਵਿੱਚ ਉਨ੍ਹਾਂ ਨੇ ਟਵੀਟ ਕਰਦਿਆਂ ਇਸ ਬੱਸ ਹਾਦਸੇ ਨੂੰ ਦਿਲ ਦਹਿਲਾਉਣ ਵਾਲੀ ਘਟਨਾ ਦੱਸਿਆ ਹੈ । ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਇਸ ਟਵੀਟ

ਜੰਮੂ-ਕਸ਼ਮੀਰ : ਡੂੰਘੀ ਖੱਡ ‘ਚ ਡਿੱਗੀ ਬੱਸ, 33 ਲੋਕਾਂ ਦੀ ਮੌਤ

Jammu Kashmir Bus Accident : ਜੰਮੂ-ਕਸ਼ਮੀਰ : ਸੋਮਵਾਰ ਸਵੇਰੇ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਦਰਦਨਾਕ ਹਾਦਸੇ ਦੀ ਸੂਚਨਾ ਮਿਲੀ ਹੈ, ਜਿੱਥੇ ਘੱਟੋ-ਘੱਟ 36 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਜੰਮੂ-ਕਸ਼ਮੀਰ

ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, ਇੱਕ ਅੱਤਵਾਦੀ ਕੀਤਾ ਢੇਰ

Jammu Kashmir Terrorist Encounter : ਜੰਮੂ-ਕਸ਼ਮੀਰ  : ਇੱਥੇ ਦੇ ਬਡਗਾਮ ਜਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ‘ਚ ਮੁਠਭੇੜ ਹੋ ਗਈ। ਅੱਤਵਾਦੀਆਂ ਨਾਲ ਹੋਈ ਗੋਲੀਬਾਰੀ ‘ਚ ਸੁਰੱਖਿਆ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਅੱਤਵਾਦੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪੁਲਿਸ ਮੁਤਾਬਿਕ ਇਹ ਗੋਲੀਬਾਰੀ ਅਬਗ਼ਾਮ ਇਲਾਕੇ ‘ਚ ਹੋਈ । ਫਿਲਹਾਲ ਅੱਤਵਾਦੀ ਅਪ੍ਰੇਸ਼ਨ ਜਾਰੀ ਹੈ। ਨਾਲ

ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਠਭੇੜ

Jammu Kashmir Tral: ਜੰਮ ਕਸ਼ਮੀਰ : ਇੱਥੇ ਦੇ ਤ੍ਰਾਲ ਇਲਾਕੇ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ ‘ਚ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ। ਫਿਲਹਾਲ ਪੂਰੇ ਇਲਾਕੇ ‘ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ। ਮੁਕਾਬਲੇ ‘ਚ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ।  ਮਾਰੇ ਗਏ ਅੱਤਵਾਦੀ ਦੀ ਪਹਿਚਾਣ ਫਿਲਹਾਲ ਹਾਲੇ ਤੱਕ ਨਹੀਂ ਹੋ ਸਕੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ