Tag: , , ,

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, 5 ਅੱਤਵਾਦੀ ਢੇਰ

Jammu kashmir terrorist Killed: ਸ਼ੋਪੀਆਂ: ਜੰਮੂ ਕਸ਼ਮੀਰ ‘ਚ ਇਕ ਵਾਰ ਫਿਰ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਸੁਰੱਖਿਆ ਬਲਾਂ ਨੇ  ਸ਼ੋਪੀਆਂ ਤੇ ਹੰਦਵਾੜਾ ‘ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਤਿੰਨ ਅੱਤਵਾਦੀ ਦੱਖਣ ਕਸ਼ਮੀਰ ਦੇ ਸ਼ੋਪਿਆਂ ‘ਚ ਮਾਰ ਗਿਰਾਏ ਜਦਕਿ 2 ਅੱਤਵਾਦੀ ਹੰਦਵਾੜਾ ‘ਚ ਢੇਰ ਹੋਏ ਹਨ। ਸ਼ੋਪਿਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ