Tag: jammu kashmir BSF, Jammu Kashmir terror attack army camp, latest news, latest news.daily post punjabi, national news. latest national news, terrorists in jammu kashmir
ਸੁਰੱਖਿਆ ਬਲਾਂ ਨੇ ਮਾਰੇ 6 ਅੱਤਵਾਦੀ, ਇੱਕ ਜਵਾਨ ਸ਼ਹੀਦ
Sep 28, 2019 9:01 pm
Militant killed in encounter : ਰਾਮਬਨ/ਜੰਮੂ : ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੋ ਵੱਖਰੀਆਂ ਕਾਰਵਾਈਆਂ ਵਿੱਚ ਸੁਰੱਖਿਆ ਬਲਾਂ ਨੇ 6 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਪਹਿਲਾਂ ਗਾਂਦਰਬਲ ‘ਚ 3 ਅੱਤਵਾਦੀ ਮਾਰੇ ਗਏ, ਉਸ ਤੋਂ ਬਾਅਦ ਰਾਮਬਨ ਦੇ ਬਟੋਤ ਵਿੱਚ ਸੁਰੱਖਿਆ ਬਲਾਂ ਨੇ 3 ਅੱਤਵਾਦੀ ਮਾਰੇ ਹਨ। ਇਸ ਐਨਕਾਊਂਟਰ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਦੋ ਪੁਲਿਸ ਮੁਲਾਜ਼ਮ ਜ਼ਖ਼ਮੀ
ਜੰਮੂ ‘ਚ ਫ਼ੌਜ ਦੀ ਗੱਡੀ ‘ਤੇ ਅੱਤਵਾਦੀਆਂ ਨੇ ਕੀਤੀ ਫਾਇਰਿੰਗ
Sep 28, 2019 5:25 pm
Terrorist Attacks Army Van : ਜੰਮੂ ਵਿੱਚ ਅੱਤਵਾਦੀਆਂ ਵੱਲੋਂ ਫ਼ੌਜ ਦੀ ਇਕ ਗੱਡੀ ‘ਤੇ ਫਾਇਰਿੰਗ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਫਿਲਹਾਲ ਇਸ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ ਅਤੇ ਅੱਤਵਾਦੀਆਂ ਦੀ ਭਾਲ ਜਾਰੀ ਹੈ। ਇਹ ਹਾਦਸਾ ਰਾਮ ਬਨ ਦੇ ਡੋਡਾ ਬਟੋਤ ਰੋਡ ‘ਤੇ ਧਰਮਕੁਦ ਇਲਾਕੇ ਵਿੱਚ ਵਾਪਰਿਆ ਹੈ। ਸੈਨਾ ਮੁਤਾਬਕ ਸ਼ਨੀਵਾਰ ਸਵੇਰੇ 7:30
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਠਭੇੜ
Jun 26, 2019 4:20 pm
Jammu Kashmir Tral: ਜੰਮ ਕਸ਼ਮੀਰ : ਇੱਥੇ ਦੇ ਤ੍ਰਾਲ ਇਲਾਕੇ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ ‘ਚ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ। ਫਿਲਹਾਲ ਪੂਰੇ ਇਲਾਕੇ ‘ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ। ਮੁਕਾਬਲੇ ‘ਚ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਮਾਰੇ ਗਏ ਅੱਤਵਾਦੀ ਦੀ ਪਹਿਚਾਣ ਫਿਲਹਾਲ ਹਾਲੇ ਤੱਕ ਨਹੀਂ ਹੋ ਸਕੀ।
ਸ਼ੋਪੀਆਂ ‘ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ
Jun 24, 2019 5:13 pm
jammu kashmir shaupia terrorist: ਜੰਮੂ-ਕਸ਼ਮੀਰ : ਜੰਮੂ ਕਸ਼ਮੀਰ ਦੇ ਸੋਪੀਆਂ ‘ਚ ਅੱਜ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ‘ਚ ਮੁਠਭੇੜ ਹੋ ਗਈ। ਦੱਸ ਦੇਈਏ ਕਿ ਮੁਠਭੇੜ ਦੌਰਾਨ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਜ਼ਿਲ੍ਹੇ ਦੇ ਕੀਗਾਮ ‘ਚ ਪੈਂਦੇ ਦਰਮਦੋਰਾ ਇਲਾਕੇ ‘ਚ ਢੇਰ ਕੀਤਾ ਅਤੇ ਇੱਥੇ ਮੁਠਭੇੜ ਅਜੇ ਵੀ
ਕਾਂਗਰਸ ਆਗੂ ਦੇ ਘਰ ‘ਤੇ ਅੱਤਵਾਦੀਆਂ ਨੇ ਕੀਤਾ ਗ੍ਰੇਨੇਡ ਹਮਲਾ
Jun 02, 2019 1:57 pm
jammu kashmir grenade attack: ਸ਼੍ਰੀਨਗਰ: ਦੱਖਣੀ ਕਸ਼ਮੀਰ ਦੇ ਪੁਲਵਾਮਾ ਦੇ ਪਿੰਗਲਾਨਾ ਸਥਿਤ ਕਾਂਗਰਸ ਆਗੂ ਉਮਰ ਜਾਨ ਦੇ ਘਰ ਕੁਛ ਸ਼ੱਕੀ ਅੱਤਵਾਦੀਆਂ ਨੇ ਗ੍ਰੇਨੇਡ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਹਮਲਾ ਐਤਵਾਰ ਤੜਕੇ ਹੋਇਆ। ਹਮਲੇ ਦੇ ਸਮੇਂ ਉਮਰ ਜਾਨ ਘਰ ‘ਚ ਮੌਜੂਦ ਨਹੀਂ ਸਨ ਪਰ ਉਨ੍ਹਾਂ ਦਾ ਪਰਿਵਾਰ ਘਰ ‘ਚ ਹੀ ਸੀ। ਉਨ੍ਹਾਂ ਦਾ ਪਰਿਵਾਰ ਹਮਲੇ
ਜੰਮੂ-ਕਸ਼ਮੀਰ ਦੇ ਪੁੰਛ ‘ਚ IED ਬਲਾਸਟ, 1 ਜਵਾਨ ਸ਼ਹੀਦ
May 22, 2019 2:15 pm
jammu kashmir IED blast: ਪੁੰਛ: ਜੰਮੂ-ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਸੂਬੇ ਦੇ ਪੁੰਛ ਸੈਕਟਰ ‘ਚ IED ਬਲਾਸਟ ਹੋਇਆ ਹੈ। ਇਸ ਧਮਾਕੇ ‘ਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ 7 ਹੋਰ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਇਹ ਧਮਾਕਾ ਮੇਂਦਾਰ ਖੇਤਰ ‘ਚ ਹੋਇਆ ਹੈ। ਇਸ ਧਮਾਕੇ ‘ਚ ਜ਼ਖਮੀ ਹੋਏ ਜਵਾਨਾਂ ਨੂੰ ਜ਼ਲਦੀ
ਭਾਰਤੀ ਫੌਜ ਨੇ ਇਸ ਸਾਲ ਹੁਣ ਤੱਕ 86 ਅੱਤਵਾਦੀ ਕੀਤੇ ਢੇਰ
May 22, 2019 12:49 pm
jammu kashmir 86 terrorists died: ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਪੈਂਦੇ ਗੋਪਾਲਪੁਰਾ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ ਦੋ ਅੱਤਵਾਦੀਆਂ ਚੋਂ ਇੱਕ ਹਿਜਬੁਲ ਮੁਜਾਹਿਦੀਨ ਦਾ ਦੱਸਿਆ ਜਾ ਰਿਹਾ ਹੈ। ਜਦਕਿ ਉਸ ਦੀ ਅਸਲ ਪਛਾਣ ਜਾਣਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਲ ਜੰਮੂ-ਕਸ਼ਮੀਰ ‘ਚ
ਜੰਮੂ-ਕਸ਼ਮੀਰ ਹਾਈਵੇਅ ‘ਤੇ ਲੋਕਾਂ ਲਈ ਹਫਤੇ ‘ਚ 2 ਦਿਨ ਹੋਵੇਗੀ ਆਵਾਜਾਈ ਬੰਦ
Apr 07, 2019 6:08 pm
Jammu Kashmir Highway: ਸ਼੍ਰੀਨਗਰ: ਸੁਰੱਖਿਆ ਬਲਾਂ ਦੇ ਕਾਫਲੇ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਹਫ਼ਤੇ ਵਿਚ ਦੋ ਦਿਨ ਜੰਮੂ-ਸ੍ਰੀਨਗਰ ਹਾਈਵੇਅ ਨਾਗਰਿਕ ਆਵਾਜਾਈ ਲਈ ਬੰਦ ਰਹੇਗਾ। ਇਸ ਬੈਨ ‘ਤੇ ਅਮਲ ਲਈ ਬਾਰਾਮੂਲਾ ਤੋਂ ਊਧਮਪੁਰ ਵਿਚਕਾਰ 270 ਕਿਲੋਮੀਟਰ ਲੰਬੇ ਹਾਈਵੇ ‘ਤੇ ਭਾਰੀ ਸੁਰੱਖਿਆ ਬੰਦੋਬਸਤ ਕੀਤਾ ਗਿਆ ਹੈ। ਹੁਣ ਤੋਂ ਹਰ ਹਫ਼ਤੇ ਬੁੱਧਵਾਰ ਅਤੇ ਐਤਵਾਰ ਨੂੰ ਇਸ ਹਾਈਵੇ ‘ਤੇ
ਜੰਮੂ ਕਸ਼ਮੀਰ: CRPF ਜਵਾਨ ਨੇ ਆਪਣੇ ਤਿੰਨ ਸਾਥੀਆਂ ਦਾ ਕਤਲ ਕਰਨ ਤੋਂ ਬਾਅਦ ਖੁਦ ਨੂੰ ਮਾਰੀ ਗੋਲੀ
Mar 21, 2019 1:10 pm
Jammu Kashmir CRPF: ਸ਼੍ਰੀਨਗਰ: ਜੰਮੂ ਕਸ਼ਮੀਰ ‘ਚ ਇਕ CRPF ਜਵਾਨ ਨੇ ਆਪਣੇ ਤਿੰਨ ਸਾਥੀਆਂ ਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ। ਗੋਲ਼ੀ ਲੱਗਣ ਕਾਰਨ ਉਸ ਦੇ ਤਿੰਨ ਸਾਥੀਆਂ ਦੀ ਮੌਤ ਹੋ ਗਈ ਹੈ, ਜਦਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਉਧਮਪੁਰ ਦੇ ਬੱਟਲ ਬਲਿਆਨ ਖੇਤਰ
ਜੰਮੂ ਕਸ਼ਮੀਰ ਦੇ ਤ੍ਰਾਲ ‘ਚ ਅੱਤਵਾਦੀਆਂ ਨੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
Mar 19, 2019 4:35 pm
Jammu Kashmir Terrorist: ਸ੍ਰੀਨਗਰ: ਸੂਬੇ ‘ਚ ਸ਼ੁਰੂ ਹੋ ਚੁੱਕੀ ਲੋਕ ਸਭਾ ਚੋਣ ਪ੍ਰਕਿਰਿਆ ‘ਚ ਖ਼ਲਲ ਪਾਉਣ ਲਈ ਅੱਤਵਾਦੀਆਂ ਨੇ ਸੋਮਵਾਰ ਨੂੰ ਦੱਖਣੀ ਕਸ਼ਮੀਰ ਦੇ ਤ੍ਰਾਲ ‘ਚ ਇਕ ਨੌਜਵਾਨ ਦੀ ਗੋਲ਼ੀਆ ਮਾਰ ਕੇ ਹੱਤਿਆ ਕਰ ਦਿੱਤੀ। ਫਿਲਹਾਲ ਕਿਸੇ ਅੱਤਵਾਦੀ ਜਮਾਤ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਅਜਿਹੀਆਂ ਹੱਤਿਆਵਾਂ ਕਰ ਕੇ ਅੱਤਵਾਦੀ ਲੋਕਾਂ ‘ਚ ਡਰ
ਜੰਮੂ ਗ੍ਰੇਨੇਡ ਧਮਾਕੇ ਤੋਂ ਬਾਅਦ ਪੰਜਾਬ ‘ਚ ਵਧੀ ਸੁਰੱਖਿਆ, ਬੱਸ ਸਟੈਂਡ ‘ਤੇ ਚੱਲਿਆ ਸਰਚ ਆਪਰੇਸ਼ਨ
Mar 07, 2019 4:20 pm
Jammu Blast: ਪਠਾਨਕੋਟ: ਜੰਮੂ ਬੱਸ ਅੱਡੇ ‘ਤੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਪਠਾਨਕੋਟ ‘ਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਵਲੋਂ ਪਠਾਨਕੋਟ ਬੱਸ ਸਟੈਂਡ ‘ਤੇ ਵੀ ਸਰਚ ਆਪਰੇਸ਼ਨ ਚਲਾਇਆ ਗਿਆ। ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪੁਲਿਸ ਵਲੋਂ ਹਰ ਯਾਤਰੀ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ
ਪੁਲਵਾਮਾ ਅਟੈਕ ‘ਤੇ ਸ਼ਾਹਰੁਖ ਤੋਂ ਸੋਨੂ ਨਿਗਮ ਤੱਕ , ਜਾਣੋ ਕਿਸ ਨੇ ਕੀ ਕਿਹਾ…
Feb 16, 2019 1:28 pm
Jammu Kashmir Pulwama: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ। ਇਸਨੇ ਹਰ ਹਿੰਦੁਸਤਾਨੀ ਨੂੰ ਅੰਦਰ ਤੱਕ ਹੈਲਾ ਕੇ ਰੱਖ ਦਿੱਤਾ ਹੈ।ਹਰ ਕੋਈ ਪਾਕਿਸਤਾਨ ਨੂੰ ਕੜਾ ਸਬਕ ਸਿਖਾਉਣ ਤੇ ਜੋਰ ਦੇ ਰਿਹਾ ਹੈ। ਬਾਲੀਵੁਡ ਕਲਾਕਾਰਾਂ ਨੇ ਵੀ ਆਪਣੀ ਕੜੀ ਪ੍ਰਤੀਕਿਰਿਆ ਦਿੱਤੀ ਹੈ। ਸਲਮਾਨ ਤੋਂ ਲੈ
ਪਹਾੜਾਂ ‘ਤੇ ਭਾਰੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ‘ਚ ਵਧੀ ਠੰਡ
Jan 06, 2019 2:21 pm
jammu kashmir snowfall: ਪਹਾੜੀ ਖੇਤਰਾਂ ਵਿੱਚ ਲਗਾਤਾਰ ਬਰਫਬਾਰੀ ਜਾਰੀ ਹੈ। ਪਹਾੜਾਂ ’ਤੇ ਬਰਫ਼ਬਾਰੀ ਪੈਣ ਕਰਕੇ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਦਾ ਅਸਰ ਸਾਫ਼ ਦਿੱਸ ਰਿਹਾ ਹੈ।ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਮਨਾਲੀ,ਰੋਹਤਾਂਗ,ਮੜੀ,ਗੁਲਾਬਾ,ਕੋਠੀ ਤੇ ਸੋਲੰਗ ਨਾਲਾ ਸਮੇਤ ਮਨਾਲੀ ਦੀਆਂ ਸਮੁੱਚੀਆਂ ਚੋਟੀਆਂ ’ਤੇ ਬਰਫ਼ਬਾਰੀ ਜਾਰੀ ਹੈ।ਉੱਥੇ ਹੀ ਮੈਦਾਨੀ ਇਲਾਕਿਆਂ ਵਿੱਚ ਵੀ ਮੀਂਹ ਕਾਰਨ ਠੰਡ ਦਾ ਅਸਰ
ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਵੱਲੋਂ ਸ਼ੁਰੂ ਕੀਤਾ ਗਿਆ ਸਰਚ ਆਪ੍ਰੇਸ਼ਨ
Dec 13, 2018 1:19 pm
jammu kashmir search operation: ਬਾਰਾਮੂਲਾ: ਜੰਮੂ-ਕਸ਼ਮੀਰ ਦੇ ਵਿੱਚ ਪੈਂਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਸ਼ਹਿਰ ਵਿੱਚ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਫਿਰ ਤੋਂ ਘੇਰਾਬੰਦੀ ਤੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਤਾਂ ਅੱਤਵਾਦੀਆਂ ਦੇ ਨਾਲ ਮੁਠਭੇੜ ਸ਼ੁਰੂ ਹੋ ਗਈ। ਇਸ ਲੜਾਈ ਦੇ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ। ਤੁਹਾਨੂੰ ਦੱਸ ਦੇਈਏ ਕਿ ਇਹ ਸਰਚ ਆਪ੍ਰੇਸ਼ਨ ਕਾਫੀ ਸਮੇਂ
ਸੁਰੱਖਿਆ ਬਲਾ ਨੇ ਜੰਮੂ ਕਸ਼ਮੀਰ ਤੋਂ ਪਾਕਿਸਤਾਨੀ ਜਾਸੂਸ ਕੀਤਾ ਕਾਬੂ
Oct 22, 2016 12:32 pm
ਜੰਮੂ ਕਸ਼ਮੀਰ ਦੇ ਸਾਂਭਾ ਸੈਕਟਰ ਤੋਂ ਸੁਰੱਖਿਆ ਬਲਾ ਨੇ ਇੱਕ ਪਾਕਿਸਤਾਨੀ ਜਾਸੂਸ ਨੂੰ ਕਾਬੂ ਕਰ ਲਿਆ ਹੈ। ਕਾਬੂ ਕੀਤੇ ਜਾਸੂਸ ਦੀ ਪਹਿਚਾਣ ਬੋਧ ਰਾਜ ਦੇ ਰੂਪ ਵਿਚ ਹੋਈ ਹੈ। ਬੋਧ ਰਾਜ ਪਾਕਿਸਤਾਨ ਦੇ ਸੁਰੱਖਿਆ ਬਲਾਂ ਨੂੰ ਭਾਰਤੀ ਸਰਹੱਦ ’ਤੇ ਹੋਈ ਹੱਲਚਲ ਦੀਆਂ ਖਬਰਾਂ ਦਿੰਦਾ ਸੀ। ਸੁਰੱਖਿਆ ਬਲਾਂ ਵਲੋਂ ਕਾਬੂ ਕੀਤੇ ਇਸ ਪਾਕਿ ਜਾਸੂਸ ਤੋਂ 2