Tag: , , , , , ,

ਕਠੂਆ ਗੈਂਗਰੇਪ ਤੇ ਕਤਲ ਮਾਮਲਾ: ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ

Kathua Gangrape Case : ਪਠਾਨਕੋਟ :ਜੰਮੂ ਕਸ਼ਮੀਰ ਦੇ ਕਠੂਆ ‘ਚ ਅੱਠ ਸਾਲਾ ਬੱਚੀ ਨਾਲ ਹੋਏ ਜਬਰ-ਜ਼ਨਾਹ ਤੇ ਕਤਲ ਮਾਮਲੇ ‘ਚ ਪਠਾਨਕੋਟ ਦੀ ਅਦਾਲਤ ਨੇ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਅਦਾਲਤ ਨੇ 3 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜਦਕਿ ਬਾਕੀ 3 ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ 1 ਲੱਖ

ਕਠੂਆ ਗੈਂਗਰੇਪ ਤੇ ਕਤਲ ਮਾਮਲਾ: ਦੋਸ਼ੀਆਂ ਨੂੰ ਅੱਜ ਮਿਲ ਸਕਦੀ ਹੈ ਸਜ਼ਾ

Kathua Gangrape Case : ਪਠਾਨਕੋਟ : ਜੰਮੂ ਕਸ਼ਮੀਰ ਦੇ ਕਠੂਆ ‘ਚ ਅੱਠ ਸਾਲਾ ਬੱਚੀ ਨਾਲ ਹੋਏ ਜਬਰ-ਜ਼ਨਾਹ ਤੇ ਕਤਲ ਮਾਮਲੇ ‘ਚ ਪਠਾਨਕੋਟ ਦੀ ਅਦਾਲਤ ਵੱਲੋਂ ਅੱਜ ਫ਼ੈਸਲਾ ਸੁਣਾਇਆ ਜਾਵੇਗਾ। ਅਦਾਲਤ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।  ਜਾਣਕਾਰੀ ਮੁਤਾਬਕ ਜ਼ਿਲਾ ਤੇ ਸੈਸ਼ਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਦੀ ਅਦਾਲਤ ਨੇ ਆਖਰੀ ਦੌਰ ਦੀ

ਕਾਂਗਰਸ ਆਗੂ ਦੇ ਘਰ ‘ਤੇ ਅੱਤਵਾਦੀਆਂ ਨੇ ਕੀਤਾ ਗ੍ਰੇਨੇਡ ਹਮਲਾ

jammu kashmir grenade attack: ਸ਼੍ਰੀਨਗਰ: ਦੱਖਣੀ ਕਸ਼ਮੀਰ ਦੇ ਪੁਲਵਾਮਾ ਦੇ ਪਿੰਗਲਾਨਾ ਸਥਿਤ ਕਾਂਗਰਸ ਆਗੂ ਉਮਰ ਜਾਨ ਦੇ ਘਰ ਕੁਛ ਸ਼ੱਕੀ ਅੱਤਵਾਦੀਆਂ ਨੇ  ਗ੍ਰੇਨੇਡ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਹਮਲਾ ਐਤਵਾਰ ਤੜਕੇ ਹੋਇਆ। ਹਮਲੇ ਦੇ ਸਮੇਂ ਉਮਰ ਜਾਨ ਘਰ ‘ਚ ਮੌਜੂਦ ਨਹੀਂ ਸਨ ਪਰ ਉਨ੍ਹਾਂ ਦਾ ਪਰਿਵਾਰ ਘਰ ‘ਚ ਹੀ ਸੀ। ਉਨ੍ਹਾਂ ਦਾ ਪਰਿਵਾਰ ਹਮਲੇ

ਪੁਲਵਾਮਾ ਐਨਕਾਊਂਟਰ ‘ਚ 3 ਅੱਤਵਾਦੀ ਢੇਰ, ਫੌਜ ਦਾ ਇਕ ਜਵਾਨ ਸ਼ਹੀਦ

Pulwama Dalipora Terrorists Encounter : ਪੁਲਵਾਮਾ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹਾ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਮੁਠਭੇੜ ‘ਚ ਜਵਾਨਾਂ ਵਲੋਂ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ‘ਚ ਫੌਜ ਦਾ ਇੱਕ ਜਵਾਨ ਸ਼ਹੀਦ ਵੀ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ

ਪਾਕਿਸਤਾਨੀ ਫੌਜ ਨੇ ਫਿਰ ਕੀਤੀ ਜੰਗਬੰਦੀ ਦਾ ਉਲੰਘਣਾ, ਸਕੂਲਾਂ ਨੂੰ ਬੰਦ ਕਰਨ ਦੇ ਨਿਰਦੇਸ਼

Pakistan Ceasefire Violates : ਜੰਮੂ : ਪਾਕਿਸਤਾਨ ਨੇ ਇਕ ਵਾਰ ਫਿਰ ਸ਼ਰਮਨਾਕ ਹਰਕਤ ਕੀਤੀ ਹੈ। ਜੰਮੂ ਕਸ਼ਮੀਰ ‘ਚ ਇਕ ਵਾਰ ਫਿਰ ਪਾਕਿਸਤਾਨੀ ਫੌਜ ਵਲੋਂ ਜੰਗਬੰਦੀ ਦਾ ਉਲੰਘਣ ਕੀਤਾ ਗਿਆ ਹੈ। ਸੂਬੇ ਦੇ ਪੁੰਛ ਜ਼ਿਲੇ ਵਿਚ ਕੰਟਰੋਲ ਰੇਖਾ ਨਾਲ ਲੱਗਦੇ ਪਿੰਡ ਅਤੇ ਮੋਹਰੀ ਚੌਕੀਆਂ ‘ਤੇ ਵੀਰਵਾਰ ਭਾਵ ਅੱਜ ਜੰਗਬੰਦੀ ਦਾ ਉਲੰਘਣ ਕਰ ਕੇ ਗੋਲੀਬਾਰੀ ਕੀਤੀ ਗਈ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਨੂੰ ਕੀਤਾ ਢੇਰ

Jammu Kashmir Terrorist Attack : ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ ‘ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਜਦਕਿ ਇੱਕ ਅੱਤਵਾਦੀ ਸ਼ੋਪੀਆਂ ‘ਚ ਮਾਰਿਆ ਗਿਆ ਹੈ।ਫਿਲਹਾਲ ਦੋਹਾਂ ਇਲਾਕਿਆਂ ‘ਚ ਮੁੱਠਭੇੜ ਜਾਰੀ ਹੈ। ਜਾਣਕਾਰੀ ਮੁਤਾਬਕ ਮਾਰੇ ਗਏ ਅੱਤਵਾਦੀ ਲਸ਼ਕਰ ਨਾਲ ਜੁੜੇ ਹੋਏ ਸਨ। ਹੋਲੀ ਦੇ ਤਿਉਹਾਰ ਦਾ ਫ਼ਾਇਦਾ ਚੁੱਕ ਕੇ

ਅੱਤਵਾਦੀਆਂ ਨੇ ਸਾਬਕਾ ਐੱਸ.ਪੀ.ਓ. ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Terrorist Killed S.P.O. : ਪੁਲਵਾਮਾ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਦਿਨ ਦਿਹਾੜੇ ਇਕ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ (ਐੱਸ.ਪੀ.ਓ.) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਇਹ ਘਟਨਾ ਜ਼ਿਲ੍ਹੇ ਦੇ ਪਿੰਗਲੇਨਾ ਪਿੰਡ ‘ਚ ਵਾਪਰੀ ਹੈ।ਇਸ ਹਾਦਸੇ ਤੋਂ ਬਾਅਦ ਫੌਜ ਅਤੇ ਐੱਸ.ਓ.ਜੀ. (ਵਿਸ਼ੇਸ਼ ਅਪਰੇਸ਼ਨਜ਼ ਗਰੁੱਪ) ਨੇ ਇਲਾਕੇ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ

ਜੰਮੂ: ਬੱਸ ਸਟੈਂਡ ਬਲਾਸਟ ਤੋਂ ਬਾਅਦ ਹੁਣ ਏਅਰਪੋਰਟ ‘ਤੇ ਮਿਲਿਆ ਵਿਸਫੋਟਕ

Jammu Bus Stand Blast: ਸ਼੍ਰੀਨਗਰ: ਬੀਤੇ ਦਿਨੀਂ ਜਿੱਥੇ ਜੰਮੂ ਦੇ ਬੱਸ ਸਟੈਂਡ ਦੇ ਵਿੱਚ ਗ੍ਰੇਨੇਡ ਹਮਲਾ ਕੀਤਾ ਗਿਆ ਸੀ, ਉਥੇ ਹੀ ਅੱਜ ਜੰਮੂ ਦੇ ਏਅਰਪੋਰਟ ਤੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਏਅਰਪੋਰਟ ਦੇ ਬਾਹਰ ਭਾਰੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਕੀਤਾ ਗਿਆ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਗੱਲ ਦਾ ਪਤਾ ਲੱਗਦਿਆਂ ਹੀ

ਜੰਮੂ ਗ੍ਰੇਨੇਡ ਧਮਾਕੇ ਤੋਂ ਬਾਅਦ ਪੰਜਾਬ ‘ਚ ਵਧੀ ਸੁਰੱਖਿਆ, ਬੱਸ ਸਟੈਂਡ ‘ਤੇ ਚੱਲਿਆ ਸਰਚ ਆਪਰੇਸ਼ਨ

Jammu Blast: ਪਠਾਨਕੋਟ: ਜੰਮੂ ਬੱਸ ਅੱਡੇ ‘ਤੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਪਠਾਨਕੋਟ ‘ਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਵਲੋਂ ਪਠਾਨਕੋਟ ਬੱਸ ਸਟੈਂਡ ‘ਤੇ ਵੀ ਸਰਚ ਆਪਰੇਸ਼ਨ ਚਲਾਇਆ ਗਿਆ। ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪੁਲਿਸ ਵਲੋਂ ਹਰ ਯਾਤਰੀ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ

ਜੰਮੂ ਬੱਸ ਸਟੈਂਡ ਗ੍ਰੇਨੇਡ ਧਮਾਕਾ: 10 ਮਹੀਨਿਆਂ ‘ਚ ਤੀਜਾ ਹਮਲਾ, 28 ਜਖਮੀ

ਜੰਮੂ: ਜੰਮੂ ਬੱਸ ਸਟੈਂਡ ਗ੍ਰਨੇਡ ਹਮਲੇ ‘ਚ ਜਖਮੀ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਹਮਲੇ ‘ਚ ਹੁਣ ਤੱਕ 28 ਲੋਕਾਂ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਇਹਨਾਂ ‘ਚੋ 2 ਲੋਕਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਜਖਮੀ ਲੋਕਾਂ ਨੂੰ ਇਲਾਜ ਲਈ ਜੰਮੂ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ।

ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਨਿੱਜੀ ਬੱਸ, 2 ਲੋਕਾਂ ਦੀ ਮੌਤ, 20 ਜ਼ਖਮੀ

Udhampur Bus Accident: ਊਧਮਪੁਰ: ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਊਧਮਪੁਰ ਦੇ ਕੁਨਾਲਾ ਰਾਮਨਗਰ ਇਲਾਕੇ ‘ਚ ਸਵਾਰੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗ ਗਈ। ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਜਦਕਿ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ

15000 ਦੀ ਜਾਅਲੀ ਕਰੰਸੀ ਸਮੇਤ ਤਿੰਨ ਗ੍ਰਿਫ਼ਤਾਰ

Fake Currency Recovered: ਜੰਮੂ: ਜੰਮੂ ਦੇ ਰਾਜੌਰੀ ਜ਼ਿਲ੍ਹੇ ਦੇ ਥਾਣਾ ਮੰਡੀ ਡੇਰਾ ਗਲੀ ਮਾਰਗ ਤੇ ਮਨਿਯਾਲ ਗਲੀ ਖੇਤਰ ਵਿੱਚ ਪੁਲਿਸ ਤੇ ਆਰਆਰ ਬਟਾਲੀਅਨ ਦੇ ਜਵਾਨਾਂ ਨੇ ਗੱਡੀਆਂ ਦੀ ਜਾਂਚ ਦੇ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ 15,100 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਇਨ੍ਹਾਂ ਗ੍ਰਿਫ਼ਤਾਰ ਕੀਤੇ ਮੁਲਜਮਾਂ ਵਿੱਚੋਂ ਤਿੰਨੋ ਹੀ ਕਸ਼ਮੀਰ ਦੇ ਰਹਿਣ

ਜੰਮੂ ਕਸ਼ਮੀਰ ਦੇ ਡੋਡਾ ‘ਚ ਲੱਗੀ ਭਿਆਨਕ ਅੱਗ, ਤਿੰਨ ਮਕਾਨ ਤੇ 7 ਦੁਕਾਨਾਂ ਸੜ ਕੇ ਸੁਆਹ

Doda District Jammu: ਡੋਡਾ: ਜੰਮੂ ਕਸ਼ਮੀਰ ਦੇ ਡੋਡਾ ਜਿਲੇ ‘ਚ ਭਿਆਨਕ ਅੱਗ ਲੱਗਣ ਕਾਰਨ ਕਈ ਲੋਕ ਬੇਘਰ ਹੋ ਗਏ। ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਤਿੰਨ ਮਕਾਨਾਂ ਦੇ ਨਾਲ-ਨਾਲ ਸੱਤ ਦੁਕਾਨਾਂ ਸੜ ਕ ਸੁਆਹ ਹੋ ਗਈਆਂ। ਜਾਣਕਾਰੀ ਮੁਤਾਬਕ ਇਹ ਅੱਗ ਸਵੇਰੇ ਸਾਢੇ ਚਾਰ ਵਜੇ ਡੋਡਾ ਤੋਂ 45 ਕਿਲੋਮੀਟਰ ਦੂਰ ਕਹਾਰਾ ਪਿੰਡ ਦੇ ਇਕ

ਕਸ਼ਮੀਰ ‘ਚ 30 ਸਿੱਖ ਸਰਪੰਚਾਂ ਤੇ ਪੰਚਾਂ ਨੇ ਦਿੱਤਾ ਅਸਤੀਫ਼ਾ

Jammu and Kashmir ਸ਼੍ਰੀਨਗਰ: ਬੀਤੇ ਦਿਨੀਂ ਕਸ਼ਮੀਰ ਘਾਟੀ ਦੇ ਕਰੀਬ 30 ਸਿੱਖਾਂ ਸਰਪੰਚਾਂ ਅਤੇ ਪੰਚਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਫੈਸਲਾ ਉਹਨਾਂ ਨੇ ਹਾਲ ਹੀ ‘ਚ ਅਣਜਾਣ ਬੰਦੂਕਧਾਰੀਆਂ ਵੱਲੋਂ ਪੁਲਵਾਮਾ ‘ਚ ਇੱਕ ਸਿੱਖ ਨੌਜਵਾਨ ਦੇ ਕਤਲ ਦੇ ਵਿਰੋਧ ‘ਚ ਚੁਕਿਆ ਹੈ। ਆਲ ਪਾਰਟੀ ਸਿੱਖ ਕੋਰਡੀਨੇਸ਼ਨ ਕਮੇਟੀ ਮੁਤਾਬਿਕ ਉਹਨਾਂ ‘ਚ ਗੁੱਸਾ ਹੈ।

ਭਾਰੀ ਬਰਫ਼ਬਾਰੀ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਹੋਇਆ ਬੰਦ

Jammu-Srinagar National Highway: ਜੰਮੂ–ਕਸ਼ਮੀਰ: ਬੁੱਧਵਾਰ ਨੂੰ ਹੋਈ ਤਾਜ਼ਾ ਬਰਫ਼ਬਾਰੀ ਦੇ ਚਲਦੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਜਵਾਹਰ ਟਨਲ ਦੇ ਆਸ-ਪਾਸ ਤਕਰੀਬਨ ਇੱਕ ਫੁੱਟ ਤੱਕ ਬਰਫ਼ਬਾਰੀ ਹੋਈ ਹੈ। ਜਿਸਦੇ ਬਾਅਦ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨਾ ਪਿਆ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਕਿਸੇ ਵੀ ਵਾਹਨ ਨੂੰ ਜੰਮੂ ਤੋਂ

ਪੁਲਵਾਮਾ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਠਭੇੜ ਜਾਰੀ, ਇੱਕ ਅੱਤਵਾਦੀ ਢੇਰ

Pulwama Terrorist Pile: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਇਲਾਕੇ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਸ਼ੁੱਕਰਵਾਰ ਨੂੰ ਮੁਠਭੇੜ ਸ਼ੁਰੂ ਹੋ ਗਈ। ਇਸ ਮੁਠਭੇੜ ਦੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਸੁਰੱਖਿਆ ਬੁਲਾ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਮੁਠਭੇੜ ਹਾਲੇ ਜਾਰੀ ਹੈ। ਦਰਅਸਲ ਸੁਰੱਖਿਆ ਬਲਾਂ ਨੂੰ ਇਸ ਮਾਮਲੇ ਦੇ ਵਿੱਚ ਜਾਣਕਾਰੀ ਮਿਲੀ

ਜੰਮੂ-ਕਸ਼ਮੀਰ ‘ਚ ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ, ਨਵੇਂ ਸਾਲ ‘ਤੇ ਭਾਰਤ ਨੂੰ ਦਹਿਲਾਉਣ ਦੀ ਸੀ ਤਿਆਰੀ

Terrorists arrested: ਜੰਮੂ-ਕਸ਼ਮੀਰ ਦੀ ਪੁਲਿਸ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਨਵੀਦ ਦੇ ਸਾਥੀ ਤੇ ਲਸ਼ਕਰ ਦੇ ਅੱਤਵਾਦੀ ਜੁਬੈਰ ਸ਼ਬੀਰ ਭੱਟ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਉਸਦੀ ਤਲਾਸ਼ ‘ਚ ਸੁਰੱਖਿਆ ਏਜੰਸੀਆਂ ਕਈ ਮਹੀਨਿਆਂ ਤੋਂ ਲੱਗੀਆਂ ਹੋਈਆਂ ਸਨ ਪਰ ਉਹ ਕਿਸੇ ਨਾ ਕਿਸੇ ਤਰਾਂ ਫਰਾਰ ਹੋਣ ‘ਚ ਸਫਲ ਹੋ ਜਾਂਦਾ ਸੀ। ਜੰਮੂ-ਕਸ਼ਮੀਰ ਦੀ

ਡਲ ਝੀਲ ਨੂੰ ਪ੍ਰਦੂਸ਼ਣ ਦੇ ਆਤੰਕ ਤੋਂ ਮੁਕਤ ਕਰਾਉਣ ‘ਚ ਜੁਟੀ ਸੈਨਾ

Dal Lake: ਕਸ਼ਮੀਰ: ਪ੍ਰਦੂਸ਼ਣ ਅਤੇ ਹਮਲੇ ਦੀ ਮਾਰ ਨਾਲ ਮਰ ਰਹੀ ਡਲ ਝੀਲ ਨੂੰ ਬਚਾਉਣ ਦੇ ਲਈ ਸੈਨਾ ਜੁੱਟ ਗਈ ਹੈ। ਹੱਡੀਆਂ ਗਲਾ ਦੇਣ ਵਾਲੀ ਠੰਡ ਦੇ ਵਿੱਚ ਸਵੇਰੇ ਜਦੋਂ ਗਰਮ ਮੌਸਮੀ ਰਾਜਧਾਨੀ ਦੇ ਵਿੱਚ ਲੋਕ ਸੋ ਰਹੇ ਸਨ। ਸੈਨਾ ਦੇ ਜਵਾਨ ਤੇ ਅਧਿਕਾਰੀ ਆਪਣੇ ਦਲ ਬਲ ਦੇ ਨਾਲ ਝੀਲ ਦੇ ਠੰਡੇ ਪਾਣੀ ਵਿੱਚ ਹੌਲੀ

ਜੰਮੂ-ਕਸ਼ਮੀਰ: ਫ਼ੌਜ ਨੇ ਹਿਜ਼ਬੁਲ ਦੇ 3 ਅੱਤਵਾਦੀਆਂ ਨੂੰ ਕੀਤਾ ਢੇਰ

Jammu and Kashmir: ਜੰਮੂ-ਕਸ਼ਮੀਰ ਅੱਤਵਾਦੀਆਂ ਦੇ ਸਾਏ ਨਾਲ ਘਿਰਿਆ ਰਹਿੰਦਾ ਹੈ।ਆਏ ਦਿਨ ਹੀ ਸੇਨਾ ਦੇ ਜਵਾਨ ਅੱਤਵਾਦੀਆਂ ਦਾ ਸਾਹਮਣਾ ਕਰਦੇ ਹਨ। ਹੁਣ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹੀਦਿਨ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ।ਅੱਜ ਸਵੇਰੇ ਪੁਲਵਾਮਾ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਆਈ ਸੀ ਜਿਸ ਤੋਂ ਬਾਅਦ ਸੇਨਾ

J&K local body polls

ਜੰਮੂ-ਕਸ਼ਮੀਰ: ਨਗਰ ਨਿਗਮ ਚੋਣਾਂ ‘ਤੇ ਅੱਤਵਾਦ ਦਾ ਸਾਇਆ

J&K local body polls: ਕਸ਼ਮੀਰ ਵਿੱਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ ਹੈ।ਇਸ ਵਿੱਚ ਕਈ ਇਲਾਕਿਆਂ ਵਿੱਚ ਇੰਟਰਨੈੱਟ ਦੀ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਜਦਕਿ ਕੁਝ ਖੇਤਰਾਂ ਵਿੱਚ ਇਸ ਨੂੰ ਸੀਮਤ ਕਰ ਦਿੱਤਾ ਗਿਆ ਹੈ। ਕੜੀ ਸੁਰੱਖਿਆ ਦੇ ਵਿੱਚ ਅੱਜ ਵੋਟਿੰਗ ਚੱਲ ਰਹੀ ਹੈ। ਦੱਸ ਦੇਈਏ ਕਿ ਘਾਟੀ ਦੀ ਦੋ ਵੱਡੀ ਪਾਰਟੀਆਂ –

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ