Tag: , ,

ਨਸ਼ਾ ਫੜਨ ਗਈ ਜਲੰਧਰ ਐਸ.ਟੀ.ਐਫ. ਨੂੰ ਲੋਕਾਂ ਨੇ ਕੁੱਟ ਕੇ ਕੀਤਾ ਜ਼ਖਮੀ

Jalandhar STF police beat ਕਪੂਰਥਲਾ : ਜਲੰਧਰ ਦੇ ਸੁਲਤਾਨਪੁਰ  ਲੋਧੀ ਪਿੰਡ ‘ਚ ਨਸ਼ਿਆਂ ਨੂੰ ਫੜਨ ਲਈ ਗਈ ਐਸਟੀਐਫ ਦੀ ਟੀਮ’ ਤੇ ਪਿੰਡ ਵਾਸੀਆਂ ਨੇ ਅਚਾਨਕ ਹਮਲਾ ਕਰ ਦਿੱਤਾ। ਟੀਮਾਂ ਦੀਆਂ ਟੀਮਾਂ ਵੀ ਭੰਨਿਆ ਗਈਆਂ। ਐਸਟੀਐਫ ਦੀ ਟੀਮ ਦੀ ਗੱਡੀਆਂ ਨੂੰ ਵੀ ਤੋੜਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਮਿਲ ਕੇ ਮੈਂਬਰਾਂ ਨੂੰ ਕੁੱਟ ਕੇ ਜਖਮੀ

ਅਣਪਛਾਤੀਆਂ ਨੇ ਸਵੇਰੇ ਕੰਮ ‘ਤੇ ਜਾਂਦੇ ਲੱਕੜ ਦੇ ਆੜ੍ਹਤੀਏ ਤੋਂ 3.15 ਲੱਖ ਰੁਪਏ ਲੁੱਟੇ

jalandhar robbers loot  ਜਲੰਧਰ : ਸ਼ਹਿਰ ਵਿਚ ਲੁੱਟ ਦੀ ਇਕ ਵੱਡੀ ਘਟਨਾ ਤੋਂ ਠੀਕ ਇਕ ਹਫਤੇ ਬਾਅਦ, ਲੁਟੇਰਿਆਂ ਨੇ ਦੁਬਾਰਾ ਪੁਲਿਸ ਨੂੰ ਚੁਣੌਤੀ ਦਿੱਤੀ ਹੈ, ਸਵੇਰੇ ਸਾਡੇ ਪੰਜ ਵਜੇ ਦੁਕਾਨ ਦੇ ਲਈ ਬਾਹਰ ਨਿਕਲ ਰਹੇ ਲੱਕੜ ਦੇ ਆੜ੍ਹਤੀਏ ‘ਤੋਂ ਕਰੀਬ 3 ਲੱਖ 15 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ

ਤੇਜ਼ ਰਫਤਾਰ ਟੈਂਪੂ ਦੀ ਚਪੇਟ ‘ਚ ਆ ਕੇ ਸਾਈਕਲ ਸਵਾਰ ਦੀ ਮੌਤ

Cyclist dies after hit by auto ਜਲੰਧਰ : ਥਾਣਾ ਮਕਸੂਦਾਂ ਦੇ ਖੇਤਰ ‘ਚ ਆਉਂਦੇ ਵਰਿਆਣਾ ਪਿੰਡ ਦੇ ਕੋਲੋਂ ਇਕ ਤੇਜ਼ ਰਫਤਾਰ ਟੈਂਪੂ ਦੀ ਚਪੇਟ ਵਿੱਚ ਆ ਕੇ ਸਾਈਕਲ ਸਵਾਰ ਦੀ ਮੌਤ ਦੀ ਖ਼ਬਰ ਸਾਹਮਣੇ ਆ ਹੈ ,ਜਿਸ ਤੋਂ ਬਾਅਦ ਮੌਕੇ ‘ਤੇ ਮਕਸੂਦਾਂ ਦੀ ਪੁਲਿਸ ਟੈਂਪੂ ਦੀ ਲਪੇਟ ‘ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ ਹੋਣ

ਕਾਂਗਰਸ ਦੇ 72 ਸਾਲਾਂ ਦੇ ਇੰਤਜ਼ਾਰ ਨੂੰ ਭਾਜਪਾ ਨੇ ਪੂਰਾ ਕੀਤਾ : ਸ਼ਵੇਤ ਮਲਿਕ

Shavet Malik BJP Congress: ਜਲੰਧਰ : ” ਕਾਂਗਰਸ 72 ਸਾਲਾ ਤੋਂ ਜਿਸ ਦਾ ਇੰਤਜ਼ਾਰ ਕਰ ਰਹੀ ਸੀ, ਉਸ ਨੂੰ ਭਾਜਪਾ ਨੇ ਪੂਰਾ ਕੀਤਾ ਹੈ”, ਇਹ ਸ਼ਬਦ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਬੁੱਧਵਾਰ ਨੂੰ ਜਲੰਧਰ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਹੇ ਗਏ। ਜਿਸ ਵਿਚ ਉਨ੍ਹਾਂ ਨੇ ਨਾਗਰਿਕਤਾ ਸੋਧ ਕ਼ਾਨੂਨ ਬਾਰੇ ਚਾਨਣਾ ਪਾਇਆ , ਉਨ੍ਹਾਂ

ਗਲਾ ਘੁੱਟਣ ਨਾਲ ਪਤਨੀ ਦੀ ਮੌਤ, ਸਹੁਰੇ ਪਰਿਵਾਰ ਨੇ ਹਾਰਟ ਅਟੈਕ ਦੱਸ ਕੀਤਾ ਅੰਤਿਮ ਸੰਸਕਾਰ

Jalandhar Village Dheena Murder: ਜਲੰਧਰ ਦੇ ਪਿੰਡ ਧੀਣਾ ਵਿੱਚ ਪੂਜਾ ਨਾਮ ਦੀ ਇੱਕ ਔਰਤ ਦਾ ਗਲਾ ਘੁੱਟਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਸਹੁਰਿਆਂ ਨੇ ਉਸ ਨੂੰ ਆਪਣਾ ਮਾਮਾ ਦੱਸਿਆ ਅਤੇ ਕਿਹਾ ਕਿ ਉਸਦੀ ਲੜਕੀ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਸੀ। ਮ੍ਰਿਤਕ ਦੇ ਆਉਣ ਤੋਂ ਪਹਿਲਾਂ ਲਾਸ਼ ਨੂੰ

ਕੈਪਟਨ ਅਮਰਿੰਦਰ ਸਿੰਘ ਦੀ ਅੱਖ ਦੇ ਮੋਤੀਏ ਦਾ ਹੋਇਆ ਸਫਲ ਆਪਰੇਸ਼ਨ

operation CM Amarinder Singhਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫੀ ਸਮੇ ਤੋਂ ਅੱਖ ਦੇ ਮੋਤੀਏ ਤੋਂ ਜੂਝ ਰਹੇ ਸੀ, ਪਰ ਸਰਕਾਰੀ ਕੰਮ ਕਾਜ ਕਰਨ ਅੱਖ ਦੇ ਮੋਤੀਏ ਦਾ ਇਲਾਜ਼ ਕਰਾਂ ਦਾ ਸਮਾਂ ਨਹੀਂ ਕੱਦ ਪਾ ਰਹੇ ਸੀ , ਪਰ ਸ਼ੁੱਕਰਵਾਰ ਨੂੰ ਅਮਰਿੰਦਰ ਸਿੰਘ ਨੇ ਪੀ. ਜੀ. ਆਈ. ਚੰਡੀਗੜ੍ਹ ‘ਚ ਇਹ ਮਾਮੂਲੀ ਆਪਰੇਸ਼ਨ

ਗੱਡੀ ‘ਚ ਹੈਰੋਇਨ ਪੀ ਰਹੇ , 2  ਨੌਜਵਾਨ ਗ੍ਰਿਫਤਾਰ

jalandhar police arrest druggist ਜਲੰਧਰ : ਚਿੱਟੇ ਰੰਗ ਦੀ ਸਕਾਰਪੀਓ ‘ਚ ਦੋ ਨੌਜਵਾਨ ਵੱਲੋਂ ਸ਼ਰੇਆਮ ਹੈਰੋਇਨ ਪੀਣ ਦੇ ਜੁਰਮ ਵਿਚ ਪੁਲਿਸ ਨੇ  ਗਿਰਫ਼ਤਾਰ ਕੀਤਾ ਹੈ ਪੁਲਿਸ ਮੁਤਾਬਕ ਉਨ੍ਹਾਂ ਨੇ ਗੱਡੀ ਨੂੰ ਸੜਕ ਕਿਨਾਰੇ ਖੜ੍ਹਾ ਕੀਤਾ ਹੋਇਆ ਸੀ। ਜਲੰਧਰ ਕੈਂਟ ਦੇ ਏ. ਸੀ. ਪੀ. ਮੇਜਰ ਸਿੰਘ ਢੱਡ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਆਈਸ ਅਰੋੜਾ ਪੁੱਤਰ

ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ‘ਚ 2 ਗ੍ਰਿਫਤਾਰ

 Vicious with innocent childਜਲੰਧਰ : ਪਤਾਰਾ ਦੇ ਇਕ ਪਿੰਡ ਤੋਂ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ,  ਜਿਸ ਵਿਚ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ,  ਪੁਲਿਸ ਮੁਤਾਬਕ ਪਤਾਰਾ ਦੇ ਪਿੰਡ  ਦੇ ਇੱਕ ਪ੍ਰਾਈਵੇਟ ਸਕੂਲ ਦੀ 6 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ

ਸਵਿਗਿ ਮੈਨ ਦੀ ਕੁੱਟ ਮਾਰ ਕਰ ਕੇ ਖੋਹੀ ਗਈ ਐਕਟਿਵਾ

Activa lost by beating Swiggy Manਜਲੰਧਰ: ਅੱਜ ਕਲ ਦੇਰ ਰਾਤ ਆਨਲਾਈਨ ਐੱਪ ਰਾਹੀਂ ਲੋਕ ਖਾਣਾ ਆਰਡਰ ਕਰਦੇ ਹਨ , ਜਿਸ ਨੂੰ ਉਨ੍ਹਾਂ ਦੇ ਘਰ ਤੱਕ ਸਵਿਗਿ ਅਤੇ ਬਹੁਤ ਕੰਪਨੀਆਂ ਦੇ ਵਿਚ ਕੰਮ ਕਰਦੇ ਲੋਕ ਪਹੁੰਚਾਂਦੇ ਹਨ , ਪਰ ਤੁਹਾਡੇ ਘਰ ਤੱਕ ਖਾਣਾ ਡਿਲਿਵਰੀ ਕਰਨ ਵਾਲੇ ਇਹ ਲੋਕ ਰੋਜ਼ ਲੁੱਟ ਖੋ ਦਾ ਸ਼ਿੱਕਾਰ ਹੋ ਰਹੇ ਹਨ,

ਮਾਂ ਪੁੱਤ ਮਿਲ ਕੇ ਕਰ ਰਹੇ ਸੀ ਨਸ਼ਾ ਸਮੱਗਲਿੰਗ, ਪੁਲਿਸ ਨੇ ਕੀਤਾ ਗ੍ਰਿਫਤਾਰ

Mother son smuggling drugs ਜਲੰਧਰ :ਲੋਕਾਂ ਦੇ ਜੀਵਨ ਵਿਚ ਮਾਂ – ਬਾਪ ਹੀ ਸਹੀ ਗ਼ਲਤ ਦੀ ਪਹਿਚਾਣ ਕਰਨਾ ਦੱਸਦੇ ਹਨ ਅਤੇ ਮਾੜੇ ਪਾਸੇ ਜਾਨ ਤੋਂ ਰੋਕਦੇ ਹਨ , ਇਸ ਕਰ ਕੇ ਇਕ ਕਾਮਯਾਬ ਵਿਅਕਤੀ ਦੀ ਕਾਮਯਾਬੀ ਪਿੱਛੇ ਉਸਦੇ ਮਾਂ-ਬਾਪ ਦੀ ਸਖ਼ਤ ਮਿਹਨਤ ਅਤੇ ਦਿੱਤੇ ਸੰਸਕਾਰ ਹੁੰਦੇ ਹਨ[ ਪਰ ਕਈ ਵਾਰ ਮਾਂ-ਬਾਪ ਹੀ ਬੱਚੇ ਨੂੰ ਗਲਤ

ਪਤੀ ਦੇ ਕਿਸੇ ਹੋਰ ਮਹਿਲਾਂ ਨਾਲ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਪਤਨੀ ਨੇ ਕੀਤੀ ਖ਼ੁਦਕੁਸ਼ੀ

Wife commits suicide ਜਲੰਧਰ: ਪਿੰਡ ਪਤਾਰਾ ‘ਚ ਆਪਣੇ ਪਤੀ ਦੇ ਕਿਸੇ ਹੋਰ ਮਹਿਲਾ ਨਾਲ ਸੰਬੰਧ ਰੱਖਣ ਕਰਨ ਦੁਖੀ ਹੋ ਕੇ 2 ਬੱਚਿਆਂ ਦੀ ਮਾਂ ਵਲੋਂ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ 32 ਸਾਲਾ ਮੀਨਾ ਕੁਮਾਰੀ ਪਤਨੀ ਰਾਕੇਸ਼ ਕੁਮਾਰ ਕੇਸ਼ਾ ਦੇ ਤੌਰ ‘ਤੇ ਹੋਈ

ਪੰਜਾਬੀ ਗਾਇਕ ਤੇ ਬੀਜੇਪੀ ਸਾਂਸਦ ਹੰਸਰਾਜ ਹੰਸ ਦੀ ਮਾਤਾ ਹੋਇਆ ਅੰਤਿਮ ਸੰਸਕਾਰ

Hansraj hans mother passes away: ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਬੁੱਧਵਾਰ ਨੂੰ ਜਲੰਧਰ ਵਿਖੇ ਦਿਹਾਂਤ ਹੋ ਗਿਆ ਸੀ। ਉਹ ਜਲੰਧਰ ਵਿਚ ਲਿੰਕ ਰੋਡ ਸਥਿਤ ਅਪਣੇ ਘਰ ਵਿਚ ਰਹਿੰਦੇ ਸਨ। ਇਸ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਸੀ।ਹੰਸ ਰਾਜ ਹੰਸ

ਚੋਰ, ਬੈਂਕ ਦੀ ਕੰਧ ਤੋੜ ਕੇ ਲੈ ਗਏ ਲੱਖਾਂ ਦੀ ਨਕਦੀ

Thieves breaking the bank wallਭੋਗਪੁਰ – ਪਿੰਡ ਕੰਧਾਲਾ ਗੁਰੂ ਸਥਿਤ ਜਲੰਧਰ ਸੈਂਟਰਲ ਕੋਆਪਰੇਟਿਵ ਬੈਂਕ ਦੀ ਬਰਾਂਚ ਵਿਚ ਬੀਤੀ ਰਾਤ ਚੋਰਾਂ ਦੇ ਗਿਰੋਹ ਵੱਲੋਂ ਕਟਰ ਦੀ ਮਦਦ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਵਿਚ ਬੈਂਕ ਦੀ ਸੇਫ ‘ਚੋਂ 12 ਲੱਖ 24 ਹਜ਼ਾਰ ਰੁਪਏ ਦੀ ਨਕਦੀ ਨੂੰ ਚੋਰੀ ਕਰ ਲਏ ਜਾਣ ਦੀ ਖਬਰ ਹੈ। ਇਸ

ਸਿਹਤ ਵਿਭਾਗ ਦੇ 137 ਸੈਂਪਲਾਂ ‘ਚੋਂ 45 ਤੋਂ ਵੱਧ ਫੇਲ, ਖਾਧ ਪਦਾਰਥ ਹੋਏ ਜ਼ਹਿਰੀਲੇ

health department out of 137 samples 45 fail ਜਲੰਧਰ— ਖਾਧ ਪਦਾਰਥਾਂ ‘ਚ ਮਿਲਾਵਟ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਦਰਅਸਲ ਦੀਵਾਲੀ ਦੇ ਤਿਉਹਾਰ ਮੌਕੇ ਸਿਹਤ ਵਿਭਾਗ ਵੱਲੋਂ ਜਾਂਚ ਲਈ ਕੁਝ ਸੈਂਪਲ ਲਏ ਗਏ ਸਨ, ਜਿਨ੍ਹਾਂ ‘ਚ ਖਤਰਨਾਕ ਰਸਾਇਣਕ ਤੱਤ ਪਾਏ ਗਏ ਹਨ। ਜਾਂਚ ‘ਚ ਪਤਾ ਲੱਗਾ ਹੈ ਕਿ ਮੁਨਾਫਾਕਾਰਾਂ ਨੇ ਮਠਿਆਈ

ਮਾਈਕ੍ਰੋਸਾਫਟ ਨੇ ਪੰਜਾਬ ਦੀ ਵਿਦਿਆਰਥਣ ਨੂੰ ਆਫ਼ਰ ਕੀਤੀ ਲੱਖਾਂ ਦੀ ਨੌਕਰੀ

LPU Engeneering Student Job Offer : ਜਲੰਧਰ: ਮਾਈਕ੍ਰੋਸਾਫਟ ਵੱਲੋਂ LPU ਦੀ B.Tech ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਫਾਈਨਲ ਸਾਲ ਦੀ ਵਿਦਿਆਰਥਣ ਤਾਨੀਆ ਅਰੋੜਾ ਨੂੰ 42 ਲੱਖ ਰੁਪਏ ਦੀ ਨੌਕਰੀ ਆਫਰ ਕੀਤੀ ਗਈ ਹੈ । ਤਾਨੀਆ ਨੂੰ ਮਾਈਕ੍ਰੋਸਾਫਟ ਵੱਲੋਂ ਹੈਦਰਾਬਾਦ ਵਿੱਚ ਸਾਫਟਵੇਅਰ ਇੰਜੀਨੀਅਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ ।  ਇਸ ਮਾਮਲੇ ਵਿੱਚ ਤਾਨੀਆ ਨੇ ਕਿਹਾ

ਝੁੱਗੀਆਂ ‘ਚ ਸੁੱਤੇ ਲੋਕਾਂ ‘ਤੇ ਹਮਲਾਵਰਾਂ ਨੇ ਕੀਤਾ ਹਮਲਾ

Jalandhar village samastpur : ਜਲੰਧਰ-ਪਠਾਨਕੋਟ ਹਾਈਵੇਅ ‘ਤੇ ਪੈਂਦੇ ਪਿੰਡ ਸਮਸਤਪੁਰ ਨੇੜੇ ਝੁੱਗੀਆਂ ‘ਚ ਰਹਿੰਦੇ ਲੋਕਾਂ ਉੱਪਰ ਕੁਝ ਹਮਲਾਵਰਾਂ ਨੇ ਹਮਲਾ ਕੀਤਾ। ਝੁੱਗੀਆਂ ‘ਚ ਰਹਿੰਦੇ ਇਹ ਲੋਕ ਦੇਸੀ ਦਵਾਈਆਂ ਬਣਾ ਕੇ ਵੇਚਦੇ ਸਨ। ਇਨ੍ਹਾਂ ਉੱਪਰ ਹਮਲਾ ਅਣਪਛਾਤੇ ਵਿਅਕਤੀਆਂ ਨੇ ਸਵੇਰੇ 2.30 ਵਜੇ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ। ਇਸ ਹਮਲੇ ‘ਚ 2 ਵਿਅਕਤੀਆਂ ਦੀ ਮੌਤ

ਨਾਬਾਲਗ  ਨਾਲ ਕੀਤਾ ਜਬਰ ਜਨਾਹ …

Jalandhar Minor Girl Rape : ਜਲੰਧਰ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮ,ਨੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਪਤਾ ਚਲਦੀ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ, ਅਜਿਹਾ ਹੀ ਮਾਮਲਾ ਬੀਤੇ ਦਿਨੀਂ ਜਲੰਧਰ ਦਾ ਸਾਹਮਣੇ ਆਇਆ ਹੈ। ਨਾਬਾਲਗ ਨੇ ਦੋਸ਼ ਲਾਇਆ ਕਿ ਸੁਖਵਿੰਦਰ ਉਸ ਨੂੰ ਵਿਆਹ ਦਾ ਝਾਂਸਾ ਦੇ

ਇਨਸਾਨੀਅਤ ਹੋਈ ਸ਼ਰਮਸਾਰ, ਧੀ ਨਾਲ ਕੀਤੀ ਛੇੜਛਾੜ …

4 year girl Molesting : ਜਲੰਧਰ  : ਪੰਜਾਬ ‘ਚ ਆਏ ਦਿਨ ਛੇੜ ਛਾੜ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਦੱਸ ਦੇਈਂ ਕਿ ਅਜਿਹਾ ਇਕ ਮਾਮਲਾ ਜਲੰਧਰ ‘ਚ 4 ਸਾਲ ਦੀ ਬੱਚੀ ਨਾਲ ਗ਼ਲਤ ਹਰਕਤਾਂ ਕਰਨ ਦਾ ਆਇਆ ਹੈ। ਦੱਸ ਦੇਈਏ ਕਿ ਪਤੀ -ਪਤਨੀ ਦਾ 12 ਸਾਲ ਪਹਿਲਾ ਵਿਆਹ ਹੋਇਆ ਸੀ।  ਪਤੀ-ਪਤਨੀ ਨੇ ਇਕ -ਦੂਜੇ ਦੀ

ਅਵਾਰਾ ਸਾਨ੍ਹ ਨੇ ਲਈ ਇੱਕ ਦੀ ਜਾਨ, ਰੋਸ ਵਜੋਂ ਸ਼ਹਿਰ ਕਰਵਾਇਆ ਬੰਦ

Goraya closed protest : ਸ਼ਹਿਰ ਦੀਆਂ ਸੜਕਾਂ ‘ਤੇ ਅਵਾਰਾ ਪਸ਼ੂ ਆਮ ਹੀ ਇੱਧਰ-ਉੱਧਰ ਤੁਰੇ-ਫਿਰਦੇ ਨਜ਼ਰ ਆਉਂਦੇ ਹਨ ਅਤੇ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣਦੇ ਹਨ। ਅਜਿਹਾ ਹੀ ਇੱਕ ਹਾਦਸਾ ਗੁਰਾਇਆ ਵਿੱਚ ਵਾਪਰਿਆ ਹੈ। ਜਲੰਧਰ ਜ਼ਿਲ੍ਹੇ ਦੇ ਗੁਰਾਇਆ ਸ਼ਹਿਰ ਵਿੱਚ ਬੀਤੇ ਦਿਨੀਂ ਸ਼ਾਮ ਨੂੰ ਇੱਕ ਅਵਾਰਾ ਸਾਨ੍ਹ ਨੇ ਇੱਕ 50 ਸਾਲਾਂ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਜਲੰਧਰ ਤੋਂ ਗਾਇਬ ਹੋਈ ਕੁੜੀ ਪ੍ਰੇਮੀ ਨਾਲ ਯੂ.ਪੀ. ਤੋਂ ਮਿਲੀ

Jalandhar Missing Girl Found: ਜਲੰਧਰ ਮੋਤੀ ਨਗਰ ‘ਚ ਜੁਲਾਈ ਮਹੀਨੇ ਗਾਇਬ ਹੋਈ ਕਰਿਆਨਾ ਸਟੋਰ ਦੇ ਮਾਲਕ ਦੀ ਗਾਇਬ ਹੋਈ ਲੜਕੀ ਨੂੰ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ‘ਚੋ ਬਰਾਮਦ ਕਰ ਲਿਆ ਹੈ। ਪੁਲਿਸ ਨੇ ਲੜਕੀ ਨੂੰ ਬਹਿਲਾ ਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਅਤੇ ਮੁਲਜ਼ਮ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।  ਥਾਣਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ