Tag: , , , , , , , , , , , ,

ਮਸ਼ਹੂਰ ਰੈਸਟੋਰੈਂਟ ਦੇ ਖਾਣੇ ‘ਚੋਂ ਨਿਕਲੀ ਮੱਖੀ

Jalandhar Sunny Side Up Restaurant: ਜਲੰਧਰ: ਅੱਜ ਦੇ ਸਮੇਂ ਵਿੱਚ ਸ਼ਹਿਰਾਂ ਵਿੱਚ ਆਨਲਾਈਨ ਫੂਡ ਦੀ ਹੋਮ ਡਲਿਵਰੀ ਕਰਵਾਉਣ ਦਾ ਰਿਵਾਜ ਹੀ ਪੈ ਗਿਆ ਹੈ। ਅੱਜ ਦੇ ਸਮੇਂ ਵਿੱਚ ਲੋਕ ਬਾਹਰ ਦਾ ਖਾਣਾ ਬੇਹੱਦ ਪਸੰਦ ਹੈ, ਜਿਸ ਕਾਰਨ ਲੋਕਾਂ ਵਿੱਚ ਆਨਲਾਈਨ ਫ਼ੂਡ ਦਾ ਰੁਝੇਵਾਂ ਵੱਧ ਰਿਹਾ ਹੈ, ਪਰ ਕਈ ਵਾਰ ਆਨਲਾਈਨ ਫੂਡ ਮੰਗਵਾਉਣ ਦੇ ਸ਼ੌਕੀਨ ਲੋਕਾਂ

ਪਾਕਿਸਤਾਨ ਵੱਲੋਂ ਛੱਡੇ ਗਏ ਭਾਰਤੀ ਪਾਇਲਟ ਤੋਂ ਬਾਅਦ ਹੋਰ ਫ਼ੌਜੀ ਪਰਿਵਾਰਾਂ ਦੀਆਂ ਜਾਗੀਆਂ ਉਮੀਦਾਂ

Jalandhar Army Man Mangal Singh: ਜਲੰਧਰ: ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਛੱਡੇ ਗਏ ਭਾਰਤੀ ਪਾਇਲਟ ਅਭਿਨੰਦਨ ਦੇ ਘਰ ਵਾਪਸ ਆਉਣ ਤੋਂ ਬਾਅਦ ਹੁਣ ਹੋਰ ਵੀ ਕਈ ਇਹੋ ਜਿਹੇ ਫ਼ੌਜੀਆਂ ਦੇ ਪਰਿਵਾਰਾਂ ਦੀਆਂ ਉਮੀਦਾਂ ਜਾਗੀਆਂ ਨੇ ਜੋ ਕਈ ਸਮੇਂ ਤੋਂ ਪਾਕਿਸਤਾਨ ਦੀਆਂ ਅਲੱਗ-ਅਲੱਗ ਜੇਲ੍ਹਾਂ ਵਿੱਚ ਕੈਦ ਹਨ। ਅਜਿਹਾ ਹੀ ਇੱਕ ਪਰਿਵਾਰ ਜਲੰਧਰ ਦੀ ਰਾਮਾ ਮੰਡੀ ਵਿੱਚ

ਪੁਲਵਾਮਾ ਹਮਲਾ: ਹਿਮਾਚਲੀ ਤੇ ਕਸ਼ਮੀਰੀ ਵਿਦਿਆਰਥੀਆਂ ਵਿਚਕਾਰ ਟਕਰਾਅ

Himachal Kashmiri Students: ਖੰਨਾ: ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਖੰਨਾ ਤਹਿਸੀਲ ਵਿੱਚ ਸਥਿਤ ਇੱਕ ਕਾਲਜ ਵਿੱਚ ਪੁਲਵਾਮਾ ਹਮਲੇ ਦੀ ਹੋਈ ਤਕਰਾਰ ਤੋਂ ਬਾਅਦ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਹਿਮਾਚਲ ਦੇ ਵਿਦਿਆਰਥੀਆਂ ਅਤੇ ਕਸ਼ਮੀਰ ਦੇ ਵਿਦਿਆਰਥੀਆਂ ਵਿਚਕਾਰ ਤਕਰਾਰ ਹੋ ਗਈ। ਇਹ ਤਕਰਾਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਕਸ਼ਮੀਰੀ ਵਿਦਿਆਥੀਆਂ ਨੇ ਇਸ

Kashmiri students

ਪੰਜਾਬ ‘ਚ ਕਸ਼ਮੀਰੀ ਵਿਦਿਆਰਥੀਆਂ ਦੀ ਨਹੀਂ ਹੋਵੇਗੀ ਪੁਲਿਸ ਵੈਰੀਫਿਕੇਸ਼ਨ …

Kashmiri students: ਜਲੰਧਰ : ਡੀਜੀਪੀ ਸੁਰੇਸ਼ ਅਰੋੜਾ ਨੇ ਡੀਜੀਪੀ ਇੰਟੈਲੀਜੈਂਸ ਦੇ ਨਿਰਦੇਸ਼ ‘ਤੇ ਕਸ਼ਮੀਰੀ ਵਿਦਿਰਥੀਆਂ ਦੀ ਵੈਰੀਫਿਕੇਸ਼ਨ ਦੇ ਪ੍ਰੋਸੈਸ ਨੂੰ ਖਾਰਿਜ ਕਰ ਦਿੱਤਾ ਹੈ। ਡੀਜੀਪੀ ਨੇ ਪੀਏਪੀ ਵਿੱਚ ਸ਼ਰੱਧਾਂਜਲੀ ਸਮਾਗਮ ਤੋਂ ਬਾਅਦ ਕਿਹਾ ਕਿ ਪੰਜਾਬ ਪੁਲਿਸ ਜੰਮੂ-ਕਸ਼ਮੀਰ ਦੇ ਕਿਸੇ ਵੀ ਵਿਦਿਆਰਥੀ ਦੀ ਵੈਰੀਫਿਕੇਸ਼ਨ ਨਹੀਂ ਕਰਵਾਏਗੀ। ਅਜਿਹਾ ਕਰਕੇ ਕਿਸੇ ਵੀ ਵਿਦਿਆਰਥੀ ਦੀ ਦੇਸਭਗਤੀ ‘ਤੇ ਸਵਾਲ ਨਹੀਂ

Cops grill friends Kashmiri students

ਬਾਹਰੀ ਸੂਬਿਆਂ ਤੋਂ ਪੜ੍ਹਨ ਆਏ ਵਿਦਿਆਰਥੀਆਂ ‘ਤੇ ਸਖ਼ਤੀ ਤੋਂ ਬਾਅਦ ਇਸ ਯੂਨੀਵਰਸਿਟੀ ਦੇ 2 ਵਿਦਿਆਰਥੀ ਹੋਏ ਗਾਇਬ

Cops grill friends Kashmiri students: ਬੀਤੇ ਦਿਨੀਂ ਜਲੰਧਰ ਪੁਲਿਸ ਵੱਲੋਂ ਫੜੇ ਗਏ ਤਿੰਨ ਅੱਤਵਾਦੀਆਂ ਦੇ ਤਾਰ ਜਗਰਾਉਂ ਦੇ ਪਿੰਡ ਚੌਕੀਮਾਨ ਦੇ ਕੋਲ ਬਣੀ ਸੀਟੀ ਯੂਨੀਵਰਸਿਟੀ ਨਾਲ ਜੁੜਨ ਲੱਗੇ ਹਨ। ਇਸ ਦੇ ਚੱਲਦਿਆ ਲੁਧਿਆਣਾ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਸੀਟੀ ਯੂਨੀਵਰਸਿਟੀ ‘ਚ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਸਬੰਧੀ ਜਾਣਕਾਰੀ ਲਈ ਅਤੇ ਇੱਕ ਨੌਜਵਾਨ ਨੂੰ ਪੁੱਛਗਿਛ ਲਈ ਹਿਰਾਸਤ ਵਿੱਚ

Jalandhar three Kashmiri students

ਜਲੰਧਰ ਦੇ ਇੰਸਟੀਚਿਊਟ ‘ਚੋਂ ਫੜੇ ਗਏ ਅੱਤਵਾਦੀਆਂ ਨੇ ਕੀਤੇ ਕਈ ਅਹਿਮ ਖੁਲਾਸੇ

Jalandhar three Kashmiri students: ਜਲੰਧਰ : ਬੀਤੇ ਦਿਨੀਂ ਜਲੰਧਰ ਦੇ ਮਸ਼ਹੂਰ ਸਿਟੀ ਇੰਸਟੀਚਿਊਟ ‘ਚੋਂ ਪੁਲਿਸ ਦੀ ਅਚਨਚੇਤ ਰੇਡ ‘ਚ ਤਿੰਨ ਵਿਦਿਆਰਥੀ ਗ੍ਰਿਫ਼ਤਾਰ ਕੀਤੇ ਗਏ । ਪੁਲਿਸ ਜਾਂਚ ਤੋਂ ਬਾਅਦ ਵੱਡਾ ਖੁਲਾਸਾ ਕੀਤਾ ਕਿ ਪੰਜਾਬ ‘ਚ ਅੱਤਵਾਦ ਫੈਲਾਉਣ ਦੀ ਇਹ ਸਭ ਆਈ. ਐੱਸ. ਆਈ ਦੀ ਸਾਜਿਸ਼ ਸੀ। ਅੱਤਵਾਦੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਖੁਲਾਸਾ ਹੋਇਆ ਕਿ ਜਲੰਧਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ