Tag: , , , , ,

ਨਵੇਂ ਨਿਯਮਾਂ ਅਨੁਸਾਰ ਕਿਰਾਏ ‘ਤੇ ਦਿੱਤੀ ਪ੍ਰਾਪਰਟੀ ਵੇਚੇਗਾ ਨਗਰ ਨਿਗਮ

municipal corporation jalandhar: ਨਗਰ ਨਿਗਮ ਜਲੰਧਰ ਲੀਜ਼ ‘ਤੇ ਦਿੱਤੀ ਪ੍ਰਾਪਰਟੀ ਵੇਚਣ ਦੀ ਤਿਆਰੀ ‘ਚ ਹੈ। ਨਗਰ ਨਿਗਮ ਦੀਆਂ ਲਗਭਗ 150 ਜਾਇਦਾਦਾਂ ਦੇ ਲੀਜ਼ ਧਾਰਕ ਹੁਣ ਉਨ੍ਹਾਂ ਨੂੰ ਨਿਗਮ ਤੋਂ ਖਰੀਦ ਸਕਣਗੇ। ਪੰਜਾਬ ਸਰਕਾਰ ਨੇ ਇਸ ਲਈ ਨਵੇਂ ਨਿਯਮ ਤੈਅ ਕੀਤੇ ਹਨ। ਇਸ ਦੇ ਤਹਿਤ 20 ਸਾਲਾਂ ਲਈ ਲੀਜ਼ ਧਾਰਕ ਦੀ ਸ਼ਰਤ ਹੁਣ 12 ਸਾਲ ਕਰ

1500 ਲੋਕ 15 ਲੱਖ ਆਬਾਦੀ ਵਾਲੇ ਸ਼ਹਿਰ ਨੂੰ ਹਾਈਜੈਕ ਨਹੀਂ ਕਰ ਸਕਦੇ : ਪ੍ਰਗਟ ਸਿੰਘ

jalandhar candidate pargat singh: ਆਪਣੀ ਹੀ ਸਰਕਾਰ ਵਿਰੁੱਧ ਆਵਾਜ਼ ਚੁੱਕਣ ਵਾਲੇ ਕਾਂਗਰਸ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਇੱਕ ਵਾਰ ਫਿਰ ਤੋਂ ਸ਼ਹਿਰ ਦਾ ਵਿਕਾਸ ਨਾ ਹੋਣ ਕਰਕੇ ਆਪਣੀ ਅਵਾਜ ਚੁੱਕੀ ਹੈ। ਪਰਗਟ ਸਿੰਘ ਨੇ ਕੌਂਸਲਰਾਂ ਦੀ ਮੀਟਿੰਗ ‘ਚ ਕਿਹਾ ਕਿ ਮੇਅਰ ਤੇ ਕਮਿਸ਼ਨਰ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਮੇਅਰ

ਔਰਤਾਂ ਲਈ ਦੋਆਬਾ ‘ਚ ਬਣੇਗਾ ਪਹਿਲਾ ਵਰਕਿੰਗ ਵੂਮੈਨ ਹੋਸਟਲ

jalandhar working women hostel: ਕੰਮ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਰਹਿਣ ਦੇ ਆਰਾਮਦੇਹ ਸਥਾਨ ਲਈ ਦੁਆਬਾ ਖੇਤਰ ਦਾ ਪਹਿਲਾ ਕਾਰਜਸ਼ੀਲ ਮਹਿਲਾ ਹੋਸਟਲ ਸਰਕਾਰ ਦੀ ਤਰਫ਼ੋਂ ਜਲੰਧਰ  ਸ਼ਹਿਰ ‘ਚ ਬਣਾਇਆ ਜਾਵੇਗਾ। ਸਾਢੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਹੋਸਟਲ ਕਪੂਰਥਲਾ ਚੌਕ ‘ਚ ਬਣਾਇਆ ਜਾਵੇਗਾ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ

ਚੋਰਾਂ ਵਲੋਂ ਹਜਾਰਾਂ ਦੀ ਸ਼ਰਾਬ ਤੇ ਨਕਦੀ ਗਾਇਬ

liquor looted In Jalandhar ਜਲੰਧਰ ਸ਼ਹਿਰ ’ਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹਨਾਂ ਨੂੰ ਨਾ ਤਾਂ ਪੁਲਸ ਦਾ ਡਰ ਹੈ ਤੇ ਨਾ ਹੀ ਕਾਨੂੰਨ ਦਾ। ਇਸੇ ਸੱਚ ਨੂੰ ਕਾਰਗਰ ਕਰਦਿਆਂ ਚੋਰਾਂ ਨੇ ਜਲੰਧਰ ਦੇ ਸੋਢਲ ਰੋਡ ’ਤੇ ਸਥਿਤ ਜੇਐੱਮਪੀ ਫੈਕਟਰੀ ਲਾਗੇ ਪੈਂਦੇ ਇਕ ਠੇਕੇ ‘ਤੇ ਚੋਰਾਂ ਨੇ ਧਾਵਾ ਬੋਲ ਕੇ ਸ਼ਟਰ ਦੇ ਤਾਲੇ ਤੋੜ ਕੇ

ਜਲੰਧਰ ਦੇ ਰਾਮਾ ਮੰਡੀ ਪੁਲ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ

Jalandhar road accident: ਜਲੰਧਰ: ਸੂਬੇ ਵਿੱਚ ਤੇਜ਼ ਰਫਤਾਰ ਦੇ ਚੱਲਦਿਆਂ ਬਹੁਤ ਹਾਦਸੇ ਦੇਖਣ ਨੂੰ ਮਿਲਦੇ ਹਨ, ਅਜਿਹਾ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਮਾ ਮੰਡੀ ਪੁਲ ‘ਤੇ ਮੰਗਲਵਾਰ ਦੇਰ ਰਾਤ 1 ਵਜੇ ਇੱਕ ਟਰੱਕ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ । ਇਸ ਹਾਦਸੇ ਵਿੱਚ ਕਾਰ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ

ਡੀ.ਸੀ. ਨੇ ਪਾਰਕਿੰਗ ਠੇਕੇਦਾਰ ਨੂੰ ਦਿੱਤੇ ਪਬਲੀਸਿਟੀ ਬੋਰਡ ਹਟਾਉਣ ਦੇ ਆਰਡਰ

jalandhar parking order: ਜਲੰਧਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਪਾਰਕਿੰਗ ਠੇਕੇਦਾਰ ਵੱਲੋਂ ਕੰਪਲੈਕਸ ‘ਚ ਨਾਈਟ ਬੱਸ ਸਰਵਿਸ ਦੇ ਪਬਲੀਸਿਟੀ ਬੋਰਡਾਂ ‘ਤੇ ਬਾਈ ਆਰਡਰ ਡੀ.ਸੀ. ਲਿਖਾਉਣ ਦੇ ਮਾਮਲੇ ਨੂੰ ਪ੍ਰਸ਼ਾਸਨਿਕ ਅਧਿਕਾਇਆ ਵੱਲੋਂ ਸਖ਼ਤ ਨੋਟਿਸ ‘ਚ ਗਿਆ ਹੈ।  ਬੀਤੇ ਦਿਨ ਪਾਰਕਿੰਗ ਠੇਕੇਦਾਰ ਨੂੰ ਤਲਬ ਕਰਦਿਆਂ ਡੀ.ਸੀ.ਤੇ ਜ਼ਿਲ੍ਹਾ ਨਾਜਰ ਨੇ ਇਹਨਾਂ ਬੋਰਡਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਦਿੱਤੇ।

ਜਲੰਧਰ ‘ਚ ਖੜ੍ਹੇ ਸਕੂਟਰ ਦਾ ਦਿੱਲੀ ‘ਚ ਹੋਇਆ ਚਲਾਨ

jalandhar scooter challan in delhi: ਚਲਾਨ ਘਰ ਪਹੁੰਚਣਾ ਆਮ ਗੱਲ ਹੋ ਗਈ ਹੈ ਪਰ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਇੱਕ ਸਕੂਟਰ ਦੇ ਚਲਾਨ ਨੇ ਮਾਲਕ ਨੂੰ ਹੀ ਘੁੰਮਣ ਘੇਰਿਆਂ ‘ਚ ਪਾ ਦਿੱਤਾ। ਲਾਂਬੜਾ ਪਿੰਡ ਦੇ ਇੱਕ ਵਸਨੀਕ ਮੁਤਾਬਕ ਦਿੱਲੀ ਟਰੈਫਿਕ ਪੁਲਿਸ ਵੱਲੋਂ ਓਵਰ ਸਪੀਡ ਦਾ ਚਲਾਨ ਘਰ ਪਹੁੰਚ ਗਿਆ ਪਰ

ਗਲਾ ਘੁੱਟਣ ਨਾਲ ਪਤਨੀ ਦੀ ਮੌਤ, ਸਹੁਰੇ ਪਰਿਵਾਰ ਨੇ ਹਾਰਟ ਅਟੈਕ ਦੱਸ ਕੀਤਾ ਅੰਤਿਮ ਸੰਸਕਾਰ

Jalandhar Village Dheena Murder: ਜਲੰਧਰ ਦੇ ਪਿੰਡ ਧੀਣਾ ਵਿੱਚ ਪੂਜਾ ਨਾਮ ਦੀ ਇੱਕ ਔਰਤ ਦਾ ਗਲਾ ਘੁੱਟਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਸਹੁਰਿਆਂ ਨੇ ਉਸ ਨੂੰ ਆਪਣਾ ਮਾਮਾ ਦੱਸਿਆ ਅਤੇ ਕਿਹਾ ਕਿ ਉਸਦੀ ਲੜਕੀ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਸੀ। ਮ੍ਰਿਤਕ ਦੇ ਆਉਣ ਤੋਂ ਪਹਿਲਾਂ ਲਾਸ਼ ਨੂੰ

ਝੁੱਗੀਆਂ ‘ਚ ਸੁੱਤੇ ਲੋਕਾਂ ‘ਤੇ ਹਮਲਾਵਰਾਂ ਨੇ ਕੀਤਾ ਹਮਲਾ

Jalandhar village samastpur : ਜਲੰਧਰ-ਪਠਾਨਕੋਟ ਹਾਈਵੇਅ ‘ਤੇ ਪੈਂਦੇ ਪਿੰਡ ਸਮਸਤਪੁਰ ਨੇੜੇ ਝੁੱਗੀਆਂ ‘ਚ ਰਹਿੰਦੇ ਲੋਕਾਂ ਉੱਪਰ ਕੁਝ ਹਮਲਾਵਰਾਂ ਨੇ ਹਮਲਾ ਕੀਤਾ। ਝੁੱਗੀਆਂ ‘ਚ ਰਹਿੰਦੇ ਇਹ ਲੋਕ ਦੇਸੀ ਦਵਾਈਆਂ ਬਣਾ ਕੇ ਵੇਚਦੇ ਸਨ। ਇਨ੍ਹਾਂ ਉੱਪਰ ਹਮਲਾ ਅਣਪਛਾਤੇ ਵਿਅਕਤੀਆਂ ਨੇ ਸਵੇਰੇ 2.30 ਵਜੇ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ। ਇਸ ਹਮਲੇ ‘ਚ 2 ਵਿਅਕਤੀਆਂ ਦੀ ਮੌਤ

ਜਲੰਧਰ ਤੋਂ ਗਾਇਬ ਹੋਈ ਕੁੜੀ ਪ੍ਰੇਮੀ ਨਾਲ ਯੂ.ਪੀ. ਤੋਂ ਮਿਲੀ

Jalandhar Missing Girl Found: ਜਲੰਧਰ ਮੋਤੀ ਨਗਰ ‘ਚ ਜੁਲਾਈ ਮਹੀਨੇ ਗਾਇਬ ਹੋਈ ਕਰਿਆਨਾ ਸਟੋਰ ਦੇ ਮਾਲਕ ਦੀ ਗਾਇਬ ਹੋਈ ਲੜਕੀ ਨੂੰ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ‘ਚੋ ਬਰਾਮਦ ਕਰ ਲਿਆ ਹੈ। ਪੁਲਿਸ ਨੇ ਲੜਕੀ ਨੂੰ ਬਹਿਲਾ ਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਅਤੇ ਮੁਲਜ਼ਮ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।  ਥਾਣਾ

ਜਲੰਧਰ ‘ਚ ਹੜ੍ਹ ਦਾ ਖਤਰਾ ਵਧਿਆ, 81 ਪਿੰਡ ਖਾਲੀ ਕਰਵਾਉਣ ਦੇ ਆਦੇਸ਼ ਜਾਰੀ

Threat looms over: ਜਲੰਧਰ: ਸ਼ਨੀਵਾਰ ਰੋਂ ਹੀ ਪੂਰੇ ਪੰਜਾਬ ਵਿੱਚ ਮੀਂਹ ਦਾ ਕਹਿਰ ਜਾਰੀ ਹੈ । ਇਸੇ ਕਹਿਰ ਦੇ ਚੱਲਦਿਆਂ ਬੀਤੇ ਦਿਨ ਭਾਖੜਾ ਡੈਮ ਦੇ 4 ਫਲੱਡ ਗੇਟ ਵੀ ਖੋਲ੍ਹ ਦਿੱਤੇ ਗਏ. ਜਿਸ ਤੋਂ ਬਾਅਦ ਅੱਜ ਯਾਨੀ ਕਿ ਐਤਵਾਰ ਨੂੰ ਰੋਪੜ ਹੈੱਡ ਵਰਕ ਤੋਂ ਵੀ 1,89,940 ਕਿਊਸਿਕ ਪਾਣੀ ਛੱਡਿਆ ਗਿਆ ਹੈ । ਇਸ ਦੇ ਮੱਦੇਨਜ਼ਰ

ਪਾਦਰੀ ਤੋਂ ਕਰੋੜਾਂ ਰੁਪਏ ਦੀ ਲੁੱਟ ਕਰਨ ਵਾਲੇ ਦੋਸ਼ੀ ਪੁਲਿਸ ਮੁਲਾਜ਼ਮ ਬਰਖ਼ਾਸਤ

Jalandhar priest case ਪਟਿਆਲਾ: ਜਲੰਧਰ ਦੇ ਪਾਦਰੀ ਦੀ ਲੁੱਟ ਮਾਮਲੇ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ 4 ਕਥਿਤ ਦੋਸ਼ੀ ਪੁਲਿਸ ਮੁਲਾਜ਼ਮਾਂ ਨੁੂੰ ਵਿਭਾਗੀ ਜਾਂਚ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਕੇਂਦਰੀ ਜੇਲ੍ਹ ਪਟਿਆਲਾ ਵਿੱਚ  ਤਾਇਨਾਤ ਸਨ । ਉਨ੍ਹਾਂ ਦੱਸਿਆ ਕਿ

ਪੰਜਾਬ ‘ਚ ਅਗਵਾਕਾਰਾਂ ਦੇ ਹੌਂਸਲੇ ਬੁਲੰਦ, ਪੁਲਿਸ ਨੇ ਕੀਤੇ ਖਾਸ ਹੁਕਮ ਜਾਰੀ …

Jalandhar Child Cases:  ਬੀਤੇ ਕੁੱਝ ਦਿਨਾਂ ਤੋਂ ਪੰਜਾਬ ‘ਚ ਅਗਵਾਕਾਰਾਂ ਦੇ ਹੋਂਸਲੇ ਜੋਰਾਂ ‘ਤੇ ਹਨ, ਸੋਸ਼ਲ ਮੀਡਿਆ ‘ਤੇ ਕਈ ਵੀਡਿਓਜ਼ ਵਾਇਰਲ ਵੀ ਹੋ ਰਹੀਆਂ ਹਨ । ਜਿਨ੍ਹਾਂ ਕਾਰਨ ਮਾਪੇ ਸਹਿਮੇ ਹੋਏ ਹਨ। ਸ਼ਹਿਰ ਦੇ ਪੁਲਿਸ ਮਹਿਕਮੇ ਵੀ ਅਲਰਟ ‘ਤੇ ਹਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । 

ਦੁਕਾਨ ਬੰਦ ਕਰ ਕੇ ਘਰ ਜਾ ਰਹੇ ਵਿਅਕਤੀ ‘ਤੇ ਚੱਲੀਆਂ ਗੋਲੀਆਂ

Attack On Jalandhar Man: ਜਲੰਧਰ : ਸੂਬੇ ‘ਚ ਦਿਨੋਂ ਦਿਨ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਸ਼ਿਵ ਨਗਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕੁੱਝ ਲੋਕਾਂ ਨੇ ਇਕ ਵਿਆਕਤੀ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਪਿਸਤੌਲ ਦੀ ਬੱਟ ਨਾਲ ਉਸ ਤੇ ਵਾਰ ਕੀਤਾ । ਜਦੋਂ ਇਕ ਮੈਡੀਕਲ ਸਟੋਰ ਦਾ ਮਾਲਕ ਆਪਣੀ ਦੁਕਾਨ ਬੰਦ ਕਰਕੇ

ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ

Jalandhar illegal Liquor Seized: ਜਲੰਧਰ : ਪੁਲਿਸ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਉਸ ‘ਚ ਜਲੰਧਰ ਪੁਲਿਸ ਵੱਡੀ ਸਫ਼ਲਤਾ ਲੱਗੀ ਹੈ। ਦੱਸ ਦੇਈਏ ਕਿ ਸੀ. ਆਈ. ਏ. ਸਟਾਫ਼ ਜਲੰਧਰ ਦੀ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨਾਲ ਮਿਲ ਕੇ 5880 ਨਸ਼ੀਲੀਆਂ ਗੋਲੀਆਂ, 432 ਕੈਪਸੂਲਾਂ ਅਤੇ ਮੋਟਰਸਾਈਕਲ ਸਣੇ 2

ਲਵਲੀ ਆਟੋਜ਼ ਦੀ ਤੀਸਰੀ ਮੰਜ਼ਿਲ ‘ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ

Jalandhar Lovely Autos: ਜਲੰਧਰ: ਨਕੋਦਰ ਚੌਂਕ ਕੋਲ ਸਥਿਤ ਲਵਲੀ ਆਟੋਜ਼ ਇੱਕ ਵਾਰ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਹੈ । ਲਵਲੀ ਆਟੋਜ਼ ਦੀ ਤੀਜ਼ੀ ਮੰਜ਼ਿਲ ‘ਤੇ ਮੁਲਾਜ਼ਮ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ । ਇਸ ਮਾਮਲੇ ਵਿੱਚ ਮ੍ਰਿਤਕ ਦੀ ਪਹਿਚਾਣ ਲਲਨ ਕੁਮਾਰ ਦੇ ਰੂਪ ਵਿੱਚ ਹੋਈ ਹੈ, ਜੋ ਕਿ ਬਿਹਾਰ ਦਾ ਰਹਿਣ

ਜਲੰਧਰ ਫਿਰ ਹੋਇਆ ਸ਼ਰਮਸਾਰ, 4 ਸਾਲਾਂ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼

Jalandhar 4 years Old Girl Rape: ਜਲੰਧਰ: ਅੱਜ ਦੇ ਸਮੇਂ ਵਿੱਚ ਬਲਾਤਕਾਰ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ । ਜਿਸ ਵਿੱਚ ਜਲੰਧਰ ਇੱਕ ਵਾਰ ਫਿਰ ਤੋਂ ਸ਼ਰਮਸਾਰ ਹੋਇਆ ਹੈ, ਜਿੱਥੇ ਮਿੱਠਾਪੁਰ ਵਿੱਚ ਐਤਵਾਰ ਰਾਤ ਨੂੰ ਇੱਕ ਵਿਅਕਤੀ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ 4 ਸਾਲ ਦੇ ਬੱਚੇ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ,

ਜਲੰਧਰ ‘ਚ ਹੋਏ ਬਲਾਤਕਾਰ ਮਾਮਲੇ ‘ਚ ਲੋਕਾਂ ਨੇ ਮੁਲਜ਼ਮ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

Jalandhar Rape: ਜਲੰਧਰ: ਧੂਰੀ ਮਾਮਲੇ ਤੋਂ ਬਾਅਦ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਜਲੰਧਰ ਵਿੱਚ ਫਿਰ ਤੋਂ ਇੱਕ ਮਾਸੂਮ ਬੱਚੀ ਨਾਲ ਬਲਾਤਕਾਰ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ 35 ਸਾਲਾਂ ਵਿਅਕਤੀ ਨੇ 10 ਸਾਲਾਂ ਬੱਚੀ ਨੂੰ ਆਪਣੀ ਹਵਸ

ਨੂੰਹ ਨੇ ਆਪਣੇ ਭਰਾ ਨਾਲ ਮਿਲ ਕੇ ਸਹੁਰਾ ਪਰਿਵਾਰ ‘ਤੇ ਕੀਤਾ ਹਮਲਾ

Jalandhar Woman Attack In-Laws: ਜਲੰਧਰ: ਸੂਬੇ ਵਿੱਚ ਅੱਜ ਦੇ ਸਮੇਂ ਬਹੁਤ ਸਾਰੀਆਂ ਗੁੰਡਾਗਰਦੀ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਜਲੰਧਰ ਦੀ ਥ੍ਰੀ ਸਟਾਰ ਕਾਲੋਨੀ ਵਿੱਚ ਸਹੁਰਿਆਂ ਤੋਂ ਅਲੱਗ ਰਹਿ ਰਹੀ ਪਤਨੀ ਨੇ A.C ਠੀਕ ਕਰਨ ਦੇ ਬਹਾਨੇ ਆਪਣੇ ਭਰਾ ਅਤੇ ਹੋਰ ਨੌਜਵਾਨਾਂ ਨਾਲ

ਜਲੰਧਰ ‘ਚ ਕਾਰ ਬਾਜ਼ਾਰ ਕੋਲ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

Jalandhar Car Market Fire Broke: ਜਲੰਧਰ: ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹੇ ਵਿੱਚ ਇੱਕ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਚੋਣਾਂ ਦੌਰਾਨ ਵਰਤੇ ਗਏ ਡਿਸਪੋਜ਼ਲ ਕਾਰਨ ਅੱਗ ਲੱਗ ਗਈ । ਦੱਸਿਆ ਜਾ ਰਿਹਾ ਹੈ ਕਿ ਚੋਣਾਂ ਸਮੇਂ ਪ੍ਰਸ਼ਾਸਨ ਵਲੋਂ ਰਿਟਨਿੰਗ ਅਫਸਰ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ