Tag: , , , , , , , , , , , , , , , ,

ਭਿਆਨਕ ਸੜਕ ਹਾਦਸੇ ‘ਚ ਆਟੋ ਚਾਲਕ ਦੀ ਮੌਤ

Jalandhar Auto Accident: ਜਲੰਧਰ:  ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜਿਆਦਾਤਰ ਤੇਜ਼ ਰਫਤਾਰ ਦੇ ਚਲਦਿਆਂ ਹੁੰਦੇ ਹਨ ਜਾਂ ਲਾਪਰਵਾਹੀ ਦੇ ਕਾਰਨ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਗੁਰੂ ਗੋਬਿੰਦ ਸਿੰਘ ਅਵੈਨਿਊ ਨੇੜੇ ਅਣਪਛਾਤੇ ਵਾਹਨ ਦੀ ਆਟੋ ਦੇ

ਮਸ਼ਹੂਰ ਰੈਸਟੋਰੈਂਟ ਦੇ ਖਾਣੇ ‘ਚੋਂ ਨਿਕਲੀ ਮੱਖੀ

Jalandhar Sunny Side Up Restaurant: ਜਲੰਧਰ: ਅੱਜ ਦੇ ਸਮੇਂ ਵਿੱਚ ਸ਼ਹਿਰਾਂ ਵਿੱਚ ਆਨਲਾਈਨ ਫੂਡ ਦੀ ਹੋਮ ਡਲਿਵਰੀ ਕਰਵਾਉਣ ਦਾ ਰਿਵਾਜ ਹੀ ਪੈ ਗਿਆ ਹੈ। ਅੱਜ ਦੇ ਸਮੇਂ ਵਿੱਚ ਲੋਕ ਬਾਹਰ ਦਾ ਖਾਣਾ ਬੇਹੱਦ ਪਸੰਦ ਹੈ, ਜਿਸ ਕਾਰਨ ਲੋਕਾਂ ਵਿੱਚ ਆਨਲਾਈਨ ਫ਼ੂਡ ਦਾ ਰੁਝੇਵਾਂ ਵੱਧ ਰਿਹਾ ਹੈ, ਪਰ ਕਈ ਵਾਰ ਆਨਲਾਈਨ ਫੂਡ ਮੰਗਵਾਉਣ ਦੇ ਸ਼ੌਕੀਨ ਲੋਕਾਂ

ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 800 ਪੇਟੀਆਂ ਗ਼ੈਰਕਾਨੂੰਨੀ ਸ਼ਰਾਬ ਕੀਤੀ ਗਈ ਬਰਾਮਦ

Jalandhar Police Seized illegal Liquor: ਜਲੰਧਰ: ਅੱਜ ਦੇ ਸਮੇਂ ਵਿੱਚ ਨਸ਼ਿਆਂ ਨੂੰ ਘਟਾਉਣ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਜਿਸਦੇ ਤਹਿਤ ਪੁਲਿਸ ਦੇ ਵੱਲੋਂ ਥਾਂ-ਥਾਂ ਨਾਕਾਬੰਦੀ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ

ਲੁਟੇਰਾ ਗਿਰੋਹ ਦੇ 7 ਮੈਂਬਰਾ ਨੂੰ ਪੁਲਿਸ ਨੇ ਕੀਤਾ ਕਾਬੂ, ਪੈਟਰੋਲ ਪੰਪ ਨੂੰ ਲੁੱਟਣ ਦੀ ਰੱਚ ਰਿਹੈ ਸੀ ਸਾਜਿਸ਼

Jalandhar Police Arrested 7 ਜਲੰਧਰ : ਜਿੱਥੇ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਉਥੇ ਹੀ ਪੁਲਿਸ ਵੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ‘ਚ ਜੁਟੀ ਹੋਈ ਹੈ ਉਥੇ ਹੀ ਬੀਤੇ ਦਿਨੀਂ ਪੁਲਿਸ ਹੱਥ ਵੱਡੀ ਸਫਲਤਾਂ ਲੱਗੀ ਹੈ ।ਪੁਲਿਸ ਨੇ ਇਕ ਗੈਂਗ ਦੇ ਸੱਤ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ। ਇਹ ਸਾਰੇ ਇਲਾਕੇ ਵਿਚ ਡਾਕਾ

ਦਲਬੀਰ ਕੌਰ ਨੇ ਭਾਜਪਾ ਵੱਲੋਂ ਪੇਸ਼ ਕੀਤੀ ਟਿਕਟ ਦੀ ਦਾਵੇਦਾਰੀ

Jalandhar Dalbir Kaur BJP: ਜਲੰਧਰ: ਜਿਵੇਂ ਜਿਵੇਂ ਲੋਕਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰਾਂ ਟਿਕਟਾਂ ਦੇ ਦਾਵੇਦਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜਲੰਧਰ ਤੋਂ ਪਾਕਿਸਤਾਨ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਜੋ ਕਿ 2016 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਈ ਸੀ ਨੇ

ਪੁਲਿਸ ਨੂੰ ਕੋਈ ਹੋਰ ਨਾ ਮਿਲਿਆ ਤਾਂ ਕੱਟਿਆ ਬੱਕਰੇ ਦਾ ਚਲਾਨ

Jalandhar Police ਜਲੰਧਰ : ਪੰਜਾਬ ਪੁਲਿਸ ਜੋ ਕਿ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ ਦਾ ਇੱਕ ਹੋਰ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ਜੋ ਕਿ ਚਰਚਾ ਵਿੱਚ ਹੈ। ਇਸ ਵਾਰ ਤਾਂ ਪੁਲਿਸ ਦੇ ਵੱਲੋਂ ਹੱਦ ਹੀ ਕਰ ਦਿੱਤੀ ਗਈ, ਜਿਥੇ ਪੁਲਿਸ ਦੇ ਵੱਲੋਂ ਬੱਕਰੇ ਨੂੰ ਤੀਜੀ ਸਵਾਰੀ ਦੱਸ ਕੇ ਚਲਾਨ ਕੱਟ ਦਿੱਤਾ ਗਿਆ। ਪੰਜਾਬ ਪੁਲਿਸ ਦਾ

ਹੁਣ ਜਲੰਧਰ ਦੇ ਕਰਮਬੀਰ ਹੋਣਗੇ ਨੌਸੈਨਾ ਦੇ ਨਵੇਂ ਪ੍ਰਮੁੱਖ

Jalandhar Karanbir: ਜਲੰਧਰ: ਹੁਣ ਕਰਮਬੀਰ ਸਿੰਘ ਨੌਸੈਨਾ ਦੇ 24ਵੇਂ ਵਾਈਸ ਐਡਮਿਰਲ ਪ੍ਰਮੁੱਖ ਹੋਣਗੇ। ਜਲੰਧਰ ਦੇ ਆਦਮਪੁਰ ਕਸਬੇ ਦੇ ਰਹਿਣ ਵਾਲੇ ਕਰਮਬੀਰ ਵੈਸੇ ਤਾਂ ਇੱਕ ਹੈਲੀਕਾਪਟਰ ਪਾਇਲਟ ਹਨ, ਜੋ ਕਿ ਹੁਣ ਨੌਸੈਨਾ ਪ੍ਰਮੁੱਖ ਦੇ ਅਹੁਦੇ ‘ਤੇ ਪਹੁੰਚ ਚੁੱਕੇ ਹਨ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਕਰਮਬੀਰ ਹੁਣ ਮੌਜੂਦਾ ਨੌਸੈਨਾ ਦੇ ਮੁੱਖੀ ਸੁਨੀਲ ਲਾਂਬਾ ਦੀ ਜਗਾ

ਪੇਪਰ ਦੇਣ ਤੋਂ ਬਾਅਦ ਸ਼ੱਕੀ ਹਾਲਾਤ ‘ਚ ਲਾਪਤਾ ਹੋਈਆਂ ਵਿਦਿਆਰਥਣਾਂ

Jalandhar Students Missing: ਜਲੰਧਰ: ਜਲੰਧਰ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੇਪਰ ਦੇਣ ਗਈ ਦੋ ਵਿਦਿਆਰਥਣਾਂ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਈਆਂ। ਜਾਣਕਾਰੀ ਮੁਤਾਬਕ ਦੋਵੇਂ ਵਿਦਿਆਰਥਣਾਂ ਅੱਜ ਸਵੇਰੇ ਪੇਪਰ ਦੇ ਕੇ 11.30 ਵਜੇ ਸਕੂਲ ਤੋਂ ਚੱਲੀਆਂ ਗਈਆਂ ਸਨ ਪਰ ਘਰ ਨਾ ਪੁੱਜਣ ‘ਤੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਚਿੰਤਾ ਹੋਈ ਤੇ

ਪਾਕਿਸਤਾਨ ਵੱਲੋਂ ਛੱਡੇ ਗਏ ਭਾਰਤੀ ਪਾਇਲਟ ਤੋਂ ਬਾਅਦ ਹੋਰ ਫ਼ੌਜੀ ਪਰਿਵਾਰਾਂ ਦੀਆਂ ਜਾਗੀਆਂ ਉਮੀਦਾਂ

Jalandhar Army Man Mangal Singh: ਜਲੰਧਰ: ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਛੱਡੇ ਗਏ ਭਾਰਤੀ ਪਾਇਲਟ ਅਭਿਨੰਦਨ ਦੇ ਘਰ ਵਾਪਸ ਆਉਣ ਤੋਂ ਬਾਅਦ ਹੁਣ ਹੋਰ ਵੀ ਕਈ ਇਹੋ ਜਿਹੇ ਫ਼ੌਜੀਆਂ ਦੇ ਪਰਿਵਾਰਾਂ ਦੀਆਂ ਉਮੀਦਾਂ ਜਾਗੀਆਂ ਨੇ ਜੋ ਕਈ ਸਮੇਂ ਤੋਂ ਪਾਕਿਸਤਾਨ ਦੀਆਂ ਅਲੱਗ-ਅਲੱਗ ਜੇਲ੍ਹਾਂ ਵਿੱਚ ਕੈਦ ਹਨ। ਅਜਿਹਾ ਹੀ ਇੱਕ ਪਰਿਵਾਰ ਜਲੰਧਰ ਦੀ ਰਾਮਾ ਮੰਡੀ ਵਿੱਚ

ਜਲੰਧਰ ‘ਚ ਮਿਲਿਆ ਡਾਇਮੰਡ ਏਅਰ ਰਿੰਗ ਚੋਰੀ ਕਰਨ ਵਾਲਾ ਕੁੱਤਾ !

Jalandhar Dog Diamond Ring: ਜਲੰਧਰ: ਅੱਜ ਕੱਲ ਜਲੰਧਰ ਵਿੱਚ ਇੱਕ ਕੁੱਤਾ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ ਅਤੇ ਉਸਦੇ ਪਿੱਛੇ ਕਾਰਨ ਹੈ ਡਾਇਮੰਡ ਏਅਰ ਰਿੰਗ। ਦਰਸਲ ਜਲੰਧਰ  ਦੇ ਗੁਰੂ ਅਮਰਦਾਸ ਕਾਲੋਨੀ ਵਿੱਚ ਰਹਿਣ ਵਾਲੇ ਪਰਿਵਾਰ ਦੇ ਸਪਿਟਜ ਨਸਲ ਦੇ ਪਾਲਤੂ ਕੁੱਤੇ ਨੇ ਬੈਡਰੂਮ ਵਿੱਚ ਰੱਖੇ ਡਾਇਮੰਡ ਏਅਰ ਰਿੰਗ ਨਿਗਲ ਲਈ। ਏਅਰ ਰਿੰਗ ਗਾਇਬ ਹੋਣ ‘ਤੇ

ਲੁਟੇਰੇ ਨੇ ਤੇਜ਼ ਹਥਿਆਰ ਦੀ ਨੋਕ ਤੇ ਲੁੱਟੀ ਸੁਨਿਆਰੇ ਦੀ ਦੁਕਾਨ

jalandhar jewellery shop looted: ਜਲੰਧਰ: ਅੱਜ ਦੇ ਸਮੇਂ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ। ਜਿਸ ਕਾਰਨ ਲੁਟੇਰੇ ਬੇਖੌਫ ਹੋ ਕੇ ਘੁੰਮ ਰਹੇ ਹਨ। ਅਜਿਹਾ ਇੱਕ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਜਲੰਧਰ ਥਾਣਾ ਬਸਤੀ ਬਾਵਾ ਖੇਡ ਦੇ ਅਧੀਨ ਆਉਂਦੀ ਬਸਤੀ ਵਿੱਚ ਸਥਿਤ ਇੱਕ ਜਵੈਲਰ ਸ਼ਾਪ ਵਿੱਚ ਬੈਠੇ ਵਿਅਕਤੀ ਨੂੰ

ਮਾਨਸਿਕ ਤਣਾਅ ਦੇ ਕਾਰਨ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

Mental Health Stress: ਜਲੰਧਰ: ਪਿਛਲੇ ਇੱਕ ਮਹੀਨੇ ਦੇ ਦੌਰਾਨ ਇੱਕ ਦਰਜਨ ਤੋਂ ਜਿਆਦਾ ਲੋਕਾਂ ਨੇ ਵੱਖ-ਵੱਖ ਕਾਰਨਾਂ ਦੇ ਚਲਦੇ ਆਤਮਹੱਤਿਆ ਕਰ ਲਈ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਆਤਮਹੱਤਿਆ ਵਰਗਾ ਕਦਮ ਚੁੱਕਦਾ ਹੈ, ਤਾਂ ਉਹ ਆਪਣੀ ਮਨੋਦਸ਼ਾ ਦੇ ਬਾਰੇ ਵਿੱਚ ਕੁੱਝ ਨਾ ਕੁੱਝ ਸੰਕੇਤ ਜਰੂਰ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ

ਬੈਂਕ ਦੇ ਸਾਬਕਾ ਕੈਸ਼ੀਅਰ ਨੇ ਫਾਹਾ ਲਾ ਕੀਤੀ ਖੁਦਕੁਸ਼ੀ

Former Cashier: ਜਲੰਧਰ ਦੇ ਬੈਂਕ ਐਨਕਲੇਵ ਦੇ ਰਹਿਣ ਵਾਲੇ ਇੱਕ ਬੈਂਕ ਦੇ ਸਾਬਕਾ ਕੈਸ਼ਿਅਰ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਨਾਮ ਦੇ ਇੱਕ ਵਿਅਕਤੀ ਜਿਸ ਨੇ ਬੁੱਧਵਾਰ ਦੀ ਸ਼ਾਮ ਆਪਣੇ ਘਰ ਦੇ ਇੱਕ ਕਮਰੇ ਵਿੱਚ ਆਪਣੇ ਹੀ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ। ਉਸਦੀ

ਨਾਕਾਬੰਦੀ ਦੌਰਾਨ ਸ਼ਰਾਬ ਤਸਕਰ ਕਾਬੂ

Police check Post: ਜਲੰਧਰ: ਅੱਜ ਦੇ ਸਮੇਂ ਵਿੱਚ ਨਸ਼ਾ ਤਸਕਰਾਂ ਦੀ ਗਿਣਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ। ਪੰਜਾਬ ਸਰਕਾਰ ਜਿਨ੍ਹਾਂ ਜ਼ਿਆਦਾ ਇਸਨੂੰ ਘਟਾਉਣ ਦੇ ਉਪਰਾਲੇ ਕਰ ਰਹੀ ਹੈ ਇਹ ਉਨ੍ਹਾਂ ਹੀ ਜ਼ਿਆਦਾ ਵੱਧ ਰਿਹਾ ਹੈ। ਸਾਡੀ ਨੌਜਵਾਨ ਪੀੜ੍ਹੀ ਇਸ ਵੱਲ ਬੁਰੀ ਤਰਾਂ ਆਕਰਸ਼ਿਤ ਹੋ ਚੁੱਕੀ ਹੈ। ਅਜਿਹਾ ਹੀ ਤਸਕਰੀ ਦਾ ਇੱਕ ਮਾਮਲਾ ਜਲੰਧਰ

ਬੈਂਕ ਗਾਰਡ ਦੀ ਲਾਪਰਵਾਹੀ ਨਾਲ ਚੱਲੀ ਗੋਲੀ, 4 ਫੱਟੜ

Police Station Baradari: ਜਲੰਧਰ: ਜਲੰਧਰ ਦੇ ਥਾਣੇ ਬਾਰਾਦਰੀ ਦੇ ਅਨੁਸਾਰ ਆਉਂਦੇ ਤਹਿਸੀਲ ਕੰਪਲੇਕਸ ਦੇ ਸਾਹਮਣੇ ਇੱਕ ਢਾਬੇ ਉੱਤੇ ਬੈਠੇ ਹੋਏ ਸਕਿਊਰਿਟੀ ਟਰਾਂਸ ਏਜੰਸੀ ਦੇ ਗਨਮੈਨ ਗੁਰਮੇਜ ਸਿੰਘ ਨਿਵਾਸੀ ਜ਼ੀਰਾ ਦੇ ਹੱਥੋਂ ਗੋਲੀ ਚੱਲ ਗਈ। ਜਿਸ ਵਿੱਚ 3 ਲੋਕ ਜਖ਼ਮੀ ਹੋ ਗਏ। ਜਿਨ੍ਹਾਂ ਵਿੱਚ ਦੋ ਫੋਟੋ ਪੱਤਰਕਾਰ ਵੀ ਸ਼ਾਮਿਲ ਸਨ। ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੰਦੇ

ਮੰਦਿਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

Thiefs Targeted Temple: ਜਲੰਧਰ: ਆਏ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਲੰਧਰ ‘ਚ ਆਏ ਦਿਨ ਚੋਰੀ ਦੀਆਂ ਖਬਰਾਂ ਆਮ ਗੱਲ ਹੈ ਪਰ ਹੱਦ ਤਾਂ ਉਸ ਸਮੇ ਹੋ ਗਈ ‘ਚ ਰੱਬ ਦੇ ਘਰ ਚੋਰੀ ਹੋ ਗਈ।

ਜਲੰਧਰ ‘ਚ ਠੱਗੀ ਦਾ ਅਨੋਖਾ ਮਾਮਲਾ ਆਇਆ ਸਾਹਮਣੇ..

Fraud Case Jalandhar: ਚੋਰੀ-ਠੱਗੀ ਦੇ ਕਈ ਮਾਮਲੇ ਸੁਰਖੀਆਂ ‘ਚ ਬਣੀਆਂ ਰਹਿੰਦੀਆਂ ਹਨ ਪਰ ਜਲੰਧਰ ‘ਚ ਹੋਈ ਇੱਕ ਠੱਗੀ ਨੇ ‘ਬੰਟੀ ਔਰ ਬਬਲੀ’ ਵਰਗਾ ਫ਼ਿਲਮੀ ਸੀਨ ਦੁਬਾਰਾ ਅੱਖਾਂ ਅੱਗੇ ਲੈ ਆਉਂਦਾ ਹੈ । ਠੱਗੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸ਼ਾਤਿਰ ਨੇ ਕੁੱਝ ਅਜਿਹਾ ਕੀਤਾ ਕਿ ਖੁਦ ਪ੍ਰਾਪਰਟੀ ਦੇ ਮਾਲਕ ਨੂੰ ਹੀ ਉਸਦੀ ਪ੍ਰਾਪਰਟੀ ਵੇਚਣ ਦੀ

ਅਸਲੀ ਬੰਦੂਕਾਂ ‘ਚ ਪੈਣਗੀਆਂ ਪਲਾਸਟਿਕ ਦੀਆਂ ਗੋਲੀਆਂ,ਫੱਟੜ ਕਰਨਗੀਆਂ ਪਰ ਜਾਨ ਨਹੀਂ ਜਾਵੇਗੀ

ਸ਼ੱਕੀ ਹਾਲਾਤਾਂ ‘ਚ ਕੋਠੀ ਅੰਦਰ ਦਾਖਲ ਹੋਏ ਮੁੰਡੇ ਕੁੜੀਆਂ ਨੂੰ ਦੇਖ ਪੁਲਿਸ ਦੇ ਉੱਡੇ ਹੋਸ਼ …

Jalandhar Boy Girl: ਜਲੰਧਰ : ਅੱਜਕਲ੍ਹ ਦੇ ਨੌਜਵਾਨਾਂ ਪਿਆਰ ‘ਚ ਇੰਨੇ ਅਨ੍ਹੇ ਹੋ ਜਾਂਦੇ ਹਨ ਕਿ ਉਹਨਾਂ ਨੂੰ ਸਹੀ ਗਲਤ ‘ਚ ਫ਼ਰਕ ਵੀ ਸਮਝ ਨਹੀਂ ਆਉਂਦਾ। ਬੀਤੇ ਦਿਨੀਂ ਰਾਮਾ ਮੰਡੀ ਸਥਿਤ ਕਾਕੀ ਪਿੰਡ ਦੀ ਰਵਿਦਾਸ ਕਲੋਨੀ ‘ਚ ਨੂੰ ਕੁੱਝ ਨੌਜਵਾਨ ਮੁੰਡੇ ਕੁੜੀਆਂ ਰੰਗਰਲੀਆਂ ਮਨਾਉਣ ਲਈ ਕਥਿਤ ਤੌਰ ‘ਤੇ ਕੋਠੀ ਦੇ ਅੰਦਰ ਦਾਖਲ ਹੋਏ। ਇਸ ਮਾਮਲੇ

ਕਾਂਗਰਸ ਅਤੇ ਭਾਜਪਾ ਦੇ ਵਰਕਰ ਭਿੜੇ ਆਪਸ ‘ਚ, ਕੀਤੀ ਗਾਲੀਗਲੋਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ