Tag: , , , , ,

ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਲੁੱਟਿਆ ਮੋਬਾਇਲ ਤੇ ਪਰਸ

Mobile Looters ਤਿੰਨ ਨੌਜਵਾਨਾਂ ਨੇ ਗਿਆਸਪੁਰਾ ਬਿਜਲੀ ਦਫ਼ਤਰ ਦੇ ਬਾਹਰ ਟਾਇਰ ਵਪਾਰੀ ਨੂੰ ਲੁੱਟ ਲਿਆ। ਤਿੰਨ ਲੁਟੇਰਿਆਂ ਨੇ ਵਪਾਰੀ ਨੂੰ ਦਾਤਰ ਨਾਲ ਡਰਾ ਕੇ ਪੰਜ ਹਜ਼ਾਰ ਰੁਪਏ, ਇੱਕ ਮੋਬਾਇਲ ਅਤੇ ਪਰਸ ਖ਼ੋਹ ਕੇ ਫ਼ਰਾਰ ਹੋ ਗਏ। ਪਰਸ ਵਿੱਚ ਵਪਾਰੀ ਦਾ ਡ੍ਰਾਈਵਿੰਗ ਲਾਈਸੈਂਸ,ਪੈਨ ਕਾਰਡ, ਏ.ਟੀ.ਐਮ ਅਤੇ ਹੋਰ ਜ਼ਰੁਰੀ ਕਾਗ਼ਜ਼ ਸੀ। ਵਪਾਰੀ ਦੀ ਸ਼ਿਕਾਇਤ ‘ਤੇ ਪੁਲਿਸ ਨੇ

ਬੈਂਕ ਲੁੱਟਣ ਦੀ ਸਾਜ਼ਿਸ਼ ਰੱਚ ਰਹੇ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ …

Jalandhar Police Arrested : ਜਲੰਧਰ : ਬੀਤੇ ਦਿਨੀਂ ਪੰਜਾਬ ਪੁਲਿਸ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ ਜਦੋਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ।  ਪੁਲਿਸ ਨੇ ਦੱਸਿਆ ਕਿ ਉਹ ਨਕੋਦਰ ਨੇੜੇ ਇੱਕ ਖ਼ਾਲੀ ਪਲਾਟ ‘ਚ ਬੈਠ ਕੇ ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ,

ਜਲੰਧਰ ‘ਚ ਕਾਰ ਬਾਜ਼ਾਰ ਕੋਲ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

Jalandhar Car Market Fire Broke: ਜਲੰਧਰ: ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹੇ ਵਿੱਚ ਇੱਕ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਚੋਣਾਂ ਦੌਰਾਨ ਵਰਤੇ ਗਏ ਡਿਸਪੋਜ਼ਲ ਕਾਰਨ ਅੱਗ ਲੱਗ ਗਈ । ਦੱਸਿਆ ਜਾ ਰਿਹਾ ਹੈ ਕਿ ਚੋਣਾਂ ਸਮੇਂ ਪ੍ਰਸ਼ਾਸਨ ਵਲੋਂ ਰਿਟਨਿੰਗ ਅਫਸਰ ਅਤੇ

ਲਵਲੀ ਆਟੋਜ਼ ਗੋਲੀਕਾਂਡ ‘ਚ ਹੋਇਆ ਸਨਸਨੀਖੇਜ਼ ਖੁਲਾਸਾ

Jalandhar Lovely Autos Murder Case: ਜਲੰਧਰ: ਜਲੰਧਰ ਦੇ ਲਵਲੀ ਆਟੋਜ਼ ‘ਗੋਲੀਕਾਂਡ ਚ ਨਵਾਂ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਨਪ੍ਰੀਤ ਸਿੰਘ ਨੇ ਜਿਸ ਪਿਸਤੌਲ ਨਾਲ ਸੀਮਾ ਤਿਵਾੜੀ ਨੂੰ ਗੋਲੀਆਂ ਮਾਰੀਆਂ ਸਨ, ਉਹ ਕਪੂਰਥਲਾ ਦੇ ਚਾਚਾ ਗੰਨ ਹਾਊਸ ‘ਚ ਜਮ੍ਹਾ ਸੀ। ਉਸਨੇ ਗੰਨ ਹਾਊਸ ਚਲਾ ਰਹੇ ਵਿਕਰਮਜੀਤ ਸਿੰਘ ਨੂੰ 50 ਹਜ਼ਾਰ ਦਾ ਲਾਲਚ ਦੇ ਕੇ ਇਹ

ਭਿਆਨਕ ਸੜਕ ਹਾਦਸੇ ‘ਚ ਆਟੋ ਚਾਲਕ ਦੀ ਮੌਤ

Jalandhar Auto Accident: ਜਲੰਧਰ:  ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜਿਆਦਾਤਰ ਤੇਜ਼ ਰਫਤਾਰ ਦੇ ਚਲਦਿਆਂ ਹੁੰਦੇ ਹਨ ਜਾਂ ਲਾਪਰਵਾਹੀ ਦੇ ਕਾਰਨ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਗੁਰੂ ਗੋਬਿੰਦ ਸਿੰਘ ਅਵੈਨਿਊ ਨੇੜੇ ਅਣਪਛਾਤੇ ਵਾਹਨ ਦੀ ਆਟੋ ਦੇ

ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 800 ਪੇਟੀਆਂ ਗ਼ੈਰਕਾਨੂੰਨੀ ਸ਼ਰਾਬ ਕੀਤੀ ਗਈ ਬਰਾਮਦ

Jalandhar Police Seized illegal Liquor: ਜਲੰਧਰ: ਅੱਜ ਦੇ ਸਮੇਂ ਵਿੱਚ ਨਸ਼ਿਆਂ ਨੂੰ ਘਟਾਉਣ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਜਿਸਦੇ ਤਹਿਤ ਪੁਲਿਸ ਦੇ ਵੱਲੋਂ ਥਾਂ-ਥਾਂ ਨਾਕਾਬੰਦੀ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ

ਪੁਲਿਸ ਨੂੰ ਕੋਈ ਹੋਰ ਨਾ ਮਿਲਿਆ ਤਾਂ ਕੱਟਿਆ ਬੱਕਰੇ ਦਾ ਚਲਾਨ

Jalandhar Police ਜਲੰਧਰ : ਪੰਜਾਬ ਪੁਲਿਸ ਜੋ ਕਿ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ ਦਾ ਇੱਕ ਹੋਰ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ਜੋ ਕਿ ਚਰਚਾ ਵਿੱਚ ਹੈ। ਇਸ ਵਾਰ ਤਾਂ ਪੁਲਿਸ ਦੇ ਵੱਲੋਂ ਹੱਦ ਹੀ ਕਰ ਦਿੱਤੀ ਗਈ, ਜਿਥੇ ਪੁਲਿਸ ਦੇ ਵੱਲੋਂ ਬੱਕਰੇ ਨੂੰ ਤੀਜੀ ਸਵਾਰੀ ਦੱਸ ਕੇ ਚਲਾਨ ਕੱਟ ਦਿੱਤਾ ਗਿਆ। ਪੰਜਾਬ ਪੁਲਿਸ ਦਾ

Looters challenging public administration

ਸ਼ਰੇਆਮ ਪ੍ਰਸ਼ਾਸਨ ਨੂੰ ਚੁਣੌਤੀ ਦੇ ਰਹੇ ਲੁਟੇਰੇ, ਲੁੱਟ ਤੋਂ ਬਾਅਦ ਕੀਤਾ ਮਹਿਲਾ ਦਾ ਕਤਲ

Looters challenging public administration: ਆਏ ਦਿਨ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਪੁਲਿਸ ਤੇ ਪ੍ਰਸ਼ਾਸਨ ‘ਤੇ ਸਵਾਲ ਖੜਾ ਕਰ ਰਹੀਆਂ ਹਨ। ਹੁਣ ਜਲੰਧਰ ਪਠਾਨਕੋਟ ਹਾਈਵੇਅ ‘ਤੇ ਸਥਿਤ ਪਿੰਡ ਕਾਲਾ ਬਕਰਾਂ ਵਿੱਚ ਲੁਟੇਰਿਆਂ ਨੇ ਲੁੱਟ ਤੋਂ ਬਾਅਦ ਇੱਕ ਮਹਿਲਾ ਦੀ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਮਹਿੰਦਰ ਕੌਰ ਨਿਵਾਸੀ ਕਾਲਾ ਬਕਰਾਂ ਦੇ ਰੂਪ ਵਿੱਚ ਹੋਈ

Jalandhar police arrested looters gang

33 ਮਾਮਲਿਆਂ ‘ਚ ਨਾਮਜਦ ਲੁਟੇਰਾ ਗੈਂਗ ਅਤੇ ਇੱਕ ਸੁਪਾਰੀ ਕਿਲਰ ਪੁਲਿਸ ਨੇ ਕੀਤੇ ਕਾਬੂ

Jalandhar police arrested looters gang: ਪੰਜਾਬ ਪੁਲਿਸ ਹੁਣ ਪੰਜਾਬ ਭਰ ‘ਚ ਗੈਂਗਵਾਰ, ਗੈਂਗਸਟਰ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਵੱਡੇ ਵੱਡੇ ਗਰੁੱਪਾਂ ਨੂੰ ਫੜਨ ‘ਚ ਤੇਜੀ ਦਿਖਾ ਰਹੀ ਹੈ। ਗੌਂਡਰ ਅਤੇ ਪ੍ਰੇਮੇ ਦਾ ਐਨਕਾਊਂਟਰ ਕਰਨ ਮਗਰੋਂ ਪੰਜਾਬ ਪੁਲਿਸ ਹੋਰ ਵੀ ਜਿਆਦਾ ਸਰਗਰਮ ਹੋ ਗਈ ਹੈ ਅਤੇ ਪੰਜਾਬ ‘ਚ ਹਰ ਇਕ ਗੈਂਗਸਟਰ ਅਤੇ ਨਸ਼ਾ ਤਸਕਰ ਦੀ ਪੈੜ ਦਬੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ