Tag: , , , , , , , , , , , ,

ਮਸ਼ਹੂਰ ਰੈਸਟੋਰੈਂਟ ਦੇ ਖਾਣੇ ‘ਚੋਂ ਨਿਕਲੀ ਮੱਖੀ

Jalandhar Sunny Side Up Restaurant: ਜਲੰਧਰ: ਅੱਜ ਦੇ ਸਮੇਂ ਵਿੱਚ ਸ਼ਹਿਰਾਂ ਵਿੱਚ ਆਨਲਾਈਨ ਫੂਡ ਦੀ ਹੋਮ ਡਲਿਵਰੀ ਕਰਵਾਉਣ ਦਾ ਰਿਵਾਜ ਹੀ ਪੈ ਗਿਆ ਹੈ। ਅੱਜ ਦੇ ਸਮੇਂ ਵਿੱਚ ਲੋਕ ਬਾਹਰ ਦਾ ਖਾਣਾ ਬੇਹੱਦ ਪਸੰਦ ਹੈ, ਜਿਸ ਕਾਰਨ ਲੋਕਾਂ ਵਿੱਚ ਆਨਲਾਈਨ ਫ਼ੂਡ ਦਾ ਰੁਝੇਵਾਂ ਵੱਧ ਰਿਹਾ ਹੈ, ਪਰ ਕਈ ਵਾਰ ਆਨਲਾਈਨ ਫੂਡ ਮੰਗਵਾਉਣ ਦੇ ਸ਼ੌਕੀਨ ਲੋਕਾਂ

ਲੁਟੇਰਾ ਗਿਰੋਹ ਦੇ 7 ਮੈਂਬਰਾ ਨੂੰ ਪੁਲਿਸ ਨੇ ਕੀਤਾ ਕਾਬੂ, ਪੈਟਰੋਲ ਪੰਪ ਨੂੰ ਲੁੱਟਣ ਦੀ ਰੱਚ ਰਿਹੈ ਸੀ ਸਾਜਿਸ਼

Jalandhar Police Arrested 7 ਜਲੰਧਰ : ਜਿੱਥੇ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਉਥੇ ਹੀ ਪੁਲਿਸ ਵੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ‘ਚ ਜੁਟੀ ਹੋਈ ਹੈ ਉਥੇ ਹੀ ਬੀਤੇ ਦਿਨੀਂ ਪੁਲਿਸ ਹੱਥ ਵੱਡੀ ਸਫਲਤਾਂ ਲੱਗੀ ਹੈ ।ਪੁਲਿਸ ਨੇ ਇਕ ਗੈਂਗ ਦੇ ਸੱਤ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ। ਇਹ ਸਾਰੇ ਇਲਾਕੇ ਵਿਚ ਡਾਕਾ

ਦਲਬੀਰ ਕੌਰ ਨੇ ਭਾਜਪਾ ਵੱਲੋਂ ਪੇਸ਼ ਕੀਤੀ ਟਿਕਟ ਦੀ ਦਾਵੇਦਾਰੀ

Jalandhar Dalbir Kaur BJP: ਜਲੰਧਰ: ਜਿਵੇਂ ਜਿਵੇਂ ਲੋਕਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰਾਂ ਟਿਕਟਾਂ ਦੇ ਦਾਵੇਦਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜਲੰਧਰ ਤੋਂ ਪਾਕਿਸਤਾਨ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਜੋ ਕਿ 2016 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਈ ਸੀ ਨੇ

ਹੁਣ ਜਲੰਧਰ ਦੇ ਕਰਮਬੀਰ ਹੋਣਗੇ ਨੌਸੈਨਾ ਦੇ ਨਵੇਂ ਪ੍ਰਮੁੱਖ

Jalandhar Karanbir: ਜਲੰਧਰ: ਹੁਣ ਕਰਮਬੀਰ ਸਿੰਘ ਨੌਸੈਨਾ ਦੇ 24ਵੇਂ ਵਾਈਸ ਐਡਮਿਰਲ ਪ੍ਰਮੁੱਖ ਹੋਣਗੇ। ਜਲੰਧਰ ਦੇ ਆਦਮਪੁਰ ਕਸਬੇ ਦੇ ਰਹਿਣ ਵਾਲੇ ਕਰਮਬੀਰ ਵੈਸੇ ਤਾਂ ਇੱਕ ਹੈਲੀਕਾਪਟਰ ਪਾਇਲਟ ਹਨ, ਜੋ ਕਿ ਹੁਣ ਨੌਸੈਨਾ ਪ੍ਰਮੁੱਖ ਦੇ ਅਹੁਦੇ ‘ਤੇ ਪਹੁੰਚ ਚੁੱਕੇ ਹਨ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਕਰਮਬੀਰ ਹੁਣ ਮੌਜੂਦਾ ਨੌਸੈਨਾ ਦੇ ਮੁੱਖੀ ਸੁਨੀਲ ਲਾਂਬਾ ਦੀ ਜਗਾ

ਲੰਮਾ ਪਿੰਡ ‘ਚ ਵਿਅਕਤੀ ਨੇ ਫੰਦਾ ਲਗਾ ਕੇ ਕੀਤੀ ਖ਼ੁਦਕੁਸ਼ੀ

Jalandhar Man Suicide: ਜਲੰਧਰ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਤਮਹੱਤਿਆ ਕੀਤੀ ਜਾ ਰਹੀ ਹੈ। ਜ਼ਿਆਦਾਤਰ ਲੋਕ ਇਹ ਕਦਮ ਆਪਣੀਆਂ ਮੁਸ਼ਕਿਲਾਂ ਨੂੰ ਖਤਮ ਕਰਨ ਦੇ ਲਈ ਜਾਂ ਮਾਨਸਿਕ ਤਣਾਅ ਦੇ ਚਲਦੇ ਚੁੱਕਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਜਲੰਧਰ ਦੇ ਥਾਣਾ ਰਾਮਾਮੰਡੀ ਦੇ ਅਧੀਨ ਪੈਂਦੇ

ਪੇਪਰ ਦੇਣ ਤੋਂ ਬਾਅਦ ਸ਼ੱਕੀ ਹਾਲਾਤ ‘ਚ ਲਾਪਤਾ ਹੋਈਆਂ ਵਿਦਿਆਰਥਣਾਂ

Jalandhar Students Missing: ਜਲੰਧਰ: ਜਲੰਧਰ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੇਪਰ ਦੇਣ ਗਈ ਦੋ ਵਿਦਿਆਰਥਣਾਂ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਈਆਂ। ਜਾਣਕਾਰੀ ਮੁਤਾਬਕ ਦੋਵੇਂ ਵਿਦਿਆਰਥਣਾਂ ਅੱਜ ਸਵੇਰੇ ਪੇਪਰ ਦੇ ਕੇ 11.30 ਵਜੇ ਸਕੂਲ ਤੋਂ ਚੱਲੀਆਂ ਗਈਆਂ ਸਨ ਪਰ ਘਰ ਨਾ ਪੁੱਜਣ ‘ਤੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਚਿੰਤਾ ਹੋਈ ਤੇ

ਪਾਕਿਸਤਾਨ ਵੱਲੋਂ ਛੱਡੇ ਗਏ ਭਾਰਤੀ ਪਾਇਲਟ ਤੋਂ ਬਾਅਦ ਹੋਰ ਫ਼ੌਜੀ ਪਰਿਵਾਰਾਂ ਦੀਆਂ ਜਾਗੀਆਂ ਉਮੀਦਾਂ

Jalandhar Army Man Mangal Singh: ਜਲੰਧਰ: ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਛੱਡੇ ਗਏ ਭਾਰਤੀ ਪਾਇਲਟ ਅਭਿਨੰਦਨ ਦੇ ਘਰ ਵਾਪਸ ਆਉਣ ਤੋਂ ਬਾਅਦ ਹੁਣ ਹੋਰ ਵੀ ਕਈ ਇਹੋ ਜਿਹੇ ਫ਼ੌਜੀਆਂ ਦੇ ਪਰਿਵਾਰਾਂ ਦੀਆਂ ਉਮੀਦਾਂ ਜਾਗੀਆਂ ਨੇ ਜੋ ਕਈ ਸਮੇਂ ਤੋਂ ਪਾਕਿਸਤਾਨ ਦੀਆਂ ਅਲੱਗ-ਅਲੱਗ ਜੇਲ੍ਹਾਂ ਵਿੱਚ ਕੈਦ ਹਨ। ਅਜਿਹਾ ਹੀ ਇੱਕ ਪਰਿਵਾਰ ਜਲੰਧਰ ਦੀ ਰਾਮਾ ਮੰਡੀ ਵਿੱਚ

ਕਿਸਾਨ ਅੰਦੋਲਨ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ, ਯਾਤਰੀ ਹੋਏ ਪ੍ਰੇਸ਼ਾਨ

Jalandhar Farmers Movement: ਜਲੰਧਰ: ਕਿਸਾਨ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਰੇਲ ਟਰੈਕ ‘ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਅੰਮ੍ਰਿਤਸਰ ਦੇ ਮਾਨਾਂਵਾਲਾ ਰੇਲਵੇ ਸਟੇਸ਼ਨ ਦੇ ਕੋਲ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ ਹੈ। ਧਰਨੇ ਦੇ ਚਲਦੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦਰਅਸਲ ਧਰਨੇ ਕਾਰਨ ਰੇਲ ਆਵਾਜਾਈ

ਜਲੰਧਰ ‘ਚ ਮਿਲਿਆ ਡਾਇਮੰਡ ਏਅਰ ਰਿੰਗ ਚੋਰੀ ਕਰਨ ਵਾਲਾ ਕੁੱਤਾ !

Jalandhar Dog Diamond Ring: ਜਲੰਧਰ: ਅੱਜ ਕੱਲ ਜਲੰਧਰ ਵਿੱਚ ਇੱਕ ਕੁੱਤਾ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ ਅਤੇ ਉਸਦੇ ਪਿੱਛੇ ਕਾਰਨ ਹੈ ਡਾਇਮੰਡ ਏਅਰ ਰਿੰਗ। ਦਰਸਲ ਜਲੰਧਰ  ਦੇ ਗੁਰੂ ਅਮਰਦਾਸ ਕਾਲੋਨੀ ਵਿੱਚ ਰਹਿਣ ਵਾਲੇ ਪਰਿਵਾਰ ਦੇ ਸਪਿਟਜ ਨਸਲ ਦੇ ਪਾਲਤੂ ਕੁੱਤੇ ਨੇ ਬੈਡਰੂਮ ਵਿੱਚ ਰੱਖੇ ਡਾਇਮੰਡ ਏਅਰ ਰਿੰਗ ਨਿਗਲ ਲਈ। ਏਅਰ ਰਿੰਗ ਗਾਇਬ ਹੋਣ ‘ਤੇ

ਲੁਟੇਰੇ ਨੇ ਤੇਜ਼ ਹਥਿਆਰ ਦੀ ਨੋਕ ਤੇ ਲੁੱਟੀ ਸੁਨਿਆਰੇ ਦੀ ਦੁਕਾਨ

jalandhar jewellery shop looted: ਜਲੰਧਰ: ਅੱਜ ਦੇ ਸਮੇਂ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ। ਜਿਸ ਕਾਰਨ ਲੁਟੇਰੇ ਬੇਖੌਫ ਹੋ ਕੇ ਘੁੰਮ ਰਹੇ ਹਨ। ਅਜਿਹਾ ਇੱਕ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਜਲੰਧਰ ਥਾਣਾ ਬਸਤੀ ਬਾਵਾ ਖੇਡ ਦੇ ਅਧੀਨ ਆਉਂਦੀ ਬਸਤੀ ਵਿੱਚ ਸਥਿਤ ਇੱਕ ਜਵੈਲਰ ਸ਼ਾਪ ਵਿੱਚ ਬੈਠੇ ਵਿਅਕਤੀ ਨੂੰ

ਸਹੁਰਿਆਂ ਤੋਂ ਤੰਗ ਆਕੇ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

Suicide Attempt: ਜਲੰਧਰ : ਹਰ ਕੁੜੀ ਦਾ ਇਹ ਸੁਪਨਾ ਹੁੰਦਾ ਹੈ ਕਿ ਉਸਦਾ ਪਤੀ ਅਤੇ ਸੁਹਰਾ ਪਰਿਵਾਰ ਉਸਨੂੰ ਰਾਣੀਆਂ ਵਾਂਗ ਰੱਖੇ ਪਰ ਕਈ ਵਾਰ ਹਕੀਕਤ ਕੁੱਝ ਹੋਰ ਹੀ ਨਿਕਦੀ ਹੈ। ਅਜਿਹਾ ਹੀ ਇੱਕ ਮਾਮਲਾ ਹੈ ਜਲੰਧਰ ਦੇ ਮਿਓਵਾਲ ਦਾ ਜਿਥੇ ਵਿਆਹੀ ਲੜਕੀ ਦਾ ਵਿਆਹ ਨਰਿੰਦਰ ਨਾਮ ਦੇ ਵਿਅਕਤੀ ਨਾਲ ਡੇਢ ਸਾਲ ਪਹਿਲਾ ਹੋਇਆ ਸੀ ।

ਮਾਨਸਿਕ ਤਣਾਅ ਦੇ ਕਾਰਨ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

Mental Health Stress: ਜਲੰਧਰ: ਪਿਛਲੇ ਇੱਕ ਮਹੀਨੇ ਦੇ ਦੌਰਾਨ ਇੱਕ ਦਰਜਨ ਤੋਂ ਜਿਆਦਾ ਲੋਕਾਂ ਨੇ ਵੱਖ-ਵੱਖ ਕਾਰਨਾਂ ਦੇ ਚਲਦੇ ਆਤਮਹੱਤਿਆ ਕਰ ਲਈ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਆਤਮਹੱਤਿਆ ਵਰਗਾ ਕਦਮ ਚੁੱਕਦਾ ਹੈ, ਤਾਂ ਉਹ ਆਪਣੀ ਮਨੋਦਸ਼ਾ ਦੇ ਬਾਰੇ ਵਿੱਚ ਕੁੱਝ ਨਾ ਕੁੱਝ ਸੰਕੇਤ ਜਰੂਰ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ

ਬੈਂਕ ਦੇ ਸਾਬਕਾ ਕੈਸ਼ੀਅਰ ਨੇ ਫਾਹਾ ਲਾ ਕੀਤੀ ਖੁਦਕੁਸ਼ੀ

Former Cashier: ਜਲੰਧਰ ਦੇ ਬੈਂਕ ਐਨਕਲੇਵ ਦੇ ਰਹਿਣ ਵਾਲੇ ਇੱਕ ਬੈਂਕ ਦੇ ਸਾਬਕਾ ਕੈਸ਼ਿਅਰ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਨਾਮ ਦੇ ਇੱਕ ਵਿਅਕਤੀ ਜਿਸ ਨੇ ਬੁੱਧਵਾਰ ਦੀ ਸ਼ਾਮ ਆਪਣੇ ਘਰ ਦੇ ਇੱਕ ਕਮਰੇ ਵਿੱਚ ਆਪਣੇ ਹੀ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ। ਉਸਦੀ

ਰੋਕਣ ਦੇ ਬਾਵਜੂਦ ਵੀ ਲੜਕੀ ਨੇ ਟ੍ਰੇਨ ਅੱਗੇ ਆ ਕੇ ਕੀਤੀ ਖ਼ੁਦਕੁਸ਼ੀ

Girl Committed Suicide: ਜਲੰਧਰ: ਮਹਾਂਨਗਰ ਵਿੱਚ ਪਿਛਲੇ ਇੱਕ ਮਹੀਨੇ ਦੇ ਦੌਰਾਨ ਇੱਕ ਦਰਜਨ ਤੋਂ ਜਿਆਦਾ ਲੋਕਾਂ ਨੇ ਵੱਖ-ਵੱਖ ਕਾਰਨਾਂ ਦੇ ਚਲਦੇ ਖ਼ੁਦਕੁਸ਼ੀ ਕਰ ਲਈ । ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਖ਼ੁਦਕੁਸ਼ੀ ਵਰਗਾ ਕਦਮ ਚੁੱਕਦਾ ਹੈ, ਤਾਂ ਉਹ ਆਪਣੀ ਮਨੋਦਸ਼ਾ ਦੇ ਬਾਰੇ ਵਿੱਚ ਕੁੱਝ ਨਾ ਕੁੱਝ ਸੰਕੇਤ ਜਰੂਰ ਦਿੰਦਾ ਹੈ। ਅਜਿਹਾ ਇੱਕ ਮਾਮਲਾ

ਨਾਕਾਬੰਦੀ ਦੌਰਾਨ ਸ਼ਰਾਬ ਤਸਕਰ ਕਾਬੂ

Police check Post: ਜਲੰਧਰ: ਅੱਜ ਦੇ ਸਮੇਂ ਵਿੱਚ ਨਸ਼ਾ ਤਸਕਰਾਂ ਦੀ ਗਿਣਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ। ਪੰਜਾਬ ਸਰਕਾਰ ਜਿਨ੍ਹਾਂ ਜ਼ਿਆਦਾ ਇਸਨੂੰ ਘਟਾਉਣ ਦੇ ਉਪਰਾਲੇ ਕਰ ਰਹੀ ਹੈ ਇਹ ਉਨ੍ਹਾਂ ਹੀ ਜ਼ਿਆਦਾ ਵੱਧ ਰਿਹਾ ਹੈ। ਸਾਡੀ ਨੌਜਵਾਨ ਪੀੜ੍ਹੀ ਇਸ ਵੱਲ ਬੁਰੀ ਤਰਾਂ ਆਕਰਸ਼ਿਤ ਹੋ ਚੁੱਕੀ ਹੈ। ਅਜਿਹਾ ਹੀ ਤਸਕਰੀ ਦਾ ਇੱਕ ਮਾਮਲਾ ਜਲੰਧਰ

ਬੈਂਕ ਗਾਰਡ ਦੀ ਲਾਪਰਵਾਹੀ ਨਾਲ ਚੱਲੀ ਗੋਲੀ, 4 ਫੱਟੜ

Police Station Baradari: ਜਲੰਧਰ: ਜਲੰਧਰ ਦੇ ਥਾਣੇ ਬਾਰਾਦਰੀ ਦੇ ਅਨੁਸਾਰ ਆਉਂਦੇ ਤਹਿਸੀਲ ਕੰਪਲੇਕਸ ਦੇ ਸਾਹਮਣੇ ਇੱਕ ਢਾਬੇ ਉੱਤੇ ਬੈਠੇ ਹੋਏ ਸਕਿਊਰਿਟੀ ਟਰਾਂਸ ਏਜੰਸੀ ਦੇ ਗਨਮੈਨ ਗੁਰਮੇਜ ਸਿੰਘ ਨਿਵਾਸੀ ਜ਼ੀਰਾ ਦੇ ਹੱਥੋਂ ਗੋਲੀ ਚੱਲ ਗਈ। ਜਿਸ ਵਿੱਚ 3 ਲੋਕ ਜਖ਼ਮੀ ਹੋ ਗਏ। ਜਿਨ੍ਹਾਂ ਵਿੱਚ ਦੋ ਫੋਟੋ ਪੱਤਰਕਾਰ ਵੀ ਸ਼ਾਮਿਲ ਸਨ। ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੰਦੇ

ਮੰਦਿਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

Thiefs Targeted Temple: ਜਲੰਧਰ: ਆਏ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਲੰਧਰ ‘ਚ ਆਏ ਦਿਨ ਚੋਰੀ ਦੀਆਂ ਖਬਰਾਂ ਆਮ ਗੱਲ ਹੈ ਪਰ ਹੱਦ ਤਾਂ ਉਸ ਸਮੇ ਹੋ ਗਈ ‘ਚ ਰੱਬ ਦੇ ਘਰ ਚੋਰੀ ਹੋ ਗਈ।

ਪਲਾਸਟਿਕ ਫੈਕਟਰੀ ‘ਚ ਲੱਗੀ ਭਿਆਨਕ ਅੱਗ,ਲੱਖਾਂ ਦਾ ਸਮਾਨ ਸੜ ਕੇ ਸੁਆਹ

Short Circuit: ਜਲੰਧਰ ਦੇ ਵਰਿਆਣਾ ਪਿੰਡ ਵਿੱਚ ਪ੍ਰਿੰਸ ਐਂਟਰਪ੍ਰਾਇਸੇਜ਼ ਨਾਮ ਦੀ ਇਕ ਫੈਕਟਰੀ ਦੇ ਮਾਲਕਾਂ ਲਈ ਲੋਹੜੀ ਦੀ ਰਾਤ ਇਕ ਮਾੜੀ ਖ਼ਬਰ ਲੈ ਕੇ ਆਈ। ਰਾਤ ਕਰੀਬ 12 ਵਜੇ ਉਨਾਂ ਨੂੰ ਲੇਬਰ ਨੇ ਫੋਨ ਕਰਕੇ ਦੱਸਿਆ ਕੇ ਫੈਕਟਰੀ ਵਿਚ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਤੁਰੰਤ ਇਸਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫੈਕਟਰੀ

ਇਹ ਤਸਕਰ ਮਰਸਡੀਜ਼ ਗੱਡੀ ‘ਚ ਕਰਦਾ ਸੀ ਸ਼ਰਾਬ ਦੀ ਸਪਲਾਈ

Mercedes:ਜਲੰਧਰ : ਪੰਜਾਬ ਦਾ ਨੌਜਵਾਨ ਨਸ਼ੇ ਵੱਲ ਵੱਧਦਾ ਜਾ ਰਿਹਾ ਹੈ। ਆਏ ਦਿਨ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ। ਨਸ਼ੇ ਦੀ ਚਾਹਤ ਨੂੰ ਪੂਰਾ ਕਰਨ ਲਈ ਨੌਜਵਾਨ ਕਈ ਵਾਰ ਗਲਤ ਰਸਤੇ ਵੱਲ ਤੁਰ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ‘ਚ ਦੇਖਣ ਨੂੰ ਮਿਲਿਆ। ਇੱਥੇ ਪੁਲਿਸ ਹੇਠ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਕਾਰ ‘ਚ

ਹੁਣ ਸਰਕਾਰੀ ਸਕੂਲਾਂ ‘ਚ ਵੀ ਬੱਚਿਆਂ ਨੂੰ ਬੋਲਿਆ ਜਾਵੇਗਾ ‘ਹੈਪੀ ‘ਬਰਥਡੇਅ”, ਖਾਸ ਨਿਰਦੇਸ਼ ਜਾਰੀ

Government School Instructions: ਜਲੰਧਰ: ਹੁਣ ਸੂਬੇ ਦੇ ਹਰ ਸਰਕਾਰੀ ਸਕੂਲ ‘ਚ ਹਰ ਬੱਚੇ ਦਾ ਜਨਮਦਿਨ ਮਨਾਇਆ ਜਾਵੇਗਾ। ਇਸ ਸੰਬੰਧੀ ਪੰਜਾਬ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਨੂੰ ਖ਼ਾਸ ਨਿਰਦੇਸ਼ ਜਾਰੀ ਕੀਤੇ ਹਨ। ਇਸ ਪੱਤਰ ਦਾ ਉਦੇਸ਼ ਵਿਦਿਆਰਥੀਆਂ ਦਾ ਸਕੂਲ ਦੇ ਕੈਂਪਸ ‘ਚ ਇਸ ਗਤੀਵਿਧੀ ਨਾਲ ਮਨੋਬਲ ਤੇ ਆਤਮ-ਵਿਸ਼ਵਾਸ ਵਧੇਗਾ। ਵਿਦਿਆਰਥੀ ਦੀ ਸਕੂਲ ਆਉਣ ਦੀ ਦਿਲਚਸਪੀਵਧੇਗੀ ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ