Tag: , , , , ,

BREAKING: ਜੈਤੋਂ ਦੇ ਪਿੰਡ ਦਬੜੀ ਖਾਨਾ ‘ਚ ਪਿਓ ਨੇ ਕੀਤਾ ਪੁੱਤ ਦਾ ਕਤਲ

ਆਪਸੀ ਤੂੰ-ਤੂੰ ਮੈਂ-ਮੈਂ ਨੇ ਲਈ ਔਰਤ ਦੀ ਜਾਨ

jaito woman died: ਜੈਤੋਂ: ਅੱਜ ਦੇ ਸਮੇਂ ਵਿੱਚ ਨਿੱਕੀ ਜਿਹੀ ਲੜਾਈ ਕਈ ਵਾਰ ਬਹੁਤ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਅਜਿਹਾ ਹੀ ਇੱਕ ਮਾਮਲਾ ਜੈਤੋ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਦੋ ਗੁਆਂਢੀਆਂ ਵਿੱਚ ਆਪਸ ਵਿੱਚ ਹੋਈ ਤਕਰਾਰ ਤੋਂ ਬਾਅਦ ਇੱਕ ਔਰਤ ਦੀ ਧੱਕਾ ਵੱਜਣ ਨਾਲ ਡਿੱਗਣ ਕੇ ਮੌਤ ਹੋ ਗਈ। ਮਿਲੀ ਜਾਣਕਾਰੀ

Father on his raped 12-year-old daughter

ਪਿਓ ਨੇ ਆਪਣੀ 12 ਸਾਲ ਦੀ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

cctv

ਜੈਤੋਂ ਸ਼ਹਿਰ ਹੋਇਆ ਹਾਈਟੈਕ,ਸ਼ਹਿਰ ਵਿਚ ਲਗਾਏ 40 ਸੀਸੀਟੀਵੀ ਕੈਮਰੇ

ਆੜਤੀਆ ਵੱਧ ਕਣਕ ਤੋਲਦਾ ਕਿਸਾਨਾਂ ਵੱਲੋਂ ਕਾਬੂ

ਆੜਤੀਆ ਵੱਧ ਕਣਕ ਤੋਲਦਾ ਕਿਸਾਨਾਂ ਵੱਲੋਂ ਕਾਬੂ

ਫਰੀਦਕੋਟ :ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਮੰਡੀਆਂ ਅੰਦਰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਉਥੇ ਹੀ ਸਥਾਨਕ ਅਨਾਜ ਮੰਡੀ ਜੈਤੋਂ ਵਿੱਚ ਵੱਧ ਕਣਕ ਤੋਲ ਕੇ ਭੋਲੇ ਭਾਲੇ ਕਿਸਾਨਾਂ ਨੂੰ ਦੋਨੋਂ ਹੱਥੀ ਇੱਕ ਆੜਤੀਆ ਲੁੱਟ ਰਿਹਾ ਸੀ, ਜਿਸ ਦਾ ਕਿਸਾਨਾਂ ਨੂੰ ਸਮੇਂ ਸਿਰ ਪਤਾ ਲੱਗ ਗਿਆ।

ਮੰਦਿਰ ‘ਚੋਂ 51 ਸਿੱਕਿਆਂ ਦਾ ਚਾਂਦੀ ਦਾ ਹਾਰ ਤੇ 38 ਚਾਂਦੀ ਦੇ ਸਿੱਕੇ ਚੋਰੀ

ਫਰੀਦਕੋਟ(ਵਿਪਨ ਗੋਇਲ) : ਚੋਰਾਂ ਨੇ ਮੰਦਰ ਨੂੰ ਵੀ ਨਹੀਂ ਬਖਸ਼ਿਆ, ਇਸੇ ਤਰਾਂ ਦਾ ਹੀ ਮਾਮਲਾ ਜੈਤੋਂ ਦੇ ਦੁਰਗਾ ਮੰਦਰ ਦਾ ਸਾਹਮਣੇ ਆਇਆ ਹੈ। ਮੰਦਰ ਦੇ ਪੁਜਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਵੇਰੇ ਦਿਨ ਦਿਹਾੜੇ ਕੋਈ ਭਗਤ ਮਾਂ ਦੁਰਗਾ ਦੇ ਮੱਥਾ ਟੇਕਣ ਆਇਆ ਤਾਂ ਮਾਂ ਦੁਰਗਾ ਦੇ ਗਲ ਵਿੱਚ ਕਿਸੇ ਭਗਤ ਵੱਲੋਂ 51 ਸਿੱਕਿਆਂ

ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ ਨੂੰ ਲੋਕਾਂ ਕੀਤਾ ਪੁਲਿਸ ਹਵਾਲੇ

ਜੈਤੋਂ- ਇੱਥੋਂ ਦੀ ਬਾਬਾ ਫ਼ਰੀਦ ਮਸਜਿਦ ‘ਚ ਇੱਕ ਵਿਅਕਤੀ ਵੱਲੋਂ ਪਵਿੱਤਰ ਕੁਰਾਨ ਸਰੀਫ ਦੇ ਪੱਤਰੇ ਪਾੜ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੇਅਦਬੀ ਕਰਨ ਵਾਲੇ ਨੂੰ ਲੋਕਾਂ ਨੇ ਕਾਬੂ ਕਰ ਲਿਆ ਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ

Punjab Govt fails PSPCL subsidy

ਪਾਵਰਕਾਮ ਨੇ ਜੈਤੋ ਐਸ.ਡੀ.ਐਮ ਦਫ਼ਤਰ ਦੀ ਬਿਜਲੀ ਕੀਤੀ ਗੁੱਲ

ਚੋਣਾਂ ਤੋਂ ਬਾਅਦ ਹਰਕਤ ‘ਚ ਆਏ ਪਾਵਰਕਾਮ ਨੇ ਬਿਜਲੀ ਬਿਲ ਬਕਾਇਆ ਪ੍ਰਤੀ ਆਪਣਾ ਕਰੜਾ ਰੁੱਖ ਅਖਤਿਆਰ ਕਰਦੇ ਹੋਏ ਬਿਜਲੀ ਕਨੈਕਸ਼ਨ ਕੱਟਣੇ ਸ਼ੁਰੂ ਕੀਤੇ ਹੋਏ ਹਨ। ਇਸੇ ਮੁਹਿੰਮ ਤਹਿਤ ਜੈਤੋ ਐੱਸ. ਡੀ. ਐਮ ਦੇ ਦਫ਼ਤਰ ਵੱਲ 3 ਲੱਖ 44 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਬਕਾਇਆ ਹੋਣ ਕਰਕੇ ਉਕਤ ਬਿਜਲੀ ਦਾ ਕੁਨੈਕਸ਼ਨ ਕੱਟਿਆ ਗਿਆ ਹੈ। ਇਸ ਤੋਂ

ਮਾਰੂਤੀ ਕਾਰ ਅਤੇ ਸਕੋਡਾ ਕਾਰ ‘ਚ ਜਬਰਦਸਤ ਟੱਕਰ

ਜੈਤੋ ‘ਚ ਦਾਣਾ ਮੰਡੀ ਦੇ ਸਾਹਮਣੇ ਮਾਰੂਤੀ ਕਾਰ ਅਤੇ ਸਕੋਡਾ ਕਾਰ ਵਿੱਚ ਜਬਰਦਸਤ ਟੱਕਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮਾਰੂਤੀ ਕਾਰ ਕੋਟਕਪੁਰਾ ਰੋਡ ਤੋਂ ਜੈਤੋਂ ਵੱਲ ਆ ਰਹੀ ਸੀ ਅਤੇ ਸਕੋਡਾ ਕਾਰ ਜੈਤੋਂ ਰੋਡ ਤੋਂ ਕੋਟਕਪੁਰਾ ਵੱਲ ਜਾ ਰਹੀ ਸੀ। ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਿਕ ਮਾਰੂਤੀ ਕਾਰ ਦੀ ਰਫਤਾਰ ਬਹੁਤ ਤੇਜ ਸੀ। ਸੜਕ ਖਰਾਬ ਹੋਣ ਕਾਰਨ

ਜੈਤੋਂ ‘ਚ ਅਵਾਰਾ ਬਾਰਾਂਸਿੰਘਾਂ ਨੇ ਮਚਾਈ ਦਹਿਸ਼ਤ

ਜੈਤੋਂ ‘ਚ ਅਵਾਰਾ ਬਾਰਾਂਸਿੰਘਾਂ ਆਉਣ ਨਾਲ ਸਾਰੇ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਆਪਣੇ ਘਰਾਂ ਦੇ ਦਰਬਾਜੇ ਬੰਦ ਕਰ ਦਿੱਤੇ ਅਤੇ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਿਕਲਣ ਤੇ ਪਾਬੰਦੀ ਲਗਾ ਦਿੱਤੀ। ਬਾਰਾਂ ਸਿੰਘਾਂ ਸ਼ਾਮ ਤੱਕ ਪੂਰੇ ਸ਼ਹਿਰ ਦਾ ਚੱਕਰ ਲਗਾਉਂਦਾ ਰਿਹਾ, ਆਖਰ ਬਾਰਾਂਸਿੰਘਾਂ ਨੂੰ ਫੜਨ ਲਈ ਸਮਾਜ ਸੇਵੀ ਸੰਸਥਾ, ਪੁਲਿਸ ਅਤੇ ਲੋਕਾਂ

ਜੈਤੋ ‘ਚ ‘ਮੁਫ਼ਤ ਦਵਾਈ ਮੈਡੀਕਲ ਸੈਂਟਰ’ ਦਾ ਉਦਘਾਟਨ

ਜੈਤੋ ‘ਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਕੀਮ ਤਹਿਤ ਸਿਵਲ ਹਸਪਤਾਲ ਜੈਤੋ ਵਿੱਚ ਦਵਾਈਆਂ ਦੇ ਮੁਫ਼ਤ ਮੈਡੀਕਲ ਸੈਂਟਰ ਦਾ ਨਿਰਮਾਣ ਕੀਤਾ ਗਿਆ ਹੈ। ਜਿਸਦਾ ਉਦਘਾਟਨ ਸ਼ੁਕਰਵਾਰ ਨੂੰ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਅਤੇ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਭੱਟੀ ਵੱਲੋਂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਨੇ ਕਿਹਾ ਕਿ

ਜੈਤੋ’ ਦੇ ਸਿਵਲ ਹਸਪਤਾਲ ਅੱਗੇ ਧਰਨਾ

ਫਰੀਦਕੋਟ: ਸ਼ਿਵ ਸੈਨਾ ਪੰਜਾਬ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਭੁੱਖ ਹੜਤਾਲ ਤੇ ਬੈਠ ਕੇ ਧਰਨਾ ਲਇਆ ਗਿਆ । ਜੈਤੋ ਦੇ ਸੇਠ ਰਾਮ ਨਾਥ ਸਿਵਲ ਹਸਪਤਾਲ ਹਰ ਵਾਰ ਸੁਰਖੀਆਂ ਵਿੱਚ ਹੀ ਰਹਿੰਦਾ ਹੈ। ਜੈਤੋ ਦੇ ਸਿਵਲ ਹਸਪਤਾਲ ‘ਚ ਡਾਕਟਰਾਂ ਦੀ ਕਮੀ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉੱੱਥੇ ਮਰੀਜ਼ਾਂ ਦਾ

ਜੈਤੋ’ਚ ਅਕਾਲੀ-ਭਾਜਪਾ ਸਰਕਾਰ ਵੱਲੋਂ ਵਪਾਰੀਆਂ ਨਾਲ ਕੀਤੀ ਗਈ ਮੀਟਿੰਗ

ਜੈਤੋ’ਚ ਅਕਾਲੀ-ਭਾਜਪਾ ਸਰਕਾਰ ਵੱਲੋਂ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਭੱਟੀ ਵੱਲੋਂ ਮੀਟਿੰਗ ਰੱਖੀ ਗਈ, ਜਿਸ ਵਿੱਚ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮੁੱਖ ਰੂਪ ਵਿੱਚ ਸ਼ਿਰਕਤ ਕੀਤੀ ਗਈ । ਇਸ ਮੌਕੇ ਸਰੂਪ ਚੰਦ ਸਿੰਗਲਾ ਵੱਲੋਂ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਅਹਿਮ ਚਰਚਾ ਕੀਤੀ ਗਈ ਅਤੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਲਦੀ ਹੱਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ