Tag: , , ,

ਕੈਦੀਆਂ ਤੇ ਹਵਾਲਾਤੀਆਂ ਦੀ ਸਹੂਲਤ ਲਈ ਕੇਂਦਰੀ ਜੇਲ ਕਪੂਰਥਲਾ ਵਿਖੇ ਬਣਾਇਆ ਆਈਸੋਲੇਸ਼ਨ ਵਾਰਡ

Isolation ward at Central Jail Kapurthala : ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪੰਜਾਬ ਭਰ ‘ਚ ਤਿਆਰੀਆਂ ਚੱਲ ਰਹੀਆਂ ਹਨ। ਇਸ ਨੂੰ ਦੇਖਦੇ ਹੋਏ 3 ਜਿਲਿਆਂ ਨਾਲ ਸੰਬੰਧਤ 3500 ਕੈਦੀਆਂ ਅਤੇ ਹਵਾਲਾਤੀਆਂ ਨੂੰ ਰੱਖਣ ਲਈ ਜਿੰਮੇਵਾਰ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਨੂੰ ਕੋਵਿਡ-19 ਦੇ ਕਹਿਰ ਤੋਂ ਬਚਾਉਣ ਲਈ ਜਿਲਾ ਪ੍ਰਸ਼ਾਸਨ ਨੇ ਸਾਂਝੇ ਤੌਰ ‘ਤੇ ਕਈ ਉਪਾਅ

ਸੀਆਰਪੀਐੱਫ ਦੇ 79 ਜਵਾਨ ਕਰਨਗੇ ਲੁਧਿਆਣਾ ਜ਼ੇਲ੍ਹ ਦੀ ਸੁਰੱਖਿਆ

CRPF Security Soon In Punjab Jails : ਪੰਜਾਬ ਦੀਆਂ ਜ਼ੇਲ੍ਹਾਂ ਵਿੱਚ ਸੁਰੱਖਿਆਂ ਦੀ ਕਮੀ ਲਗਾਤਾਰ ਦੇਖਣ ਨੂੰ ਮਿਲੀ ਹੈ। ਹੁਣ ਜ਼ੇਲ੍ਹ ਦੀਆਂ ਸੁਰੱਖਿਆ ਦਾ ਜ਼ਿੰਮਾ ਹੌਲੀ-ਹੌਲੀ ਸੀਆਰਪੀਐੱਫ ਦੇ ਜਵਾਨਾਂ ਨੂੰ ਸੌਂਪਿਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਲੁਧਿਆਣੇ ਤੋਂ ਕੀਤੀ ਗਈ ਹੈ। ਸੀਆਰਪੀਐਫ ਦੇ ਜਵਾਨ 27 ਨਵੰਬਰ ਨੂੰ ਸੈਂਟਰਲ ਜ਼ੇਲ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣਗੇ।

ਜਾਪਾਨ ਕੋਰਟ ਨੇ ਨੇਸ ਵਾਡੀਆ ਨੂੰ ਸੁਣਾਈ 2 ਸਾਲ ਦੀ ਸਜ਼ਾ

Ness Wadia Drug Charge : ਟੋਕੀਓ : 283 ਸਾਲ ਪੁਰਾਣੇ ਵਾਡੀਆ ਸਮੂਹ ਦੇ ਇਕਮਾਤਰ ਵਾਰਿਸ ਨੂੰ ਜਾਪਾਨੀ ਕੋਰਟ ਨੇ ਡਰੱਗਜ਼ ਰੱਖਣ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਹੈ। ਭਾਰਤ ਦੇ ਸਭ ਤੋਂ ਧਨੀ ਕਾਰੋਬਾਰੀ ਨੇਸ ਵਾਡੀਆ ਨੂੰ ਜਾਪਾਨ ਵਿੱਚ ਸਕੀਇੰਗ ਦੀ ਛੁੱਟੀ ਸਮੇਂ ਡਰੱਗ ਰੱਖਣ ਲਈ ਇਹ ਸਜ਼ਾ ਸੁਣਾਈ ਗਈ ਹੈ। ਮਿਲੀ ਜਾਣਕਾਰੀ

ਜੇਲ੍ਹ ‘ਚੋਂ ਗੈਂਗਸਟਰ ਰਵੀ ਦਿਓਲ ਦਾ ਫੇਸਬੁੱਕ ਪੇਜ ਅਪਡੇਟ ਹੋਣ ਦੇ ਮਾਮਲੇ ‘ਤੇ ਬੋਲੇ ਜੇਲ੍ਹ ਮੰਤਰੀ

Bhagat singh diary

ਪਾਕਿਸਤਾਨ ‘ਚ ਲੱਗੇਗੀ ਭਗਤ ਸਿੰਘ ਮੁਕੱਦਮੇ ਨਾਲ ਜੁੜ੍ਹੇ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ

Bhagat Singh Pakistan exhibition:ਪਾਕਿਸਤਾਨ ਸਰਕਾਰ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਉੱਤੇ ਲਾਹੌਰ ਵਿੱਚ ਚੱਲੇ ਮੁਕੱਦਮੇ ਨਾਲ ਜੁੜ੍ਹੇ ਇਤਿਹਾਸਿਕ ਦਸਤਾਵੇਜਾਂ ਅਤੇ ਹੋਰ ਮਹੱਤਵਪੂਰਣ ਕਾਗਜ਼ਾਤ ਸਰਵਜਨਿਕ ਕਰਨ ਜਾ ਰਹੀ ਹੈ।ਭਗਤ ਸਿੰਘ ਨੂੰ ਭਾਰਤ ਦੇ ਨਾਲ ਹੀ ਪਾਕਿਸਤਾਨ ਵਿੱਚ ਵੀ ਅਜ਼ਾਦੀ ਦੀ ਲੜਾਈ ਦੇ ਨਾਇਕ ਦੀ ਤਰ੍ਹਾਂ ਸਨਮਾਨ ਦਿੱਤਾ ਜਾਂਦਾ ਹੈ।ਸੋਮਵਾਰ ਤੋਂ ਇਨ੍ਹਾਂ ਦਸਤਾਵੇਜ਼ਾਂ ਦੀ ਲਾਹੌਰ ਵਿੱਚ ਇੱਕ

ਡੇਰਾ ਸੱਚਾ ਸੌਦਾ ਦੇ ਆਈਟੀ ਵਿੰਗ ਦੇ ਪ੍ਰਭਾਰੀ ਵਿਨੀਤ ਨੂੰ ਭੇਜਿਆ ਜੇਲ੍ਹ

ਜੇਲ੍ਹ ‘ਚ ਕੈਦੀਆਂ ਨੂੰ ਮਿਲ ਰਹੀ ਸਹੂਲਤਾਂ ਦੀ ‘RATELIST’

ਨਸ਼ੇ ਲਈ ਕੈਦੀਆਂ ਤੋਂ ਵਸੂਲੀ ਰਿਸ਼ਵਤ, ਵਿਜੀਲੈਂਸ ਨੇ ਕੀਤਾ ਕਾਬੂ

ਨਸ਼ੇੜੀ ਬਾਪ ਨੇ ਪਹਿਲਾਂ ਬੇਟਿਆਂ ਨੂੰ ਮਾਰਨ ਦੀ ਕੀਤੀ ਕੋਸ਼ਿਸ਼, ਹੁਣ ਕੀਤੀ ਖੁਦਕੁਸ਼ੀ

ਮਲੇਰਕੋਟਲਾ ਦੀ ਸਬ-ਜੇਲ੍ਹ ਵਿੱਚ ਇੱਕ ਗੁਰਬਖਸ ਸਿੰਘ 34 ਸਾਲਾ ਹਵਾਲਾਤੀ ਵੱਲੋਂ ਸਵੇਰੇ ਬਾਥਰੂਮ ਵਿੱਚ ਆਪਣੇ ਪਰਨੇ ਨਾਲ ਗੱਲ ਫਰਾਹਾ ਲੈਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਮਹਿਜ ਕੁੱਝ ਦਿਨ ਪਹਿਲਾਂ ਹੀ ਇਸ ਵਿਆਕਤੀ ਵੱਲੋ ਆਪਣੇ ਦੋ ਮਾਸੂਮ ਬੇਟਿਆਂ ਦਾ ਗੱਲਾ ਦਬਾਕੇ ਉਹਨਾ ਨੂੰ ਮਾਰਨ ਦੀ ਕੋਸ਼ੀਸ ਕਰਨ ਦੀ ਕੋਸ਼ਿਸ਼ ਕੀਤੀ ਸੀ। 

…ਤਾਂ ਇੱਥੇ ਉਡਾ ਦਿੱਤੇ ਵਿਜੇ ਮਾਲਿਆ ਨੇ ਕਿੰਗਫਿਸ਼ਰ ਦੇ ਨਾਮ ‘ਤੇ ਲਏ 9000 ਕਰੋੜ

Vijay Mallya 9000 crore : ਨਵੀਂ ਦਿੱਲੀ : ਲੰਦਨ ਦੀ ਅਦਾਲਤ ਵਿੱਚ ਭਗੌੜੇ ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਸ਼ੁਰੂ ਸੁਣਵਾਈ ਵਿੱਚ ਭਾਰਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਵਿਜੇ ਮਾਲਿਆ ਨੇ ਬੈਂਕਾਂ ਤੋਂ 9 ਹਜਾਰ ਕਰੋੜ ਰੁਪਏ ਦਾ ਕਰਜ ਲੈਣ ਦੇ ਬਾਅਦ ਧੋਖਧੜੀ ਕੀਤੀ ਹੈ। ਮਾਲਿਆ ਨੇ ਇਨ੍ਹਾਂ ਰੁਪਈਆਂ ਨੂੰ ਕਿੰਗਫਿਸ਼ਰ ਦੇ ਨਾਮ

drugs supplying drugs

ਜੇਲ੍ਹ ‘ਚ ਨਸ਼ਾ ਸਮਗਲਿੰਗ ਕਰਨ ਦੇ ਦੋਸ਼ ਤਹਿਤ ਹੈੱਡ ਕਾਂਸਟੇਬਲ ਬਰਖ਼ਾਸਤ

drugs supplying drugs:ਸੰਗਰੂਰ : ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਦਾ ਸੱਚ ਕਈ ਵਾਰ ਸਾਹਮਣੇ ਆ ਚੁੱਕਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਭਾਵੇਂ ਜੇਲ੍ਹਾਂ ਅੰਦਰ ਦੀ ਸੁਰੱਖਿਆ ਪੁਖ਼ਤਾ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਹਕੀਕਤ ਇਹ ਹੈ ਕਿ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਦੇ ਧੰਦੇ ਵਿਚ ਬਹੁਤ ਸਾਰੇ ਪੁਲਿਸ ਵਾਲੇ ਸ਼ਾਮਲ ਹਨ। ਇਹ ਸੱਚ ਕਈ ਵਾਰ

ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੇ ਦੋ ਕੈਦੀ ਗੁੱਟਾਂ ‘ਚ ਹੋਈ ਲੜਾਈ

Honeypreet Gurmeet Ram Rahim fake medical certificate investigation

ਪਾਪਾ ਦੀ ਦੇਖਭਾਲ ਕਰਨਾ ਚਾਹੁੰਦੀ ਸੀ ਹਨੀਪ੍ਰੀਤ ,ਆਪ ਹੋਈ ਬਿਮਾਰੀਆਂ ਦਾ ਸ਼ਿਕਾਰ

ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਦੀ ਦੇਖਭਾਲ ਕਰਨ ਲਈ ਉਸਦੇ ਨਾਲ ਜੇਲ੍ਹ ਵਿੱਚ ਰਹਿਣ ਦਾ ਸੁਫ਼ਨਾ ਦੇਖਣ ਵਾਲੀ ਹਨੀਪ੍ਰੀਤ ਆਪ ਵੀ ਇੱਕ ਦਿਨ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚ ਜਾਵੇਗੀ , ਅਜਿਹਾ ਉਸਨੇ ਕਦੇ ਨਹੀਂ ਸੋਚਿਆ ਸੀ।ਹੁਣ ਉਸਨੂੰ ਜੇਲ੍ਹ ਵਿੱਚ ਆਪਣੇ ਆਪ ਇੱਕ ਰਖਵਾਲੇ ਦੀ ਜ਼ਰੂਰਤ ਪੈ ਰਹੀ ਹੈ , ਕਿਉਂਕਿ ਉੱਥੇ ਉਸਨੂੰ ਕਈ ਬਿਮਾਰੀਆਂ ਨੇ ਘੇਰ

Ram Rahim one month in jail Life is like this

ਰਾਮ ਰਹੀਮ ਨੂੰ ਜੇਲ੍ਹ ‘ਚ ਹੋਇਆ ਇੱਕ ਪੂਰਾ ਮਹੀਨਾ,ਇੰਝ ਬਿਤਾ ਰਿਹਾ ਹੈ ਜਿੰਦਗੀ…

Bhagat Singh birthday reading books in jail before being hanged

ਫਾਂਸੀ ਤੋਂ ਪਹਿਲਾਂ ਜੇਲ੍ਹ ਵਿੱਚ ਇਹ ਕਿਤਾਬਾਂ ਪੜ੍ਹ ਰਹੇ ਸੀ ਸ਼ਹੀਦ ਭਗਤ ਸਿੰਘ

28 ਸਿਤੰਬਰ , 1907 ਨੂੰ ਅੱਜ ਹੀ ਦੇ ਦਿਨ ਜੰਮ੍ਹੇ ਸ਼ਹੀਦੇ ਆਜਮ ਭਗਤ ਸਿੰਘ ਦੀ ਦਲੇਰੀ ਦੇ ਕਿੱਸੇ ਹਰ ਭਾਰਤੀ ਦੀ ਜ਼ੁਬਾਨ ਉੱਤੇ ਰਹਿੰਦੇ ਹਨ ਪਰ ਉਨ੍ਹਾਂ ਦੇ ਬਾਰੇ ਵਿੱਚ ਅਜਿਹੀਆਂ ਕਈ ਗੱਲਾਂ ਹਨ ਜੋ ਓਨੀਆਂ ਚਰਚਿਤ ਨਹੀਂ ਹੋਈਆਂ , ਜਿੰਨੀ ਕਿ ਇੱਕ ਕ੍ਰਾਂਤੀਕਾਰੀ ਦੇ ਰੂਪ ਵਿੱਚ ਉਨ੍ਹਾਂ ਦੇ ਕਾਰਨਾਮੇ ਅਤੇ ਫਿਰ 23 ਮਾਰਚ 1931

ਦੁਬਈ ਜੇਲ੍ਹ ‘ਚ ਇੱਕ ਕੈਦੀ ਨੂੰ ਮਿਲਣ ਪਹੁੰਚੀ ਮੌਨੀ ਰਾਏ,ਜਾਣੋਂ ਕੀ ਹੈ ਵਜ੍ਹਾ

ਮੁੰਬਈ— ਹਾਲ ਹੀ ‘ਚ ਅਸੀਂ ਤੁਹਾਨੂੰ ਕਲਰਜ਼ ਦੇ ਸ਼ੋਅ ‘ਕਸਮ ਤੇਰੇ ਪਿਆਰ ਕੀ’ ਫੇਮ ਐਕਟਰ ਅਮਿਤ ਟੰਡਨ ਦੀ ਡਰਮੈਟੋਲੌਜਿਸਟ (ਚਮੜੀ ਦੇ ਰੋਗਾਂ ਦੀ ਡਾਕਟਰ) ਪਤਨੀ ਰੂਬੀ ਟੰਡਨ ਨਾਲ ਜੁੜੀ ਇਕ ਹੈਰਾਨੀਜਨਕ ਖਬਰ ਦੱਸੀ ਸੀ। ਰਿਪੋਰਟਜ਼ ਮੁਤਾਬਕ ਰੂਬੀ ਬੇਹੱਦ ਮੁਸ਼ਕਿਲਾਂ ‘ਚ ਹੈ ਅਤੇ ਇਸ ਸਮੇਂ ਉਹ ਦੁਬਈ ਦੇ ਅਲ ਰਾਫਾ ਜੇਲ ‘ਚ ਬੰਦ ਹੈ।ਟੀ. ਵੀ. ਐਕਟਰ

ਨਸ਼ੇ ‘ਚ ਧੁੱਤ ਜੇਲ ਮੁਖੀ ਮੰਤਰੀ ਦੇ ਟੇਬਲ ‘ਤੇ 50 ਹਜ਼ਾਰ ਰੁਪਏ ਰੱਖ ਕੇ ਦੌੜਿਆ

ਬਾਰਾਬੰਕੀ(ਲਖਨਊ): ਬਾਰਾਬੰਕੀ ਦਾ ਜੇਲ ਮੁਖੀ ਉਮੇਸ਼ ਕੁਮਾਰ ਮੰਗਲਵਾਰ ਰਾਤ 9.30 ਵਜੇ ਸੂਬੇ ਦੇ ਜੇਲ ਅਤੇ ਲੋਕ ਸੇਵਾ ਪ੍ਰਬੰਧਾਂ ਬਾਰੇ ਰਾਜ ਮੰਤਰੀ ਜੈ ਕੁਮਾਰ ਜੈਕੀ ਨੂੰ ਮਿਲਣ ਉਨ੍ਹਾਂ ਦੇ ਡਾਲੀ ਬਾਗ ਸਥਿਤ ਨਿਵਾਸ ਵਿਖੇ ਆਇਆ। ਉਸ ਨੇ ਮੰਤਰੀ ਦੇ ਸਟਾਫ ਨੂੰ ਜ਼ਰੂਰੀ ਕੰਮ ਦਾ ਹਵਾਲਾ ਦਿੰਦੇ ਹੋਏ ਮਿਲਣ ਦੀ ਗੱਲ ਕਹੀ। ਮੰਤਰੀ ਨੇ ਉਸ ਨੂੰ ਕਮਰੇ

ਬਲਾਤਕਾਰੀ ਬਾਬਾ ਰਾਮ ਰਹੀਮ ਦੇ ਪ੍ਰਧਾਨ ਮੰਤਰੀ ਮੋਦੀ ਵੀ ਰਹਿ ਚੁਕੇ ਨੇ ਮੁਰੀਦ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਲਾਤਕਾਰੀ ਬਾਬਾ ਰਾਮ ਰਹੀਮ ਦੇ ਮੁਰੀਦ ਰਹਿ ਚੁੱਕੇ ਹਨ,ਬਲਾਤਕਾਰੀ ਬਾਬਾ ਰਾਮ ਰਹੀਮ ਹਮੇਸ਼ਾ ਭਾਜਪਾ ਦਾ ਪਸੰਦੀਦਾ ਰਿਹਾ ਹੈ ‘ਤੇ ਉਸ ਦੀ ਬਦੌਲਤ ਹੀ ਹਰਿਆਣਾ ‘ਚ ਭਾਜਪਾ ਨੇ ਆਪਣੇ ਦਮ ‘ਤੇ ਸਰਕਾਰ ਬਣਾਈ ਹੈ।ਦਰਅਸਲ, ਮੋਦੀ 2014 ‘ਚ ਹਰਿਆਣਾ ‘ਚ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਕਰਨ ਪਹੁੰਚੇ ਸਨ ਤਾਂ

Whatsapp

WhatsApp ‘ਤੇ ਕੀਤੇ ਜੇਕਰ ਇਹ ਕੰਮ, ਜਾਣਾ ਪੈ ਸਕਦਾ ਹੈ ਜੇਲ੍ਹ

ਜੇਕਰ ਤੁਸੀਂ WhatsApp ਦੇ ਕਿਸੇ ਗਰੁੱਪ ਦੇ ਐਡਮਿਨ ਹੋ ਤਾਂ ਜ਼ਰਾ ਵੀ ਲਾਪਰਵਾਹੀ ਤੁਹਾਨੂੰ ਜੇਲ੍ਹ ਭੇਜ ਸਕਦੀ ਹੈ। ਵਾਰਾਣਸੀ ਡਿਸਟਰਿਕ ਮਜਿਸਟਰੇਟ ਯੋਗੇਸ਼ਵਰ ਰਾਮ ਮਿਸ਼ਰਾ ਅਤੇ ਸੀਨੀਅਰ ਐਸਪੀ ਨਿਤੀਨ ਤੀਵਾਰੀ ਨੇ ਇੱਕ ਜਵਾਇੰਟ ਆਰਡਰ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਗਰੁੱਪ ਵਿੱਚ ਆਬਜੈਕਸ਼ਨੇਬਲ ਵੀਡੀਓ, ਪੋਸਟ ਅਤੇ ਫੇਕ ਖਬਰਾਂ ਲਗਾਤਾਰ ਸ਼ੇਅਰ ਕੀਤੀ

ਜੇਲ੍ਹ ਵਿਚ ਕੈਦੀ ਹੋਏ ਆਹਮੋ-ਸਾਹਮਣੇ, ਇਕ ਜ਼ਖਮੀ

ਲੁਧਿਆਣਾ: ਕੇਂਦਰੀ ਜੇਲ੍ਹ ‘ਚ ਸ਼ਨੀਵਾਰ ਸ਼ਾਮ ਕੈਦੀਆਂ ਵਿਚ ਆਪਸੀ ਲੜਾਈ ਹੋ ਗਈ ਜਿਸ ਦੌਰਾਨ ਇਕ ਕੈਦੀ ਬੁਰੀ ਤਰਾਂ ਜਖਮੀ ਹੋ ਗਿਆ।ਜਾਣਕਾਰੀ ਮੁਤਾਬਿਕ ਅੱਧੀ ਦਰਜਨ ਦੇ ਕਰੀਬ ਕੈਦੀਆਂ ਵਿਚ ਆਪਸੀ ਲੜਾਈ ਹੋਈ ਸੀ ਅਤੇ ਭਗਦੜ ਵੀ ਮੱਚੀ ਸੀ।ਫਿਲਹਾਲ ਜ਼ਖਮੀ ਕੈਦੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਗਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ