Tag: , , , , , , ,

ਬਰਨਾਬੀ-ਸਾਊਥ ਤੋਂ ਜਗਮੀਤ ਸਿੰਘ ਦੀ ਵੱਡੇ ਫ਼ਰਕ ਨਾਲ ਜਿੱਤ

Jagmeet Singh Elected Burnaby South : ਟੋਰਾਂਟੋ : NDP ਯਾਨੀ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਕੈਨੇਡਾ ਦੇ ਸੂਬੇ ਉਨਟਾਰੀਓ ਦੇ ਬਰਨਾਬੀ-ਦੱਖਣੀ ਸੰਸਦੀ ਹਲਕੇ ਤੋਂ ਚੋਣ ਜਿੱਤ ਗਏ ਹਨ । ਦਰਅਸਲ, ਜਗਮੀਤ ਸਿੰਘ ਕੈਨੇਡਾ ਦੀ ਕਿਸੇ ਪ੍ਰਮੁੱਖ ਪਾਰਟੀ ਦੇ ਪਹਿਲੇ ਪੰਜਾਬੀ ਮੁਖੀ ਹਨ । ਇਨ੍ਹਾਂ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਉਹ

ਚੋਣ ਜਿੱਤਕੇ ਕੈਨੇਡਾ ਦੀ ਸੰਸਦ ‘ਚ ਪਹੁੰਚੇ ਜਗਮੀਤ ਸਿੰਘ ਦਾ ਜੋਰਦਾਰ ਸਵਾਗਤ

Cheers Indian-Origin Leader:(ਪ੍ਮੋਦ ਕੌਸ਼ਲ):ਜਿਮਨੀ ਚੋਣ ਜਿੱਤਣ ਤੋਂ ਬਾਅਦ ਪਹਿਲੀ ਬਾਰ ਕੈਨੇਡਾ ਦੇ ਹਾਊਸ ਆਫ ਕਾਮਨਸ ਯਾਣਿ ਕਿ ਸੰਸਦ ਭਵਨ ਪਹੁੰਚੇ ਜਗਮੀਤ ਸਿੰਘ ਸਮੇਤ ਕੁੱਲ 3 ਸੰਸਦ ਮੈਂਬਰਾਂ ਦਾ ਸਦਨ ਦੇ ਸਾਰੇ ਹੀ ਮੈਂਬਰਾਂ ਵੱਲੋਂ ਪੂਰੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਇਨਾਂ ਨਵੇਂ ਚੁਣੇ ਗਏ ਸੰਸਦ ਮੈਂਬਰਾਂ ‘ਚ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ,

ਜਾਣੋ ਕਿਉਂ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ‘ਤੇ ਇਹ ਸਿੱਖ ਨੌਜਵਾਨ ਕਰ ਸਕਦਾ ਹੈ ਕਬਜ਼ਾ!

Jagmeet Singh leadership diminished NDP: ਚੰਡੀਗੜ੍ਹ: ਕੈਨੇਡਾ ਦੇ ਮੋਹਰੀ ਸਿੱਖ ਤੇ ਨਿਊ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੇ ਪਹਿਲੇ ਸਿੱਖ ਲੀਡਰ ਜਗਮੀਤ ਸਿੰਘ ਨੇ ਆਖਰਕਾਰ ਆਪਣੇ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਦਾ ਪ੍ਰਗਟਾਵਾ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ। ਹਾਲਾਂਕਿ ਇਹ ਮਕਸਦ ਉਨ੍ਹਾਂ ਲਈ ਕਾਫੀ ਮੁਸ਼ਕਲ ਸਾਬਤ ਹੋ ਸਕਦਾ ਹੈ। ਜਗਮੀਤ ਸਿੰਘ

NDP Leader Jagmeet Singh

ਜਗਮੀਤ ਸਿੰਘ ਅਮਰੀਕਾ `ਚ ਕੈਦ ਪੰਜਾਬੀਆਂ ਦੇ ਹੱਕ `ਚ ਉੱਤਰੇ

NDP Leader Jagmeet Singh: ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਅਮਰੀਕਾ `ਚ ਕੈਦ ਪੰਜਾਬੀਆਂ ਦੇ ਹੱਕ ਵਿੱਚ ਗੱਲ ਕਰਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਸ਼ਰਨਾਰਥੀਆਂ ਵਜੋਂ ਪਨਾਹ ਲੈਣ ਵਾਲੇ ਪ੍ਰਵਾਸੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੰਗ ਕੀਤੀ ਕਿ ਉਹ ਮਨੁੱਖੀ ਅਧਿਕਾਰਾਂ

NDP candidate Gurratan Singh

ਓਂਟਾਰੀਓ ਵਿੱਚ ਪੰਜਾਬੀਆਂ ਦੀ ਪਾਰਟੀ ਨੇ 15 ਸਾਲ ਰਾਜ ਕਰਨ ਵਾਲੀ ਪਾਰਟੀ ਨੂੰ ਹਰਾਇਆ, ਇਹ ਪੰਜਾਬੀ ਬਣ ਸਕਦੇ ਹਨ ਮੰਤਰੀ

NDP candidate Gurratan Singh: ਅੱਜ ਕੈਨੇਡਾ ਦੇ ਓਂਟਾਰੀਓ ਪ੍ਰੋਵਿੰਸ ਵਿੱਚ ਚੋਣਾਂ ਹੋਈਆਂ ਹਨ। ਇਹਨਾਂ ਚੋਣਾਂ ਦੌਰਾਨ ਓਂਟਾਰੀਓ ਪ੍ਰਾਂਤ ਵਿੱਚ ਡੱਗ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ (PC) ਤੇ ਐਂਡਰੀਆ ਹਾਰਵਥ ਦੀ NDP ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਪੀ.ਸੀ. ਪਾਰਟੀ ਵੱਲੋਂ ਜਿੱਤ ਦੇ ਝੰਡੇ ਗੱਡ ਦਿੱਤੇ ਗਏ ਹਨ। ਇਹਨਾਂ ਚੋਣਾਂ ਦੌਰਾਨ

Jagmeet singh sikh separatism

ਵੱਖਵਾਦੀਆਂ ਨਾਲ ਸਬੰਧਾਂ ਨੂੰ ਲੈ ਕੇ ਜਗਮੀਤ ਸਿੰਘ ਦਾ ਕੈਨੇਡਾ ‘ਚ ਵਿਰੋਧ

Jagmeet singh sikh separatism: ਜਗਮੀਤ ਸਿੰਘ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹਨ। ਕੈਨੇਡੀਆਈ ਮੀਡੀਆ ਮੁਤਾਬਕ ਪੰਜਾਬੀ ‘ਚ ਦਿੱਤੇ ਗਏ ਆਪਣੇ ਭਾਸ਼ਣ ‘ਚ ਜਗਮੀਤ ਨੇ ਦਰਬਾਰ ਸਾਹਿਬ ਹਮਲੇ ‘ਚ ਸਿੱਖਾਂ ਖਿਲਾਫ ਕਤਲੇਆਮ ਦਾ ਦੋਸ਼ ਭਾਰਤ ਦੀ ਸਰਕਾਰ ‘ਤੇ ਲਾਇਆ ਸੀ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਜਗਮੀਤ 2016 ‘ਤ ਬ੍ਰਿਟੇਨ ਸਥਿਤ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵੱਲੋਂ

youngest lineup

2019 ਦੀ ਕੈਨੇਡਾ ਚੋਣਾਂ ‘ਚ ਹੋਣਗੇ ਇਹ ਨੌਜਵਾਨ ਆਹਮਣੇ-ਸਾਹਮਣੇ

ਟੋਰਾਂਟੋ: ਕੈਨੇਡਾ ‘ਚ 2019 ਦੀਆਂ ਚੋਣਾਂ ‘ਚ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲੇਗਾ ਜਦੋਂ ਲਿਬਰਲ ਆਗੂ ਜਸਟਿਨ ਟਰੂਡੋ, ਐਨ.ਡੀ.ਪੀ. ਆਗੂ ਜਗਮੀਤ ਸਿੰਘ ਅਤੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਆਹਮੋ-ਸਾਹਮਣੇ ਹੋਣਗੇ। 2019 ਚੋਣਾਂ ਸਮੇਂ ਲਿਬਰਲ ਆਗੂ ਜਸਟਿਨ ਟਰੂਡੋ 47 ਸਾਲ ਦੇ ਹੋਣਗੇ ਜਦਕਿ ਐਨ.ਡੀ.ਪੀ. ਆਗੂ ਜਗਮੀਤ ਸਿੰਘ ਅਤੇ ਕੰਜ਼ਰਵਟਿਵ ਆਗੂ ਐਂਡਰਿਊ ਸ਼ੀਅਰ 40-40 ਸਾਲ ਦੇ ਹੋਣਗੇ।

jagmeet singh

ਪਹਿਲੀ ਵਾਰ ਅੰਮ੍ਰਿਤਧਾਰੀ ਸਿੱਖ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਲੜੇਗਾ

ਓਨਟਾਰੀਓ : ਕੈਨੇਡਾ ਦੀ ਰਾਜਨੀਤੀ ਵਿਚ ਪੰਜਾਬੀਆਂ ਅਤੇ ਖ਼ਾਸ ਕਰ ਸਿੱਖਾਂ ਨੇ ਇੱਕ ਹੋਰ ਨਵਾਂ ਇਤਿਹਾਸ ਸਿਰਜਿਆ ਹੈ । ਪਹਿਲੀ ਵਾਰ ਇੱਕ ਅੰਮ੍ਰਿਤਧਾਰੀ ਸਿੱਖ ਕੈਨੇਡਾ ਦੀ ਕਿਸੇ ਫੈਡਰਲ ਪਾਰਟੀ ਦਾ ਕੌਮੀ ਨੇਤਾ ਚੁਣਿਆ ਗਿਆ । ਇਸ ਇਤਿਹਾਸ ਦੇ ਰਚੇਤਾ ਹਨ, ਜਗਮੀਤ ਸਿੰਘ ਜੋ ਕਿ ਉੱਥੋਂ ਦੀ ਨੈਸ਼ਨਲ ਡੈਮੋਕਰੈਟਿਕ ਪਾਰਟੀ ( ਐਨ ਡੀ ਪੀ ) ਦੇ

ਕੈਨੇਡੀਅਨ ਸਿੱਖ ਨੇਤਾ ਨੇ ਇੰਝ ਦਿੱਤਾ ਨਸਲੀ ਹਮਲੇ ਦਾ ਜਵਾਬ ਕਿ ਹਰ ਕੋਈ ਹੋਇਆ ਮੁਰੀਦ

ਬਰੈਂਪਟਨ : ਵਿਦੇਸ਼ਾਂ ਵਿਚ ਸਿੱਖਾਂ ‘ਤੇ ਨਸਲੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਭਾਵੇਂ ਕਿ ਸਿੱਖਾਂ ਨੇ ਕਈ ਦੇਸ਼ਾਂ ਵਿਚ ਆਪਣੀ ਮਿਹਨਤ ਅਤੇ ਲਗਨ ਸਦਕਾ ਉੱਚ ਬੁਲੰਦੀਆਂ ਨੂੰ ਹਾਸਲ ਕੀਤਾ ਹੈ ਅਤੇ ਉਥੋਂ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਇਸ ਦੇ ਬਾਵਜੂਦ ਕੁਝ ਦੇਸ਼ਾਂ ਵਿਚ ਸਿੱਖਾਂ ਨੂੰ ਅਜੇ ਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ