Tag: , , ,

ਬਿਜਲੀ ਦੇ ਬਿੱਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

PSPCL Issue New Rules : ਜਲੰਧਰ : ਅੱਜ ਦਾ ਯੁੱਗ ਡਿਜੀਟਲ ਬਣ ਗਿਆ ਹੈ । ਜਿਸਦੇ ਚੱਲਦਿਆਂ ਪੰਜਾਬ ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਵੱਡੇ ਬਿਜਲੀ ਖਪਤਕਾਰਾਂ ਲਈ ਇੱਕ ਨਵਾਂ ਹੁਕਮ ਲਾਗੂ ਕੀਤਾ ਹੈ । ਜਿਸ ਵਿੱਚ ਹੁਣ ਇਹ ਖਪਤਕਾਰ ਸਿਰਫ ਆਨਲਾਈਨ ਹੀ ਬਿੱਲ ਜਮ੍ਹਾ ਕਰਾ ਸਕਣਗੇ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ

Punjab Government stand hand issue farmers

ਕੀ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਮੁੱਦੇ ‘ਤੇ ਕੀਤੇ ਹੱਥ ਖੜ੍ਹੇ ….?

Notice Farmers Debt Waiver Affected Cooperative Banks Issue

ਕਿਸਾਨੀ ਕਰਜ਼ਾ ਮੁਆਫੀ ਬਾਰੇ ਸਥਿਤੀ ਅਸਪੱਸ਼ਟ, ਸਹਿਕਾਰੀ ਬੈਂਕਾਂ ਨੇ ਭੇਜੇ ਕਿਸਾਨਾਂ ਨੂੰ ਨੋਟਿਸ

ਸਿੱਖਾਂ ਦੀ ਵੱਖਰੀ ਪਹਿਚਾਣ ਦੇ ਮੁੱਦੇ ’ਤੇ SGPC ਆਵੇ ਅੱਗੇ - ਡਾ: ਵਾਲੀਆ

ਸਿੱਖਾਂ ਦੀ ਵੱਖਰੀ ਪਹਿਚਾਣ ਦੇ ਮੁੱਦੇ ’ਤੇ SGPC ਆਵੇ ਅੱਗੇ – ਡਾ: ਵਾਲੀਆ

ਪਟਿਆਲਾ – ਗਲੋਬਲ ਪੰਜਾਬ ਫਾਊਂਡੇਸ਼ਨ (ਰਜ਼ਿ) ਵੱਲੋਂ ਡਾ: ਹਰਜਿੰਦਰ ਵਾਲੀਆ ਦੀ ਪ੍ਰਧਾਨਗੀ ਹੇਠ ‘ਸਿੱਖ ਵਿਰੋਧੀ ਨਸਲਪ੍ਰਸਤੀ’ ਵਿਸ਼ੇ ਤੇ ਇੱਥੇ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਲੰਡਨ ਵਾਸੀ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ: ਹਰਪਾਲ ਸਿੰਘ ਪੰਨੂ ਅਤੇ ਪ੍ਰੋ. ਕੁਲਵੰਤ ਗਰੇਵਾਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ

ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰਨ ਪਿੱਛੇ ਕੈਪਟਨ ਦੀ ਨਾਂਹਪੱਖੀ ਸੋਚ-ਚੰਦੂਮਾਜਰਾ

ਸ੍ਰੀ ਆਨੰਦਪੁਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਬਾਰੇ ਦਿੱਤੇ ਬਿਆਨ ਕਾਰਨ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਘੇਰਨ ਦੀਆਂ ਕੋਈ ਕਸਰਾਂ ਨਹੀਂ ਛੱਡ ਰਹੀਆਂ। ਇਸ ਬਾਰੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ

ਨਾਭਾ ਟਰੱਕ ਯੂਨੀਅਨ ਦਾ ਮਸਲਾ ਸੁਲਝਿਆ, ਜਗਜੀਤ ਸਿੰਘ ਸਰਬਸੰਮਤੀ ਨਾਲ ਬਣੇ ਪ੍ਰਧਾਨ

ਨਾਭਾ ਟਰੱਕ ਯੂਨੀਅਨ ਦਾ ਮਸਲਾ ਸੁਲਝਿਆ, ਜਗਜੀਤ ਸਿੰਘ ਸਰਬਸੰਮਤੀ ਨਾਲ ਬਣੇ ਪ੍ਰਧਾਨ

ਨਾਭਾ : ਟਰੱਕ ਯੂਨੀਅਨ ਨਾਭਾ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਕਾਫੀ ਦਿਨਾ ਤੋਂ ਰੇੜਕਾ ਅੱਜ ਖਤਮ ਹੋ ਗਿਆ। ਟਰੱਕ ਅਪਰੇਟਰਾ ਵੱਲੋ ਸਾਬਕਾ ਪ੍ਰਧਾਨ ਜਗਜੀਤ ਸਿੰਘ ਦੁਲੱਦੀ ਨੂੰ ਸਰਬਸੰਮਤੀ ਨਾਲ ਟਰੱਕ ਯੂਨੀਅਨ ਦਾ ਪ੍ਰਧਾਨ ਚੁਣ ਲਿਆ ਹੈ ਅਤੇ ਟਰੱਕ ਯੂਨੀਅਨ ਨਾਭਾ ਵਿੱਚ ਖੁਸੀ ਦਾ ਮਾਹੋਲ ਪਾਇਆ ਗਿਆ। ਨਾਭਾ ਟਰੱਕ ਯੂਨੀਅਨ ਵਿੱਚ 900 ਤੋਂ ਜਿਆਦਾ

ਗੁਰਦਾਸਪੁਰ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ

ਗੁਰਦਾਸਪੁਰ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ‘ਚ

ਗੁਰਦਾਸਪੁਰ : ਹਸਪਤਾਲ ਵਿੱਚ ਡਿਲੀਵਰੀ ਕਰਵਾਉਣ ਆਏ ਦੋ ਅਲੱਗ-ਅਲੱਗ ਪਰਿਵਾਰ ਹਸਪਤਾਲ ਦੇ ਕਰਮਚਾਰੀਆਂ ਦੇ ਦੁਆਰਾ ਕੀਤੀ ਗਈ ਗਲਤੀ ਕਾਰਨ ਪਰੇਸ਼ਾਨੀ ਝੇਲਦੇ ਵਿਖਾਈ ਦੇ ਰਹੇ ਹਨ। ਦੋਵੇਂ ਪਰਿਵਾਰ ਵਾਲੇ ਨਵਜੰਮੇ ਦੋ ਬੱਚਿਆਂ ਵਿੱਚੋਂ ਮੁੰਡੇ ਨੂੰ ਆਪਣਾ ਬੱਚਾ ਦੱਸ ਰਹੇ ਹਨ ਅਤੇ ਨਵ ਜੰਮੀ ਲੜਕੀ ਨੂੰ ਕੋਈ ਪਰਿਵਾਰ ਅਪਨਾਉਣ ਨੂੰ ਤਿਆਰ ਨਹੀ। ਪਰ ਮਾਮਲਾ ਬੱਚਿਆ ਦਾ ਹੋਣ

ਸਟ੍ਰਾਂਗ ਰੂਮ ‘ਚ ਰਿਵਾਲਵਰ ਲੈ ਕੇ ਦਾਖਲ ਹੋਇਆ “ਆਪ” ਉਮੀਦਵਾਰ!

ਜਲੰਧਰ : ਆਮ ਆਦਮੀ ਪਾਰਟੀ ਦੇ ਫਿਲੌਰ ਤੋਂ ਉਮੀਦਵਾਰ ਸਰੂਪ ਸਿੰਘ ਕਡਿਆਣਾ ਵੱਲੋਂ ਲਾਇਸੈਂਸੀ ਰਿਵਾਲਵਰ ਲੈ ਕੇ ਸਟ੍ਰਾਂਗ ਰੂਮ ਵਿਚ ਦਾਖਲ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਪ੍ਰਸ਼ਾਸਨ ਨੇ ਸਿਪਾਹੀ ਨੂੰ ਸਸਪੈਂਡ ਕਰ ਦਿੱਤਾ ਹੈ । ਘਟਨਾ ਤੋਂ ਬਾਅਦ ਸਟ੍ਰਾਂਗ ਰੂਮ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ।

supreme-court on sikh jokes

ਸਿੱਖਾਂ ‘ਤੇ ਬਣਨ ਵਾਲੇ ਚੁਟਕਲਿਆਂ ਤੇ ਰੋਕ ਲਾੳੇੁਣ ਤੋਂ ਸੁਪਰੀਮ ਕੋਰਟ ਦਾ ਇਨਕਾਰ

ਚੰਡੀਗੜ੍ਹ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਖ ਭਾਈਚਾਰੇ ਬਣਨ ਵਾਲੇ ਚੁਟਕਲਿਆਂ ਤੇ ਰੋਕ ਨਹੀਂ ਲਗਾਈ ਜਾ ਸਕਦੀ। ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੀ ਬੈਂਚ ਨੇ ਕਿਹਾ, “ਅਦਾਲਤ ਇਸ ਮਸਲੇ ਤੇ ਫੈਸਲਾ ਕਿਵੇਂ ਕਰ ਸਕਦੀ ਹੈ, ਅਸੀਂ ਵਾਕਈ ਅਜਿਹੇ ਜੋਕਸ ਤੇ ਬਾਰੇ ਕੋਈ ਗਾਈਡਲਾਈਨਜ਼ ਜਾਰੀ ਨਹੀਂ ਕਰ ਸਕਦੇ” ਸੁਪਰੀਮ ਕੋਰਟ ‘ਚ

Kuwait bans visas of five muslim countries including pakistan

ਕੁਵੈਤ ਨੇ ਵੀ “ਪਾਕਿ” ਸਮੇਤ 5 ਮੁਸਲਿਮ ਦੇਸ਼ਾਂ ਦੇ ਵੀਜ਼ਾ ਤੇ ਲਾਈ ਰੋਕ

ਨਵੀਂ ਦਿੱਲੀ: ਕੁਵੈਤ ਨੇ ਅੱਤਵਾਦ ਨੂੰ ਰੋਕਣ ਦੇ ਮੱਦੇਨਜ਼ਰ ਵੱਡਾ ਫੈਸਲਾ ਕੀਤਾ ਹੈ। ਕੁਵੈਤ ਨੇ ਵੀ ਅਮਰੀਕਾ ਦੀ ਰਾਹ ਤੇ ਚੱਲਦਿਆਂ ਅੱਤਵਾਦ ਨੂੰ ਰੋਕਣ ਲਈ 5 ਦੇਸ਼ਾਂ ਇਰਾਨ, ਇਰਾਕ, ਪਾਕਿਸਤਾਨ, ਅਫਗਾਨਿਸਤਾਨ ਤੇ ਸੀਰੀਆ ਦੇ ਨਾਗਰਿਕਾਂ ਦੀ ਐਂਟਰੀ ਤੇ ਰੋਕ ਲਾ ਦਿੱਤੀ ਹੈ । ਹੁਣ ਇਥੋਂ ਦੇ ਲੋਕਾਂ ਨੂੰ ਵੀਜ਼ਾ ਨਹੀਂ ਮਿਲੇਗਾ ਤੇ ਨਾਂ ਹੀ ਉਥੋਂ

ਤਾਮਿਲਨਾਡੂ ਵਿਧਾਨਸਭਾ ਸੈਸ਼ਨ ’ਚ ਪੇਸ਼ ਹੋਵੇਗਾ ਜਲੀਕੱੱਟੂ ਤੇ ਬਿੱਲ

ਜਲੀਕੱਟੂ ਨੂੰ ਲੈ ਕੇ ਹੁਣ ਤੱਕ ਵੀ ਜੰਗ ਜਾਰੀ ਹੈ। ਤਾਮਿਲਨਾਡੂ ਸਰਕਾਰ ਅੱਜ ਇਸ ‘ਤੇ ਵਿਵਸਥਾ ਦੇ ਬਦਲੇ ਬਿਲ ਪੇਸ਼ ਕਰਨ ਦੀ ਤਿਆਰੀ ‘ਚ ਹੈ। ਅੱਜ ਤੋਂ ਹੀ ਤਾਮਿਲਨਾਡੂ ਦਾ ਵਿਧਾਨਸਭਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਜਲੀਕੱਟੂ ਖੇਡਣ ਦੇ ਦੌਰਾਨ ਐਤਵਾਰ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਵਿਰੋਧ ਪ੍ਰਦਰਸ਼ਨਾਂ ਕਾਰਨ ਦੱਖਣੀ ਰੇਲਵੇ ਨੂੰ ਆਪਣੀ

ਕਾਲੇ ਧਨ ਤੇ ਸਰਕਾਰ ਦਾ ਨਵਾਂ ਦਾਅ, ਬੈਂਕ ਜਾਰੀ ਕਰਨਗੇ ਨਵੀਂ ਚੈੱਕ ਬੁੱਕ

ਨੋਟਬੰਦੀ ਦੇ ਬਾਅਦ ਬੈਂਕਾਂ ਨਾਲ ਜੁੜੀ ਵਿਵਸਥਾ ‘ਚ ਕਈ ਬਦਲਾਅ ਆਏ ਹਨ। ਇਸ ਲੜੀ ‘ਚ ਇਹ ਵੀ ਹੋਣ ਜਾ ਰਿਹਾ ਹੈ ਕਿ ਜਲਦੀ ਹੀ ਆਧਾਰ ਨੰਬਰ ਲਿਖੀ ਚੈੱਕ ਬੁੱਕ ਜਾਰੀ ਹੋਵੇਗੀ। ਆਧਾਰ ਨੰਬਰ ਦੀ ਮਦਦ ਨਾਲ ਲੈਣ-ਦੇਣ ਕਰਨ ਵਾਲੇ ਦੀ ਹਰ ਜਾਣਕਾਰੀ ਬੈਂਕਾਂ ਅਤੇ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਕੋਲ ਹੋਵੇਗੀ। ਬੈਂਕ ਅਧਿਕਾਰੀਆਂ ਮੁਤਾਬਕ, ਇਸ

ਭਾਈ ਗੁਰਬਖਸ਼ ਸਿੰਘ ਨੇ ਚੁਕਿਆ ਸਿੰਘਾਂ ਦੀ ਰਿਹਾਈ ਦਾ ਮੁੱਦਾ

ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝੜਪ

ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-7 ਜੀਵਨ ਨਗਰ ਚੌਕ ਤੋਂ ਸ਼ਾਰੂ ਸਟੀਲ ਨੂੰ ਜਾਣ ਵਾਲੀ ਮੇਨ ਸੜਕ ਉੱਪਰ ਨਾਜਾਇਜ਼ ਕਬਜ਼ਿਆਂ ਕਾਰਨ ਆਏ ਦਿਨ ਝਗੜੇ ਹੁੰਦੇ ਰਹਿੰਦੇ ਹਨ।ਜਿਸ ਕਾਰਨ ਦੁਕਾਨਦਾਰ ਤੇ ਫੈਕਟਰੀਆਂ ਵਾਲੇ ਕਾਫੀ ਪ੍ਰੇਸ਼ਾਨ ਹਨ। ਇਸੇ ਝਗੜੇ ਕਾਰਨ ਸੜਕ ਦੇ ਕਿਨਾਰੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਜੰਮ ਕੇ ਲੜਾਈ ਹੋਈ।ਝਗੜੇ ਦੌਰਾਨ ਲੋਕਾਂ ਨੇ

ਬਾਲੀਵੁੱੱਡ ਅਦਾਕਾਰ ਦਲੀਪ ਕੁਮਾਰ ਦੀ ਸਿਹਤ ਖਰਾਬ

ਬਾਲੀਵੁੱੱਡ ਅਦਾਕਾਰ ਦਲੀਪ ਕੁਮਾਰ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ।ਦਸਦਈਏ ਕਿ ਉਨ੍ਹਾਂ ਦੇ ਪੈਰ ਵਿਚ ਸੋਜ ਤੇ ਦਰਦ ਦੀ ਸ਼ਿਕਾਇਤ ਕੀਤੀ ਜਿਸਤੋਂ ਬਾਅਦ ਉਨ੍ਹਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ

SYL ਮੁੱਦੇ ‘ਤੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਬਾਦਲ

ਐਸ.ਵਾਈ.ਐਲ ਦੇ ਮੁੱੱਦੇ ‘ਤੇ ਬਾਦਲ ਕਰਨਗੇ ਰਾਸ਼ਟਰਪਤੀ ਨਾਲ ਮੁਲਾਕਾਤ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 28 ਨਵੰਬਰ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨਾਲ ਸ਼ਾਮ 6:15 ਵਜੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਰਿਪੇਰੀਅਨ ਸਿਧਾਂਤਾਂ ਦੇ ਉਲਟ ਪੰਜਾਬ ਨਾਲ ਹੋਏ ਅਨਿਆਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਤੋਂ ਪੰਜਾਬ ਲਈ ਇਨਸਾਫ਼ ਦੀ ਮੰਗ ਕਰਨਗੇ। ਮੁੱਖ ਮੰਤਰੀ ਨਾਲ ਉਨ੍ਹਾਂ ਦੀ ਕੈਬਨਿਟ ਤੋਂ

ਸੁਖਬੀਰ ਸਿੰਘ ਬਾਦਲ ਦਾ ਕਹਿਣਾ ਐਸ.ਵਾਈ.ਐਲ. ਦਾ ਮੁੱਦਾ ਕਰ ਦਿੱਤਾ ਖ਼ਤਮ, ਪੜ੍ਹੋ ਪੂਰੀ ਖ਼ਬਰ…..

ਐਸ.ਵਾਈ,ਐਲ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਭੱਖ ਚੁੱਕੀ ਹੈ ਅਤੇ ਹਰ ਕਿਸੇ ਦੀ ਨਜ਼ਰ ਇਸ ਗੱਲ ‘ਤੇ ਕਿ ਆਉਣ ਵਾਲੇ ਸਮੇਂ ਦੇ ਵਿਚ ਇਸ ਮਾਮਲੇ ‘ਚ ਕਿਹੜੇ ਨਵੇਂ ਮੋੜ ਆਉਂਦੇ ਹਨ। ਉਥੇ ਹੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਦੇ ਵੱਲੋਂ ਐਸ.ਵਾਈ.ਐਲ ਦੇ ਮੁੱਦੇ ਨੂੰ ਖਤਮ ਕਰ ਦਿੱਤਾ ਗਿਆ

ਅਕਾਲੀ ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ਉੱਤੇ ਚੋਣ ਲੜੇਗਾ ਤੇ ਜਿੱਤ ਵੀ ਪ੍ਰਾਪਤ ਕਰੇਗਾ : ਜੱਥੇਦਾਰ ਤੋਤਾ ਸਿੰਘ

ਆਉਣ ਵਾਲੀਆਂ ਵਿਧਾਨਸਭਾ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਹਾਲ ਪੀਪੀਪੀ ਪਾਰਟੀ ਤੋਂ ਵੀ ਭੈੜਾ ਹੋਵੇਗਾ । ਇਸ ਵਾਰ ਮੁਕਾਬਲਾ ਤਿਕੋਣਾ ਨਹੀਂ ਸਗੋਂ ਦੋ ਪਾਰਟੀਆਂ ਅਤੇ ਦੋ ਧੜਿਆਂ ਦੇ ਵਿਚਕਾਰ ਹੈ , ਅਤੇ ਪੰਜਾਬ ਦੀ ਕਮਾਨ ਕਿਸੇ ਬਾਹਰੀ ਵਿਅਕਤੀ ਨੂੰ ਨਹੀਂ ਸੌਪੀਂ ਜਾਵੇਗੀ, ਸਗੋਂ ਕਿਸੇ ਪੰਜਾਬੀ ਨੂੰ ਹੀ ਮਿਲੇਗੀ । ਇਹ ਗੱਲ ਪੰਜਾਬ ਦੇ ਖੇਤੀਬਾੜੀ

ਕਰੰਸੀ ਬਦਲਾਉਣ ਦਾ ਮਾਮਲਾ ਚਰਚਾ ਵਿੱਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ