Tag: , , , , , , , , , , , ,

ਚੰਦਰਮਾ ‘ਤੇ ਜਾਣ ਦੀ ਇੱਛਾ ਸ਼ਕਤੀ ਹੋਰ ਹੋਈ ਦ੍ਰਿੜ : ਮੋਦੀ

PM reassures Isro scientists: ਭਾਰਤ ਦੇ Chandrayaan-2 ਮਿਸ਼ਨ ਨੂੰ ਬੀਤੀ ਕੁਝ ਸਮਾਂ ਪਹਿਲਾ ਝੱਟਕਾ ਲੱਗਿਆ ਹੈ, ਜਦੋਂ ਲੈਂਡਰ ਵਿਕਰਮ ਤੋਂ ਚੰਦਰਮੇ ਦੀ ਸਤ੍ਹਾ ਤੋਂ ਸਿਰਫ਼ ਦੋ ਕਿਲੋਮੀਟਰ ਪਹਿਲਾਂ ਇਸਰੋ ਦਾ ਸੰਪਰਕ ਟੁੱਟ ਗਿਆ । ਇਸਦੇ ਨਾਲ ਹੀ 978 ਕਰੋੜ ਰੁਪਏ ਲਾਗਤ ਵਾਲੇ ਚੰਦਰਯਾਨ-2 ਮਿਸ਼ਨ ਦੇ ਭਵਿੱਖ ‘ਤੇ ਸਸਪੈਂਸ ਬਣ ਗਿਆ ਹੈ । ਦਰਅਸਲ, ਚੰਦਰਯਾਨ-2 ਦੇ

ਇਸ ਤਾਰੀਖ ਨੂੰ ਹੋ ਸਕਦੀ ਹੈ ਚੰਦਰਯਾਨ-2 ਦੀ ਰਿਲਾਂਚਿੰਗ

Isro resolves Chandrayaan-2 glitch: ਨਵੀਂ ਦਿੱਲੀ: ਬੀਤੇ ਦਿਨ ਪਹਿਲਾਂ ਭਾਰਤ ਦੇ ਮਿਸ਼ਨ ਚੰਦਰਯਾਨ-2 ਦੀ ਲਾਂਚਿੰਗ ਨੂੰ ਤਕਨੀਕੀ ਖ਼ਰਾਬੀ ਕਾਰਨ ਫਿਲਹਾਲ ਰੋਕ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਹੁਣ ਦੇਸ਼ ਦੇ ਖਾਹਸ਼ੀ ਪ੍ਰੋਜੈਕਟ ਚੰਦਰਯਾਨ-2 ਦੀ ਰਿਲਾਂਚਿੰਗ 21-22 ਜੁਲਾਈ ਨੂੰ ਕੀਤੀ ਜਾ ਸਕਦੀ ਹੈ । ISRO ਇਸ ਪ੍ਰੋਜੈਕਟ ਨੂੰ ਦੁਬਾਰਾ ਜਲਦ ਤੋਂ ਜਲਦ ਲਾਂਚ ਕਰਨਾ ਚਾਹੁੰਦਾ

ਸ੍ਰੀਹਰੀਕੋਟਾ ਵਿੱਚ 10 ਹਜਾਰ ਲੋਕ ਬੈਠਕੇ ਵੇਖ ਸਕਣਗੇ ਚੰਦਰਯਾਨ – 2 ਦੀ ਲਾਂਚਿੰਗ

 ISRO chief K Sivan: ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ  ( ISRO )  ਨੇ ਜਾਣਕਾਰੀ ਦਿੱਤੀ ਹੈ ਕਿ ਉਹ ਚੰਦਰਯਾਨ 2 , 15 ਜੁਲਾਈ ਨੂੰ ਲਾਂਚ ਕਰੇਗਾ ।  ਇਸ ਤੋਂ ਪਹਿਲਾਂ ਇਸਰੋ ਨੇ ਚੰਦਰਯਾਨ – 2  ਦੇ ਪ੍ਰੀਖਣ ਲਈ ਨਵੀਂ ਤਾਰੀਖ ਨਿਰਧਾਰਤ ਕੀਤੀ ਸੀ ।ਚੰਦਰਯਾਨ – 2 ਵਿੱਚ ਭੇਜਿਆ ਜਾ ਰਿਹਾ ਰੋਵਰ  ਛੇ ਸਿਤੰਬਰ ਨੂੰ ਚੰਦਰਯਾਨ ਦੀ

ਫਾਨੀ ਤੂਫ਼ਾਨ : ISRO ਦੀਆਂ satelites ਨੇ ਬਚਾਈਆਂ ਹਜ਼ਾਰਾਂ ਜਾਨਾਂ

Isro satellites tracked Fani: ਓਡੀਸ਼ਾ ‘ਚ ਆਏ ਫਾਨੀ ਤੂਫ਼ਾਨ ਨੇ 16 ਲੋਕਾਂ ਦੀ ਜਾਨ ਲੈ ਲਈ ਅਤੇ ਕੁੱਝ ਨੁਕਸਾਨ ਵੀ ਪਹੁੰਚਿਆ । ਪਰ ਸਮੇਂ ਰਹਿੰਦੇ ਹੀ IRSO ਦੇ ਸੈਟੇਲਾਈਟ ਨੇ ਇਸ ਤੂਫ਼ਾਨ ਦੀ ਦਸਤਕ ਨੂੰ ਪਹਿਚਾਣ ਲਿਆ ਸੀ ਜਿਸ ਮਗਰੋਂ ਓਡੀਸ਼ਾ ਦੇ ਪਿੰਡਾਂ ‘ਚ ਪਹਿਲਾਂ ਹੀ ਰਾਹਤ ਸਮਗਰੀ ਭੇਜ ਦਿਤੀ ਗਈ ਸੀ ਅਤੇ ਲੋਕਾਂ ਨੂੰ

ਹੁਣ ਪੁਲਾੜ ‘ਚ ਵੀ ਭਾਰਤ ਚੀਨ ਵਰਗੇ ਦੇਸ਼ਾਂ ਨੂੰ ਛੱਡੇਗਾ ਪਿੱਛੇ

Space war: ਪਿਛਲੇ ਸਮੇਂ ਦੌਰਾਨ ਭਾਰਤੀ ਪੁਲਾੜ ਸੰਸਥਾ ਇਸਰੋ ਨੇ ਪੁਲਾੜ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ, ਜਿਸ ਨਾਲ ਦੇਸ਼ ਦਾ ਨਾਂਅ ਪੂਰੇ ਵਿਸ਼ਵ ਭਰ ਵਿਚ ਮਸ਼ਹੂਰ ਹੋਇਆ ਹੈ। ਇਹੀ ਨਹੀਂ ਇਨ੍ਹਾਂ ਵਿਚੋਂ ਇਸਰੋ ਦੀਆਂ ਕੁਝ ਪ੍ਰਾਪਤੀਆਂ ਅਜਿਹੀਆਂ ਹਨ,ਜਿਨ੍ਹਾਂ ਨੂੰ ਲੈ ਕੇ ਭਾਰਤ ਪੂਰੇ ਵਿਸ਼ਵ ਭਰ ਵਿਚ ਪਹਿਲੇ ਨੰਬਰ ‘ਤੇ ਹੈ। ਇਸ ਲਈ ਹੁਣ ਭਾਰਤ

ISRO launch two British satellites

ISRO ਨੇ ਰਚਿਆ ਇਤਿਹਾਸ, PSLV C42 ਦੀ ਉਲਟੀ ਗਿਣਤੀ ਸ਼ੁਰੂ

ISRO launch two British satellites: ਚੇਨਈ: ਇੱਥੋਂ ਕਰੀਬ 110 ਕਿਲੋਮੀਟਰ ਦੂਰ ਸ਼੍ਰੀ ਹਰਿ ਕੋਟਾ ਸਥਿਤ ਪੁਲਾੜ ਕੇਂਦਰ ਨਾਲ PSLV ਦੇ ਜਰੀਏ ਦੋ ਧਰਤੀ ਦੇ ਵਿਸਥਾਰ ਉਪਗ੍ਰਹਿ ਦਾ ਪ੍ਰਾਜੈਕਸ਼ਨ ਲਈ 33 ਘੰਟੇ ਦੀ ਉਲਟੀ ਗਿਣਤੀ ਸ਼ਨੀਵਾਰ ਨੂੰ ਇੱਕ ਬਜਕਰ ਅੱਠ ਮਿੰਟ ‘ਤੇ ਸ਼ੁਰੂ ਹੋਈ। ਇਸਰੋ ਨੇ ਆਪਣੀ ਇਸ਼ਤਿਹਾਰ ਵਿੱਚ ਕਿਹਾ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦਾ

Scientists Find Stronger Evidence

ਪਹਿਲੀ ਵਾਰ ਬਲੈਕ ਹੋਲ ‘ਚ ਤਾਰਾ ਨਿਗਲਦਾ ਦੇਖਿਆ ਗਿਆ

Scientists Find Stronger Evidence: ਸਭ ਨੇ ਸੁਣਿਆ ਹੈ ਕਿ ਬਲੈਕ ਹੋਲ ਕਾਫੀ ਖਤਰਨਾਕ ਹੁੰਦਾ ਹੈ । ਇਸ ਦੀ ਗੰਭੀਰ ਸ਼ਕਤੀ ਲਾਈਟ ਨੂੰ ਆਪਣੇ ਅੰਦਰ ਹੀ ਸਮਾ ਲੈਦੀ ਹੈ ਜਾਂ ਲਾਈਟ ਇਥੋ ਵਾਪਿਸ ਨਹੀ ਜਾਦੀ । ਪਰ ਅੱਜ ਤੱਕ ਵਿਗਿਆਨੀਆਂ ਨੇ ਅੱਜ ਦੇ ਸਮੇ ‘ਚ ਕਿਸੇ ਤਾਰੇ ਨੂੰ ਵੀ ਬਲੈਕ ਹੋਲ ਅੰਦਰ ਸਮਾਉਦੇ ਨਹੀ ਦੇਖਿਆ ਸੀ

ਅਗਨੀ-4 ਮਿਜਾਇਲ ਦਾ ਸਫ਼ਲ ਹੋਇਆ ਪਰਿੱਖਣ

ਭਾਰਤੀ ਵਿਗਿਆਨਕਾਂ ਨੇ ਨਿਊਕਲਰ ਹੱਥਿਆਰ ਲੈ ਜਾਣ ਵਾਲੀ ਅਗਨੀ-4 ਮਿਜਾਇਲ ਦਾ ਉੜੀਸਾ ਦੇ ਬਾਲਾਸੌਰ ਵਿਚ ਸਫਲ ਪਰਿੱਖਣ ਕਰ ਲਿਆ ਹੈ। ਇਹ ਮਿਜਾਇਲ 4000 ਕਿਲੋਮੀਟਰ ਤੱਕ ਮਾਰ ਕਰਨ ਦੇ ਕਾਬਿਲ ਬਣਾਈ ਗਈ ਹੈ ਅਤੇ ਆਪਣੇ ਨਾਲ ਭਾਰੀ ਮਾਤਰਾ ਵਿਚ ਪਰਮਾਣੂ ਹੱਥਿਆਰ ਲੈ ਜਾ ਸਕਦੀ ਹੈ। ਪਿਛਲੇ ਹਫਤੇ ਭਾਰਤ ਨੇ 5,000 ਕਿਲੋਮੀਟਰ ਤੋਂ ਜਿਆਦਾ ਦੀ ਰੇਜ਼ ਵਾਲੀ

ਅਗਨੀ 5 ਮਿਜ਼ਾਈਲ ਦਾ ਹੋਇਆ ਆਖ਼ਰੀ ਸਫਲ ਪ੍ਰੀਖਣ

ਭਾਰਤ ਨੇ ਸੋਮਵਾਰ ਨੂੰ ਓਡੀਸ਼ਾ ਵਿਚ ਅਗਨੀ-5 ਮਿਜ਼ਾਈਲ ਦਾ ਸਫਲ ਪਰੀਖਣ ਕਰ ਲਿਆ ਹੈ। ਪਰਮਾਣੂ ਹਥਿਆਰਾਂ ਨੂੰ ਲੈ ਜਾਣ ਦੇ ਕਾਬਲ ਇਸ ਮਿਜ਼ਾਇਲ ਦੀ ਮਾਰ ਸ਼ਕਤੀ ਉੱਤਰੀ ਚੀਨ ਤੱਕ ਹੈ। 50 ਟਨ ਵਾਲੀ ਅਗਨੀ-5 ਮਿਜ਼ਾਇਲ ਇੰਟਰ-ਕਾਨਟੀਨੇਟਲ ਬੈਲਿਸਟਿਕ ਮਿਜ਼ਾਇਲ ਦਾ ਇਹ ਚੌਥਾ ਅਤੇ ਆਖਰੀ ਪਰੀਖਣ ਸੀ। ਇਸ ਤੋਂ ਪਹਿਲਾ ਇਸ ਮਿਜ਼ਾਇਲ ਦਾ ਪਰੀਖਣ ਜਨਵਰੀ 2015 ਵਿਚ

ਵਰਦਾ ਤੁਫਾਨ ਦੇ ਕਹਿਰ ਤੋਂ ਇਸਰੋ ਨੇ ਬਚਾਈ 10 ਹਜਾਰ ਤੋਂ ਵੱਧ ਲੋਕਾਂ ਦੀ ਜਾਨ

ਤਮਿਲਨਾਡੂ ਵਿਚ ਆਏ ਵਰਦਾ ਤੁਫਾਨ ਦੇ ਕਹਿਰ ਤੋਂ ਬੱਚਣ ਲਈ ਇਸਰੋ ਦੀ ਅਹਿਮ ਮਦਦ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਵਰਦਾ ਤੁਫਾਨ ਉੱਤੇ ਇਸਰੋ ਦੀਆਂ ਦੋ ਸੈਟੇਲਾਇਟ ਨੇ ਆਪਣੀ ਨਿਗਰਾਨੀ ਰੱਖੀ ਹੋਈ ਸੀ ਜਿਸ ਕਾਰਨ ਹਜਾਰਾਂ ਲੋਕਾਂ ਦੀ ਜਾਣ ਬਚਾਉਣ ਵਿਚ ਸੁਰੱਖਿਆ ਕਰਮੀਆਂ ਨੂੰ ਮਦਦ ਮਿਲੀ। ਇਸ ਮਾਮਲੇ ਤੇ ਇਸਰੋ ਦੇ ਇੱਕ ਅਧਿਕਾਰੀ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ