Tag: , , , , , , , , , ,

ਸ਼੍ਰੀਲੰਕਾ ਤੋਂ ਬਾਅਦ ਹੁਣ ISIS ਕਰ ਰਿਹੈ ਭਾਰਤ ਨੂੰ ਦਹਿਲਾਉਣ ਦੀ ਤਿਆਰੀ

Kerala coast on alert: ਤਿਰੂਵੰਨਤਪੁਰਮ: ਖ਼ੁਫ਼ੀਆ ਏਜੰਸੀਆਂ ਵੱਲੋਂ ਸ਼੍ਰੀਲੰਕਾ ਤੇ ਭਾਰਤ ਦੇ ਵਿਚਕਾਰ ਪੈਂਦੇ ਸਮੁੰਦਰ ਵਿੱਚ ਇਸਲਾਮਿਕ ਸਟੇਟਸ ਦੇ ਅੱਤਵਾਦੀਆਂ ਦੀ ਮੌਜੂਦਗੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ । ਜਿਸ ਵਿੱਚ ਖ਼ੁਫ਼ੀਆ ਏਜੇਂਸੀਆਂ ਨੇ ਦੱਸਿਆ ਕਿ 15 ਅੱਤਵਾਦੀ ਸਮੁੰਦਰ ਦੇ ਰਸਤੇ ਭਾਰਤ ਪਹੁੰਚ ਸਕਦੇ ਹਨ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਤਵਾਦੀ

ISIS ਦੇ ਅੱਤਵਾਦੀਆਂ ਨੇ ਸੁਰੱਖਿਆ ਏਜੰਸੀਆਂ ਨੂੰ ਪਾਈ ਹੱਥਾਂ-ਪੈਰਾਂ ਦੀ

ISIS Terrorist Network: ਨਵੀਂ ਦਿੱਲੀ:  ISIS ਅੱਤਵਾਦੀਆਂ ਦੇ ਨੈੱਟਵਰਕ ਨੇ ਦਿੱਲੀ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ। ਇਸ ਖੂਫੀਆ ਜਾਣਕਾਰੀ ਮਗਰੋਂ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਬੁੱਧਵਾਰ ਨੂੰ ISIS ਦੇ ਨੈੱਟਵਰਕ ‘ਤੇ ਅਧਾਰਿਤ ਹਰਕਤ ਉੱਲ ਹਰਬ ਏ ਇਸਲਾਮ ਦਾ ਪਰਦਾਫਾਸ਼ ਕੀਤਾ ਹੈ ਜੋ ਦਿੱਲੀ ਦੇ ਕਈ ਖੇਤਰਾਂ ਵਿੱਚ ਚੱਲ ਰਿਹਾ

Terrorists killed police personnel kulgam

ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨੇ ਮਾਰੀ ਪੁਲਿਸਕਰਮੀ ਨੂੰ ਗੋਲੀ

Terrorists killed police personnel kulgam:ਨਵੀਂ ਦਿੱਲੀ:ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਇੱਕ ਪੁਲਿਸ ਕਰਮੀ ਦੀ ਗੋਲੀ ਮਾਰਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ।ਘਟਨਾ ਕੁਲਗਾਮ ਦੀ ਹੈ।ਕੁਲਗਾਮ ਦੇ ਜਜਰੀਪੋਰਾ ਦੇ ਈਦਗਾਹ ਦੇ ਬਾਹਰ ਤੈਨਾਤ ਪੁਲਿਸ ਕਰਮੀ ਨੂੰ ਅੱਤਵਾਦੀਆਂ ਨੇ ਲਾਪਰਵਾਹੀ ਨਾਲ ਗੋਲੀ ਮਾਰ ਦਿੱਤੀ।ਜਿਸ ਨਾਲ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ

Pakistan

ਪਾਕਿ ‘ਚ ਅੱਤਵਾਦੀ ਬਣੀ ਮੈਡੀਕਲ ਵਿਦਿਆਰਥਣ ਗ੍ਰਿਫ਼ਤਾਰ

ਇਸਲਾਮਾਬਾਦ: ਪਾਕਿਸਤਾਨ ਦੀ ਫੌਜ ਨੇ ਮੈਡੀਕਲ ਵਿਦਿਆਰਥਣ ਤੋਂ ਅੱਤਵਾਦੀ ਬਣੀ ਇਕ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ। ਫੜੀ ਗਈ ਨੌਰੀਨ ਨਾਮੀ ਉਕਤ ਕੁੜੀ ਲਗਭਗ ਢਾਈ ਮਹੀਨੇ ਪਹਿਲਾਂ ਆਈ. ਐੱਸ. ਵਿਚ ਸ਼ਾਮਲ ਹੋਈ ਸੀ। ਲਾਹੌਰ ਵਿਚ ਅੱਤਵਾਦੀਆਂ ਵਿਰੁੱਧ ਕੀਤੀ ਗਈ ਕਾਰਵਾਈ ਦੌਰਾਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਦਾਅਵਾ ਕੀਤਾ ਜਾਂਦਾ ਹੈ ਕਿ ਉਹ ਆਪਣੀ ਗ੍ਰਿਫਤਾਰੀ ਤੋਂ ਕੁਝ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ