Tag: , , , , , , , ,

ਮਾਰੇ ਗਏ ਈਰਾਨੀ ਜਨਰਲ ਕਾਸਿਮ ਸੁਲੇਮਣੀ ਨੇ ਦਿੱਲੀ ‘ਚ ਅੱਤਵਾਦੀ ਹਮਲਾ ਕਰਨ ਦੀ ਰਚੀ ਸੀ ਸਾਜਿਸ਼: ਡੋਨਾਲਡ ਟਰੰਪ

Qasem Soleimani Planning For Terrorist Attack: ਇਰਾਕ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੇ ਇਰਾਕ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਜਾਣ ਤੋਂ ਬਾਅਦ ਡੋਨਾਲਡ ਟਰੰਪ ਨੇ ਕਿਹਾ ਕਿ ਉਸਨੇ ਨਵੀਂ ਦਿੱਲੀ ਵਿੱਚ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਸੀ। ਰਾਸ਼ਟਰਪਤੀ ਟਰੰਪ ਨੇ ਇਹ ਕਹਿੰਦੇ ਹੋਏ ਸਨਸਨੀਖੇਜ਼ ਇਲਜ਼ਾਮ ਲਾਏ, ‘ਸੁਲੇਮਣੀ ਨੇ ਆਪਣੇ ਪਾਗਲਪਨ ‘ਚ ਬੇਕਸੂਰ ਲੋਕਾਂ ਦੀ

ISI ਲਈ ਕੰਮ ਕਰਦੇ 5 ਦੋਸ਼ੀ ਗਿਰਫ਼ਤਾਰ

Five Arrested Terror Funding : ਸਤਨਾ : ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਲਈ ਕੰਮ ਕਰ ਰਹੇ 5 ਦੋਸ਼ੀਆਂ ਨੂੰ ਬੁੱਧਵਾਰ ਰਾਤ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗਿਰਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਟੀਮ ਨੇ ਵੱਖ-ਵੱਖ ਥਾਵਾਂ ‘ਤੋਂ ਇਨ੍ਹਾਂ ਨੂੰ ਗਿਰਫ਼ਤਾਰ ਕੀਤਾ ਹੈ। ਆਤੰਕ ਨਿਰੋਧਕ ਦਸਤੇ (ਏਟੀਐੱਸ) ਦੀ ਟੀਮ ਵੀ ਸਤਨਾ ਪਹੁੰਚ ਗਈ ਹੈ। ਸੂਤਰਾਂ ਮੁਤਾਬਕ ਮੁਲਜ਼ਮ ਬਲਰਾਮ ਸਿੰਘ, ਭਾਗਵੇਂਦਰ

ਸ਼੍ਰੀਲੰਕਾ ਤੋਂ ਬਾਅਦ ਹੁਣ ISIS ਕਰ ਰਿਹੈ ਭਾਰਤ ਨੂੰ ਦਹਿਲਾਉਣ ਦੀ ਤਿਆਰੀ

Kerala coast on alert: ਤਿਰੂਵੰਨਤਪੁਰਮ: ਖ਼ੁਫ਼ੀਆ ਏਜੰਸੀਆਂ ਵੱਲੋਂ ਸ਼੍ਰੀਲੰਕਾ ਤੇ ਭਾਰਤ ਦੇ ਵਿਚਕਾਰ ਪੈਂਦੇ ਸਮੁੰਦਰ ਵਿੱਚ ਇਸਲਾਮਿਕ ਸਟੇਟਸ ਦੇ ਅੱਤਵਾਦੀਆਂ ਦੀ ਮੌਜੂਦਗੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ । ਜਿਸ ਵਿੱਚ ਖ਼ੁਫ਼ੀਆ ਏਜੇਂਸੀਆਂ ਨੇ ਦੱਸਿਆ ਕਿ 15 ਅੱਤਵਾਦੀ ਸਮੁੰਦਰ ਦੇ ਰਸਤੇ ਭਾਰਤ ਪਹੁੰਚ ਸਕਦੇ ਹਨ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਤਵਾਦੀ

ISIS ਦੇ ਅੱਤਵਾਦੀਆਂ ਨੇ ਸੁਰੱਖਿਆ ਏਜੰਸੀਆਂ ਨੂੰ ਪਾਈ ਹੱਥਾਂ-ਪੈਰਾਂ ਦੀ

ISIS Terrorist Network: ਨਵੀਂ ਦਿੱਲੀ:  ISIS ਅੱਤਵਾਦੀਆਂ ਦੇ ਨੈੱਟਵਰਕ ਨੇ ਦਿੱਲੀ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ। ਇਸ ਖੂਫੀਆ ਜਾਣਕਾਰੀ ਮਗਰੋਂ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਬੁੱਧਵਾਰ ਨੂੰ ISIS ਦੇ ਨੈੱਟਵਰਕ ‘ਤੇ ਅਧਾਰਿਤ ਹਰਕਤ ਉੱਲ ਹਰਬ ਏ ਇਸਲਾਮ ਦਾ ਪਰਦਾਫਾਸ਼ ਕੀਤਾ ਹੈ ਜੋ ਦਿੱਲੀ ਦੇ ਕਈ ਖੇਤਰਾਂ ਵਿੱਚ ਚੱਲ ਰਿਹਾ

Abu Bakr Al baghdadi audio message

ਬਗਦਾਦੀ ਦਾ ਨਵਾਂ ਆਡੀਓ ਟੇਪ ਆਇਆ ਸਾਹਮਣੇ,ਲੜਾਈ ਜਾਰੀ ਰੱਖਣ ਦੀ ਕਹੀ ਗੱਲ

Abu Bakr Al baghdadi audio message:ਬੇਰੂਤ:ਖੂੰਖਾਰ ਅੱਤਵਾਦੀ ਸੰਗਠਨ ਆਈਐਸਆਈਐਸ ਸਰਗਨਾ ਅਬੁ ਬਕੇ ਅਲ – ਬਗਦਾਦੀ ਦਾ ਨਵਾਂ ਆਡੀਓ ਟੇਪ ਜਾਰੀ ਹੋਇਆ ਹੈ ।ਬੁੱਧਵਾਰ ਨੂੰ ਈਦ ਦੇ ਮੌਕੇ ਉੱਤੇ ਜਾਰੀ ਹੋਏ ਇਸ ਕਥਿਤ ਆਡੀਓ ਟੇਪ ਵਿੱਚ ਬਗਦਾਦੀ ਨੇ ਆਪਣੇ ਸਮਰਥਕਾਂ ਨੂੰ ਕਿਹਾ ਹੈ ਕਿ ਉਹ ਲੜਾਈ ਜਾਰੀ ਰੱਖਣ । 54 ਮਿੰਟ ਦੇ ਇਸ ਆਡੀਓ ਟੇਪ ਵਿੱਚ

Rajnath Singh Orders Ceasefire

ਆਇਆ ਮਹੀਨਾ ਰਮਜਾਨ ਦਾ, ਅੱਤਵਾਦੀਆਂ ਖਿਲਾਫ਼ ਸਰਕਾਰ ਨੇ ਬਣੇ ਹੱਥ ਫੌਜ ਦੇ…

Rajnath Singh Orders Ceasefire: ਰਮਜਾਨ ਦਾ ਮਹੀਨਾ ਭਾਵ ਰੋਜ਼ਿਆਂ ਦਾ ਮਹੀਨਾ ਮੁਸਲਿਮ ਭਾਈਚਾਰੇ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ। ਇਸ ਮਹੀਨੇ ਵਿੱਚ ਰੋਜਦਾਰਾਂ ਦੇ ਨਾਲ-ਨਾਲ ਸਾਰੇ ਮਨੁੱਖਾਂ ਨੂੰ ਅਲਾਹ-ਰੱਬ ਦਾ ਵਿਸ਼ੇਸ਼ ਕਰਮ ਹੁੰਦਾ ਹੈ। ਇਸ ਮੁਬਾਰਕ ਮਹੀਨੇ ਵਿੱਚ ਇਕ ਨੇਕੀ ਦੇ ਬਦਲੇ 70 ਨੇਕੀਆਂ ਦੇ ਬਰਾਬਰ ਪੁੰਨ ਮਿਲਦਾ ਹੈ। ਖੁਦਾ ਤੋਂ ਅਪਣੇ ਗੁਨਾਹਾਂ ਦੀ ਮਾਫੀ ਮੰਗਣ

Mumbai-on-High-Alert

ਮੁੰਬਈ ਦਹਿਲਾਉਣ ਦੀ ਫ਼ਿਰਾਕ ‘ਚ ISIS, ਜਾਰੀ ਹੋਇਆ ਅਲਰਟ

  ਇੰਡੀਅਨ ਕੋਸਟ ਗਾਰਡ ਨੇ ਮੁੰਬਈ ਪੁਲਸ ਅਤੇ ਹੋਰ ਏਜੰਸੀਆਂ ਨੂੰ ਇਕ ਫੈਕਸ ਭੇਜਿਆ, ਜਿਸ ਦੇ ਬਾਅਦ ਮੁੰਬਈ ਅਲਰਟ ‘ਤੇ ਹੈ। ਕੋਸਟ ਗਾਰਡ ਦੇ ਸੰਦੇਸ਼ ‘ਚ ਦੱਸਿਆ ਗਿਆ ਹੈ ਕਿ ਆਈ.ਐਸ.ਆਈ.ਐਸ. ਦੇ ਤਿੰਨ ਸ਼ੱਕੀ ਅੱਤਵਾਦੀ ਸਮੁੰਦਰ ਦੇ ਰਾਹੀਂ ਮੁੰਬਈ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਤੱਟ ਰੱਖਿਅਕ ਨੇ ਤਿੰਨ ਅੱਤਵਾਦੀਆਂ ਦੇ ਖਿਲਾਫ ਏਜੰਸੀਆਂ

isis

ਤੁਰਕੀ ਫੌਜ ਨੇ ਕੀਤੇ ਆਈ. ਐੱਸ. ਦੇ 51 ਅੱਤਵਾਦੀ ਢੇਰ

ਅੰਕਾਰਾ— ਤੁਰਕੀ ਫੌਜ ਨੇ ਅੱਤਵਾਦੀਆਂ ੳੇੁੱਤੇ ਹਮਲਾ ਕੀਤਾ , ਇਸ ਦੌਰਾਨ 51 ਅੱਤਵਾਦੀ ਮਾਰੇ ਗਏ। ਤੁਰਕੀ ਦੀ ਫੌਜ ਨੇ ਉੱਤਰੀ ਸੀਰੀਆ ‘ਚ ਬਦਨਾਮ ਅੱਤਵਾਦੀ ਸੰਗਠਨ ਆਈ. ਐੱਸ. ਦੇ 59 ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਤੁਰਕੀ ਫੌਜ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਫੌਜ ਨੇ ਲੜਾਕੂ ਜਹਾਜ਼ਾਂ ਦੇ ਹਮਲਿਆਂ ‘ਚ 56 ਇਮਾਰਤਾਂ ਤੇ ਅੱਤਵਾਦੀਆਂ ਦੇ