Tag: , , , , , , , , ,

ਸਾਬਕਾ IPS ਅਧਿਕਾਰੀ ਨੂੰ ਨਸ਼ਾ ਤਸਕਰੀ ਮਾਮਲੇ ‘ਚ 15 ਸਾਲ ਦੀ ਕੈਦ

Officer Gets 15 Years In Jail: ਇੱਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਆਈ.ਪੀ.ਐੱਸ ਅਧਿਕਾਰੀ ਸਾਜੀ ਮੋਹਨ ਨੂੰ ਨਜਾਇਜ਼ ਨਸ਼ੀਲੇ ਪਦਾਰਥ ਰੱਖਣ ਅਤੇ ਤਸਕਰੀ ਕਰਨ ਲਈ ਦੋਸ਼ੀ ਠਹਿਰਾਉਂਦਿਆਂ ਉਸ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਟਸ (ਐਨਡੀਪੀਐਸ) ਦੀ ਅਦਾਲਤ ਨੇ ਵੀ 2009 ਦੇ ਇੱਕ ਕੇਸ ਵਿੱਚ  ਹਰਿਆਣਾ ਪੁਲਿਸ

ਚੋਣ ਕਮਿਸ਼ਨ ਨੇ IPS ਕੁੰਵਰ ਵਿਜੈ ਪ੍ਰਤਾਪ ਦਾ ਕੀਤਾ ਤਬਾਦਲਾ ਤੇ SIT ਤੋਂ ਵੀ ਕੀਤਾ ਲਾਂਬੇ

IPS kunwar vijay pratap transfers: ਚੰਡੀਗੜ੍ਹ :ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ IPS ਕੁੰਵਰ ਵਿਜੈ ਪ੍ਰਤਾਪ ਦਾ ਤਬਾਦਲਾ ਕਰ ਦਿੱਤਾ ਹੈ।  ਚੋਣ ਕਮਿਸ਼ਨ ਨੇ ਤਬਾਦਲੇ ਦੇ ਹੁਕਮ ਦਿੰਦੇ ਹੋਏ ਕੁੱਝ ਦੇਰ ਦਾ ਸਮਾਂ ਦੇ ਕੇ 5 ਵਜੇ ਤੱਕ ਹੀ ਰਿਲੀਵ ਹੋਣ ਲਈ ਕਿਹਾ। ਅਕਾਲੀ ਦਲ ਦੇ

ਮੁਸਤਫਾ ਤੇ ਚਟੋਪਾਧਿਆਏ ਦੀ ਪਟੀਸ਼ਨ ‘ਤੇ ਹੋਈ ਸੁਣਵਾਈ, CAT ਨੇ UPSC,ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

10 senior IPS officers: ਚੰਡੀਗੜ੍ਹ: ਦਿਨਕਰ ਗੁਪਤਾ ਨੂੰ ਪੰਜਾਬ ਦੇ ਡੀਜੀਪੀ ਬਣਾਏ ਜਾਣ ਦੇ ਖਿਲਾਫ ਆਈਪੀਐਸ ਅਫਸਰ ਮੁਹੰਮਦ ਮੁਸਤਫ਼ਾ ਅਤੇ ਆਈਪੀਐਸ ਅਫਸਰ ਸਿਧਾਰਥ ਚਟੋਪਾਧਿਆਏ ਦੀ ਪਟੀਸ਼ਨ ‘ਤੇ ਸੁਣਵਾਈ ਹੋਈ। ਸੁਣਵਾਈ ਕਰਦਿਆਂ CAT ਨੇ ਕੇਂਦਰੀ ਗ੍ਰਹਿ ਮੰਤਰਾਲੇ ਤੇ UPSC ਨੂੰ ਨੋਟਿਸ ਜਾਰੀ ਕਰ ਜਵਾਬ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਮੁਹੰਮਦ ਮੁਸਤਫ਼ਾ ਦਾ ਆਰੋਪ ਹੈ

IPS ਅਧਿਕਾਰੀ ਨੇ ਫੇਕ ਨਿਊਜ਼ ਦੇ ਖ਼ਿਲਾਫ਼ ਚਲਾਇਆ ਅਭਿਆਨ, ਖਾਸ ਤਰੀਕੇ ਨਾਲ ਕਰਦੀ ਹੈ ਲੋਕਾਂ ਨੂੰ ਜਾਗਰੂਕ

Lady police officer fights fake news: ਫੇਕ ਨਿਊਜ਼ ਭਾਰਤ ਲਈ ਇੱਕ ਨਵੀਂ ਸਮੱਸਿਆ ਬਣਕੇ ਸਾਹਮਣੇ ਆ ਰਹੀ ਹੈ। ਪਿਛਲੇ ਕੁੱਝ ਦਿਨਾਂ ‘ਚ ਸ਼ੋਸ਼ਲ ਮੀਡੀਆ ‘ਤੇ ਵਾਇਰਲ ਫੇਕ ਨਿਊਜ਼ ਨਾਲ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਰਿਪੋਟਰਸ ਦੇ ਅਨੁਸਾਰ ਅਸਾਮ, ਤਮਿਲਨਾਡੂ ਅਤੇ ਮਹਾਰਾਸ਼ਟਰ ‘ਚ ਮਾਰਚ ਤੋਂ ਬਾਅਦ ਵਾਟਸਐਪ ‘ਤੇ ਫੈਲੀਆਂ ਅਫਵਾਹਾਂ ਦੀ ਵਜ੍ਹਾ ਨਾਲ

515 IPS officer property

515 IPS ਅਧਿਕਾਰੀਆਂ ਨੇ ਨਹੀਂ ਦਿੱਤਾ ਜਾਇਦਾਦ ਦਾ ਬਿਓਰਾ ,ਹੋ ਸਕਦੀ ਹੈ ਕਾਰਵਾਈ

515 IPS officer property:ਨਵੀਂ ਦਿੱਲੀ : ਪੁਲਿਸ ਡਾਇਰੈਕਟਰ ਜਨਰਲ ਅਤੇ ਪੁਲਿਸ ਮਹਾਨਿਰੀਖਕਾਂ ਸਮੇਤ 500 ਤੋਂ ਜਿਆਦਾ ਆਈਪੀਐਸ ਅਧਿਕਾਰੀਆਂ ਨੇ ਸਾਲ 2016 ਲਈ ਆਪਣੀ ਜਾਇਦਾਦ ਦਾ ਬਿਓਰਾ ਨਹੀਂ ਦਿੱਤਾ ਹੈ ਜਿਸਦੇ ਨਾਲ ਉਨ੍ਹਾਂਨੂੰ ਪ੍ਰੋਮੋਸ਼ਨ ਤੋਂ ਵੰਚਿਤ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਮੁਸਤੈਦੀ ਰੱਦ ਕੀਤੀ ਜਾ ਸਕਦੀ ਹੈ।ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। 515 IPS

UPSC Exam Chennai

UPSC ਦੇ ਪੇਪਰ ‘ਚ ਨਕਲ ਮਾਰਦਾ ਫੜਿਆ ਗਿਆ ਇਹ IPS, ਬਲੂਟੁਥ ਨਾਲ ਕਨੈਂਕਟ ਸੀ ਪਤਨੀ

UPSC Exam Chennai : ਲੋਕ ਸੇਵਾ ਕਮਿਸ਼ਨ ( ਯੂਪੀਐੱਸਸੀ ) ਦੇ ਮੇਨਸ ਏਗਜਾਮ ਵਿੱਚ ਇੱਕ ਪਰੀਖਿਆਰਥੀ ਨੂੰ ਹਾਈਟੈਕ ਤਰੀਕੇ ਨਾਲ ਨਕਲ ਕਰਦੇ ਫੜਿਆ ਗਿਆ ਹੈ। ਉਹ ਬਲੂਟੁਥ ਦੇ ਜਰੀਏ ਆਪਣੀ ਪਤਨੀ ਕੋਲੋਂ ਸਵਾਲਾਂ ਦੇ ਜਵਾਬ ਪੁੱਛ ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨਕਲਚੀ ਕੋਈ ਆਮ ਸ਼ਖਸ ਨਹੀਂ ਸਗੋਂ ਆਈਪੀਐੱਸ ਅਫਸਰ ਸੀ, ਜੋ ਹੁਣ

….ਜਦੋਂ ਮਹਿਲਾ IPS ਦੇ ਮੂੰਹ ‘ਤੇ ਛੱਡਿਆ ਸਿਗਰਟ ਦਾ ਧੂੰਆਂ

ਯੂਪੀ ਵਿੱਚ ਇਨ੍ਹਾਂ ਦਿਨਾਂ ਹਰ ਪਾਸੇ ਯੋਗੀ ਸਰਕਾਰ ਦੇ ਫੈਸਲੇ ਸੁਰਖੀਆਂ ਵਿੱਚ ਬਣੇ ਹੋਏ ਹਨ । ਚਾਹੇ ਉਹ ਸਰਕਾਰੀ ਦਫਤਰਾਂ ਵਿੱਚ ਗੁਟਖਾ – ਪਾਨ ਉੱਤੇ ਬੈਨ ਹੋਵੇ ਜਾਂ ਫਿਰ Anti-Romeo Squad। ਯੂਪੀ ਦੇ ਬਰੇਲੀ ਵਿੱਚ ਐਂਟੀ ਰੋਮੀਓ ਸਕਵਾਇਡ ਟੀਮ ਨੂੰ ਲੀਡ ਕਰ ਰਹੀ ਸਿਵਲ ਡਰੈਸ ਵਿੱਚ ਇੱਕ ਲੇਡੀ ਆਈਪੀਐਸ ਉੱਤੇ ਉਸ ਸਮੇਂ ਬਦਮਾਸ਼ਾਂ ਦਾ ਸ਼ਿਕਾਰ

ਪੰਜਾਬ ‘ਚ 2 ਆਈ ਪੀ ਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਪੰਜਾਬ ਵਿੱਚ 2 ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।

ਪੰਜਾਬ ‘ਚ 2 ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ (ਦੇਖੋ ਸੂਚੀ)

ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦੋ ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।

ਪੰਜਾਬ ਸਰਕਾਰ ਨੇ ਦੋ ਆਈ ਪੀ ਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ ਦੋ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਦਿੱਤੇ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇੱਕ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼੍ਰੀ ਜਸਮਿੰਦਰ ਸਿੰਘ, ਆਈ.ਪੀ.ਐਸ ਨੂੰ ਏ.ਡੀ.ਜੀ.ਪੀ. ਰੇਲਵੇ, ਪੰਜਾਬ, ਪਟਿਆਲਾ, ਅਤੇ ਸ੍ਰੀ ਐਮ.ਕੇ. ਤਿਵਾੜੀ, ਆਈ.ਪੀ.ਐਸ. ਨੂੰ ਏ.ਡੀ.ਜੀ.ਪੀ. ਟ੍ਰੈਫਿਕ, ਪੰਜਾਬ, ਚੰਡੀਗੜ੍ਹ ਲਗਾਇਆ ਗਿਆ

3 ਆਈ.ਪੀ.ਐਸ, 41 ਪੀ.ਪੀ.ਐਸ ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਵਿੱਚ 10 ਆਈ ਏ ਐਸ ਅਤੇ 46 ਪੀ ਸੀ ਐਸ ਅਧਿਕਾਰੀਆਂ ਦੇ ਤਬਾਦਲੇ (ਲਿਸਟ ਜਾਰੀ)

ਪੰਜਾਬ ਵਿੱਚ 10 ਆਈ ਏ ਐਸ ਅਤੇ 46 ਪੀ ਸੀ ਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ

ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇੱਕ ਆਈ ਪੀ ਐਸ ਦਾ ਤਬਾਦਲਾ

ਪੰਜਾਬ ਸਰਕਾਰ ਵੱਲੋਂ ਇੱਕ ਆਈ ਪੀ ਐਸ ਦਾ ਤਬਾਦਲਾ ਕੀਤਾ ਗਿਆ।ਪ੍ਰਬੋਧ ਕੁਮਾਰ ਨੂੰ ਏ ਡੀ ਜੀ ਪੀ ਮਨੁੱਖੀ ਅਧਿਕਾਰ ਦੇ ਤੌਰ ‘ਤੇ ਤਾਇਨਾਤ

ਪੰਜਾਬ -ਤਿੰਨ ਆਈ ਏ ਐਸ ਅਤੇ ਤਿੰਨ ਪੀ ਸੀ ਐਸ ਅਫਸਰਾਂ ਦੇ ਕੀਤੇ ਗਏ ਤਬਾਦਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ