Tag: , , , , , , ,

ਚੋਣ ਕਮਿਸ਼ਨ ਨੇ IPS ਕੁੰਵਰ ਵਿਜੈ ਪ੍ਰਤਾਪ ਦਾ ਕੀਤਾ ਤਬਾਦਲਾ ਤੇ SIT ਤੋਂ ਵੀ ਕੀਤਾ ਲਾਂਬੇ

IPS kunwar vijay pratap transfers: ਚੰਡੀਗੜ੍ਹ :ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ IPS ਕੁੰਵਰ ਵਿਜੈ ਪ੍ਰਤਾਪ ਦਾ ਤਬਾਦਲਾ ਕਰ ਦਿੱਤਾ ਹੈ।  ਚੋਣ ਕਮਿਸ਼ਨ ਨੇ ਤਬਾਦਲੇ ਦੇ ਹੁਕਮ ਦਿੰਦੇ ਹੋਏ ਕੁੱਝ ਦੇਰ ਦਾ ਸਮਾਂ ਦੇ ਕੇ 5 ਵਜੇ ਤੱਕ ਹੀ ਰਿਲੀਵ ਹੋਣ ਲਈ ਕਿਹਾ। ਅਕਾਲੀ ਦਲ ਦੇ

ਮੁਸਤਫਾ ਤੇ ਚਟੋਪਾਧਿਆਏ ਦੀ ਪਟੀਸ਼ਨ ‘ਤੇ ਹੋਈ ਸੁਣਵਾਈ, CAT ਨੇ UPSC,ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

10 senior IPS officers: ਚੰਡੀਗੜ੍ਹ: ਦਿਨਕਰ ਗੁਪਤਾ ਨੂੰ ਪੰਜਾਬ ਦੇ ਡੀਜੀਪੀ ਬਣਾਏ ਜਾਣ ਦੇ ਖਿਲਾਫ ਆਈਪੀਐਸ ਅਫਸਰ ਮੁਹੰਮਦ ਮੁਸਤਫ਼ਾ ਅਤੇ ਆਈਪੀਐਸ ਅਫਸਰ ਸਿਧਾਰਥ ਚਟੋਪਾਧਿਆਏ ਦੀ ਪਟੀਸ਼ਨ ‘ਤੇ ਸੁਣਵਾਈ ਹੋਈ। ਸੁਣਵਾਈ ਕਰਦਿਆਂ CAT ਨੇ ਕੇਂਦਰੀ ਗ੍ਰਹਿ ਮੰਤਰਾਲੇ ਤੇ UPSC ਨੂੰ ਨੋਟਿਸ ਜਾਰੀ ਕਰ ਜਵਾਬ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਮੁਹੰਮਦ ਮੁਸਤਫ਼ਾ ਦਾ ਆਰੋਪ ਹੈ

515 IPS officer property

515 IPS ਅਧਿਕਾਰੀਆਂ ਨੇ ਨਹੀਂ ਦਿੱਤਾ ਜਾਇਦਾਦ ਦਾ ਬਿਓਰਾ ,ਹੋ ਸਕਦੀ ਹੈ ਕਾਰਵਾਈ

515 IPS officer property:ਨਵੀਂ ਦਿੱਲੀ : ਪੁਲਿਸ ਡਾਇਰੈਕਟਰ ਜਨਰਲ ਅਤੇ ਪੁਲਿਸ ਮਹਾਨਿਰੀਖਕਾਂ ਸਮੇਤ 500 ਤੋਂ ਜਿਆਦਾ ਆਈਪੀਐਸ ਅਧਿਕਾਰੀਆਂ ਨੇ ਸਾਲ 2016 ਲਈ ਆਪਣੀ ਜਾਇਦਾਦ ਦਾ ਬਿਓਰਾ ਨਹੀਂ ਦਿੱਤਾ ਹੈ ਜਿਸਦੇ ਨਾਲ ਉਨ੍ਹਾਂਨੂੰ ਪ੍ਰੋਮੋਸ਼ਨ ਤੋਂ ਵੰਚਿਤ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਮੁਸਤੈਦੀ ਰੱਦ ਕੀਤੀ ਜਾ ਸਕਦੀ ਹੈ।ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। 515 IPS

ਜੂਨ ਵਿੱਚ ਹੋਵੇਗੀ ਸਿਵਿਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ

ਨਵੀਂ ਦਿੱਲੀ : ਆਈਏਐਸ, ਆਈਪੀਐਸ ਤੇ ਹੋਰ ਅਧਿਕਾਰੀਆਂ ਦੀ ਚੋਣ ਵਾਸਤੇ ਇਸ ਸਾਲ ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ ਪਹਿਲਾਂ ਹੋਵੇਗੀ। ਇਸ ਸਾਲ ਅਗਸਤ ਦੀ ਬਜਾਏ ਇਹ ਪ੍ਰੀਖਿਆ ਜੂਨ ਵਿੱਚ ਹੋਵੇਗੀ। ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਤਿੰਨ ਸਾਲਾਂ ਬਾਅਦ ਜੂਨ ਵਿੱਚ ਇਹ ਪ੍ਰੀਖਿਆ ਲਵੇਗਾ। ਸਾਲ 2014, 2015 ਤੇ 2016 ਵਿੱਚ ਪ੍ਰੀਖਿਆ ਅਗਸਤ ਮਹੀਨੇ ਦੌਰਾਨ ਹੋਈ ਸੀ।

ਚੋਣ ਕਮੀਸ਼ਨ ਨੇ ਪੰਜਾਬ ‘ਚ 2 ਆਈ ਪੀ ਐਸ ਅਧਿਕਾਰੀ ਕੀਤੇ ਤਬਦੀਲ

ਚੋਣ ਕਮੀਸ਼ਨ ਦੁਆਰਾ ਪੰਜਾਬ ਵਿੱਚ 2 ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ