Tag: , , , , , , , , ,

ਸਾਬਕਾ IPS ਅਧਿਕਾਰੀ ਨੂੰ ਨਸ਼ਾ ਤਸਕਰੀ ਮਾਮਲੇ ‘ਚ 15 ਸਾਲ ਦੀ ਕੈਦ

Officer Gets 15 Years In Jail: ਇੱਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਆਈ.ਪੀ.ਐੱਸ ਅਧਿਕਾਰੀ ਸਾਜੀ ਮੋਹਨ ਨੂੰ ਨਜਾਇਜ਼ ਨਸ਼ੀਲੇ ਪਦਾਰਥ ਰੱਖਣ ਅਤੇ ਤਸਕਰੀ ਕਰਨ ਲਈ ਦੋਸ਼ੀ ਠਹਿਰਾਉਂਦਿਆਂ ਉਸ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਟਸ (ਐਨਡੀਪੀਐਸ) ਦੀ ਅਦਾਲਤ ਨੇ ਵੀ 2009 ਦੇ ਇੱਕ ਕੇਸ ਵਿੱਚ  ਹਰਿਆਣਾ ਪੁਲਿਸ

IPS , ਕੇ. ਵਿਜੇ ਕੁਮਾਰ ਬਣ ਸਕਦੇ ਹਨ, ਜੰਮੂ-ਕਸ਼ਮੀਰ ਦੇ ਪਹਿਲੇ ਉੱਪ-ਰਾਜਪਾਲ

IPS Officer Jammu Kashmir First Deputy Governor : ਜੰਮੂ-ਕਸ਼ਮੀਰ : ਜੰਮੂ – ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ (UT) ਬਣਨ ਮਗਰੋਂ ਆਈਪੀਐੱਸ (IPS) ਅਧਿਕਾਰੀ ਕੇ. ਵਿਜੇ ਕੁਮਾਰ ਸੂਬੇ ਦੇ ਪਹਿਲੇ ਉੱਪ-ਰਾਜਪਾਲ ਬਣਨ ਦੀ ਸੰਭਾਵਨਾ ਹੈ । ਤਾਮਿਲਨਾਡੂ ਕਾਡਰ ਦੇ 1975 ਬੈਚ ਦੇ ਆਈਪੀਐੱਸ ਵਿਜੇ ਕੁਮਾਰ ਅਜੇ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਸਲਾਹਕਾਰ ਹਨ ।  ਵਿਜੇ

ਚੋਣ ਕਮਿਸ਼ਨ ਨੇ IPS ਕੁੰਵਰ ਵਿਜੈ ਪ੍ਰਤਾਪ ਦਾ ਕੀਤਾ ਤਬਾਦਲਾ ਤੇ SIT ਤੋਂ ਵੀ ਕੀਤਾ ਲਾਂਬੇ

IPS kunwar vijay pratap transfers: ਚੰਡੀਗੜ੍ਹ :ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ IPS ਕੁੰਵਰ ਵਿਜੈ ਪ੍ਰਤਾਪ ਦਾ ਤਬਾਦਲਾ ਕਰ ਦਿੱਤਾ ਹੈ।  ਚੋਣ ਕਮਿਸ਼ਨ ਨੇ ਤਬਾਦਲੇ ਦੇ ਹੁਕਮ ਦਿੰਦੇ ਹੋਏ ਕੁੱਝ ਦੇਰ ਦਾ ਸਮਾਂ ਦੇ ਕੇ 5 ਵਜੇ ਤੱਕ ਹੀ ਰਿਲੀਵ ਹੋਣ ਲਈ ਕਿਹਾ। ਅਕਾਲੀ ਦਲ ਦੇ

ਮੁਸਤਫਾ ਤੇ ਚਟੋਪਾਧਿਆਏ ਦੀ ਪਟੀਸ਼ਨ ‘ਤੇ ਹੋਈ ਸੁਣਵਾਈ, CAT ਨੇ UPSC,ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

10 senior IPS officers: ਚੰਡੀਗੜ੍ਹ: ਦਿਨਕਰ ਗੁਪਤਾ ਨੂੰ ਪੰਜਾਬ ਦੇ ਡੀਜੀਪੀ ਬਣਾਏ ਜਾਣ ਦੇ ਖਿਲਾਫ ਆਈਪੀਐਸ ਅਫਸਰ ਮੁਹੰਮਦ ਮੁਸਤਫ਼ਾ ਅਤੇ ਆਈਪੀਐਸ ਅਫਸਰ ਸਿਧਾਰਥ ਚਟੋਪਾਧਿਆਏ ਦੀ ਪਟੀਸ਼ਨ ‘ਤੇ ਸੁਣਵਾਈ ਹੋਈ। ਸੁਣਵਾਈ ਕਰਦਿਆਂ CAT ਨੇ ਕੇਂਦਰੀ ਗ੍ਰਹਿ ਮੰਤਰਾਲੇ ਤੇ UPSC ਨੂੰ ਨੋਟਿਸ ਜਾਰੀ ਕਰ ਜਵਾਬ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਮੁਹੰਮਦ ਮੁਸਤਫ਼ਾ ਦਾ ਆਰੋਪ ਹੈ

Kanpur IPS Officer FIR

IPS ਅਫ਼ਸਰ ਦੀ ਖੁਦਕੁਸ਼ੀ ਤੋਂ ਬਾਅਦ ਹੁਣ ਸਹੁਰੇ ਪਰਿਵਾਰ ‘ਤੇ ਦਰਜ ਹੋਵੇਗੀ FIR

Kanpur IPS Officer FIR: ਕਾਨਪੁਰ ਦੇ ਐਸਪੀ ਸੁਰਿੰਦਰ ਦਾਸ ਨੇ ਪਰਿਵਾਰ ਵਿੱਚ ਝਗੜੇ ਤੋਂ ਤੰਗ ਆ ਕੇ ਆਤਮ-ਹੱਤਿਆ ਕਰਨ ਲਈ ਸਲਫਾਸ ਖਾ ਲਿਆ ਸੀ। ਜਿਸ ਤੋਂ ਬਾਅਦ ਐਤਵਾਰ ਨੂੰ ਉਹਨਾਂ ਨੇ ਦਮ ਤੋੜ ਦਿੱਤਾ। ਸ਼ਾਦੀਸ਼ੁਦਾ ਜਿੰਦਗੀ ਵਿੱਚ ਸੰਤੁਲਨ ਨਾ ਬੈਠਾ ਪਾਉਣ ਦੇ ਕਾਰਨ ਉਨ੍ਹਾਂ ਨੇ ਸਲਫਾਸ ਖਾ ਲਿਆ ਸੀ। ਫੋਰੈਂਸਿਕ ਟੀਮ ਨੂੰ ਉਨ੍ਹਾਂ ਦੇ ਕਮਰੇ

IPS officer younger brother

IPS ਅਧਿਕਾਰੀ ਦਾ ਭਰਾ ਬਣਿਆ ਅੱਤਵਾਦੀ, ਹਿਜਬੁਲ ਮੁਜਾਹਿਦੀਨ ਨੇ ਤਸਵੀਰ ਕੀਤੀ ਜਾਰੀ

IPS officer younger brother: ਹਿਜਬੁਲ ਮੁਜਾਹਿਦੀਨ ਨੇ ਐਤਵਾਰ ਨੂੰ ਅੱਤਵਾਦੀ ਬੁਰਹਾਨ ਵਾਨੀ ਦੀ ਦੂਜੀ ਬਰਸੀ ‘ਤੇ ਸੋਸ਼ਲ ਮੀਡੀਆ ‘ਤੇ ਡਾ . ਸ਼ਮਸ ਉਲ ਹੱਕ ਸਮੇਤ 16 ਕਸ਼ਮੀਰੀ ਮੁੰਡਿਆਂ ਦੀਆਂ ਹਥਿਆਰਾਂ ਨਾਲ ਤਸਵੀਰਾਂ ਵਾਇਰਲ ਕੀਤੀਆਂ ਹਨ । ਸਾਰੇ ਮਈ ਦੇ ਅਖੀਰ ਹਫ਼ਤੇ ਤੋਂ ਲੈ ਕੇ ਬੀਤੇ ਸ਼ਨੀਵਾਰ ਤੱਕ ਹਿਜਬੁਲ ‘ਚ ਸ਼ਾਮਿਲ ਹੋਏ ਹਨ । ਡਾ. ਸ਼ਮਸ

DGP-Haryana

ਹਰਿਆਣਾ ਦੇ ਨਵੇਂ ਡੀ.ਜੀ.ਪੀ ਸੰਧੂ ਨੇ ਸੰਭਾਲੀ ਜ਼ਿੰਮੇਵਾਰੀ

ਨਵੇਂ ਨਿਯੁਕਤ ਡੀ.ਜੀ.ਪੀ. ਬੀ.ਐਸ. ਸੰਧੂ ਨੇ ਹਰਿਆਣਾ ਪੁਲਿਸ ਹੈੱਡਕੁਆਟਰ ਪਹੁੰਚ ਕੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ। ਇਸ ਮੌਕੇ ਸਾਬਕਾ ਡੀ.ਜੀ.ਪੀ. ਕੇ.ਪੀ. ਸਿੰਘ ਸਮੇਤ ਹਰਿਆਣਾ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਜੂਦ ਸਨ। ਬੀਤੇ ਦਿਨ ਹਰਿਆਣਾ ਸਰਕਾਰ ਨੇ ਸੀਨੀਅਰ ਆਈਪੀਐਸ ਅਧਿਕਾਰੀ ਬੀ.ਐਸ. ਸੰਧੂ ਨੂੰ ਡਾ. ਕੇ.ਪੀ. ਸਿੰਘ ਦੀ ਥਾਂ ਹਰਿਆਣਾ ਪੁਲੀਸ ਦਾ ਨਵਾਂ ਡੀ.ਜੀ.ਪੀ. ਲਾਇਆ ਸੀ ਤੇ ਨਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ