Tag: , , , , , , , , , , , , ,

ਫਾਈਨਲ ਮੁਕਾਬਲੇ ‘ਚ ਚੇੱਨਈ ਤੇ ਮੁੰਬਈ ਹੋਣਗੇ ਆਹਮੋ-ਸਾਹਮਣੇ

IPL 2019 Final Weather: ਹੈਦਰਾਬਾਦ: IPL ਸੀਜ਼ਨ 12 ਦੇ ਫਾਈਨਲ ਮੁਕਾਬਲੇ ਵਿੱਚ ਐਤਵਾਰ ਨੂੰ ਚੇੱਨਈ ਸੁਪਰ ਕਿੰਗਸ ਅਤੇ ਮੁੰਬਈ ਇੰਡੀਅਨਸ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਦਰਅਸਲ, ਇਹ ਦੋਨੋ ਟੀਮਾਂ IPL ਦੀਆਂ ਸਫ਼ਲ ਟੀਮਾਂ ਵਿਚੋਂ ਇੱਕ ਹਨ । ਇਹ ਦੋਨੋ ਟੀਮਾਂ IPL ਵਿੱਚ ਤਿੰਨ ਵਾਰ ਫਾਈਨਲ ਦੀ ਜੰਗ ਵਿੱਚ ਆਹਮੋ-ਸਾਹਮਣੇ

ਫਾਈਨਲ ‘ਚ ਪਹੁੰਚਣ ਲਈ ਚੇੱਨਈ ਤੇ ਮੁੰਬਈ ਵਿਚਾਲੇ ਹੋਵੇਗਾ ਮੁਕਾਬਲਾ

ipl MI vs CSK: ਚੇੱਨਈ: ਮੰਗਲਵਾਰ ਨੂੰ IPL ਦੀਆਂ ਸਭ ਤੋਂ ਸਫਲ ਟੀਮਾਂ ਮੁੰਬਈ ਇੰਡੀਅਨਜ਼ ਤੇ ਚੇੱਨਈ ਸੁਪਰ ਕਿੰਗਜ਼ ਵਿਚਾਲੇ ਫਾਈਨਲ ਦੀ ਟਿਕਟ ਲਈ ਮੁਕਾਬਲਾ ਹੋਵੇਗਾ। ਪਿਛਲੇ ਮੁਕਾਬਲੇ ਵਿੱਚ ਮੁੰਬਈ ਦੀ ਟੀਮ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾ ਕੇ ਚੋਟੀ ਦੇ ਸਥਾਨ ‘ਤੇ ਆ ਕੇ ਲੀਗ ਗੇੜ ਦੀ ਸਮਾਪਤੀ ਕੀਤੀ ਸੀ। ਦਰਅਸਲ, ਮੁੰਬਈ ਤੇ

ਚੇੱਨਈ ਦਾ ਜੇਤੂ ਰੱਥ ਰੋਕਣ ਲਈ ਮੈਦਾਨ ‘ਚ ਉਤਰੇਗੀ ਰਾਜਸਥਾਨ ਰਾਇਲਜ਼

IPL 2019 Match 25 Jaipur: ਜੈਪੁਰ: ਵੀਰਵਾਰ ਨੂੰ IPL 12 ਦੇ ਵਿੱਚ ਚੋਟੀ ‘ਤੇ ਚੱਲ ਰਹੀ ਚੇੱਨਈ ਸੁਪਰ ਕਿੰਗਜ਼ ਜੋ ਕਿ ਪਿਛਲੇ ਸਾਲ ਦੀ ਚੈਂਪੀਅਨ ਟੀਮ ਵੀ ਹੈ ਦਾ ਮੁਕਾਬਲਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਜਿਥੇ ਰਾਜਸਥਾਨ ਰਾਇਲਜ਼ ਦੀ ਟੀਮ ਚੇੱਨਈ ਦੀ ਟੀਮ ਦਾ ਜੇਤੂ ਰੱਥ ਰੋਕਣ ਲਈ ਮੈਦਾਨ ਵਿੱਚ ਉਤਰੇਗੀ। ਵੀਰਵਾਰ ਨੂੰ ਹੋਣ ਵਾਲਾ ਇਹ

IPL ਦੇ ‘point table’ ਚ ਆਇਆ ਜ਼ਬਰਦਸਤ ਭੂਚਾਲ

IPL Point Table 2019: ਨਵੀਂ ਦਿੱਲੀ: ਬੀਤੇ ਦਿਨੀਂ IPL ਦੇ 21ਵੇਂ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਨੂੰ 8 ਵਿਕਟਾਂ ਦੇ ਨਾਲ ਮਾਤ ਦੇ ਦਿੱਤੀ। ਦਰਅਸਲ, ਰਾਜਸਥਾਨ ਦੀ ਟੀਮ ਦੇ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ ਦੇ ਨੁਕਸਾਨ ‘ਤੇ 139 ਦੌੜਾਂ ਦਾ ਸਕੋਰ ਬਣਾਇਆ ਖੜ੍ਹਾ ਕੀਤਾ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ

IPL 2019 : ਅੱਜ ਹੋਵੇਗੀ ਦਿੱਲੀ ਦੀ ਚੇੱਨਈ ਨਾਲ ਟੱਕਰ

IPL 2019: ਨਵੀਂ ਦਿੱਲੀ: ਅੱਜ ਆਈ.ਪੀ.ਐੱਲ-12 ਦਾ ਪੰਜਵਾਂ ਮੈਚ ਦਿੱਲੀ ਕੈਪੀਟਲਸ ਅਤੇ ਚੇੱਨਈ ਸੁਪਰਕਿੰਗਸ ਦੇ ਵਿੱਚ ਖੇਡੀਆਂ ਜਾਵੇਗਾ। ਇਹ ਦੋਨੋ ਟੀਮਾਂ ਇਸ ਲੀਗ ਵਿੱਚ ਆਪਣਾ ਪਹਿਲਾ ਮੈਚ ਜਿੱਤ ਚੁੱਕੀਆਂ ਹਨ। ਇਸ ਲੀਗ ਵਿੱਚ ਦਿੱਲੀ ਨੇ ਮੁੰਬਈ ਅਤੇ ਚੇੱਨਈ ਨੇ ਬੈਂਗਲੁਰੂ ਦੀ ਟੀਮ ਨੂੰ ਹਰਾਇਆ ਹੈ। ਇਸ ਮੁਕਾਬਲੇ ਵਿੱਚ ਸਭ ਦੀਆਂ ਨਜ਼ਰਾਂ ਵਿਕਟਕੀਪਰ ਮਹਿੰਦਰ ਸਿੰਘ ਧੋਨੀ

IPL 2019 : ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ ਦਿੱਤਾ ਝੱਟਕਾ, 14 ਦੌੜਾਂ ਨਾਲ ਹਰਾਇਆ

IPL 2019 Punjab Rajasthan: ਕ੍ਰਿਸ ਗੇਲ ਦੀ ਅਰਧ ਸੈਂਕੜੇ ਦੀ ਮਦਦ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ ਆਈਪੀਐਲ ਦੇ ਆਪਣੇ ਪਹਿਲੇ ਮੈਚ ‘ਚ 14 ਦੌੜਾਂ ਨਾਲ ਹਰਾਇਆ। ਪਾਰੀ ਦਾ ਅੰਦਾਜਾ ਲਗਾਉਂਦੇ ਹੋਏ ਗੇਲ ਨੇ ਹੌਲੀ ਸ਼ੁਰੂਆਤ ਕੀਤੀ। ਉਸ ਨੇ 47 ਗੇਂਦਾਂ ‘ਚ 8 ਚੌਕੇ ਤੇ ਚਾਰ ਛੱਕੇ ਦੀ ਸਹਾਇਤਾ ਨਾਲ 79 ਦੌੜਾਂ ਬਣਾਈਆਂ,

ਚੇੱਨਈ ਤੋਂ ਹਾਰ ਮਿਲਣ ਦੇ ਬਾਵਜੂਦ ਵੀ ਖੁਸ਼ ਹਨ ਵਿਰਾਟ ਕੋਹਲੀ, ਜਾਣੋ ਵਜ੍ਹਾ

IPL 2019 MS Dhoni Criticises: IPL ਬੀਤੇ ਦਿਨੀਂ IPL ਦਾ ਆਗਾਜ ਹੋ ਚੁੱਕਿਆ ਹੈ, ਜਿਸ ਵਿੱਚ ਚੇਨਈ ਸੁਪਰ ਕਿੰਗਸ ਨੇ ਇਸ ਲੀਗ ਦੇ ਪਹਿਲੇ ਮੈਚ ਵਿੱਚ ਹੀ ਰਾਇਲ ਚੈਲੇਂਜਰਸ ਬੇਂਗਲੁਰੂ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਵਧੀਆ ਸ਼ੁਰੂਆਤ ਕੀਤੀ ਹੈ, ਪਰ ਦਰਸ਼ਕਾਂ ਦੇ ਲਈ ਇਹ ਮੈਚ ਉਨਾਂ ਮਜ਼ੇਦਾਰ ਨਹੀਂ ਰਿਹਾ ਜਿਨ੍ਹਾਂ ਕਿ ਅੱਗੇ

IPL ਦੇ ਪਹਿਲੇ ਮੈਚ ‘ਚ ਹਰਭਜਨ ਸਿੰਘ ਨੇ ਤਬਾਹ ਕੀਤੀ ਵਿਰਾਟ ਦੀ ਸੈਨਾ

IPL 2019 Harbhajan Singh: ਬੀਤੇ ਦਿਨੀ IPL 2019 ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਸ ਵਿੱਚ IPL ਦਾ ਪਹਿਲਾ ਮੈਚ ਚੇਨਈ ਦੀ ਟੀਮ ਅਤੇ ਬੰਗਲੌਰ ਦੀ ਟੀਮ ਦੇ ਵਿਚਾਲੇ ਐੱਮ. ਏ. ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਸਾਲ ਦੇ IPL ਦੇ ਪਹਿਲੇ ਮੈਚ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਚੇਨਈ ਸੁਪਰ ਕਿੰਗਸ 7 ਵਿਕਟਾਂ ਨਾਲ ਹਰ ਦਿੱਤਾ

IPL Hyderabad beat Punjab

ਆਈਪੀਐਲ: ਹੈਦਰਾਬਾਦ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪੰਜਾਬ ਨੂੰ 13 ਦੌੜਾਂ ਨਾਲ ਹਰਾਇਆ

IPL Hyderabad beat Punjab : ਆਈਪੀਐੱਲ – 11 ਦੇ 25ਵੇਂ ਮੈਚ ਸਨਰਾਈਜ਼ਰਸ ਹੈਦਰਾਬਾਦ ਨੇ ਕਿੰਗਸ ਇਲੈਵਨ ਪੰਜਾਬ ਨੂੰ ਆਪਣੇ ਘਰੇਲੂ ਮੈਦਾਨ ਰਾਜੀਵ ਗਾਂਧੀ ਸਟੇਡੀਅਮ ‘ਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪੰਜਾਬ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ‘ਚ ਹੈਦਰਾਬਾਦ ਨੇ ਸ਼ਾਬਦਾਰ ਗੇਂਦਬਾਜ਼ੀ ਕੀਤੀ। ਇਸ ਮੈਚ ‘ਚ ਪੰਜਾਬ ਨੇ ਟਾਸ ਜਿੱਤ ਕੇ ਹੈਦਰਾਬਾਦ ਨੂੰ

Kohli orange cap

ਕੋਹਲੀ ਨੇ ਕਿਉਂ ਕੀਤਾ orange ਕੈਪ ਲੈਣ ਤੋਂ ਇਨਕਾਰ…

Kohli orange cap: ਵਿਰਾਟ ਕੋਹਲੀ ਮੁੰਬਈ ਦੇ ਖਿਲਾਫ ਨਾਬਾਦ 92 ਦੌੜ੍ਹਾਂ ਦੀ ਪਾਰੀ ਦੇ ਦੌਰਾਨ ਆਈਪੀਐੱਲ ਇਤਿਹਾਸ ਦੇ ਸਭ ਤੋਂ ਵੱਧ ਰੰਨ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਹਾਲਾਂਕਿ ਇਸ ਦੇ ਬਾਵਜੂਦ ਉਨ੍ਹਾਂ ਦੀ ਟੀਮ ਹਾਰ ਗਈ। ਨਾਲ ਹੀ ਮੈਚ ‘ਚ ਇੱਕ ਅਜਿਹਾ ਵੀ ਸਮਾਂ ਆਇਆ ਕਿ ਵਿਰਾਟ ਕੋਹਲੀ ਅੰਪਾਇਰਾਂ ‘ਤੇ ਗੁੱਸਾ ਹੋ ਗਏ। ਵਿਰਾਟ

Chris Gayle

IPL 2018 : ਮਾਂ ਨੇ ਮੂੰਗਫਲੀ ਵੇਚ ਕੇ Chris Gayle ਨੂੰ ਬਣਾਇਆ ਕ੍ਰਿਕਟ ਦਾ ਸਭ ਤੋਂ ਖਤਰਨਾਕ ਖਿਡਾਰੀ

Chris Gayle: IPL 2018 ਦੀ ਜੰਗ ਸ਼ੁਰੂ ਹੋ ਚੁੱਕੀ ਹੈ ਅਤੇ ਸਾਰੀਆਂ ਟੀਮਾਂ ਚੈਂਪੀਅਨ ਬਨਣ ਦੀ ਜੰਗ ‘ਚ ਭਿੜ ਰਹੀਆਂ ਹਨ। ਵਰਲਡ ਕ੍ਰਿਕਟ ਦੇ ਸਭ ਤੋਂ ਖਤਰਨਾਕ ਖਿਡਾਰੀ ਆਈਪੀਐੱਲ ‘ਚ ਨਜ਼ਰ ਆ ਰਹੇ ਹਨ। Chris Gayle ਵੀ ਇਹਨਾਂ ਖਤਰਨਾਕ ਖਿਡਾਰੀਆਂ ‘ਚੋਂ ਇੱਕ ਹਨ। ਜੋ ਕਿ ਕਿੰਗਸ ਇਲੈਵਨ ਪੰਜਾਬ ਦੇ ਵੱਲੋਂ ਖੇਡ ਰਹੇ ਹਨ। ਉਨ੍ਹਾਂ ਨੂੰ

IPL 11

IPL 11: ਅੱਜ ਬੰਗਲੌਰ ਦਾ ਰਾਜਸਥਾਨ ਨਾਲ ਤੇ ਪੰਜਾਬ ਦਾ ਚੇਨਈ ਨਾਲ ਮੁਕਾਬਲਾ

IPL 11: ਇੰਡੀਅਨ ਪ੍ਰੀਮਿਅਰ ਲੀਗ (IPL-11) ਟੂਰਨਾਮੈਂਟ ਹੌਲੀ ਹੌਲੀ ਗਰਮ ਹੁੰਦਾ ਜਾ ਰਿਹਾ ਹੈ। ਜਿਵੇਂ ਜਿਵੇਂ ਦੇਸ਼ ਵਿਚ ਗਰਮੀ ਦਾ ਮੌਸਮ ਵੱਧ ਰਿਹਾ ਹੈ ਓਵੇਂ ਹੀ ਇਸ ਟੂਰਨਾਮੈਂਟ ਦਾ ਮਾਹੌਲ ਵੀ ਗਰਮ ਹੁੰਦਾ ਜਾ ਰਿਹਾ ਹੈ। ਹੁਣ ਤੱਕ ਇਸ ਟੂਰਨਾਮੈਂਟ ਦੇ 10 ਮੈਚ ਖੇਡੇ ਜਾ ਚੁਕੇ ਹਨ ਅਤੇ ਹਰ ਮੈਚ ਵਿਚ ਰੋਮਾਚ ਦੇਖਣ ਨੂੰ ਮਿਲਿਆ

Chennai Super Kings beat Kolkata Knight Riders

ਆਈ. ਪੀ. ਐੱਲ 2018 : ਧੋਨੀ ਨੇ ਛੱਕੇ ‘ਤੇ 6 ਦੀ ਬਜਾਏ ਮੰਗੀਆਂ 8 ਦੌੜਾਂ !

Chennai Super Kings beat Kolkata Knight Riders: ਚੇਨਈ ‘ਚ ਖੇਡੇ ਗਏ ਆਈ. ਪੀ. ਐੱਲ. ਦੇ 5ਵੇਂ ਮੁਕਾਬਲੇ ‘ਚ ਚੇਨਈ ਸੁਪਰ ਕਿੰਗਸ ਨੇ ਕੋਲਕਾਤਾ ਨਾਇਟ ਰਾਇਡਰਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਰੋਮਾਂਚਕ ਮੈਚ ‘ਚ ਛੱਕਿਆਂ ਦਾ ਮੀਂਹ ਦੇਖਣ ਨੂੰ ਮਿਲਿਆ। ਚੇਨਈ ਸੁਪਰ ਕਿੰਗਸ ਇਸ ਮੈਚ ਨੂੰ ਜਿੱਤਣ ‘ਚ ਭਾਵੇਂ ਸਫਲ ਰਹੀ ਪਰ ਸਿਕਸਰਸ ਦੇ

IPL 2018

ਕਰੋੜਪਤੀ ਅੰਗਰੇਜਾਂ ਨੇ ਦਿੱਤਾ ਧੋਖਾ, ਮੁਸ਼ਕਿਲ ‘ਚ ਰਹਾਣੇ ਦੀ ਟੀਮ

IPL 2018: ਰਾਜਸਥਾਨ ਰਾਇਲਸ ਦੇ ਦੋ ਅੰਗਰੇਜ ਖਿਡਾਰੀਆਂ ਦੇ ਕਾਰਨ ਬੜੀ ਮੁਸਕਿਲ ‘ਚ ਫਸਦੀ ਹੋਈ ਨਜ਼ਰ ਆ ਰਹੀ ਹੈ। ਹੈਦਰਾਬਾਦ ਦੇ ਖਿਲਾਫ਼ ਅਜਿੰਕਿਆ ਰਹਾਣੇ ਦੀ ਟੀਮ ਦੇ ਦੋ ਅੰਗਰੇਜ ਖਿਡਾਰੀਆਂ ਨੇ ਉਸ ਦੀ ਟੀਮ ਨੂੰ ਧੋਖਾ ਦਿੱਤਾ ਹੈ। ਜਿਸ ਦੇ ਕਾਰਨ ਆਈ. ਪੀ. ਐੱਲ. ਦੇ ਪਹਿਲੇ ਮੈਚ ‘ਚ ਰਾਜਸਥਾਨ ਦੀ ਕਰਾਰੀ ਹਾਰ ਹੋਈ। ਰਾਜਸਥਾਨ ਨੇ

IPL 2018

IPL 2018 : ਜਾਣੋ ਭੁਵਨੇਸ਼ਵਰ ਕੁਮਾਰ ਨੇ ਆਪਣੀ ਟੀਮ ਹੈਦਰਾਬਾਦ (SRH) ਬਾਰੇ ਕੀ ਕਿਹਾ !

IPL 2018: ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ ) ਦੀ ਪੁਰਾਣੀ ਜੇਤੂ ਟੀਮ ਹੈਦਰਾਬਾਦ 9 (SRH) ਦੇ ਉੱਪ – ਕਪਤਾਨ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਨੂੰ ਫਿਰ ਤੋਂ ਜਿੱਤ ਦੇ ਖਿਤਾਬ ‘ਤੇ ਕਬਜ਼ਾ ਕਰਨ ਲਈ ਛੋਟੀ ਛੋਟੀ ਗਲਤੀਆਂ ‘ਚ ਸੁਧਾਰ ਕਰਨਾ ਹੋਵੇਗਾ। ਭੁਵਨੇਸ਼ਵਰ ਨੇ ਇੱਕ ਇੰਟਰਵਿਊ ‘ਚ ਕਿਹਾ ਹੈ ਕਿ

IPL 11

IPL-11 : ਉਦਘਾਟਨੀ ਸਮਾਰੋਹ ‘ਤੇ ਪਹਿਲਾ ਮੈਚ ਕੱਲ੍ਹ, ਬਾਲੀਵੁੱਡ ਦਾ ਲੱਗੇਗਾ ਤੜਕਾ…

IPL 11: ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.-11) ਟੂਰਨਾਮੈਂਟ ਦਾ ਉਦਘਾਟਨ 7 ਅਪ੍ਰੈਲ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਹੋਵੇਗਾ। ਆਈ. ਪੀ. ਐੱਲ. ਵਿਚ ਕੁੱਲ 8 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿਚਕਾਰ 60 ਮੈਚ ਖੇਡੇ ਜਾਣਗੇ। ਹਰ ਟੀਮ ਲੀਗ ਪੜਾਅ ‘ਚ 14-14 ਮੈਚ ਖੇਡੇਗੀ। ਜਿਸ ਤੋਂ ਬਾਅਦ ਦੋ ਕੁਆਲੀਫਾਇਰ ਤੇ ਇਕ ਐਲੀਮਿਨੇਟਰ ਮੈਚ ਖੇਡਿਆ ਜਾਵੇਗਾ। IPL

IPL 2018

ਹੈਦਰਾਬਾਦ ਦੀ ਟੀਮ ‘ਚ ਡੇਵਿਡ ਵਾਰਨਰ ਦੀ ਜਗ੍ਹਾ ਸ਼ਾਮਲ ਹੋਇਆ ਇਹ ਖਤਰਨਾਕ ਖਿਡਾਰੀ

IPL 2018: ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਐਲਿਕਸ ਹੇਲਸ ਨੂੰ ਪ੍ਰੀਮੀਅਰ ਲੀਗ ਦੇ 11ਵੇਂ ਵਰਜਨ ਦੇ ਲਈ ਸਨਰਾਈਜ਼ਰਸ ਹੈਦਰਾਬਾਦ ਟੀਮ ‘ਚ ਡੇਵਿਡ ਵਾਰਨਰ ਦਾ ਸਥਾਨ ਲੈਣਗੇ। ਭਾਰਤੀ ਕ੍ਰਿਕੇਟ ਬੋਰਡ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹੈਦਰਾਬਾਦ ਸਥਿਤ ਫ੍ਰੈਂਚਾਈਜੀ ਨੇ ਵਾਰਨਰ ਦੇ ਸਬ ਇੰਸਟੀਚਿਊਟ ਦੇ ਤੌਰ ‘ਤੇ ਹੇਲਸ ਦੀ ਚੋਣ ਹੋਈ ਹੈ। ਸਨਰਾਈਜ਼ਰਸ ਨੇ

Indian Premier League 2018

IPL ਦੀ ਓਪਨਿੰਗ ਵਿੱਚ ਇਸ ਅਦਾਕਾਰ ਨੂੰ ਰਣਵੀਰ ਸਿੰਘ ਤੋਂ ਮਿਲਣਗੇ ਜ਼ਿਆਦਾ ਪੈਸੇ!

Indian Premier League 2018: ਕੁੱਝ ਦਿਨਾਂ ਪਹਿਲਾਂ ਖਬਰਾਂ ਆਈਆਂ ਸਨ ਕਿ IPL ਓਪਨਿੰਗ ਸੈਰੇਮਨੀ ਵਿੱਚ 15 ਮਿੰਟ ਦੀ ਪਰਫਾਰਮੈਂਸ ਦੇ ਲਈ ਰਣਵੀਰ ਸਿੰਘ ਨੂੰ 5 ਕਰੋੜ ਦਿੱਤੇ ਜਾਣਗੇ। ਉਦੋਂ ਮੰਨਿਆ ਜਾ ਰਿਹਾ ਸੀ ਕਿ ਈਵੈਂਟ ਵਿੱਚ ਸਭ ਤੋਂ ਜ਼ਿਆਦਾ ਰਕਮ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ ਪਰ ਖਬਰਾਂ ਅਨੁਸਾਰ ਰਣਵੀਰ ਸਿੰਘ ਨਹੀਂ ਬਲਕਿ ਵਰੁਣ ਧਵਨ

ipl

ਪੁਣੇ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ

IPL

ਕੋਹਲੀ ਦੀ RCB ਨੂੰ ਪੁਣੇ ਨੇ 61 ਦੌੜਾਂ ਨਾਲ ਹਰਾਇਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ