Tag: , , , , , , , ,

ਫਾਈਨਲ ਦੀ ਟਿਕਟ ਲਈ ਦਿੱਲੀ ਸਾਹਮਣੇ ਹੋਵੇਗੀ ਚੇੱਨਈ

visakhapatnam ipl 2019: ਵਿਸ਼ਾਖਾਪਟਨਮ: IPL 12 ਦੇ ਇਸ ਸੀਜ਼ਨ ਵਿੱਚ ਦਿੱਲੀ ਕੈਪੀਟਲਸ ਦੀ ਟੀਮ ਆਪਣੇ ਵਧੀਆ ਪ੍ਰਦਰਸ਼ਨ ਦੀ ਬਦੌਲਤ ਦੂਜੇ ਕੁਆਲੀਫਾਇਰ ਵਿੱਚ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ 3 ਵਾਰ ਦੀ ਚੈਂਪੀਅਨ ਰਹਿ ਚੁੱਕੀ ਚੇੱਨਈ ਸੁਪਰ ਕਿੰਗਜ਼ ਦਾ ਮੁਕਾਬਲਾ ਦਿੱਲੀ ਨਾਲ ਹੋਵੇਗਾ। ਆਪਣੇ ਪਿਛਲੇ ਮੁਕਾਬਲੇ ਵਿੱਚ ਦਿੱਲੀ ਦੀ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 2 ਵਿਕਟਾਂ ਨਾਲ

ਮੈਦਾਨ ‘ਤੇ ਇਸ ਤਰਾਂ ਮਸਤੀ ਕਰਦੇ ਹੋਏ ਦਿਖਾਈ ਦਿੱਤੇ ਇਹ ਦੋ ਖਿਡਾਰੀ

IPL 2019: ਨਵੀਂ ਦਿੱਲੀ: ਬੀਤੇ ਦਿਨੀਂ IPL 2019 ਦੇ ਖੇਡੇ ਗਏ ਮੁਕਾਬਲੇ ਵਿੱਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚ ਬਹੁਤ ਜ਼ਬਰਦਸਤ ਮੁਕਾਬਲਾ ਸੀ। ਇਸ ਖੇਡੇ ਗਏ ਮੁਕਾਬਲੇ ਵਿੱਚ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 17 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਦੀ ਟੀਮ ਨੂੰ ਹਰਾਉਣ ਤੋਂ ਬਾਅਦ ਕੋਹਲੀ ਬਹੁਤ ਜਿਆਦਾ ਉਤਸ਼ਾਹਤ

ਰਾਜਸਥਾਨ ਤੇ ਬੈਂਗਲੁਰੂ ‘ਚੋਂ ਕਿਸੇ ਇੱਕ ਟੀਮ ਦਾ ਖੁਲ੍ਹੇਗਾ ਜਿੱਤ ਨਾਲ ਖਾਤਾ

IPL 2019: ਜੈਪੁਰ: ਮੰਗਲਵਾਰ ਨੂੰ IPL ਸੀਜਨ 12 ਵਿੱਚ ਆਪਣੇ ਪਹਿਲੇ ਤਿੰਨੋਂ ਮੈਚ ਗੁਆ ਚੁੱਕੀਆਂ ਰਾਜਸਥਾਨ ਰਾਇਲਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀਆਂ ਟੀਮਾਂ ਜਦੋਂ ਮੈਚ ਦੌਰਾਨ ਆਹਮੋ-ਸਾਹਮਣੇ ਹੋਣਗੀਆਂ ਤਾਂ ਇਨ੍ਹਾਂ ਦੋਨਾਂ ਟੀਮਾਂ ਵਿਚੋਂ ਕਿਸੇ ਇਕ ਟੀਮ ਦਾ ਖਾਤਾ ਖੁੱਲ੍ਹਣਾ ਤਾਂ ਤੈਅ ਹੈ। ਆਪਣੇ ਤਿੰਨੋ ਮੈਚ ਗਵਾਉਣ ਤੋਂ ਬਾਅਦ ਰਾਜਸਥਾਨ ਦੀ ਟੀਮ 7ਵੇਂ ਤੇ ਬੈਂਗਲੁਰੂ ਦੀ

ਇਸ ਖਿਡਾਰੀ ਨੇ ਇੱਕ ਹੱਥ ਨਾਲ ਛੱਕਾ ਲਗਾ ਕੇ ਕੀਤਾ ਸਭ ਨੂੰ ਹੈਰਾਨ

IPL 2019 : ਬੀਤੇ ਦਿਨੀਂ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰਕਿੰਗਜ਼ ਵਿਚਕਾਰ IPL ਸੀਜਨ ਦਾ 12ਵਾਂ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਚੇਨਈ ਸੁਪਰਕਿੰਗਜ਼ ਨੇ ਜਿੱਤ ਦੀ ਹੈਟ੍ਰਿਕ ਲਗਾਉਂਦੇ ਹੋਏ ਰਾਜਸਥਾਨ ਰਾਇਲਜ਼ ਨੂੰ 8 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਦੇ ਦੌਰਾਨ ਬੇਨ ਸਟੋਕਸ ਜੋ ਕਿ ਰਾਜਸਥਾਨ ਦੇ ਬੱਲੇਬਾਜ਼ ਹਨ ਨੇ ਇਕ ਹੱਥ ਨਾਲ ਗਜ਼ਬ ਦਾ

ਯੁਵਰਾਜ ਦੇ ਛੱਕਿਆਂ ਤੋਂ ਡਰੇ ਚਾਹਲ ਨੇ ਦਿੱਤਾ ਇਹ ਵੱਡਾ ਬਿਆਨ

IPL 2019 Yuvraj Singh Takes Fans: ਬੀਤੇ ਦਿਨੀਂ ਬੈਂਗਲੁਰੂ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਮੈਚ ਵਿੱਚ ਮੁੰਬਈ ਨੇ ਬੈਂਗਲੁਰੂ ਨੂੰ 6 ਦੌੜਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਇਸ ਜਿੱਤ ਦੇ ਬਾਅਦ ਮੁੰਬਈ ਦੇ ਖਿਡਾਰੀ ਬੇਹੱਦ ਖ਼ੁਸ਼ ਦਿਖਾਈ ਦਿੱਤੇ। ਉਥੇ ਹੀ ਦੂਜੇ ਪਾਸੇ ਬੈਂਗਲੁਰੂ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ

IPL 2019 : ਅੱਜ ਹੋਵੇਗੀ ਦਿੱਲੀ ਦੀ ਚੇੱਨਈ ਨਾਲ ਟੱਕਰ

IPL 2019: ਨਵੀਂ ਦਿੱਲੀ: ਅੱਜ ਆਈ.ਪੀ.ਐੱਲ-12 ਦਾ ਪੰਜਵਾਂ ਮੈਚ ਦਿੱਲੀ ਕੈਪੀਟਲਸ ਅਤੇ ਚੇੱਨਈ ਸੁਪਰਕਿੰਗਸ ਦੇ ਵਿੱਚ ਖੇਡੀਆਂ ਜਾਵੇਗਾ। ਇਹ ਦੋਨੋ ਟੀਮਾਂ ਇਸ ਲੀਗ ਵਿੱਚ ਆਪਣਾ ਪਹਿਲਾ ਮੈਚ ਜਿੱਤ ਚੁੱਕੀਆਂ ਹਨ। ਇਸ ਲੀਗ ਵਿੱਚ ਦਿੱਲੀ ਨੇ ਮੁੰਬਈ ਅਤੇ ਚੇੱਨਈ ਨੇ ਬੈਂਗਲੁਰੂ ਦੀ ਟੀਮ ਨੂੰ ਹਰਾਇਆ ਹੈ। ਇਸ ਮੁਕਾਬਲੇ ਵਿੱਚ ਸਭ ਦੀਆਂ ਨਜ਼ਰਾਂ ਵਿਕਟਕੀਪਰ ਮਹਿੰਦਰ ਸਿੰਘ ਧੋਨੀ

IPL 2019 : ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ ਦਿੱਤਾ ਝੱਟਕਾ, 14 ਦੌੜਾਂ ਨਾਲ ਹਰਾਇਆ

IPL 2019 Punjab Rajasthan: ਕ੍ਰਿਸ ਗੇਲ ਦੀ ਅਰਧ ਸੈਂਕੜੇ ਦੀ ਮਦਦ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ ਆਈਪੀਐਲ ਦੇ ਆਪਣੇ ਪਹਿਲੇ ਮੈਚ ‘ਚ 14 ਦੌੜਾਂ ਨਾਲ ਹਰਾਇਆ। ਪਾਰੀ ਦਾ ਅੰਦਾਜਾ ਲਗਾਉਂਦੇ ਹੋਏ ਗੇਲ ਨੇ ਹੌਲੀ ਸ਼ੁਰੂਆਤ ਕੀਤੀ। ਉਸ ਨੇ 47 ਗੇਂਦਾਂ ‘ਚ 8 ਚੌਕੇ ਤੇ ਚਾਰ ਛੱਕੇ ਦੀ ਸਹਾਇਤਾ ਨਾਲ 79 ਦੌੜਾਂ ਬਣਾਈਆਂ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ