Tag: , , , , , , , , , , , , ,

ਫਾਈਨਲ ਮੁਕਾਬਲੇ ‘ਚ ਚੇੱਨਈ ਤੇ ਮੁੰਬਈ ਹੋਣਗੇ ਆਹਮੋ-ਸਾਹਮਣੇ

IPL 2019 Final Weather: ਹੈਦਰਾਬਾਦ: IPL ਸੀਜ਼ਨ 12 ਦੇ ਫਾਈਨਲ ਮੁਕਾਬਲੇ ਵਿੱਚ ਐਤਵਾਰ ਨੂੰ ਚੇੱਨਈ ਸੁਪਰ ਕਿੰਗਸ ਅਤੇ ਮੁੰਬਈ ਇੰਡੀਅਨਸ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਦਰਅਸਲ, ਇਹ ਦੋਨੋ ਟੀਮਾਂ IPL ਦੀਆਂ ਸਫ਼ਲ ਟੀਮਾਂ ਵਿਚੋਂ ਇੱਕ ਹਨ । ਇਹ ਦੋਨੋ ਟੀਮਾਂ IPL ਵਿੱਚ ਤਿੰਨ ਵਾਰ ਫਾਈਨਲ ਦੀ ਜੰਗ ਵਿੱਚ ਆਹਮੋ-ਸਾਹਮਣੇ

IPL ਦੇ ‘point table’ ਚ ਆਇਆ ਜ਼ਬਰਦਸਤ ਭੂਚਾਲ

IPL Point Table 2019: ਨਵੀਂ ਦਿੱਲੀ: ਬੀਤੇ ਦਿਨੀਂ IPL ਦੇ 21ਵੇਂ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਨੂੰ 8 ਵਿਕਟਾਂ ਦੇ ਨਾਲ ਮਾਤ ਦੇ ਦਿੱਤੀ। ਦਰਅਸਲ, ਰਾਜਸਥਾਨ ਦੀ ਟੀਮ ਦੇ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ ਦੇ ਨੁਕਸਾਨ ‘ਤੇ 139 ਦੌੜਾਂ ਦਾ ਸਕੋਰ ਬਣਾਇਆ ਖੜ੍ਹਾ ਕੀਤਾ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ

IPL 2019 : ਅੱਜ ਹੋਵੇਗੀ ਦਿੱਲੀ ਦੀ ਚੇੱਨਈ ਨਾਲ ਟੱਕਰ

IPL 2019: ਨਵੀਂ ਦਿੱਲੀ: ਅੱਜ ਆਈ.ਪੀ.ਐੱਲ-12 ਦਾ ਪੰਜਵਾਂ ਮੈਚ ਦਿੱਲੀ ਕੈਪੀਟਲਸ ਅਤੇ ਚੇੱਨਈ ਸੁਪਰਕਿੰਗਸ ਦੇ ਵਿੱਚ ਖੇਡੀਆਂ ਜਾਵੇਗਾ। ਇਹ ਦੋਨੋ ਟੀਮਾਂ ਇਸ ਲੀਗ ਵਿੱਚ ਆਪਣਾ ਪਹਿਲਾ ਮੈਚ ਜਿੱਤ ਚੁੱਕੀਆਂ ਹਨ। ਇਸ ਲੀਗ ਵਿੱਚ ਦਿੱਲੀ ਨੇ ਮੁੰਬਈ ਅਤੇ ਚੇੱਨਈ ਨੇ ਬੈਂਗਲੁਰੂ ਦੀ ਟੀਮ ਨੂੰ ਹਰਾਇਆ ਹੈ। ਇਸ ਮੁਕਾਬਲੇ ਵਿੱਚ ਸਭ ਦੀਆਂ ਨਜ਼ਰਾਂ ਵਿਕਟਕੀਪਰ ਮਹਿੰਦਰ ਸਿੰਘ ਧੋਨੀ

IPL 2019 : ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ ਦਿੱਤਾ ਝੱਟਕਾ, 14 ਦੌੜਾਂ ਨਾਲ ਹਰਾਇਆ

IPL 2019 Punjab Rajasthan: ਕ੍ਰਿਸ ਗੇਲ ਦੀ ਅਰਧ ਸੈਂਕੜੇ ਦੀ ਮਦਦ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ ਆਈਪੀਐਲ ਦੇ ਆਪਣੇ ਪਹਿਲੇ ਮੈਚ ‘ਚ 14 ਦੌੜਾਂ ਨਾਲ ਹਰਾਇਆ। ਪਾਰੀ ਦਾ ਅੰਦਾਜਾ ਲਗਾਉਂਦੇ ਹੋਏ ਗੇਲ ਨੇ ਹੌਲੀ ਸ਼ੁਰੂਆਤ ਕੀਤੀ। ਉਸ ਨੇ 47 ਗੇਂਦਾਂ ‘ਚ 8 ਚੌਕੇ ਤੇ ਚਾਰ ਛੱਕੇ ਦੀ ਸਹਾਇਤਾ ਨਾਲ 79 ਦੌੜਾਂ ਬਣਾਈਆਂ,

IPL ਦੇ ਪਹਿਲੇ ਮੈਚ ‘ਚ ਹਰਭਜਨ ਸਿੰਘ ਨੇ ਤਬਾਹ ਕੀਤੀ ਵਿਰਾਟ ਦੀ ਸੈਨਾ

IPL 2019 Harbhajan Singh: ਬੀਤੇ ਦਿਨੀ IPL 2019 ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਸ ਵਿੱਚ IPL ਦਾ ਪਹਿਲਾ ਮੈਚ ਚੇਨਈ ਦੀ ਟੀਮ ਅਤੇ ਬੰਗਲੌਰ ਦੀ ਟੀਮ ਦੇ ਵਿਚਾਲੇ ਐੱਮ. ਏ. ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਸਾਲ ਦੇ IPL ਦੇ ਪਹਿਲੇ ਮੈਚ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਚੇਨਈ ਸੁਪਰ ਕਿੰਗਸ 7 ਵਿਕਟਾਂ ਨਾਲ ਹਰ ਦਿੱਤਾ

IPL 11

IPL 11: ਅੱਜ ਬੰਗਲੌਰ ਦਾ ਰਾਜਸਥਾਨ ਨਾਲ ਤੇ ਪੰਜਾਬ ਦਾ ਚੇਨਈ ਨਾਲ ਮੁਕਾਬਲਾ

IPL 11: ਇੰਡੀਅਨ ਪ੍ਰੀਮਿਅਰ ਲੀਗ (IPL-11) ਟੂਰਨਾਮੈਂਟ ਹੌਲੀ ਹੌਲੀ ਗਰਮ ਹੁੰਦਾ ਜਾ ਰਿਹਾ ਹੈ। ਜਿਵੇਂ ਜਿਵੇਂ ਦੇਸ਼ ਵਿਚ ਗਰਮੀ ਦਾ ਮੌਸਮ ਵੱਧ ਰਿਹਾ ਹੈ ਓਵੇਂ ਹੀ ਇਸ ਟੂਰਨਾਮੈਂਟ ਦਾ ਮਾਹੌਲ ਵੀ ਗਰਮ ਹੁੰਦਾ ਜਾ ਰਿਹਾ ਹੈ। ਹੁਣ ਤੱਕ ਇਸ ਟੂਰਨਾਮੈਂਟ ਦੇ 10 ਮੈਚ ਖੇਡੇ ਜਾ ਚੁਕੇ ਹਨ ਅਤੇ ਹਰ ਮੈਚ ਵਿਚ ਰੋਮਾਚ ਦੇਖਣ ਨੂੰ ਮਿਲਿਆ

IPL-11:ਰਾਹੁਲ ਨੇ ਸਿਰਫ 14 ਗੇਂਦਾਂ ‘ਤੇ ਲਗਾ ਦਿੱਤੀ ਫਿਫਟੀ, ਫੈਂਨਜ਼ ਨੇ ਕੀਤੇ ਮਜ਼ੇਦਾਰ ਕੁਮੈਂਟ

ipl 11 IPL 2018 ਦੇ ਦੂਸਰੇ ਮੈਚ ‘ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਦਿੱਲੀ ਡੇਅਰਡੇਵਲ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਮੈਚ ‘ਚ ਪੰਜਾਬ ਦੇ ਓਪਨਰ ਕੇਐਲ ਰਾਹੁਲ ਨੇ ਜਬਰਦਸਤ ਬੈਟਿੰਗ ਕਰਦੇ ਹੋਏ IPL ਹਿਸਟਰੀ ‘ਚ ਸਭ ਤੋਂ ਤੇਜ਼ ਫਿਫਟੀ ਲਗਾ ਦਿੱਤੀ। ਉਹਨਾ ਨੇ ਸਿਰਫ 14 ਗੇਂਦਾਂ ‘ਤੇ 51 ਦੋੜਾ ਬਣਾਈਆਂ। ਆਪਣੀ ਪਾਰੀ ‘ਚ

ਆਈ.ਪੀ.ਐੱਲ 11 : ਅੱਜ ਪਹਿਲਾ ਮੁਕਾਬਲਾ ਚੇਨਈ ਤੇ ਮੁੰਬਈ ਵਿਚਕਾਰ ਹੋਵੇਗਾ

IPL 11: ਮੁੰਬਈ :- ਆਈ.ਪੀ.ਐੱਲ. ਸੀਜ਼ਨ 11 ਦਾ ਪਹਿਲਾ ਮੁਕਾਬਲਾ ਪਿਛਲੀ ਵਾਰ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਤੇ ਦੋ ਵਾਰ ਦੀ ਚੈਂਪੀਅਨ ਟੀਮ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਅੱਜ ਰਾਤ 8 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਇਹ ਮੈਚ ਖੇਡਿਆ ਜਾਵੇਗਾ। ਆਈ. ਪੀ. ਐੱਲ. ਦਾ ਉਦਘਾਟਨੀ ਮੈਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਹੋਵੇਗਾ।

IPL 11

IPL-11 : ਉਦਘਾਟਨੀ ਸਮਾਰੋਹ ‘ਤੇ ਪਹਿਲਾ ਮੈਚ ਕੱਲ੍ਹ, ਬਾਲੀਵੁੱਡ ਦਾ ਲੱਗੇਗਾ ਤੜਕਾ…

IPL 11: ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.-11) ਟੂਰਨਾਮੈਂਟ ਦਾ ਉਦਘਾਟਨ 7 ਅਪ੍ਰੈਲ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਹੋਵੇਗਾ। ਆਈ. ਪੀ. ਐੱਲ. ਵਿਚ ਕੁੱਲ 8 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿਚਕਾਰ 60 ਮੈਚ ਖੇਡੇ ਜਾਣਗੇ। ਹਰ ਟੀਮ ਲੀਗ ਪੜਾਅ ‘ਚ 14-14 ਮੈਚ ਖੇਡੇਗੀ। ਜਿਸ ਤੋਂ ਬਾਅਦ ਦੋ ਕੁਆਲੀਫਾਇਰ ਤੇ ਇਕ ਐਲੀਮਿਨੇਟਰ ਮੈਚ ਖੇਡਿਆ ਜਾਵੇਗਾ। IPL

ਆਈ.ਪੀ.ਐੱਲ ਸੀਜ਼ਨ 11 ਦੀ ਬੋਲੀ ਦਾ ਪਹਿਲਾ ਦਿਨ ਇਨ੍ਹਾਂ ਖ਼ਿਡਾਰੀਆਂ ਲਈ ਰਿਹਾ ਕੁੱਝ ਅਜਿਹਾ…

ipl 11 auction highlights:ਆਈ.ਪੀ.ਐੱਲ ਸੀਜ਼ਨ 11 ਦੇ ਲਈ 578 ਖਿਡਾਰੀਆਂ ਦੀ ਨਿਲਾਮੀ ਬੈਂਗਲੁਰੂ ‘ਚ ਜਾਰੀ ਹੈ। ਪਿਛਲੇ ਸੀਜ਼ਨ ‘ਚ ਸਭ ਤੋਂ ਮਹਿੰਗੇ ਖਿਡਾਰੀ ਰਹੇ ਇੰਗਲੈਂਡ ਟੀਮ ਦੇ ਆਲਰਾਊਂਡਰ ਬੇਨ ਸਟੋਕਸ ਨੂੰ ਰਾਜਸਥਾਨ ਦੀ ਟੀਮ ਨੇ 12.50 ਕਰੋੜ ਰੁਪਏ ‘ਚ ਖਰੀਦਿਆਂ। ਇਸ ਤੋਂ ਇਲਾਵਾ ਓਪਨਰ ਦੇ ਰੂਪ ‘ਚ ਕੇ.ਐੱਲ ਰਾਹੁਲ ‘ਤੇ ਕਾਫੀ ਪੈਸਿਆਂ ਦੀ ਬਰਸਾਤ ਹੋਈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ