Tag: , , , , , , , , , , , , , ,

ਖਾਲਸੇ ਦੀ ਧਰਤੀ ‘ਤੇ ਪੁੱਜੇ ਪ੍ਰਧਾਨ ਮੰਤਰੀ ਮੋਦੀ

ਖਾਲਸੇ ਦੀ ਧਰਤੀ ‘ਤੇ ਪੁੱਜੇ ਪ੍ਰਧਾਨ ਮੰਤਰੀ ਮੋਦੀ ਤਖਤ ਸ੍ਰੀ ਕੇਸਗੜ ਸਾਹਿਬ ‘ਚ ਪ੍ਰਧਾਨ ਮੰਤਰੀ ਹੋਏ ਨਤਮਸਤਕ ਆਨੰਦਪੁਰ ਸਾਹਿਬ ‘ਚ ਵਿਰਾਸਤੇ ਖਾਸਲਾ ਦੇ ਦੂਜੇ ਪੜਾਅ ਦਾ ਕਰਨਗੇ

ਏ.ਟੀ.ਐਮ ਦੇ ਬਾਹਰ ਬਹਿਸ ਰਹੇ ਵਿਅਕਤੀਆਂ ਨੂੰ ਰਾਹੁਲ ਨੇ ਕਰਵਾਇਆ ਸ਼ਾਂਤ

ਦਿੱਲੀ: ਨੋਟਬੰਦੀ ਦਾ ਅੱਜ 13ਵਾਂ ਦਿਨ ਹੈ। ਅੱਜ ਸਵੇਰ ਤੋਂ ਹੀ ਲੋਕ ਬੈਂਕ ਦੇ ਬਾਹਰ ਲੰਬੀਆਂ ਲਾਈਨਾਂ ਲਗਾ ਕੇ ਖੜੇ ਹਨ।ਚੰਡੀਗੜ੍ਹ ਸਮੇਤ ਪੂਰੇ ਪੰਜਾਬ ਅਤੇ ਮੁਲਕ ਦਾ ਤਕਰੀਬਨ ਇਹ ਹੀ ਹਾਲ ਹੈ।ਅੱਜ ਸਵੇਰ ਸੋਮਵਾਰ ਨੂੰ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਇੱਕ ਵਾਰ ਫਿਰ ਲਾਈਨ ‘ਚ ਲੱਗੇ। ਪਹਿਲਾਂ ਉਹ ਦਿੱਲੀ ਦੇ ਜਗਾਂਗੀਰ ਇਲਾਕੇ ਪਹੁੰਚੇ ਅਤੇ

ਪੁਰਾਣੇ ਨੋਟਾਂ ਨਾਲ ਤੂੜੀ ਵਾਂਗ ਨੱਕੋ-ਨੱਕ ਭਰੇ ਬੈਂਕਾਂ ਦੇ ਸਟਰਾਂਗ ਰੂਮ

ਨੋਟਬੰਦੀ ਕਾਰਨ ਜਿਥੇ ਲੋਕਾਂ ‘ਚ ਹਾਹਾਕਾਰ ਮੱਚੀ ਪਈ ਹੈ ਉਥੇ ਬੈਂਕਾਂ ‘ਤੇ ਵੀ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਬੰਦ ਕੀਤੀ ਪੁਰਾਣੀ ਕਰੰਸੀ ਦੀ ਆਮਦ ਨੇ ਬੈਂਕਾਂ ਦੀਆਂ ਚੈਸਟ ਬ੍ਰਾਂਚਾਂ ਦੇ ਸਟਰਾਂਗ ਰੂਮ ਤੂੜੀ ਵਾਂਗ ਨੱਕੋ ਨੱਕ ਭਰ ਦਿੱਤੇ ਹਨ। ਜਾਣਕਾਰੀ ਅਨੁਸਾਰ ਨੋਟਾਂ ਦੀ ਆਮਦ ਬਹੁਤ ਤੇਜ਼ ਹੈ, ਪਰ ਸਟਰਾਂਗ ਰੂਮਾਂ ‘ਚ

ਨੋਟਬੰਦੀ ਤੇ ਸੁਪਰੀਮ ਕੋਰਟ ਦੀ ਕੜੀ ਟਿੱਪਣੀ: “ਮਾਮਲਾ ਗੰਭੀਰ ਹੋਣ ‘ਤੇ ਹੋ ਸਕਦੇ ਹਨ ਦੰਗੇ”

ਪੁਰਾਣੇ ਨੋਟ ਬੰਦ ਹੋਣ ਦੇ ਇਕ ਹਫਤੇ ਦੇ ਅੰਦਰ ਅੰਦਰ ਹੀ ਦੂਜੀ ਵਾਰ ਕੇਂਦਰ ਸਰਕਾਰ ਨੂੰ ਨੋਟਬੰਦੀ ਦੇ ਮਾਮਲੇ ‘ਤੇ ਸੁਪਰੀਮ ਕੋਰਟ ਵੱਲੋਂ ਕੜੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ । ਸ਼ੁੱਕਰਵਾਰ ਨੂੰ ਕੋਰਟ ਨੇ ਕਿਹਾ “ਸੜਕਾਂ ਤੇ ਦੰਗੇ ਹੋ ਜਾਣਗੇ…” ਉੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਕੋਈ ਰਾਹਤ ਨਾ ਦਿੰਦਿਆਂ ਕਿਸੇ ਵੀ ਨਿਚਲੀ ਅਦਾਲਤ ਜਾਂ

1978 ਵਿਚ ਵੀ ਬੰਦ ਹੋਏ ਸੀ 1000 ਦੇ ਨੋਟ (ਦੇਖੋ ਤਸਵੀਰਾਂ)

ਜਨਤਾ 50 ਦਿਨ ਕੀ, 50 ਘੰਟੇ ਦੇ ਇੰਤਜਾਰ ਦੇ ਮੂਡ ‘ਚ ਨਹੀਂ: ਕੇਜਰੀਵਾਲ

500-1000 ਰੁਪਏ ਦੇ ਪੁਰਾਣੇ ਨੋਟ ਬੰਦ ਕਰਨ ਤੋਂ ਬਾਅਦ ਹੋ ਰਹੀਆਂ ਪਰੇਸ਼ਾਨੀਆਂ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਅਤੇ ਮੋਦੀ ‘ਤੇ ਹਮਲਾ ਬੋਲਿਆ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਲੋਕਾਂ ਤੋਂ 50 ਦਿਨਾਂ ਤੱਕ ਪਰੇਸ਼ਾਨੀ ਚੁੱਕਣ ਦੀ ਭਾਵੁਕ ਅਪੀਲ ਦੇ ਕੇਜਰੀਵਾਲ ਨੇ ਕਿਹਾ ਕਿ ਹੁਣ 50 ਦਿਨ ਕੀ, 50 ਘੰਟਿਆਂ ਤੱਕ ਵੀ

ਬੈਂਕਿੰਗ, ਪੈਸਿਆਂ ਦੀ ਵੰਡ ਲਈ ਪੀ.ਐੱਮ. ਮੋਦੀ ਕਰਨਗੇ ਮੀਟਿੰਗ

ਗੋਆ-ਪੁਣੇ ਤੋਂ ਵਾਪਸ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਂਕਿੰਗ, ਪੈਸਿਆਂ ਦੀ ਵੰਡ ਨੂੰ ਲੈ ਕੇ ਮੀਟਿੰਗ ਕਰਨਗੇ। ਮੀਟਿੰਗ ਦੌਰਾਨ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਬਾਰੇ ਵਿਚਾਰਾਂ ਹੋਣਗੀਆਂ। ਜਦਕਿ ਸਾਰੇ ਏ.ਟੀ.ਐੱਮ ਨਵੇਂ ਨੋਟ ਦੇ ਜਲਦ ਮੁਤਾਬਿਕ ਬਣਾਉਣ ਅਤੇ ਨਕਦੀ ਪ੍ਰਵਾਹ ਨੂੰ ਆਸਾਨ ਬਣਾਉਣ ਬਾਰੇ ਵੀ ਸਲਾਹ ਮਸ਼ਵਰਾ ਕੀਤਾ

ਬੈਂਕ ਦਾ ਫ਼ਰਮਾਨ, ਟੁੱਟਿਆ ਲੋਕਾਂ ਦਾ ਅਰਮਾਨ

ਨੋਟਾਂ ਤੋਂ ਬਾਅਦ ਸਰਕਾਰ ਕਰੇਗੀ ਇੱਕ ਹੋਰ ਵੱਡਾ ਫੈਸਲਾ

ਭ੍ਰਿਸ਼ਟਾਚਾਰ, ਕਾਲਾ ਧਨ ਅਤੇ ਅੱਤਵਾਦ ‘ਤੇ ਰੋਕ ਲਗਾਉਣ ਤੋਂ ਬਾਅਦ ਹੁਣ ਅਗਲੀ ਵਾਰੀ ਬੈਂਕਾਂ ‘ਚ ਸਥਿਤ ਲਾਕਰਾਂ ਦੀ ਹੋਵੇਗੀ, ਜਿਨ੍ਹਾਂ ਲੋਕਾਂ ਨੇ ਆਪਣਾ ਕਾਲਾ ਧਨ, ਸੋਨਾ, ਗਹਿਣੇ, ਕੀਮਤੀ ਨਗ ਬੈਂਕ ਲਾਕਰਾਂ ‘ਚ ਜਮ੍ਹਾ ਕਰਵਾ ਕੇ ਰੱਖੇ ਹਨ, ਸਰਕਾਰ ਹੁਣ ਅਗਲੀ ਕਾਰਵਾਈ ਉਨ੍ਹਾਂ ‘ਤੇ ਕਰੇਗੀ। ਇਸ ਤਹਿਤ ਸਰਕਾਰ ਬੈਂਕਾਂ ‘ਚ ਸਥਿਤ ਲਾਕਰਾਂ ਨੂੰ ਆਪਣੇ ਕਬਜ਼ੇ ‘ਚ

ਮੋਦੀ ਦੇ ਫੈਸਲੇ ‘ਤੇ ਲਾਲ-ਪੀਲੇ ਹੋਏ ਕੈਪਟਨ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਵੱਲੋਂ ਨੋਟ ਬੰਦ ਕਰਨ ਦੀ ਪ੍ਰਕਿਰਿਆ ਦੀ ਨਿੰਦਾ ਕੀਤੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਵੇਂ ਭ੍ਰਿਸ਼ਟਾਚਾਰ, ਅੱਤਵਾਦ ਨੂੰ ਫੰਡਿੰਗ ਅਤੇ ਕਾਲਾ ਬਾਜਾਰੀ ਨੂੰ ਕਾਬੂ ਪਾਉਣ ਦੀ ਦਿਸ਼ਾ ‘ਚ ਇਕ ਸਹੀ ਕਦਮ ਹੈ ਪਰ ਇਸ ਤੋਂ ਬਾਅਦ ਛੋਟੇ ਕਿਸਾਨਾਂ, ਵਪਾਰੀਆਂ, ਰੋਜ਼ਾਨਾ ਦਿਹਾੜੀਦਾਰਾਂ ਅਤੇ ਗਰੀਬ ਵਰਗਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ