Tag: , ,

Apple company

ਦੁਨੀਆਂ ਦੀ ਸਭ ਤੋਂ ਜ਼ਿਆਦਾ ਅਮੀਰ ਕੰਪਨੀ ਬਣੀ Apple

Apple world richest company : ਨਵੀਂ ਦਿੱਲੀ: ਅਮਰੀਕੀ ਕੰਪਨੀ ਐਪਲ 1 ਟਰਿਲਿਅਨ ਡਾਲਰ ਭਾਵ 1 ਲੱਖ ਕਰੋੜ ਡਾਲਰ ਦੀ ਕੰਪਨੀ ਬਣ ਚੁੱਕੀ ਹੈ। ਐਪਲ 177 ਦੇਸ਼ਾਂ ਤੋਂ ਜ਼ਿਆਦਾ ਅਮੀਰ ਕੰਪਨੀ ਬਣ ਗਈ ਹੈ । ਵਰਲਡ ਬੈਂਕ ਦੇ ਆਂਕੜਿਆਂ ਦੇ ਮੁਤਾਬਕ , ਦੁਨੀਆ ਦੇ 193 ਦੇਸ਼ਾਂ ‘ਚੋਂ ਸਿਰਫ 16 ਹੀ ਦੇਸ਼ ਹਨ ਜਿਨ੍ਹਾਂ ਦੀ ਜੀਡੀਪੀ ਐਪਲ

twitter alerts

ਟਵਿੱਟਰ ਵੱਲੋਂ ਵੱਡਾ ਕਦਮ, 7 ਲੱਖ ਯੂਜ਼ਰਸ ਨੂੰ ਇਸ ਕਾਰਨ ਨੋਟਿਸ ਜਾਰੀ

twitter alerts ਟਵਿੱਟਰ ਇੱਕ ਅਜ਼ਾਦ ਸਾਮਾਜਿਕ ਅਤੇ ਸੂਖਮ ਬਲੌਗਿੰਗ ਸੇਵਾ ਹੈ ਜੋ ਆਪਣੇ ਵਰਤੋਂਕਾਰਾਂ ਨੂੰ ਆਪਣੀ ਛੋਟੀਆਂ ਸੰਪਾਦਨਾਂ, ਜਿਨ੍ਹਾਂ ਨੂੰ ਟਵੀਟ ਕਹਿੰਦੇ ਹਨ, ਇੱਕ-ਦੂਜੇ ਨੂੰ ਭੇਜਣ ਅਤੇ ਪੜ੍ਹਨ ਦੀ ਸਹੂਲਤ ਦਿੰਦਾ ਹੈ। ਟਵਿੱਟਰ ਨੇ ਆਪਣੇ ਯੂਜ਼ਰਸ ਨੂੰ ਆਕਰਸ਼ਿਤ ਕਰਨ ਲਈ ਆਪਣੇ ਸਾਫਟਵੇਅਰ ‘ਚ ਇਕ ਨਵੀਂ ਤਬਦੀਲੀ ਕੀਤੀ ਸੀ, ਜਿਸ ਵਿਚ 140 ਸ਼ਬਦਾਂ ਦੀ ਹੱਦ ‘ਚ

Canada sikh discrimination

ਕਨੇਡਾ ‘ਚ ਸਿੱਖ ਵਿਅਕਤੀ ਦੀ ਪੱਗ ‘ਤੇ ਕੀਤੀ ਗਈ ਨਸਲੀ ਟਿੱਪਣੀ…

Canada sikh discrimination : ਵਿਦੇਸ਼ਾਂ ‘ਚ ਸਿੱਖਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਨਸਲੀ ਵਿਤਕਰੇ ਦਾ ਸ਼ਿਕਾਰ ਵੀ ਹੋਣਾ ਪਿਆ ਹੈ। ਜਿਆਦਾਤਰ ਵਿਦੇਸ਼ੀ ਹੀ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਰਦੇ ਹਨ। ਅਜਿਹਾ ਹੀ ਮਾਮਲਾ ਕਨੇਡਾ ਤੋਂ ਸਾਹਮਣੇ ਆਇਆ ਜਿਥੇ ਸਿੱਖ ਦੀ ਪੱਗ ‘ਤੇ ਸਵਾਲ ਚੁੱਕੇ ਗਏ ਹਨ। Canada

Car hurled upper floor

ਇਸ ਕਾਰ ਹਾਦਸੇ ਨੇ ਕੀਤਾ ਲੋਕਾਂ ਨੂੰ ਹੈਰਾਨ, ਉੱਡ ਕੇ ਦੂਜੀ ਮੰਜ਼ਿਲ ‘ਤੇ ਜਾ ਵੜੀ ਤੇਜ਼ ਰਫ਼ਤਾਰ ਕਾਰ

Car hurled upper floor ਸਾਂਤਾ ਏਨਾ : ਪ੍ਰੋਫੈਸ਼ਨਲ ਸਟੰਟਮੈਨ ਗੱਡੀਆਂ ਨੂੰ ਕਈ ਕਈ ਫੁੱਟ ਉੱਪਰ ਤੱਕ ਉਛਾਲ ਦਿੰਦੇ ਹਨ। ਆਮ ਤੌਰ ‘ਤੇ ਸਟੰਟ ਕਰਦੇ ਹੋਏ ਤੁਸੀਂ ਮੋਟਰਸਾਈਕਲ ਨੂੰ ਕਈ ਫੁੱਟ ਉੱਪਰ ਤੱਕ ਛਾਲ ਲਗਾਉਂਦੇ ਹੋਏ ਦੇਖਿਆ ਹੋਵੇਗਾ। ਹਾਲੀਵੁੱਡ ਦੀਆਂ ਫਿਲਮਾਂ ਵਿਚ ਵੀ ਕਾਰਾਂ ਨੂੰ ਖ਼ੂਬ ਉਛਾਲਿਆ ਜਾਂਦਾ ਹੈ ਪਰ ਜੇਕਰ ਸਾਨੂੰ ਅਜਿਹਾ ਕਿਤੇ ਹਕੀਕਤ ਵਿਚ

indias clinical research

ਲਿਵਰ ਨੂੰ ਲੈ ਕੇ ਭਾਰਤੀ ਕਲੀਨਿਕਲ ਖੋਜ ਦੀ ਅਮਰੀਕਾ ‘ਚ ਵੀ ਬੋਲੀ ਤੂਤੀ

indias clinical research ਨਵੀਂ ਦਿੱਲੀ : ਦੇਸ਼ ‘ਚ ਮੈਡੀਕਲ ਖੋਜਾਂ ਦੀ ਗੱਲ ਹੁੰਦੀ ਹੈ ਤਾਂ ਅਕਸਰ ਏਮਜ਼ ਵਰਗੇ ਵੱਡੇ ਅਦਾਰਿਆਂ ਦਾ ਨਾਂਅ ਆਉਂਦਾ ਹੈ। ਉਨ੍ਹਾਂ ਵਿਚ ਵੀ ਬਹੁਤ ਘੱਟ ਅਜਿਹੀਆਂ ਖੋਜਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪਹਿਚਾਣ ਮਿਲ ਪਾਉਂਦੀ ਹੈ ਪਰ ਲਿਵਰ ਫੇਲਯੋਰ ਦੀ ਬਿਮਾਰੀ ਦੇ ਲਈ ਲਈ ਆਈਐੱਲਬੀਐੱਸ ਦੁਆਰਾ ਕੀਤੇ ਗਏ ਕਲੀਨਿਕਲ ਖੋਜ ਦਾ

Foreign Minister Khawaja Asif Pakistan

ਆਰਥਿਕ ਸਹਾਇਤਾ ਬੰਦ ਕੀਤੇ ਜਾਣ ‘ਤੇ ਚਿੜ੍ਹੇ ਪਾਕਿਸਤਾਨ ਨੇ ਅਮਰੀਕਾ ਨੂੰ ਦੱਸਿਆ ਕਿ ‘ਧੋਖੇਬਾਜ਼’

Foreign Minister Khawaja Asif Pakistan ਇਸਲਾਮਾਬਾਦ : ਅਮਰੀਕਾ ਵੱਲੋਂ ਪਾਕਿਸਤਾਨ ਦੀ ਮਦਦ ਬੰਦ ਕਰਨ ਦੇ ਬਾਅਦ ਉਦੋਂ ਦੇ ਨੇਤਾ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ। ਤਾਜ਼ਾ ਬਿਆਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖ਼ਵਾਜ਼ਾ ਆਸਿਫ ਦਾ ਆਇਆ ਹੈ। ਆਸਿਫ਼ ਨੇ ਕਿਹਾ ਹੈ ਕਿ ਅਮਰੀਕਾ ਨਾਲ ਸਾਡਾ ਅਲਾਇੰਸ ਖ਼ਤਮ ਹੋ ਚੁੱਕਾ ਹੈ। ਹੁਣ ਪਾਕਿਸਤਾਨ ਅਮਰੀਕਾ ਦੇ ਲਈ ਕਿਸੇ ਵੀ

Kulbushan Jadhav Pakistan

ਪਾਕਿਸਤਾਨ ਨੇ ਖੇਡੀ ਚਾਲ, ਕੁਲਭੂਸ਼ਣ ਅਤੇ ਪਰਿਵਾਰ ਦੀ ਮੁਲਾਕਾਤ ਦੌਰਾਨ ਵਿਚਾਲੇ ਬਣਾਈ ਸ਼ੀਸ਼ੇ ਦੀ ਕੰਧ

Kulbushan Jadhav Pakistan ਇਸਲਾਮਾਬਾਦ : ਪਾਕਿਸਤਾਨ ਦੀ ਫ਼ੌਜੀ ਅਦਾਲਤ ਤੋਂ ਫਾਂਸੀ ਦੀ ਸਜ਼ਾ ਪਾਉਣ ਵਾਲੇ ਭਾਰਤ ਦੇ ਸਾਬਕਾ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਇਸਲਾਮਾਬਾਦ ਸਥਿਤ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਿਚ ਆਪਣੀ ਮਾਂ ਅਤੇ ਪਤਨੀ ਨਾਲ ਕਰੀਬ 30 ਮਿੰਟ ਤੱਕ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਨਾਲ ਪਾਕਿਸਤਾਨ ਵਿਚ ਤਾਇਨਾਤ ਭਾਰਤੀ ਉਪ ਹਾਈ ਕਮਿਸ਼ਨ ਵੀ ਮੌਜੂਦ

ਅੱਤਵਾਦੀ ਹਮਲਾ ਨਾਕਾਮ ਕਰਨ ‘ਚ ਮਦਦ ਕਰਨ ‘ਤੇ ਪੁਤਿਨ ਨੇ ਕੀਤਾ ਟਰੰਪ ਦਾ ਧੰਨਵਾਦ

Putin thanks Donald Trump Russia :ਵ੍ਹਾਈਟ ਹਾਉਸ ਰਾਹੀਂ ਮਿਲੀ ਜਾਣਕਾਰੀ ਦੇ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੀਆਈਏ ਦੁਆਰਾ ਦਿੱਤੀ ਗਈ ਜਾਣਕਾਰੀ ਲਈ ਧੰਨਵਾਦ ਕੀਤਾ ਹੈ ।ਜਾਣਕਾਰੀ ਲਈ ਦੱਸ ਦਈਏ ਕਿ ਸੀਆਈਏ ਦੁਆਰਾ ਉਪਲੱਬਧ ਕਰਾਈ ਗਈ ਜਾਣਕਾਰੀ ਦੇ ਚਲਦੇ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਹੋਣ ਵਾਲੇ ਇੱਕ ਵੱਡੇ

Rex W. Tillerson

ਪਾਕਿ ਨਾਲ ਕੰਮ ਕਰਨ ‘ਚ ਮਜ਼ਾ ਨਹੀਂ, ਇੰਡੋ-ਪੈਸੇਫਿਕ ਖੇਤਰ ‘ਚ ਭਾਰਤ ਦਾ ਅਹਿਮ ਰੋਲ : ਅਮਰੀਕਾ

Rex W. Tillerson ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਹੈ ਕਿ ਹੁਣ ਪਾਕਿਸਤਾਨ ਨਾਲ ਡੀਲ ਕਰਨ ਵਿਚ ਸਾਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ। ਬੀਤੇ ਸਾਲਾਂ ਵਿਚ ਪਾਕਿਸਤਾਨ ਅਤੇ ਅਮਰੀਕਾ ਦੇ ਵਿਚਕਾਰ ਰਿਸ਼ਤਿਆਂ ਵਿਚ ਦਰਾੜ ਆਈ ਹੈ। ਹੁਣ ਰਿਸ਼ਤੇ ਤਾਂ ਹੀ ਸੁਧਰ ਸਕਦੇ ਹਨ ਜਦੋਂ ਪਾਕਿਸਤਾਨ ਦੋਵੇਂ ਦੇਸ਼ਾਂ ਦੇ ਸਾਂਝੇ ਹਿੱਤਾਂ ‘ਤੇ ਬਿਹਤਰ ਤਰੀਕੇ

Kelly Brook

ਇਸ ਮਹਿਲਾ ਦਾ ਫਿਗਰ ਦੇਖ ਕੇ ਹੋ ਜਾਓਗੇ ਦੀਵਾਨੇ

Kelly Brook ਔਰਤਾਂ ਦੀ ਫਿਗਰ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਦਾਵੇ ਕੀਤੇ ਜਾਂਦੇ ਹਨ |ਪਰ, ਸਭ ਤੋਂ ਸੋਹਣਾ ਫਿਗਰ ਕਿਸਦਾ ਹੈ ਇਹ ਕਹਿ ਪਾਉਣਾ ਮੁਸ਼ਕਿਲ ਹੈ | ਦਰਅਸਲ, ਔਰਤਾਂ ਦੇ ਆਕਰਸ਼ਕ ਫਿਗਰ ਦਾ ਵੀ ਇੱਕ ਪੈਰਾਮੀਟਰ ਲੋਕਾਂ ਦਾ ਮਾਇੰਡਸੈੱਟ ਬੰਨ ਚੁੱਕਿਆ ਹੈ, ਜਿਸ ‘ਚ ਜੇਕਰ ਫਿਗਰ ਸਾਇਜ਼ 36 – 24 – 36 ਨੂੰ ਬੈਸਟ

ਡੋਨਾਲਡ ਟਰੰਪ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੂੰ ਦਿੱਤੀ ਇਹ ਨਸੀਹਤ

US president admonished British Prime Minister Theresa ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਤਾਨੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੂੰ ਬ੍ਰਿਟੇਨ ‘ਚ ਅੱਤਵਾਦ ‘ਤੇ ਧਿਆਨ ਦੇਣ ਦੀ ਨਸੀਹਤ ਦਿੱਤੀ ਹੈ। ਟਰੰਪ ਨੇ ਮੁਸਲਮਾਨ ਵਿਰੋਧੀ ਵੀਡੀਓ ਰੀ-ਟਵੀਟ ਕਰਨ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਕਰਨ ਲਈ ਥੈਰੇਸਾ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ

Angela Rayner

16 ਸਾਲ ‘ਚ ਮਾਂ ਤੇ 37 ਸਾਲ ‘ਚ ਦਾਦੀ ਬਣੀ ਐੱਮਪੀ

Angela Rayner ਬਰਤਾਨੀਆ : ਸ਼ੈਡੋ ਸੈਕਟਰੀ ਆਫ਼ ਐਜੂਕੇਸ਼ਨ ਨੇ ਆਪਣੀ ਪਹਿਲੀ ਪੋਤੀ ਦੇ ਜਨਮ ਦੀ ਖ਼ਬਰ ਟਵੀਟ ਕਰਕੇ ਦਿੱਤੀ ਸੀ । ਟਵੀਟ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਨਵਾਂ ਨਾਮ ਗਰੈਂਜੇਲਾ ਵੀ ਦਿੱਤਾ। ਸ਼ੈਡੋ ਕੈਬਨਿਟ ਬਰਤਾਨਵੀ ਸੰਸਦ ਪ੍ਰਣਾਲੀ ਦਾ ਇੱਕ ਅਮਲ ਹੈ। ਇਸ ਤਹਿਤ ਵਿਰੋਧੀ ਧਿਰ, ਅਸਲ ਸਰਕਾਰ ਦੀਆਂ ਨੀਤੀਆਂ ਉੱਤੇ ਨਜ਼ਰਸਾਨੀ ਰੱਖਣ ਅਤੇ ਜਵਾਬਦੇਹ

Myanmar Rohingya crisis

ਰੋਹਿੰਗਿਆ ਨੂੰ ਮਿਆਂਮਾਰ ਵਾਪਸ ਲਿਆਉਣ ਲਈ ਰਾਹ ਹੋਇਆ ਪੱਧਰਾ

Myanmar Rohingya crisis ਪਿਛਲੇ ਦਿਨੀਂ ਮਿਆਂਮਾਰ ਦੇ ਫੌਜੀ ਤਸ਼ੱਦਦ ਤੋਂ ਡਰ ਕੇ ਮਿਆਂਮਾਰ ਤੋਂ ਭੱਜੇ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਲਿਆਉਣ ਲਈ ਰਾਹ ਪੱਧਰਾ ਹੋ ਗਿਆ ਹੈ। ਬੰਗਲਾਦੇਸ਼ ਨੇ ਮਿਆਂਮਾਰ ਨਾਲ ਇਸ ਸਬੰਧੀ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਹਜ਼ਾਰਾਂ ਰੋਹਿੰਗਿਆ ਮੁਸਲਮਾਨਾਂ ਦੀ ਘਰ ਵਾਪਸੀ ਕੀਤੇ ਗਏ ਇਸ ਸਮਝੌਤੇ ਉੱਤੇ ਮਿਆਂਮਾਰ ਦੀ ਰਾਜਧਾਨੀ ਨੇਪੀਡਾ ਵਿੱਚ ਅਧਿਕਾਰੀਆਂ ਨੇ

MS-13 gang

ਅਮਰੀਕਾ ‘ਚ MS-13 ਗੈਂਗ ਦਾ ਖ਼ੌਫ਼, ਵਿਅਕਤੀ ਦਾ ਸਿਰ ਵੱਢ ਕੇ ਉਸ ਦਾ ਦਿਲ ਸੁੱਟਿਆ ਬਾਹਰ

MS-13 gang ਅਮਰੀਕਾ : ਇੱਥੇ ਇੱਕ ਵਿਅਕਤੀ ਦਾ ਬੜੀ ਬੇਰਹਿਮੀ ਨਾਲ ਹੋਏ ਕਤਲ ਦੇ ਮੁਲਜ਼ਮਾਂ ਦਾ ਖੁਲਾਸਾ ਹੋ ਗਿਆ ਹੈ। ਪੁਲਿਸ ਮੁਤਾਬਕ ਏਲ ਸਲਵਾਡੋਰੀਅਨ ਸਟ੍ਰੀਟ ਗੈਂਗ ਨੇ ਇੱਕ ਸ਼ਖਸ ‘ਤੇ 100 ਵਾਰ ਚਾਕੂ ਨਾਲ ਹਮਲਾ ਕੀਤਾ ਸੀ। ਉਸਦਾ ਸਿਰ ਵੱਢਿਆ ਤੇ ਦਿਲ ਕੱਢ ਲਿਆ। ਘਟਨਾ ਵਾਸ਼ਿੰਗਟਨ ਡੀਸੀ ਦੀ ਹੈ।ਅਧਿਕਾਰੀਆਂ ਮੁਤਾਬਕ ਐਮ.ਐਸ.-13 ਗੈਂਗ ਦੇ 10 ਤੋਂ

‘ਕਿਮ ਦੀ ਬੇਇੱਜ਼ਤੀ ਕਰਨ ਵਾਲੇ ਯੂਐੱਸ ਰਾਸ਼ਟਰਪਤੀ ਟਰੰਪ ਹਨ ਮੌਤ ਦੀ ਸਜਾ ਦੇ ਹੱਕਦਾਰ ‘

Trump sentenced death : ਉੱਤਰ ਕੋਰਿਆ ਦੀ ਮੀਡੀਆ ਨੇ ਅਮਰੀਕੀ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਦੁਆਰਾ ਕਿਮ ਜੋਂਗ ਉਸ ਦੀ ਬੇਇੱਜ਼ਤੀ ਕਰਨ ਦੀ ਆਲੋਚਨਾ ਕੀਤੀ ਹੈ । ਮੀਡੀਆ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼‍ਟਰਪਤੀ ਇਸ ਦੇ ਲਈ ਮੌਤ ਦੀ ਸਜ਼ਾ ਦੇ ਹੱਕਦਾਰ ਹਨ । ਨਾਲ ਹੀ ਮੀਡੀਆ ਨੇ ਉਹਨਾਂ ਕੋਰਿਆਈ ਸੀਮਾ ਦੇ ਦੌਰੇ ਨੂੰ ਰੱਦ ਕਰਨ ਲਈ

Modi interacts Philippines

ਫਿਲੀਪੀਂਸ ‘ਚ ਮੋਦੀ : ਚਾਵਲ ਦਾ ਖੇਤ ਦੇਖਣ ਪਹੁੰਚੇ ਮੋਦੀ, ਟਰੰਪ ਨਾਲ ਅੱਜ ਕਰਨਗੇ ਮੁਲਾਕਾਤ

Modi interacts Philippines ਮਨੀਲਾ : ਫਿਲੀਪੀਂਸ ਦੀ ਰਾਜਧਾਨੀ ‘ਚ ਸੋਮਵਾਰ ਨੂੰ ASEAN ਦਾ ਇਨਾਗਰੇਸ਼ਨ ਹੋਇਆ। ਇਸ ਵਿੱਚ ਨਰੇਂਦਰ ਮੋਦੀ, ਡੋਨਾਲਡ ਟਰੰਪ ਸਮੇਤ ਕਈ ਸਾਉਥ-ਈਸਟ ਏਸ਼ੀਅਨ ਦੇਸ਼ਾਂ ਦੇ ਰਾਸ਼ਟਰਪਤੀ ਸ਼ਾਮਿਲ ਹੋਏ। ਇਸ ਦੇ ਬਾਅਦ ਮੋਦੀ ਨੇ ਮਨੀਲਾ ਦੇ ਇੰਟਰਨੈਸ਼ਨਲ ਰਾਇਸ ਰਿਸਰਚ ਇੰਸਟੀਚਿਊਟ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਖੇਤੀ ਵੀ ਕੀਤੀ। ਅੱਜ ਮੋਦੀ ਅਤੇ ਡੋਨਾਲਡ ਟਰੰਪ

ਅੱਜ ਦੇ ਦਿਨ 1984 ਵਿੱਚ ਬ੍ਰਿਟੇਨ ‘ਚ ਇੱਕ ਪੌਂਡ ਦੇ ਨੋਟ ਦੀ ਜਗ੍ਹਾ ਸਿੱਕਾ ਸ਼ੁਰੂ ਕੀਤਾ ਗਿਆ ਸੀ

British pound ਕਰੀਬ 150 ਸਾਲ ਤੋਂ ਬਾਅਦ ਬ੍ਰਿਟੇਨ ਦੇ ਇੱਕ ਪੌਂਡ ਦੇ ਨੋਟ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਉਨ੍ਹਾਂ ਦੀ ਜਗ੍ਹਾ ਇੱਕ ਪੌਂਡ ਦਾ ਸਿੱਕਾ ਸ਼ੁਰੂ ਕੀਤਾ ਗਿਆ ਸੀ | British pound ਬ੍ਰਿਟੇਨ ਦੇ ਤਤਕਾਲੀ ਵਿੱਤ ਮੰਤਰੀ ਨਿਗੇਲ ਲਾਅਸਨ ਨੇ ਇਸਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਕੁਈਡ ਦੇ ਨਾਮ ਨਾਲ ਪ੍ਰਸਿੱਧ ਨੋਟ

German killer nurse

ਸ਼ਰਮਨਾਕ, ਜ਼ਹਿਰ ਦੇ ਟੀਕੇ ਲਾ ਕੇ ਨਰਸ ਨੇ ਮਾਰੇ 100 ਮਰੀਜ਼ ,ਕਿਹਾ ਮਜ਼ਾ ਆਉਂਦਾ ਸੀ

German killer nurse : ਜਰਮਨੀ ‘ਚ ਇੱਕ ਨਰਸ ਦੁਆਰਾ ਜਹਰੀਲਾ ਇੰਜੇਕਸ਼ਨ ਦੇ ਕੇ 100 ਤੋਂ ਜ਼ਿਆਦਾ ਮਰੀਜਾਂ ਨੂੰ ਮਾਰਨ ਦੇ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ । ਅਦਾਲਤ ‘ਚ ਸੁਣਵਾਈ ਦੇ ਦੌਰਾਨ ਮੇਲ ( ਪੁਰਸ਼ ) ਨਰਸ ਨੀਲਸ ਹੋਜੇਲ ਨੇ ਮੰਨਿਆ ਕਿ ਉਸਨੇ ਜਾਨ ਬੁੱਝਕੇ 90 ਮਰੀਜਾਂ ਨੂੰ ਹਾਰਟ ਅਟੈਕ ਦੀ ਹਾਲਤ ਤੱਕ ਪਹੁੰਚਾਇਆ

Afghanistan restricted buy wheat Pakistan

ਅਫਗਾਨਿਸਤਾਨ ਪੁੱਜੀ ਭਾਰਤੀ ਕਣਕ ਨੇ ਪਾਕਿਸਤਾਨ ਦੀਆਂ ਆਟਾ ਚੱਕੀਆਂ ਨੂੰ ਲਾਈ ਬ੍ਰੇਕ

Afghanistan restricted buy wheat Pakistan ਇਸਲਾਮਾਬਾਦ : ਈਰਾਨ ਦੀ ਚਾਬਹਾਰ ਬੰਗਰਦਾਹ ਦੇ ਜ਼ਰੀਏ ਅਫਗਾਨਿਸਤਾਨ ਨੂੰ ਭਾਰਤੀ ਕਣਕ ਦੀ ਹਾਲੇ ਪਹਿਲੀ ਖੇਪ ਹੀ ਪਹੁੰਚੀ ਹੈ ਪਰ ਇਸਦਾ ਅਸਰ ਪਾਕਿਸਤਾਨ ‘ਤੇ ਦਿਖਣਾ ਸ਼ੁਰੂ ਹੋ ਗਿਆ ਹੈ। ਅਫਗਾਨਿਸਤਾਨ ਨੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਕਣਕ ਖਰੀਦਣ ਦੇ ਆਰਡਰ ਬੇਹੱਦ ਸੀਮਿਤ ਕਰ ਦਿੱਤੇ ਹਨ। ਇਸ ਤੋਂ ਅਫਗਾਨਿਸਤਾਨ ਦੇ ਬਾਜ਼ਾਰ ਵਿਚ

Priti Patel Scandal

ਬਰਤਾਨਵੀ ਮੰਤਰੀ ਪ੍ਰੀਤੀ ਪਟੇਲ ਨੂੰ ਇਜ਼ਰਾਈਲੀ ਨੇਤਾਵਾਂ ਨਾਲ ਖ਼ੁਫ਼ੀਆ ਮੀਟਿੰਗ ਕਰਨੀ ਪਈ ਮਹਿੰਗੀ

Priti Patel Scandal ਲੰਡਨ- ਇਸਰਾਈਲ ਦੌਰੇ ਕਾਰਨ ਵਿਵਾਦਾਂ ਵਿੱਚ ਘਿਰੀ ਬ੍ਰਿਟੇਨ ਦੀ ਕੌਮਾਂਤਰੀ ਵਿਕਾਸ ਮੰਤਰੀ ਪ੍ਰੀਤੀ ਪਟੇਲ ਨੇ ਪ੍ਰਧਾਨ ਮੰਤਰੀ ਥਰੇਸਾ ਮੇਅ ਨਾਲ ਮੀਟਿੰਗ ਪਿੱਛੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਵਰਨਣ ਯੋਗ ਹੈ ਕਿ ਇਸਰਾਈਲ ਵਿਚ ਛੁੱਟੀਆਂ ਕੱਟਣ ਗਈ ਪ੍ਰੀਤੀ ਪਟੇਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਦੱਸੇ ਬਿਨਾਂ ਰਾਜਨੀਤਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਅਤੇ ਪ੍ਰਤੀਨਿਧਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ