Tag: , , , , , ,

PM ਮੋਦੀ ਅਤੇ ਟਰੰਪ ਵਿਚਕਾਰ ਟੈਲੀਫੋਨ ‘ਤੇ ਹੋਈ ਅੱਧੇ ਘੰਟੇ ਦੀ ਖਾਸ ਗੱਲਬਾਤ

PM Modi Telephone Conversation Donald Trump : ਜੰਮੂ-ਕਸ਼ਮੀਰ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਪਾਕਿਸਤਾਨ ਨਾਲ ਤਣਾਅ ਬਣਿਆ ਹੋਇਆ ਹੈ ਇਸ ਮਸਲੇ ਦੇ ਕਰਕੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਟੈਲੀਫ਼ੋਨਿਕ ਗੱਲਬਾਤ ਕੀਤੀ । ਪਾਕਿਸਤਾਨ ਨਾਲ ਤਣਾਅ ਦੇ ਕਰਕੇ ਮੋਦੀ ਨੇ ਟਰੰਪ ਨਾਲ ਗੱਲਬਾਤ ਵਿੱਚ ਇੱਕ

ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ

Virat Kohli Breaks Sachin Tendulkar Record : ਬੀਤੇ ਦਿਨ ਬੁੱਧਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਤੀਸਰਾ ਵਨਡੇ ਮੁਕਾਬਲਾ ਖੇਡਿਆ ਗਿਆ । ਇਸ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ । ਇਸ ਮੁਕਾਬਲੇ ਵਿੱਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਨੇ 99

ਭਾਰਤ ਖਿਲਾਫ਼ T20 ਤੇ ਟੈਸਟ ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ

De Kock Named T20 Captain : ਭਾਰਤ ਖਿਲਾਫ਼ ਖੇਡੀ ਜਾਣ ਵਾਲੀ T-20 ਇੰਟਰਨੈਸ਼ਨਲ ਅਤੇ ਟੈਸਟ ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ. T-20 ਸੀਰੀਜ਼ ਲਈ ਕਵਿੰਟਨ ਡੀ ਕਾਕ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ । ਇਸ ਸੀਰੀਜ਼ ਵਿੱਚ ਫਾਫ ਡੂ ਪਲੇਸਿਸ T20 ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ

ਅੱਜ ਵਨਡੇ ਸੀਰੀਜ਼ ‘ਚ ਵੀ ਕਲੀਨ ਸਵੀਪ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ

India VS West Indies Match : ਪੋਰਟ ਆਫ ਸਪੇਨ : ਬੁੱਧਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਤੀਸਰਾ ਮੁਕਾਬਲਾ ਖੇਡਿਆ ਜਾਣਾ ਹੈ । ਜਿਸ ਵਿੱਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਲਗਾਤਾਰ 4 ਮੈਚਾਂ ਵਿੱਚ ਅਸਫਲ ਰਹਿਣ ਤੋਂ ਬਾਅਦ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਵੇਗਾ ਅਤੇ ਭਾਰਤੀ ਟੀਮ ਤੀਸਰੇ ਯਾਨੀ ਕਿ ਆਖਰੀ ਵਨਡੇ ਮੈਚ ਵਿੱਚ

ਅਫ਼ਰੀਕੀ ਫ਼ੁਟਬਾਲ ਖਿਡਾਰੀ ਦੀ ਰੇਲਵੇ ਟਰੈਕ ਤੋਂ ਮਿਲੀ ਲਾਸ਼

African Football Player Falls Train Dies : ਜਾਂਜਗੀਰ : ਅਫਰੀਕੀ ਫੁਟਬਾਲ ਖਿਡਾਰੀ ਦੀ ਲਾਸ਼ ਐਤਵਾਰ ਦੇਰ ਰਾਤ ਬਾਰਾਦਵਾਰਾ ਦੇ ਕੋਲ ਰੇਲਵੇ ਟ੍ਰੈਕ ਉੱਤੇ ਮਿਲੀ ਹੈ । ਖਿਡਾਰੀ ਦੀ ਟ੍ਰੇਨ ਤੋਂ ਡਿਗਣ ਨਾਲ ਮੌਤ ਹੋਣ ਦਾ ਸ਼ੱਕ ਹੈ । ਜਵਾਨ ਦੀ ਪਹਿਚਾਣ ਜੇਬ ਵਿੱਚ ਮਿਲੇ ਵੀਜ਼ੇ ਤੋਂ ਕੀਤੀ ਗਈ ਹੈ । ਉਹ ਕੇਰਲ ਦੀ ਟੀਮ ਵਲੋਂ

ਕ੍ਰਿਸ ਗੇਲ ਨੇ ਵਨਡੇ ਮੈਚਾਂ ‘ਚ ਤੋੜਿਆ ਬ੍ਰਾਇਨ ਲਾਰਾ ਦਾ ਰਿਕਾਰਡ

Chris  Gayle  Breaks Brain Lara  Record : ਪੋਰਟ ਆਫ ਸਪੇਨ : ਐਤਵਾਰ ਨੂੰ ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਨੇ ਭਾਰਤ ਵਿਰੁੱਧ ਖੇਡੇ ਗਏ ਦੂਜੇ ਵਨਡੇ ਮੁਕਾਬਲੇ ਵਿੱਚ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੂੰ ਪਿੱਛੇ ਛੱਡ ਵਨਡੇ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ । ਇਸ ਤੋਂ ਪੋਹਿਲਾਂ ਇਹ ਰਿਕਾਰਡ ਲਾਰਾ ਦੇ

ਹੁਣ ਨਵਾਂ Google Chrome ਬਦਲੇਗਾ ਤੁਹਾਡਾ ਬ੍ਰਾਊਜ਼ਿੰਗ ਐਕਸਪੀਰੀਅੰਸ

New Chrome 76 Arriving July 30th : ਗੂਗਲ ਹੁਣ ਕ੍ਰੋਮ ਬ੍ਰਾਊਜ਼ਰ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਨਵਾਂ Chrome ਲੈਕੇ ਆ ਰਿਹਾ , ਇਸ ਦਾ ਨਾਮ chrome 76 ਰਖਿਆ ਗਿਆ ਹੈ। ਇਹ ਅਪਡੇਟ 30 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ। Chrome 76 ‘ਚ ਸੁਰਖਿਆ ਦੇ ਮੱਦੇਨਜ਼ਰ ਹੋਰ ਵੀ ਬਿਹਤਰ ਹੋਵੇਗਾ।  ਕੁੱਝ ਦਿਨ ਪਹਿਲਾਂ ਜਾਣਕਾਰੀ ਮਿਲੀ ਸੀ

ਮਨੁੱਖੀ ਸ਼ਕਲ ਦੀ ਮੱਕੜੀ ਨੇ ਸੋਸ਼ਲ ਮੀਡੀਆ ‘ਤੇ ਮਚਾਈ ਖਲਬਲੀ

china human like face spider : ਜੇਕਰ ਤੁਹਾਨੂੰ ਮੱਕੜੀ ਤੋਂ ਡਰ ਲੱਗਦਾ ਹੈ ਤਾਂ ਚੀਨ ‘ਚ ਦੇਖੀ ਗਈ ਇਸ ਮੱਕੜੀ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।ਮੱਕੜੀ ਤੋਂ ਕਈ ਲੋਕ ਡਰਦੇ ਹਨ ਤੇ ਇਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਇਸ ਦੇ ਕੱਟਣ ਨਾਲ ਤੁਹਾਨੂੰ ਤਰ੍ਹਾਂ ਦੀਆਂ ਪ੍ਰੇਸ਼ਨੀਆਂ ਆ ਸਕਦੀਆਂ ਅਤੇ ਇਸ ਦੇ ਕੱਟਣ ਨਾਲ

World Cup 2019: ਜਿੱਤਣ ਵਾਲੀ ਟੀਮ ਨੂੰ ਮਿਲੇਗਾ ਕਰੋੜਾਂ ਦਾ ਇਨਾਮ

New Zealand VS India Match : ਮੰਗਲਵਾਰ ਨੂੰ World Cup 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਮੈਨਚੇਸਟਰ ਦੇ ਓਲਡ ਟ੍ਰੈਫਰਡ ਦੇ ਮੈਦਾਨ ‘ਤੇ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਖੇਡਿਆ ਜਾਵੇਗਾ । ਅਜਿਹੇ ਵਿੱਚ ਜੇਕਰ ਪਿਛਲੇ ਰਿਕਾਰਡ ‘ਤੇ ਨਜ਼ਰ ਦੌੜਾਈ ਜਾਵੇ ਤਾਂ ਇਸ ਮੈਚ ਵਿੱਚ ਭਾਰਤ ਦਾ ਪੱਖ ਭਾਰੀ ਪੈਂਦਾ ਦਿਖਾਈ  ਦੇ ਰਿਹਾ ਹੈ । ਹਰ ਕਿਸੇ ਨੂੰ

ਸ਼ੋਇਬ ਮਲਿਕ ਨੇ ਵਨਡੇ ਕ੍ਰਿਕਟ ਤੋਂ ਲਿਆ ਸੰਨਿਆਸ

Shoaib Malik Retirement :  ਪਾਕਿਸਤਾਨ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਸ਼ੋਇਬ ਮਲਿਕ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ । 37 ਸਾਲ ਦੇ ਮਲਿਕ ਨੇ ਸੁੱਕਰਵਾਰ ਦੀ ਦੇਰ ਰਾਤ ਟਵਿੱਟਰ ‘ਤੇ ਸੰਨਿਆਸ ਦਾ ਐਲਾਨ ਕੀਤਾ । ਮਲਿਕ ਨੇ ਵਿਸ਼ਵ ਕੱਪ 2019 ਵਿੱਚ ਬੰਗਲਾਦੇਸ਼ ਖਿਲਾਫ ਪਾਕਿਸਤਾਨ ਦੀ 96 ਦੌੜਾਂ ਦੀ ਜਿੱਤ ਦੇ ਬਾਅਦ ਇਹ ਫੈਸਲਾ

World Cup 2019: ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

Pakistan VS Bangladesh Match : ਲੰਡਨ : ਵਿਸ਼ਵ ਕੱਪ 2019 ਦਾ 43ਵਾਂ ਮੁਕਾਬਲਾ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਲੰਡਨ ਦੇ ਲਾਰਡਸ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ । ਅੱਜ ਦੇ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਵਿੱਚ ਫਖ਼ਰ ਜਮਾਨ, ਇਮਾਮ

ਲਾਹੌਰ ‘ਚ ਲੱਗੇਗਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

Lahore Maharaja Ranjit Singh Statue : ਲਾਹੌਰ : 19 ਵੀਂ ਸਦੀ ‘ਚ ਲਗਭਗ 40 ਸਾਲਾਂ ਤੱਕ ਪੂਰੇ ਪੰਜਾਬ ‘ਤੇ ਰਾਜ ਕਰਨ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਕਿਲ੍ਹਾ ਲਾਹੌਰ ਵਿੱਚ ਸਿੱਖ ਗੈਲਰੀ ਦੇ ਬਾਹਰ 27 ਜੂਨ ਭਾਵ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਲਾਈਫ ਸਾਈਜ਼ ਬੁੱਤ ਦੀ ਘੁੰਡ ਚੁਕਾਈ ਕੀਤੀ ਜਾਏਗੀ। ਜਾਣਕਾਰੀ ਮੁਤਾਬਿਕ

ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਤੋਂ 100 ਡਾਲਰ ਵਸੂਲੇਗਾ ਪਾਕਿਸਤਾਨ

Kartarpur Corridor Pakistan : ਪਾਕਿਸ‍ਤਾਨ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਤੋਂ ਵੀਜ਼ਾ ਫੀਸ ਵਸੂਲਣ ਦੀ ਤਿਆਰੀ ਕਰ ਰਿਹਾ ਹੈ । ਹਾਲਾਂਕਿ ਭਾਰਤ ਇਸਦੇ ਸਖ‍ਤ ਖਿਲਾਫ਼ ਹੈ ਅਤੇ ਉਸਨੇ ਪਹਿਲਾਂ ਹੀ ਇਸ ਗੱਲ ਦਾ ਵਿਰੋਧ ਦਰਜ ਕਰਾ ਦਿੱਤਾ ਹੈ । ਇਸ ਮਾਮਲੇ ਵਿੱਚ ਭਾਰਤ ਦਾ ਮੰਨਣਾ ਹੈ ਕਿ ਅਜਿਹੀ ਧਾਰਮਿਕ ਯਾਤਰਾ ਦੌਰਾਨ ਕੋਈ ਵੀ ਫੀਸ

ਇੱਕ ਅਜਿਹਾ ਰੁੱਖ ਜਿਸ ‘ਤੇ ਲੱਗਦੇ ਹਨ ਪੈਸੇ …!

Britain Wishing Trees :  ਬ੍ਰਿਟੇਨ : ਅੱਜ ਅਸੀਂ ਤੁਹਾਨੂੰ  ਇੱਕ ਅਜਿਹੇ ਰੁੱਖ ਬਾਰੇ ਦੱਸਣ ਜਾ ਰਹੇ ਹਾਂ ਜਿਸ ਉੱਪਰ ਸਿੱਕੇ ਲੱਗਦੇ ਹਨ। ਇਸਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਜੀ ਹਾਂ ਇਹ ਰੁੱਖ ਅਜਿਹਾ ਹੈ ਜਿਸ ‘ਤੇ ਪੱਤਿਆਂ ਦੀ ਜਗ੍ਹਾ ਸਿੱਕੇ ਲੱਗਦੇ ਹਨ। ਇਹ ਰੁੱਖ ਪੂਰਾ ਹੀ

ਵਿਸ਼ਵ ਕੱਪ 2019 : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਝਟਕਾ, 89 ਦੌੜਾਂ ਨਾਲ ਹਰਾਇਆ

World Cup 2019 : ਮੈਨਚੈਸਟਰ : ਬੀਤੇ ਦਿਨੀਂ ਭਾਰਤ ਤੇ ਪਾਕਿ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੇਫਰਡ ਮੈਦਾਨ ‘ਤੇ ਵਰਲਡ ਕੱਪ 2019 ਖੇਡਿਆ ਗਿਆ। ਇਸ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ‘ਚ ਟੀਮ ਇੰਡੀਆ ਦੇ ਉਪ ਕਪਤਾਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੈਂਕੜਾ ਲਾ ਕੇ ਟੀਮ ਦੀ ਜਿੱਤ

ਨਿਊਜ਼ੀਲੈਂਡ ਤੋਂ ਬਾਅਦ ਹੁਣ ਪਾਕਿਸਤਾਨ ਨਾਲ ਹੋਣ ਵਾਲੇ ਮੈਚ ‘ਚ ਵੀ ਵਿਲੇਨ ਬਣ ਸਕਦੈ ਮੀਂਹ

World Cup 2019 : ਲੰਡਨ : ਵਿਸ਼ਵ ਕੱਪ 2019 ਦੇ ਐਤਵਾਰ ਯਾਨੀ ਕਿ 16 ਜੂਨ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ । ਜਿਸ ਵਿੱਚ ਇਸ ਮੈਚ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਮੌਸਮ ਦੇ ਲਿਹਾਜ਼ ਨਾਲ ਨਿਰਾਸ਼ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ।  ਮੌਸਮ ਵੋਭਾਗ ਵੱਲੋਂ ਜਾਰੀ ਕੀਤੀ ਗਈ

ਵਿਸ਼ਵ ਤੰਬਾਕੂ ਰਹਿਤ ਦਿਵਸ: ਤੰਬਾਕੂ ਖਾਣ ਵਾਲੇ ਹੋ ਜਾਓ ਸਾਵਧਾਨ…!

World Tobacco Day : ਵਿਸ਼ਵ ਭਰ ‘ਚ ਅੱਜ ਭਾਵ  31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਨਾਲ ਸੰਬੰਧਿਤ ਤੰਬਾਕੂ ਦੇ ਖ਼ਤਰੇ ਬਾਰੇ ਸਭ ਚੰਗੀ ਤਰ੍ਹਾਂ ਜਾਣਦੇ ਹਨ।ਪਰ ਇਸ ਦੇ ਬਾਵਜੂਦ ਵੀ ਅਜੋਕੇ  ਨੌਜਵਾਨ ਦਬਾਉ ਦੇ ਖ਼ਾਤਿਰ ਜਾਂ ਉਤਸੁਕਤਾ ਦਿਖਾਉਣ ਲਈ ਤੰਬਾਕੂ ਪਦਾਰਥਾਂ ਨਾਲ ਤਜ਼ਰਬੇ ਕਰਦੇ ਹਨ। ਤੰਬਾਕੂ ਦੀ ਖ਼ਪਤ ਕਈ

ਦੁਬਈ ਦੇ ਵਿਗਿਆਨ ਮੇਲੇ ‘ਚ ਭਾਰਤੀ ਵਿਦਿਆਰਥੀ ਨੇ ਗੱਡੇ ਝੰਡੇ

Dubai Science Fair 2019 : ਦੁਬਈ : ਦੁਬਈ ਵਿੱਚ ਰਹਿਣ ਵਾਲੇ ਭਾਰਤੀ ਨੌਜਵਾਨ ਨੇ ਅੰਤਰਰਾਸ਼ਟਰੀ ਵਿਗਿਆਨ ਮੇਲੇ ਦੇ ਮੁਕਾਬਲੇ ਵਿੱਚ ਫਾਈਨਲ ਵਿੱਚ ਜਗ੍ਹਾ ਬਣਾਈ ਹੈ । ਇਸ ਭਾਰਤੀ ਨੌਜਵਾਨ ਨੇ 100 ਖੇਤਰੀ ਪ੍ਰਤੀਯੋਗੀਆਂ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ । ਦਰਅਸਲ, ਭਾਰਤੀ ਨੌਜਵਾਨ ਨੂੰ ਬਿਜਲੀ ਦੀ ਬਰਬਾਦੀ ‘ਤੇ ਲਗਾਮ ਲਗਾਉਣ ਅਤੇ ਸਟ੍ਰੀਟ ਲਾਈਟਾਂ

ਮਸੂਦ ਅਜ਼ਹਰ ਦੀ ਜਾਇਦਾਦ ਜ਼ਬਤ,ਵਿਦੇਸ਼ ਯਾਤਰਾ ‘ਤੇ ਵੀ ਲੱਗੀ ਰੋਕ

Terrorist Masood Azhar Ban : ਇਸਲਾਮਾਬਾਦ : ਜੈਸ਼-ਏ-ਮੁਹੰਮਦ ਦੇ ਚੀਫ਼ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਲਮੀ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਇਸਨੂੰ ਲੈ ਕੇ ਹੁਣ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਮਸੂਦ ਅਜਹਰ ਉਤੇ ਲਗਾਈ ਗਈ ਪਾਬੰਦੀ ਨੂੰ ਲਾਗੂ ਕਰਦੇ ਹੋਏ ਪਾਕਿਸਤਾਨ ਸਰਕਾਰ ਨੇ ਉਸ ਦੀ ਜਾਇਦਾਦ ਜ਼ਬਤ ਕਰ

5 ਘੰਟਿਆਂ ਦੀ ਜੱਦੋ-ਜਹਿਦ ਮਗਰੋਂ Air India ਦਾ ਸਰਵਰ ਮੁੜ ਹੋਇਆ ਬਹਾਲ

Air India System Restored : ਨਵੀਂ ਦਿੱਲੀ : ਏਅਰ ਇੰਡੀਆ ਦਾ ਸਰਵਰ ਲਗਭਗ 5 ਘੰਟਿਆਂ ਮਗਰੋਂ ਆਖਰਕਾਰ ਬਹਾਲ ਕਰ ਲਿਆ ਗਿਆ ਹੈ। ਸਰਵਰ ਬੰਦ ਰਹਿਣ ਕਾਰਨ ਯਾਤਰੀਂ ਨੂੰ ਕਾਫੀ ਪ੍ਰੇਸ਼ਾਨੀਆਂ ਆ ਰਹੀਆਂ ਸਨ। ਏਅਰਪੋਰਟ ‘ਤੇ ਕਾਫੀ ਲੋਕ ਫਸੇ ਹੋਏ ਸਨ।  ਸਰਵਰ ਤੋਂ ਚੈਕ ਇਨ ਨਹੀਂ ਹੋ ਪਾ ਰਿਹਾ ਸੀ ਜਿਸ ਕਾਰਨ ਏਅਰਪੋਰਟਾਂ ’ਤੇ ਭਾਰੀ ਭੀੜ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ