Tag: , , , , , ,

ਹੁਣ ਪਾਕਿਸਤਾਨ ਨੇ ਪ੍ਰਧਾਨਮੰਤਰੀ ਮੋਦੀ ਦੇ ਜਹਾਜ਼ ਨੂੰ ਰਸਤਾ ਦੇਣ ਤੋਂ ਕੀਤਾ ਇਨਕਾਰ

Pakistan Denies India Request: ਨਵੀਂ ਦਿੱਲੀ: ਬੁੱਧਵਾਰ ਨੂੰ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ਾਂ ਨੂੰ ਰਸਤਾ ਦੇਣ ਲਈ ਭਾਰਤ ਸਰਕਾਰ ਵੱਲੋਂ ਕੀਤੀ ਗਈ ਬੇਨਤੀ ਨੂੰ ਠੁਕਰਾ ਦਿੱਤਾ । ਦਰਅਸਲ, ਇਸ ਹਫਤੇ ਦੇ ਅਖੀਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੌਰੇ ‘ਤੇ ਜਾਣਾ ਹੈ । ਜਿਸ ਕਾਰਨ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਤੋਂ ਉਸ ਦੇ

ਅਮਰੀਕਾ ਤੇ ਈਰਾਨ ‘ਚ ਯੁੱਧ ਵਰਗੇ ਹਾਲਾਤ, ਮਿਜ਼ਾਇਲਾਂ ਕੀਤੀਆਂ ਤਾਇਨਾਤ

US Iran War : ਸਾਊਦੀ ਅਰਬ ਦੇ ਅਰਾਮਕੋ ਦੇ ਤੇਲ ਦੀ ਸਪਲਾਈ ਕਰਨ ਵਾਲੇ ਦੋ ਵੱਡੇ ਪਲਾਂਟ ਅਬਕੈਕ ਅਤੇ ਖੁਰੈਸ ਵਿੱਚ ਹੂਤੀ ਬਾਗੀਆਂ ਦੇ ਡਰੋਨ ਹਮਲਿਆਂ ਨਾਲ ਲੱਗੀ ਅੱਗ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿੱਚ ਵਧਿਆ ਤਨਾਅ ਯੁੱਧ ਦੇ ਨੇੜੇ ਪਹੁੰਚ ਗਿਆ ਹੈ। ਈਰਾਨ ਨੇ ਅਮਰੀਕਾ ਦੇ ਸਾਰੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਇਸ ਹਮਲੇ ‘ਚ

ਸਾਊਦੀ ਦੇ ਤੇਲ ਪਲਾਂਟਾਂ ‘ਤੇ ਹੋਇਆ ਡਰੋਨ ਹਮਲਾ, ਲੱਗੀ ਅੱਗ

Drone attacks aramco plants : ਦੁਬਈ : ਸਾਊਦੀ ਅਰਬ ’ਚ ਤੇਲ ਪ੍ਰੋਸੈਸਿੰਗ ਕੰਪਨੀ ਅਰਾਮਕੋ ਦੇ ਦੋ ਪਲਾਂਟਾਂ ’ਤੇ ਸ਼ਨੀਵਾਰ ਨੂੰ ਡਰੋਨਾਂ ਰਾਹੀਂ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਡਰੋਨ ਹਮਲੇ ਕਾਰਨ ਤੇਲ ਸਪਲਾਈ ਲਈ ਅਹਿਮ ਪ੍ਰੋਸੈਸਰ ’ਚ ਭਿਆਨਕ ਅੱਗ ਲੱਗ ਗਈ। ਇਹ ਡਰੋਨ ਹਮਲੇ ਅਬਕੈਕ ਅਤੇ ਖੁਰਾਇਸ ਤੇਲ ਰਿਫਾਇਨਰੀਆਂ ’ਚ ਹੋਏ ਹਨ।

ਇਟਲੀ ‘ਚ 4 ਪੰਜਾਬੀਆਂ ਦੀ ਹੋਈ ਮੌਤ

Four punjabi died Italy : ਇਟਲੀ ਵਿੱਚ 4 ਪੰਜਾਬੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਟਲੀ ਵਿੱਚ ਵੀਰਵਾਰ ਨੂੰ ਇੱਕ ਡੇਅਰੀ ਫਾਰਮ ਵਿੱਚ ਬਣੇ ਗੋਹੇ ਵਾਲੇ ਟੈਂਕ ਵਿੱਚ ਗੈਸ ਚੜ੍ਹਨ ਮਗਰੋਂ ਡੁੱਬਣ ਨਾਲ ਚਾਰ ਪੰਜਾਬੀਆਂ ਦੀ ਮੌਤ ਹੋ ਗਈ। ਇਹ ਹਾਦਸਾ ਮਿਲਾਨ ਦੇ ਦੱਖਣ ਵਿੱਚ ਵਸੇ ਸ਼ਹਿਰ ਪਾਵੀਆ ਕੋਲ ਐਰੀਨਾ ਪੋ ਸਥਿਤ ਫਾਰਮ ਵਿੱਚ

ਭਾਰਤ ਦਾ ਦੌਰਾ ਕਰਨਗੇ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ

New Jersey governor visit India : ਨਿਊਯਾਰਕ : ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਇੱਕ ਹਫ਼ਤੇ ਲਈ ਭਾਰਤ ਦੌਰੇ ‘ਤੇ ਆ ਰਹੇ ਹਨ ਅਤੇ ਇਸ ਦੌਰਾਨ ਉਹ ਕੰਪਨੀਆਂ ਨੂੰ ਬੁਲਾਉਣ ਅਤੇ ਰੁਜ਼ਗਾਰ ਪੈਦਾ ਕਰਨ ‘ਤੇ ਧਿਆਨ ਦੇਣ ਵਾਲੇ ਹਨ। ਮਰਫੀ ਸ਼ੁੱਕਰਵਾਰ ਨੂੰ ਭਾਰਤ ਲਈ ਰਵਾਨਾ ਹੋਣਗੇ। ਭਾਰਤ ‘ਚ ਕਿੱਥੇ-ਕਿਥੇ ਜਾਣਗੇ ਫਿਲ ਮਰਫੀ  ਮਰਫੀ 7 ਦਿਨਾਂ ਦੇ ਦੌਰੇ ਦੌਰਾਨ ਦਿੱਲੀ, ਹੈਦਰਾਬਾਦ, ਮੁੰਬਈ, ਅਹਿਮਦਾਬਾਦ, ਗਾਂਧੀਨਗਰ

‘British Airways’ ਨੂੰ ਮਹਿੰਗੀ ਪਈ ਪਾਇਲਟਾਂ ਦੀ ਹੜਤਾਲ, ਹੋਇਆ ਕਰੋੜਾਂ ਦਾ ਨੁਕਸਾਨ

British Airways Pilot Strike: ਇੰਗਲੈਂਡ: ਸੋਮਵਾਰ ਤੇ ਮੰਗਲਵਾਰ ਨੂੰ ਇੰਗਲੈਂਡ ਦੀ ਏਅਰਲਾਈਨਜ਼ ‘British Airways’ ਦੇ ਪਾਇਲਟ ਹੜਤਾਲ ’ਤੇ ਹਨ । ਇਸ ਮਾਮਲੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਹ ਏਅਰਲਾਈਨਜ਼ ਦੇ 100 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਹੜਤਾਲ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਹੜਤਾਲ ਕਾਰਨ ਕੰਪਨੀ ਵੱਲੋਂ 1,500

ਅਮਰੀਕਾ ‘ਚ ਤਲਾਬ ‘ਚ ਡੁੱਬਣ ਕਰਕੇ 2 ਭਾਰਤੀ ਵਿਦਿਆਰਥੀਆਂ ਦੀ ਮੌਤ

Two Indian students drowned Oklahoma : ਵਾਸ਼ਿੰਗਟਨ : ਅਮਰੀਕਾ ਦੇ ਓਕਲਾਹੋਮਾ ਦੇ ਡੇਵਿਸ ਵਿੱਚ ਦੋ ਭਾਰਤੀ ਵਿਦਿਆਰਥੀ ਟਰਨਰ ਫਾਲ ਵਿੱਚ ਡੁੱਬ ਗਏ। ਦੋਵੇਂ ਭਾਰਤੀ ਵਿਦਿਆਰਥੀ ਟੈਕਸਾਸ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ। ਦਰਅਸਲ ਇੱਕ ਵਿਦਿਆਰਥੀ ਝੀਲ ਦੇ ਹੇਠਾਂ ਤਲਾਬ ‘ਚ ਡੁੱਬ ਰਿਹਾ ਸੀ ਅਤੇ ਦੂਜਾ ਵਿਦਿਆਰਥੀ ਉਸ ਨੂੰ ਬਚਾਉਣ ਲਈ ਤਲਾਬ ‘ਚ ਵੜਿਆ। ਡੇਵਿਸ ਪੁਲਿਸ ਨੇ ਦੱਸਿਆ

ਲੰਡਨ ’ਚ ਪਾਕਿਸਤਾਨੀਆਂ ਨੇ ਭਾਰਤੀ ਹਾਈ ਕਮਿਸ਼ਨ ਨੂੰ ਬਣਾਇਆ ਨਿਸ਼ਾਨਾ

London Kashmir Protest: ਲੰਡਨ: ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕੀਤੇ ਜਾਣ ਉਤੇ ਪਾਕਿਸਤਾਨ ਬੁਖਲਾਇਆ ਹੋਇਆ ਹੈ । ਜਿਸ ਕਾਰਨ ਮੰਗਲਵਾਰ ਨੂੰ ਪਾਕਿਸਤਾਨੀ ਪ੍ਰਦਰਸ਼ਨਕਾਰੀਆਂ ਵੱਲੋਂ ਇਕ ਵਾਰ ਫਿਰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ । ਜਿੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਰਾਤ ’ਤੇ ਅੰਡੇ, ਟਮਾਟਰ,

`ਈਰਾਨ ਅਤੇ ਅਮਰੀਕਾ ‘ਚ ਫ਼ਿਰ ਖੜਕੀ’

Iran’s Rouhani talks with US : ਈਰਾਨ ਕਿਸੇ ਵੀ ਮੁੱਦੇ ‘ਤੇ ਅਮਰੀਕਾ ਨਾਲ ਸਿੱਧੀ ਗੱਲਬਾਤ ਨਹੀਂ ਕਰਨਾ ਚਾਹੁੰਦਾ। ਇਹ ਬਿਆਨ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਦਿੱਤਾ ਹੈ। ਹਸਨ ਰੂਹਾਨੀ ਨੇ ਮੰਗਲਵਾਰ ਨੂੰ ਦੇਸ਼ ਦੀ ਸੰਸਦ ‘ਚ ਕਿਹਾ ਕਿ ਉਹ ਅਮਰੀਕਾ ਨਾਲ ਕਿਸੇ ਵੀ ਹਾਲਤ ‘ਚ ਦੋਪੱਖੀ ਗੱਲਬਾਤ ਨਹੀਂ ਕਰਨਗੇ। ਜੇਕਰ ਭਵਿੱਖ ਵਿੱਚ ਅਮਰੀਕਾ ਨਾਲ ਕੋਈ ਗੱਲ੍ਹ ਕੀਤੀ

ਸਮੁੰਦਰੀ ਤੂਫਾਨ ਨੂੰ ਪਰਮਾਣੂ ਬੰਬ ਜ਼ਰੀਏ ਰੋਕੇਗਾ ਅਮਰੀਕਾ !

Trump neuclear bomb hurricanes : ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕਰੋੜਾਂ ਡਾਲਰ ਦਾ ਨੁਕਸਾਨ ਪਹੁੰਚਾਉਣ ਵਾਲੇ ਹਰੀਕੇਨ ਵਰਗੇ ਸਮੁੰਦਰੀ ਤੂਫਾਨ ਨੂੰ ਪਰਮਾਣੂ ਬੰਬ ਨਾਲ ਖ਼ਤਮ ਕੀਤਾ ਜਾਵੇਗਾ, ਪਰ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਅਮਰੀਕੀ ਸੰਸਥਾ National Oceanic and Atmospheric Administration ਨੇ ਟਰੰਪ ਦੇ ਇਸ ਵਿਚਾਰ ਨੂੰ ਵਿਨਾਸ਼ਕਾਰੀ

ਬਹਿਰੀਨ ਨੇ ਜੇਲ੍ਹ ‘ਚ ਬੰਦ 250 ਭਾਰਤੀਆਂ ਨੂੰ ਕੀਤਾ ਮੁਆਫ਼

Bahrain pardons 250 Indian : ਮਨਾਮਾ : ਬਹਿਰੀਨ ਨੇ ਮਨੁੱਖਤਾ ਦੇ ਅਧਾਰ ‘ਤੇ ਜੇਲ੍ਹਾਂ ‘ਚ ਬੰਦ 250 ਭਾਰਤੀਆਂ ਨੂੰ ਮੁਆਫ਼ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਰਿਹਾ ਕਰ ਦਿੱਤਾ ਜਾਵੇਗਾ। ਇਹ ਫ਼ੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਿਡਲ ਈਸਟ ਦੇ ਇਸ ਟਾਪੂ ਦੇਸ਼ ਦਾ ਅਧਿਕਾਰਤ ਦੌਰਾ ਕੀਤਾ ਹੈ। ਪ੍ਰਧਾਨ ਮੰਤਰੀ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਖਨਊ ਤੋਂ ਕਾਨਪੁਰ ਲਈ ਰਵਾਨਾ ਹੋਇਆ ਨਗਰ ਕੀਰਤਨ

International Nagar Kirtan: ਸ੍ਰੀ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲਖਨਊ (ਉੱਤਰ ਪ੍ਰਦੇਸ਼) ਤੋਂ ਅਗਲੇ ਪੜਾਅ ਕਾਨ੍ਹਪੁਰ ਲਈ ਰਵਾਨਾ ਹੋਇਆ। ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਰਾਗੀ ਜੱਥਿਆਂ

ਟਰੰਪ ਨੇ ਟਵੀਟ ਕਰ ਭਾਰਤ ਤੇ ਪਾਕਿਸਤਾਨ ਬਾਰੇ ਕਹੀ ਇਹ ਗੱਲ

Donald Trump Tweet Tough Situation Good Talk : ਵਾਸ਼ਿੰਗਟਨ : ਧਾਰਾ 370 ਹਟਾਉਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵੱਧਦਾ ਹੀ ਜਾ ਰਿਹਾ ਹੈ । ਜਿਸ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੀ ਭਾਰਤ ਅਤੇ ਪਾਕਿਸਤਾਨ ਨੂੰ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਗਈ ਹੈ । ਇਸ ਮਾਮਲੇ ਵਿੱਚ ਡੋਨਾਲਡ ਟਰੰਪ ਵੱਲੋਂ ਇੱਕ

ਆਰਗੈਨਿਕ ਫੂਡ ਦੀ ਦੁਕਾਨ ਖਰੀਦੇ ਸਲਾਦ ‘ਚੋਂ ਨਿਕਲਿਆ ‘ਡੱਡੂ’ , ਦੇਖੋ ਵੀਡੀਓ

Alive Women Finds Live Frog Pack Lettuce : ਅੱਜ ਕੱਲ ਦੇ ਸਮੇਂ ‘ਚ ਲੋਕਾਂ ਦਾ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਵੱਲ ਰੂਚੀ ਵੱਧ ਰਹੀ ਹੈ । ਸਲਾਦ ਅਤੇ ਚੰਗੀਆਂ ਚੀਜਾਂ ਖਾਣ ਵਾਲ ਜ਼ਿਆਦਾ ਧਿਆਨ ਦੇ ਰਹੇ ਹਨ। ਅਜਿਹੇ ‘ਚ ਇੱਕ ਆਰਗੈਨਿਕ ਫ਼ੂਡ ਤੋਂ ਕੁੱਝ ਆਡਰ ਕਰਨਾ ਮਹਿੰਗਾ ਪੈ ਗਿਆ । ਆਰਡਰ ਤਾਂ ਕੀਤਾ ਸਲਾਦ ਪਰ ਨਿਕਲਿਆ

ਪਤੀ ਦੀ ਮੌਤ ਦੇ 10 ਸਾਲ ਬਾਅਦ 2 ਬੱਚਿਆਂ ਦੀ ਮਾਂ ਬਣੀ ਔਰਤ, ਦੱਸਿਆ ਚਮਤਕਾਰ

Britain Woman becomes mother two children  : ਬ੍ਰਿਟੇਨ : ਬ੍ਰਿਟੇਨ ਦੀ ਇੱਕ ਮਹਿਲਾ ਦੇ ਪਤੀ ਦੀ ਮੌਤ ਦੇ 10 ਸਾਲ ਬਾਅਦ ਪਤੀ ਤੋਂ ਹੋਏ ਦੋ ਬੱਚਿਆਂ ਦੀ ਮਾਂ ਹੈ । ਔਰਤ ਦਾ ਨਾਮ ਐਂਜਲੀਂਨ ਲੇਕੀ ਜੋਨਸ ਹੈ ਜੋ ਕਿ ਬ੍ਰਿਟੇਨ ਦੇ ਕਾਰਨਵਾਲ ਨਾਲ ਸੰਬੰਧ ਰੱਖਦੀ ਹੈ । ਮਹਿਲਾ ਦੇ ਪਤੀ ਕਰਿਸ ਦੀ ਕੈਂਸਰ ਦੀ ਵਜ੍ਹਾ

ਪਾਕਿਸਤਾਨ ਨੇ ਲਹਿੰਦੇ ਪੰਜਾਬ ਦੀਆਂ 36 ਸੜਕਾਂ ਤੇ 5 ਪਾਰਕਾਂ ਦਾ ਨਾਂ ਰੱਖਿਆ ‘ਕਸ਼ਮੀਰ’

Pakistan Naming Park Streets Before Article 370 : ਲਾਹੌਰ : ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਉਣ ਤੋਂ ਬਾਅਦ ਕਸ਼ਮੀਰ ਵਿੱਚ ਜਿੱਥੇ ਇੱਕ ਪਾਸੇ ਨਵੀਂ ਸ਼ੁਰੂਆਤ ਹੋ ਰਹੀ ਹੈ, ਉੱਥੇ ਹੀ ਪਾਕਿਸਤਾਨ ਦੀ ਬੌਖਲਾਹਟ ਵੀ ਵੱਧਦੀ ਜਾ ਰਹੀ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪਾਕਿਸਤਾਨ ਵੱਲੋਂ ਲਹਿੰਦੇ ਪੰਜਾਬ ਦੀਆਂ 36 ਸੜਕਾਂ ਤੇ ਪੰਜ

ਜ਼ਾਕਿਰ ਨਾਇਕ ਤੋਂ ਵਾਪਿਸ ਲਈ ਜਾ ਸਕਦੀ ਹੈ ਮਲੇਸ਼ੀਆ ਦੀ ਨਾਗਰਿਕਤਾ

Zakir Naik Stripped Permanent Citizenship Malaysia : ਵਿਵਾਦਿਕ ਇਸਲਾਮੀਕ ਪ੍ਰਚਾਰਕ ਜਾਕੀਰ ਨਾਇਕ  ( Zakir Naik ) ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ । ਮੀਡੀਆ ਰਿਪੋਰਟ ਦੇ ਮੁਤਾਬਕ , ਮਲੇਸ਼ੀਆ ਦੇ ਪ੍ਰਧਾਨਮੰਤਰੀ ਮਹਾਤੀਰ ਮੋਹੰਮਦ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਜਾਕੀਰ ਨਾਇਕ ਦੀ ਸਥਾਈ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ । ਇਸ ਮਾਮਲੇ ਵਿੱਚ ਪੁਲਿਸ ਦੀ

UNSC ਮੀਟਿੰਗ ‘ਚ ਪਾਕਿਸਤਾਨ ਨੂੰ ਮਿਲਿਆ ਚੀਨ ਦਾ ਸਾਥ

Pakistan United States Cuts USD Financial Aid : ਨਵੀਂ ਦਿੱਲੀ : ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦੀਆਂ ਉਮੀਦਾਂ ‘ਤੇ ਇੱਕ ਵਾਰ ਫਿਰ ਤੋਂ ਪਾਣੀ ਫਿਰ ਗਿਆ ਹੈ । ਧਾਰਾ 370 ਹਟਾਉਣ ਦੇ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਕਹਿਣ ‘ਤੇ ਚੀਨ ਵੱਲੋਂ ਸੁਰੱਖਿਆ ਕੌਂਸਲ ਨੂੰ ਗੈਰ-ਰਸਮੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ । ਜਿਸ ਵਿੱਚ ਪਾਕਿਸਤਾਨ

ਦੋਸਤੀ ਨੂੰ ਮਜ਼ਬੂਤ ਕਰਨ ਲਈ ਮੋਦੀ ਪਹੁੰਚੇ ਭੂਟਾਨ

PM Modi Leaves Bhutan Two Day Visit : ਭੂਟਾਨ : ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭੂਟਾਨ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋ ਗਏ ਹਨ । ਜਿੱਥੇ ਮੋਦੀ ਉੱਚ ਪੱਧਰੀ ਲੀਡਰਸ਼ਿਪ  ਨਾਲ ਪਣਬੱਧੀ ਸੈਕਟਰ ਸਮੇਤ ਦੋ ਪੱਖੀ ਸਬੰਧਾਂ ਅਤੇ ਆਪਸੀ ਹਿੱਤਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਨਗੇ । ਆਪਣੀ ਇਸ ਯਾਤਰਾ ਦੌਰਾਨ ਮੋਦੀ ਭੂਟਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ