Tag: , , , ,

ਪੰਜਾਬ ਪੁਲਿਸ ਤੇ ਸਫਾਈ ਮੁਲਾਜ਼ਮਾਂ ਦਾ 50 ਲੱਖ ਦਾ ਮੈਡੀਕਲ ਬੀਮਾ ਕਰਨ ਦਾ ਐਲਾਨ

Medical Insuarance of fifty : ਕੋਰੋਨਾ ਵਾਇਰਸ ਨਾਲ ਟਾਕਰੇ ਵਿਚ ਹਸਪਤਾਲਾਂ ਦੇ ਨਾਲ ਪੰਜਾਬ ਪੁਲਿਸ ਤੇ ਸਫਾਈ ਮੁਲਾਜ਼ਮ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ, ਇਸੇ ਨੂੰ ਧਿਆਨ ਵਿਚ ਰਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਕੈਬਨਿਟ ਦੀ ਵੀਡੀਉ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਦੌਰਾਨ ਸਭ ਤੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਕੋਰੋਨਾ ਖ਼ਿਲਾਫ਼

ਹੁਣ ਬੀਮਾ ਹੋਵੇਗਾ ਸਸਤੇ ‘ਚ

Health Insurance: ਜੀਵਨ ਬੀਮਾ ਨਿਗਮ ਦੀਆਂ ਪਾਲਿਸੀਆਂ (LIC) ਤਾਂ ਲੋਕ ਬਹੁਤ ਕਰਾਉਂਦੇ ਹਨ ਪਰ ਹੈਲਥ ਇੰਸ਼ੋਰੈਂਸ ਬਾਰੇ ਲੋਕ ਇਕ ਤਾਂ ਘੱਟ ਜਾਗਰੂਕ ਹਨ ਤੇ ਦੂਜਾ ਉਹ ਇਸ ਨੂੰ ਕਰਾਉਣਾ Waste of Money ਮੰਨਦੇ ਹਨ ਪਰ ਜੇਕਰ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ ਤਾਂਇਸ ਦਾ ਫਾਇਦਾ ਬਹੁਤ ਲੋਕ ਲੈ ਸਕਦੇ ਹਨ। ਇਸੇ ਮਨੋਰਥ ਨੂੰ ਕਾਰਗਰ

LIC pull plug

LIC ਬੰਦ ਕਰੇਗੀ ਆਪਣੀ ਇਹ ਪਾਲਿਸੀ

LIC pull plug : ਭਾਰਤੀ ਜੀਵਨ ਬੀਮਾ ਨਿਗਮ(ਐੱਲ. ਆਈ. ਸੀ.) ਆਪਣੇ ਜੀਵਨ ਅਕਸ਼ਯ ਪ੍ਰੋਡਕਟ ਨੂੰ ਅਗਲੇ ਮਹੀਨੇ ਤੋਂ ਬੰਦ ਕਰ ਰਹੀ ਹੈ। ਮੌਜਦਾ ਸਮਾਂ ‘ਚ ਵਿਆਜ਼ ਦਰਾਂ ‘ਚ ਲਗਾਤਾਰ ਕਟੌਤੀ ਦੇ ਚਲਦੇ ਇਹ ਵਰਤਮਾਨ ਵਿਆਜ਼ ਦਰ (ਰਿਟਰਨ) ਦੇਣ ‘ਚ ਸਮਰੱਥ ਨਹੀਂ ਹਨ । ਹਾਲਾਂਕਿ ਕੰਪਨੀ ਕੋਈ ਨਵਾਂ ਪਲਾਨ ਘੱਟ ਵਿਆਜ਼ ਦਰਾਂ ‘ਤੇ ਲਾਂਚ ਵੀ ਕਰ

MURDER

ਕਲਯੁਗੀ ਮਾਂ- ਬਾਪ ਨੇ ਬੀਮੇ ਦੀ ਰਕਮ ਦੇ ਲਾਲਚ ‘ਚ ਹੱਥੀ ਮਾਰਿਆ ਆਪਣੀ ਅੱਖਾਂ ਦਾ ਤਾਰਾ

ਇੱਕ ਕੁਲਜੁਗੀ ਐਨ.ਆਰ.ਆਈ ਜੋੜੇ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ  ,ਜਿਸਨੇ ਮਾਤਾ ਪਿਤਾ ਅਤੇ ਇੱਕ ਔਲਾਦ ਦੇ ਪਵਿੱਤਰ ਰਿਸ਼ਤੇ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ।ਦਰਅਸਲ ਅਹਿਮਦਾਬਾਦ ਵਿੱਚ ਇੱਕ ਐਮ ਆਰ ਆਈ ਜੋੜੇ ਨੇ ਪੈਸਿਆਂ ਦੇ ਲਾਲਚ ‘ਚ ਆਪਣੇ ਹੀ 13 ਸਾਲਾਂ ਗੋਦ ਲਏ ਮਾਸੂਮ ਬੇਟੇ ਦਾ ਕਤਲ ਕਰਵਾਉਣ ਦੀ ਸਾਜਿਸ਼ ਰਚ ਦਿੱਤੀ । ਪੁਲਿਸ ਦਾ ਮੰਨਣਾ ਹੈ ਕਿ ਲੋਕਨਾਥ ਅਤੇ ਉਸਦੀ ਪਤਨੀ ਕੰਵਲਜੀਤ ਨੇ ਬੱਚੇ ਦੇ ਨਾਂ ਤੇ ਕੀਤੀ ਗਈ 1.20 ਕਰੋੜ ਦੀ ਇੰਸ਼ੋਰੈਂਸ ਦੀ ਰਕਮ

‘Baby doll’ ਆਪਣੇ ਇਸ ਅੰਗ ਦਾ ਕਰਵਾਉਣਾ ਚਾਹੁੰਦੀ ਹੈ ‘Insurance’

ਬਾਲੀਵੁੱਡ ਦੀ ਬੇਬੀ ਡਾਲ ਸਨੀ ਲਿਓਨੀ ਨੇ ਸਲਮਾਨ ਖਾਨ ਦੇ ਸ਼ੋਅ ਬਿੱਗ ਬਾਸ ਦੇ ਜ਼ਰੀਏ ਬਾਲੀਵੁੱਡ ‘ਚ ਅਜਿਹਾ ਕਦਮ ਰੱਖਿਆ ਕਿ ਹਰ ਕੋਈ ਉਹਨਾਂ ਦਾ ਦੀਵਾਨਾ ਹੋ ਗਿਆ। ਬੇਸ਼ਕ ਸਨੀ ਪੋਰਨ ਇੰਡਸਟਰੀ ਤੋਂ ਆਈ ਹੈ ਪਰ ਉਹਨਾਂ ਬਾਲੀਵੁੱਡ ‘ਚ ਵੀ ਅਜਿਹੇ ਲਟਕੇ ਝਟਕੇ ਦਿਖਾਏ ਹਨ ਕਿ ਹਰ ਕੋਈ ਉਹਨਾਂ ਦਾ ਦੀਵਾਨਾ ਹੋ ਗਿਆ ਹੈ। ਸਨੀ ਲਿਓਨੀ

ਮੋਦੀ ਸਰਕਾਰ ਦੇਵੇਗੀ ਲੋਕਾਂ ਨੂੰ 2 ਲੱਖ ਦੀ Insurance Coverage

T-20 match

T-20 ਮੈਚ ਦਾ ਕਰਾਇਆ 8 ਕਰੋੜ ਦਾ ਬੀਮਾ…

ਭਾਰਤ ਅਤੇ ਇੰਗਲੈਂਡ ਵਿਚਕਾਰ 26 ਜਨਵਰੀ ਨੂੰ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਹੋਣ ਵਾਲੇ ਪਹਿਲੇ ਟੀ-20 ਕ੍ਰਿਕਟ ਮੈਚ ‘ਤੇ ਯੂ.ਪੀ ਕ੍ਰਿਕਟ ਸੰਘ ਨੇ 8 ਕਰੋੜ ਦਾ ਬੀਮਾ ਕਰਾਇਆ ਹੈ। UPCA ਨੇ ਗ੍ਰੀਨ ਪਾਰਕ ਸਟੇਡੀਅਮ ਦੇ ਕਿਰਾਏ ਦੇ ਤੌਰ ‘ਤੇ ਪਹਿਲਾਂ ਹੀ 15 ਲੱਖ ਰੁਪਏ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾ ਦਿੱਤੇ ਹਨ। ਦੂਜੇ ਪਾਸੇ

GST-Meeting

ਅੱਜ ਹੋਵੇਗੀ ਜੀ.ਐੱਸ.ਟੀ.ਕੌਂਸਲ ਦੀ ਅਹਿਮ ਮੀਟਿੰਗ

ਵਿੱਤ ਮੰਤਰੀ ਦੀ ਅਗਵਾਈ ਵਾਲੀ ਜੀਐਸਟੀ ਕੌਂਸਲ ਮੰਗਲਵਾਰ ਨੂੰ ਇਥੇ ਛੇ ਅਹਿਮ ਸੈਕਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰੇਗੀ, ਜਿਨ੍ਹਾਂ ਵਿੱਚ ਆਈਟੀ, ਦੂਰਸੰਚਾਰ, ਬੈਂਕਿੰਗ ਤੇ ਬੀਮਾ ਆਦਿ ਸ਼ਾਮਲ ਹਨ। ਦੋ-ਰੋਜ਼ਾ ਮੀਟਿੰਗ ਦੌਰਾਨ ਸ਼ਹਿਰੀ ਹਵਾਬਾਜ਼ੀ ਅਤੇ ਰੇਲਵੇ ਦੇ ਨੁਮਾਇੰਦੇ ਵੀ ਆਪਣਾ ਪੱਖ ਪੇਸ਼ ਕਰਨਗੇ।

ਹੁਣ ਮੱਛਰ ਕੱਟਣ ਤੇ ਵੀ ਮਿਲਣਗੇ ਬੀਮੇ ਦੇ ਪੈਸੇ, ਕੋਰਟ ਨੇ ਸੁਣਾਇਆ ਫੈਸਲਾ

ਨਵੀ ਦਿੱਲੀ : ਹੁਣ ਮੱਛਰ ਕੱਟਣ ਕਾਰਨ ਹੋਈ ਬਿਮਾਰੀ ਦੇ ਚੱਲਦੇ ਮੌਤ ਹੋਣ ਤੇ ਵੀ ਐਕਸੀਡੈਂਟ ਕਲੇਮ ਦਾ ਲਾਭ ਮਿਲੇਗਾ, ਨੈਸ਼ਨਲ ਕੰਜ਼ਿਊਮਰ ਕਮੀਸ਼ਨ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਇਹ ਫੈਸਲਾ ਦਿੱੱਤਾ ਹੈ। ਕੋਲਕਾਤਾ ਦੀ ਮੌਸਮੀ ਚੈਟਰਜੀ ਦੇ ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਮੱਛਰ ਕੱਟਣ ਨਾਲ ਹੋਈ ਬਿਮਾਰੀ ਤੇ ਮੌਤ ਨੂੰ ਵੀ

ਕਰਮਚਾਰੀ ਰਾਜ ਬੀਮਾ ਨਿਗਮ ਦੇ ਜਿਲ੍ਹਾ ਦਫਤਰ ਦਾ ਉਦਘਾਟਨ

ਫਰੀਦਕੋਟ:-ਰਾਜ ਕਰਮਚਾਰੀ ਬੀਮਾਂ ਕਾਰਪੋਰੇਸ਼ਨ ਪੂਰੇ ਦੇਸ਼ ਵਿੱਚ ਜਿਲ੍ਹਾ ਹੈਡਕਵਾਟਰਾਂ ਤੇ ਆਪਣੇ ਦਫਤਰ ਖੋਲਣ ਜਾ ਰਿਹਾ ਹੈ ਤਾਂ ਕਿ ਆਪਣੇ ਲੋੜਵੰਦ ਲੋਕਾਂ ਨੂੰ ਬੇਹਤਰ ਸੇਵਾਵਾਂ ਮੁਹੱਈਆ ਕਰਵਾ ਸਕੇ ।ਪੰਜਾਬ ਵਿੱਚ ਇਸ ਤਰ੍ਹਾਂ ਦੇ 9 ਹੋਰ ਦਫਤਰ ਹੋਰ ਖੋਲੇ ਜਾ ਰਹੇ ਹਨ। ਜਿਸ ਤਹਿਤ ਇੱਕ ਦਫਤਰ ਫਰੀਦਕੋਟ ਵਿਖੇ ਖੋਲਿਆ ਗਿਆ। ਇਸ ਦਫਤਰ ਦਾ ਉਦਘਾਟਨ ਸਾਂਸਦ ਪ੍ਰੋਫੈਸਰ ਸਾਧੂ

ਕਰੀਨਾ ਨੂੰ ਪ੍ਰੈਗਨੈਂਸੀ ਇੰਸ਼ੋਰੈਂਸ ਦੇਣ ਤੋਂ ਕਰ ਦਿੱਤਾ ਗਿਆ ਮਨਾ……

  ਬਾਲੀਵੁੱਡ ਦੀ ਖੂਬਸੁਰਤ ਬੇਗਮ ਕਰੀਨਾ ਕਪੂਰ ਖਾਨ ਜਲਦ ਹੀ ਮਾਂ ਬਣਨ ਵਾਲੀ ਹੈ। ਪ੍ਰੈਗਨੈਂਸੀ  ਦੇ ਹਾਲਾਤ ਵਿੱਚ  ਵੀ ਕਰੀਨਾ ਆਪਣੇ ਕੰਮ ਵੱਲ  ਪੂਰਾ ਧਿਆਨ ਦੇ ਰਹੀ ਹੈ।  ਖ਼ਬਰਾਂ ਦੇ ਮੁਤਾਬਿਕ ਕਰੀਨਾ ਕਪੂਰ ਦੀ ਆਉਣ ਵਾਲੀ ਫ਼ਿਲਮ  ” ਵੀਰ ਦੀ ਵੈਡਿੰਗ ” ਲਈ ਕਰੀਨਾ ਨੂੰ ਪ੍ਰੈਗਨੈਂਸੀ ਇੰਸ਼ੋਰੈਂਸ  ਦੇਣ ਤੋਂ   ਮਨਾ ਕਰ ਦਿੱਤਾ ਗਿਆ ਹੈ।  ਸੋਨਮ

ਮੋਬਾਇਲ ਫੋਨ ਜਾਂ ਲੈਪਟੋਪ ਗਵਾਚ ਜਾਣ ਤੇ ਮਿਲੇਗਾ ਬੀਮਾ

ਰੇਲਵੇ ਦੀ ਆਨਲਾਈਨ ਬੁਕਿੰਗ ਤੇ ਮਿਲੇਗਾ 1 ਪੈਸੇ ਵਿੱਚ 10 ਲੱਖ ਦਾ ਬੀਮਾ

ਰੇਲਵੇ ਆਨਲਾਈਨ ਵੈਬਸਾਈਟ ਰਾਹੀਂ ਟਿਕਟ ਬੂਕਿੰਗ ਕਰਵਾਉਣ ਵਾਲਿਆਂ ਲਈ ਰੇਲਵੇ ਸਰਕਾਰ ਇਕ ਪੈਸੇ ‘ਚ ਹੀ 10 ਲੱਖ ਰੁਪਏ ਦਾ ਬੀਮਾ ਮੁਹੱਈਆ ਕਰਾਵਾਉਣ ਜਾ ਰਹੀ ਹੈ।ਜਿਸਨੂੰ ਲੈ ਕੇ ਮੁਸਾਫਿਰਾਂ ਵਿੱਚ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਲਗਭਗ ਇਕ ਮਹੀਨਾ ਪਹਿਲਾਂ ਸ਼ੁਰੂ ਕੀਤੀ ਗਈ ਇਸ ਬੀਮਾ ਯੋਜਨਾ ਤਹਿਤ ਯਾਤਰੀਆਂ ਕੋਲੋਂ ਬੀਮੇ ਲਈ ਹੁਣ ਤਕ 92 ਪੈਸੇ

ਪੁਲਿਸ ਨੇ ਨਕਲੀ ਬੀਮਾ ਕੰਪਨੀ ਦੇ 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਫਰੀਦਕੋਟ ਪੁਲਿਸ ਦੇ ਹੱੱਥ ਵੱੱਡੀ ਕਾਮਯਾਬੀ ਉਦੋਂ ਲੱਗੀ ਜਦੋਂ ਪੁਲਿਸ ਨੇ ਨਕਲੀ ਬੀਮਾ ਕੰਪਨੀ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਇਹ ਠੱੱਗ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਬਣਾਉਂਦੇ ਸਨਂਦੇ ਸਨ। ਪੁਲਿਸ ਨੇ ਇਨਾਂ ਠੱੱਗਾਂ ਤੋਂ 3.5 ਲੱਖ ਕੈਸ਼, 4 ਮੋਬਾਇਲ, 3 ਸਿਮ ਅਤੇ 1 ਕੰਪਿਊਟਰ ਬਰਾਮਦ ਕੀਤਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ