Tag: , , , , , , ,

ਮੋਦੀ ਦੇ ਰਾਜ `ਚ ਡਾਕਟਰਾਂ ਦੀ ਆਈ ਸ਼ਾਮਤ

ਦੇਸ਼ ਦੀ ਉੱਚ ਮੈਡੀਕਲ ਅਥਾਰਟੀ ਨੇ ਡਾਕਟਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਹਰੇਕ ਡਾਕਟਰ ਵੱਲੋਂ ਜੈਨੇਰਿਕ ਦਵਾਈਆਂ ਲਿਖਣ ਦੇ ਨਿਰਦੇਸ਼ਾਂ ਦਾ ਪਾਲਣ ਨਾ ਕੀਤਾ ਗਿਆ ਤਾਂ ਉਸ ਡਾਕਟਰ ਵਿਰੁਧ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੱਟ ਕੀਮਤ ਵਾਲੀਆਂ ਦਵਾਈਆਂ ਸਬੰਧੀ ਕਾਨੂੰਨ ਬਨਾਉਣ ਦਾ ਐਲਾਨ ਕੀਤਾ ਸੀ। ਮੈਡੀਕਲ ਅਥਾਰਟੀ ਨੇ ਡਾਕਟਰਾਂ ਨੂੰ

ਡੀ.ਆਈ.ਜੀ. ਦੇ ਦਿਸ਼ਾ ਨਿਰਦੇਸ਼ਾਂ 'ਤੇ ਮੋਗਾ ਦੇ ਅਹਿਮ ਸਥਾਨਾਂ ਉੱਤੇ ਕੀਤੀ ਚੈਕਿੰਗ

ਡੀ.ਆਈ.ਜੀ. ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੋਗਾ ਦੇ ਅਹਿਮ ਸਥਾਨਾਂ ਉੱਤੇ ਕੀਤੀ ਚੈਕਿੰਗ

ਮੋਗਾ : ਮੋਗਾ ਵਿੱਚ ਡੀ ਆਈ ਜੀ ਫਿਰੋਜਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਮੋਗਾ ਪੁਲਿਸ ਅਤੇ ਫਿਰੋਜਪੁਰ ਸਪੈਸ਼ਲ ਚੈਕਿੰਗ ਟੀਮ ਦੇ ਦੁਆਰਾ ਡਾਗ ਸਕਵੇਡ, ਬੰਬ ਨਿਰੋਧਕ ਦਸਤੇ ਨੇ ਮੋਗੇ ਦੇ ਭੀੜ ਭਾੜ ਵਾਲੇ ਸਥਾਨਾਂ ਉੱਤੇ ਅਹਿਮ ਚੈਕਿੰਗ ਕੀਤੀ। ਜਿਸ ਚ ਮੋਗਾ ਦਾ ਰੇਲਵੇ ਸਟੇਸ਼ਨ, ਬੱਸ ਸਟੈਂਡ, ਪਾਰਕ ਅਤੇ ਮੰਦਿਰਾਂ ਵਿੱਚ ਦੇਰ ਰਾਤ ਤੱਕ ਚੈਕਿੰਗ ਮੁਹਿੰਮ

ਸੁਨਾਮ ਪੁਲਿਸ ਨੇ ਭਾਰੀ ਮਾਤਰਾ ‘ਚ ਬਰਾਮਦ ਕੀਤੀ ਸ਼ਰਾਬ

ਵਿਧਾਨ ਸਭਾ ਚੋਣਾਂ ਦੇ ਚਲਦਿਆਂ ਚੋਣ ਕਮਿਸਨ ਦੀਆਂ ਹਿਦਾਇਤਾਂ ਅਨੁਸਾਰ ਚੋਣ ਜਾਬਤੇ ਨੂੰ ਇੱਨ ਬਿਨ ਲਾਗੂ ਕਰਨ ਲਈ ਗਠਿਤ ਟੀਮਾਂ ਇਲਾਕੇ ਵਿੱਚ ਸਰਗਰਮ ਹੋ ਗਈਆਂ ਹਨ। ਜਿਸਦੇ ਚਲਦਿਆਂ ਚੋਣ ਕਮਿਨ ਦੀ ਗਠਿਤ ਟੀਮ ਫਲਾਇੰਗ ਸੁਕਾਇਰਡ ਸ੍ਰੀ ਚਮਕੌਰ ਸਾਹਿਬ ਦੇ ਏ.ਐਸ.ਆਈ ਦੀਪਕ ਕੁਮਾਰ,ਪੰਜਾਬ ਬਿਜਲੀ ਬੋਰਡ ਦੇ ਐਸ.ਡੀ.ਓ ਬਾਵਾ ਸਿੰਘ ਅਤੇ ਐਕਸਾਇਜ਼ ਇੰਸਪੈਕਟਰ ਦੀ ਟੀਮ ਵਲੋ ਨਜਦੀਕੀ

ਚੋਣਾਂ ਦੇ ਮੱਦੇਨਜ਼ਰ ਪੁਲਿਸ ਦੁਆਰਾ ਨਾਕੇਬੰਦੀ ਕਰ ਗੱਡੀਆਂ ਦੀ ਕੀਤੀ ਜਾ ਰਹੀ ਚੈਕਿੰਗ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਲੈਕਸ਼ਨ ਕਮਿਸ਼ਨ ਦੀ ਸਖ਼ਤ ਹਦਾਇਤਾਂ ਉੱਤੇ ਚਲਦੇ ਹੁਸ਼ਿਆਰਪੁਰ ਦੀ ਅਲੱਗ ਅਲੱਗ ਜਗ੍ਹਾਂ ਉੱਤੇ ਪੁਲਿਸ ਦੁਆਰਾ ਨਾਕੇਬੰਦੀ ਕਰ ਗੱਡੀਆਂ ਦੀ ਚੈਕਿੰਗ ਕੀਤੀ ਗਈ । ਇਸ ਦੇ ਤਹਿਤ ਹੁਸ਼ਿਆਰਪੁਰ ਦੇ ਭੰਗੀ ਚੋਅ ਦੇ ਕੋਲ ਲੱਗੇ ਨਾਕੇ ਉੱਤੇ ਪੁਲਿਸ ਦੁਆਰਾ ਇੱਕ ਗੱਡੀ ਵਿੱਚੋਂ 2 ਲੱਖ 65 ਹਜਾਰ ਅਤੇ ਦੂਜੀ ਗੱਡੀ ਵਿੱਚੋਂ 85 ਹਜਾਰ ਨਕਦ

ਐੱਸ. ਐੱਸ. ਪੀ. ਦੇ ਨਿਰਦੇਸ਼ ਨਾਲ ਬਣੇ ਹੌਲਦਾਰ ਤੋਂ ਏ. ਐੱਸ. ਆਈ.

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਐੱਸ. ਐੱਸ. ਪੀ. ਨੇ ਇਕ ਨਿਰਦੇਸ਼ ਜਾਰੀ ਕਰਕੇ ਲਸ਼ਕਰ ਸਿੰਘ ਹੌਲਦਾਰ ਨੂੰ ਪਦਉੱਨਤ ਕੀਤਾ। ਜਾਣਕਾਰੀ ਮੁਤਾਬਿਕ ਉਸ ਨੂੰ ਏ. ਐੱਸ. ਆਈ. ਬਣਾ ਦਿੱਤਾ ਹੈ। ਲਸ਼ਕਰ ਸਿੰਘ ਹੌਲਦਾਰ ਕਪੂਰਥਲਾ ਥਾਣਾ ਫੱਤੂਢੀਂਗਾ, ਥਾਣਾ ਕੋਤਵਾਲੀ ਕਪੂਰਥਲਾ, ਥਾਣਾ ਕਬੀਰਪੁਰ ਤੇ ਪੁਲਿਸ ਚੌਕੀ ਨਡਾਲਾ ਵਿੱਚ ਬਤੌਰ ਮੁੱਖ ਮੁਨਸ਼ੀ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਦੇ ਸਟਾਰ

Election commission

ਕਮਿਸ਼ਨ ਵੱਲੋਂ ਚੋਣ ਜਾਬਤਾ ਲੱਗਣ ‘ਤੇ ਸਾਰੀਆਂ ਹਦਾਇਤਾਂ ਮੰਨਣ ਦੀ ਅਪੀਲ

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਜ਼ਿਲ੍ਹਾ ਸੰਗਰੂਰ ਦੇ ਸਮੂਹ ਪ੍ਰਿੰਟਿੰਗ ਪ੍ਰੈਸ ਮਾਲਕਾਂ, ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਮੀਡੀਆ ਦੇ ਪ੍ਰਤੀਨਿਧਾਂ ਨੂੰ ਅਗੇਤੇ ਤੌਰ ‘ਤੇ ਜਾਣੂ ਕਰਵਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਸਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ। ਜ਼ਿਲ੍ਹਾ ਚੋਣ ਅਫ਼ਸਰ ਨੇ ਮੀਡੀਆ, ਪ੍ਰਿੰਟਿੰਗ

ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਡੀ.ਸੀ ਵੱਲੋਂ 3 ਦਿਨਾਂ ਅੰਦਰ ਬਿਓਰਾ ਦੇਣ ਦੇ ਆਦੇਸ਼

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਲ੍ਹੇ ਦੇ ਡੀ.ਸੀ ਪ੍ਰਦੀਪ ਸਭਰਵਾਲ ਨੇ ਗੁਰਦਾਸਪੁਰ ਦੇ ਸਾਰੇ ਪ੍ਰਿਟਿੰਗ ਪ੍ਰੈਸ ਮਾਲਿਕਾਂ ਦੇ ਨਾਲ-ਨਾਲ ਵਿਧਾਨ ਸਭਾ ਸਬੰਧੀ ਦਿਸ਼ਾ ਨਿਰਦੇਸ਼ਾਂ ਸਬੰਧੀ ਮਕਾਮੀ ਪੰਚਾਇਤ ਭਵਨ ਵਿੱਚ ਮੀਟਿੰਗ ਕੀਤੀ । ਬੈਠਕ ਦੇ ਦੌਰਾਨ ਸਭਰਵਾਲ ਨੇ ਪ੍ਰੈਸ ਦੇ ਮਾਲਿਕਾਂ ਨੂੰ ਹਿਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਕੋਈ ਵੀ ਪੰਫਲੈਟ / ਇਸ਼ਤਿਹਾਰ

ਆਪਣੀ ਸਵੇਰ ਬਣਾਉਣਾ ਚਾਹੁੰਦੇ ਹੋ ‘ਵਧੀਆ ’ਤਾਂ ਅਪਣਾਉ ਇਨ੍ਹਾਂ ਗੱਲਾ ਨੂੰ

ਅਬਰਾਹਿਮ ਲਿੰਕਨ ਨੇ ਕੀ ਖੂਬ ਕਿਹਾ ਹੈ ਕਿ ਅਸੀਂ ਇਸ ਲਈ ਸ਼ਿਕਾਇਤ ਕਰ ਸਕਦੇ ਹਾਂ ਕਿ ਗੁਲਾਬ ਵਿਚ ਕਾਂਟੇ ਹੁੰਦੇ ਹਨ ,ਪਰ ਇਸਲਈ ਖੁਸ਼ ਵੀ ਹੋ ਸਕਦੇ ਹਾਂ ਕਿਉਂਕਿ ਕਾਂਟਿਆਂ ਵਿਚ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ। ਜੀ ਹਾਂ ,ਹਰ ਦਿਨ ਇਕ ਨਵਾਂ ਹੈ ਅਤੇ ਸਵੇਰ ਹੀ ਤੁਹਾਡਾ ਦਿਨ ਤੈਅ ਕਰਦੀ ਹੈ। ਤੁਹਾਡਾ ਸਾਰਾ ਦਿਨ ਕਿਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ