Tag: , , , , , , , , , ,

Punjab AG recommends fresh probe into sacrilege incidents

ਐਡਵੋਕੇਟ ਜਨਰਲ ਅਤੁਲ ਨੰਦਾ ਨੇ ਜਸਟਿਸ ਜੋਰਾ ਦੀ ਰਿਪੋਰਟ ਨੂੰ ਕੀਤਾ ਖਾਰਿਜ‍

ਚੰਡੀਗੜ੍ਹ : ਪੰਜਾਬ ਦੇ ਨਵੇਂ ਐਡਵੋਕਟ ਜਨਰਲ ਅਤੁਲ ਨੰਦਾ ਦਾ ਮੰਨਣਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਵੀ ਬਹੁਤ ਹੀ ਬੇਅਦਬੀ ਨਾਲ ਹੋਈ ਹੈ। ਇਸ ਲਈ ਪੂਰੀ ਜਾਂਚ ਨਵੇਂ ਸਿਰੇ ਤੋਂ ਹੋਣੀ ਚਾਹੀਦੀ ਹੈ, ਜਿਸ ਦੇ ਲਈ ਨਵਾਂ ਕਮੀਸ਼ਨ ਬਣਾਉਣਾ ਚਾਹੀਦਾ ਹੈ। ਨੰਦਾ ਨੇ ਅਕਾਲੀ ਭਾਜਪਾ ਸਰਕਾਰ ਦੁਆਰਾ ਗਠਿਤ

ਦਹੇਜ ਦੀ ਮੰਗ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ

ਤਰਨਤਾਰਨ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਦਹੇਜ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਡੀ. ਐੱਸ. ਪੀ. ਭਿੱਖੀਵਿੰਡ ਦੀ ਇਨਕੁਆਰੀ ਉਪਰੰਤ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਸੁਨੀਤਾ ਰਾਣੀ ਨੇ ਕਿਹਾ ਕਿ ਪਰੇਸ਼ਾਨ ਕਰਕੇ ਉਸ ਨੂੰ ਦਹੇਜ ਖਾਤਰ ਘਰੋਂ ਕੱਢਣ ਦੇ ਦੋਸ਼ ਲਗਾਏ ਸਨ

ਹਿਲੇਰੀ ਇਸ ਸਮੇਂ ਸਦਮੇ ‘ਚ ,ਨਹੀਂ ਕਰਵਾਈ ਜਾਏਗੀ ਈਮੇਲ ਜਾਂਚ:ਟਰੰਪ

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿਲੇਰੀ ‘ਤੇ ਤੰਜ ਕੱੱਸਦੇ ਹੋਏ ਕਿਹਾ ਹੈ ਕਿ ਹਿਲੇਰੀ ਕਲਿੰਟਨ ਦੇ ਈਮੇਲ ਦੇ ਮਾਮਲਿਆਂ ਦੀ ਅੱਗੇ ਜਾਂਚ ਨਹੀਂ ਕਰਵਾਉਣਗੇ ਤਾਂ ਜੋ ਉਹ ਇਸ ਸਦਮੇ ਤੋਂ ਉੱਭਰ ਸਕਣ। ਟਰੰਪ ਦੇ ਸੀਨੀਅਰ ਸਲਾਹਕਾਰ ਕੇਲਆਨ ਕਾੱਨਵੇਅ ਨੇ ਦੱਸਿਆ ਕਿ ਟਰੰਪ ਆਪਣੇ ਉਸ ਵਾਅਦੇ ਨੂੰ ਪੂਰਾ ਨਹੀਂ ਕਰਨਗੇ ਜਿਸ ‘ਚ ਉਨ੍ਹਾਂ ਕਿਹਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ