Tag: , , , ,

ਸਲਮਾਨ ਖਾਨ ਦੀ ਫ਼ਿਲਮ ‘ਰਾਧੇ’ ਦੇ ਸੈੱਟ ’ਤੇ ਰਣਦੀਪ ਹੁੱਡਾ ਹੋਏ ਜਖ਼ਮੀ

randeep-injured-on-set-of-radhe: ਸੁਪਰਸਟਾਰ ਸਲਮਾਨ ਖਾਨ ਅੱਜ ਕੱਲ੍ਹ ਆਪਣੀ ਅਗਲੀ ਫ਼ਿਲਮ Radhe: The Most Wanted Bhai ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਇਹ ਫਿਲਮ ਈਦ ‘ਤੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਫਿਲਮ ‘ਰਾਧੇ’ ਦੇ ਸੈੱਟ ’ਤੇ ਐਕਟਰ ਰਣਦੀਪ ਹੁੱਡਾ ਦੇ ਗੋਢੇ ’ਤੇ ਸੱਟ ਲੱਗ ਗਈ, ਫਿਲਹਾਲ ਅਜੇ ਉਹ ਠੀਕ ਹੋ ਰਹੇ ਹਨ।

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਸੜਕ ਹਾਦਸੇ ‘ਚ ਜ਼ਖਮੀ

CP Mainali Injured ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਸੀਪੀ ਮਾਇਨਾਲੀ ਤੇ 4 ਹੋਰ ਵਿਅਕਤੀ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਏ | ਪੁਲਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਇਨਾਲੀ ਆਪਣੇ ਪਰਿਵਾਰ ਸਮੇਤ ਝਾਪਾ ਤੋਂ ਕਾਠਮੰਡੂ ਆ ਰਹੇ ਸਨ| ਉਨ੍ਹਾਂ ਦੀ ਕਾਰ ਗਲਤ ਦਿਸ਼ਾ ਵਿੱਚ ਆ ਰਹੇ ਟਰੱਕ ਨਾਲ ਟਕਰਾ ਗਈ| ਜਿਸ ਤੋਂ ਬਾਅਦ ਇਹ

‘ਬੇਹੱਦ 2’ ਦੇ ਸੈੱਟ ‘ਤੇ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਇਹ ਅਦਾਕਾਰ

Rajat verma injured during shoot: ਟੀ.ਵੀ ਰਿਐਲਿਟੀ ਸ਼ੋਅ ‘ਬੇਹੱਦ 2’ ਦੀ ਸ਼ੂਟਿੰਗ ਦੌਰਾਨ ਇਕ ਹਾਦਸਾ ਵਾਪਰ ਗਿਆ ਜਿਸ ਕਾਰਨ ਮੁੱਖ ਕਲਾਕਾਰ ਰੱਜਤ ਵਰਮਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ, ਹਾਲਾਂਕਿ ਰੱਜਤ ਦਾ ਕਹਿਣਾ ਹੈ ਕਿ ਉਹ ਜਲਦ ਹੀ ਠੀਕ ਹੋ ਕੇ ਸ਼ੂਟਿੰਗ ’ਤੇ ਵਾਪਸ ਪਰਤ ਆਉਣਗੇ। ਮੌਕੇ ’ਤੇ ਮੌਜ਼ੂਦ ਲੋਕਾਂ ਮੁਤਾਬਕ ਸ਼ੂਟਿੰਗ ਦੌਰਾਨ ਆਪਣਾ

ਦੀਵਾਲੀ ਵਾਲੇ ਦਿਨ ਪਟਾਕਿਆਂ ਨੇ ਖੋਹੀ ਚਾਰ ਦੀ ਅੱਖਾਂ ਦੀ ਰੌਸ਼ਨੀ

11 people Injured Crackers Diwali Night : ਜਿੱਥੇ ਹਰ ਪਾਸੇ ਪਟਾਕਿਆਂ ਤੋਂ ਬਿਨਾਂ ਦੀਵਾਲੀ ਮਨਾਉਣ ਦਾ ਹੋਕਾ ਦਿੱਤਾ ਜਾ ਰਿਹਾ ਸੀ , ਉਥੇ ਹੀ ਕਈ ਲੋਕਾਂ ਨੇ ਜੱਮਕੇ ਪਟਾਕੇ ਚਲਾਏ । ਪਟਾਕਿਆਂ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਣ ਦੇ ਨਾਲ-ਨਾਲ ਕਈ ਲੋਕਾਂ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ , ਅਜਿਹੇ ‘ਚ ਕਈ ਲੋਕ ਗੰਭੀਰ ਰੂਪ

ਭਰੇ ਬਾਜ਼ਾਰ ‘ਚ ਸ਼ਰੇਆਮ ਚੱਲੀਆਂ ਗੋਲੀਆਂ, 2 ਜ਼ਖਮੀ

Firozpur Firing : ਫਿਰੋਜ਼ਪੁਰ : ਇੱਕ ਪਾਸੇ ਚੋਣਾਂ ਦੇ ਚਲਦਿਆਂ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਸੁਰੱਖਿਆ ਵਧਾਈ ਗਈ ਹੈ ਪਰ ਬੀਤੇ ਦਿਨੀਂ ਫਿਰੋਜ਼ਪੁਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਭਰੇ ਬਾਜ਼ਾਰ ‘ਚ ਅੱਜ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਸ ਗੋਲੀ ਬੜੀ ਦੌਰਾਨ 2 ਲੋਕ ਦੇ ਜਖਮੀ ਹੋਣ ਦੀ ਖ਼ਬਰ

ਸ਼੍ਰੀਲੰਕਾ ‘ਚ 8 ਜਗ੍ਹਾ ਲੜੀਵਾਰ ਧਮਾਕੇ, 10 ਦੀ ਮੌਤ, 80 ਜ਼ਖਮੀ

Srilanka Serial Blast: ਸ਼੍ਰੀਲੰਕਾ: ਸ਼੍ਰੀ ਲੰਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਕੋਲੰਬੋ ‘ਚ ਈਸਟਰ ਸੰਡੇ ਦੇ ਮੌਕੇ ‘ਤੇ ਸੀਰੀਅਲ ਬਲਾਸਟ ਹੋਏ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਥਾਂ-ਥਾਂ ਹੋਏ ਇਨ੍ਹਾਂ ਧਮਾਕਿਆਂ ‘ਚ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਕਰੀਬ 80 ਲੋਕਾਂ ਦੇ ਜ਼ਖਮੀ ਹੋਏ ਹਨ ਅਤੇ ਇਹਨਾਂ ਦੀ ਗਿਣਤੀ ਹੋਰ

ਸਵਾਰੀਆ ਨਾਲ ਭਰੀ HRTC ਬੱਸ ਖੱਡ ‘ਚ ਡਿੱਗੀ, 35 ਲੋਕ ਜ਼ਖਮੀ

Himachal 23 people injured: ਸੋਲਨ: ਦੇਸ਼ ਭਰ ‘ਚ ਸੜਕੀ ਹਾਦਸਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹਿਮਾਚਲ ਪ੍ਰਦੇਸ਼ ਦੇ ਸੋਲਨ ਜਿਲ੍ਹਾ ‘ਚ ਜਿੱਥੇ ਯਾਤਰੀਆਂ ਨਾਲ ਭਰੀ ਐੱਚ.ਆਰ.ਟੀ. ਸੀ. ਦੀ ਬੱਸ ਦੇ ਖੱਡ ‘ਚ ਡਿੱਗ ਗਈ। ਹਾਦਸੇ ‘ਚ 35

Amritsar Terrorist attack

ਅੰਮ੍ਰਿਤਸਰ: ਨਿਰੰਕਾਰੀ ਮੰਡਲ ‘ਤੇ ਅੱਤਵਾਦੀ ਹਮਲਾ, 3 ਦੀ ਮੌਤ, 8 ਲੋਕ ਜ਼ਖਮੀ

Amritsar Terrorist attack ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਚ ਅੱਤਵਾਦੀ ਹਮਲਾ ਹੋਣ ਦੀ ਖਬਰ ਹੈ। ਇਸ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਅੱਠ ਜਣੇ ਜ਼ਖ਼ਮੀ ਹਨ। ਨਿਰੰਕਾਰੀ ਭਵਨ ‘ਚ ਸਤਿਸੰਗ ਦੌਰਾਨ ਦੋ ਨੌਜਵਾਨ ਬਾਇਕ ‘ਤੇ ਆਏ ਅਤੇ ਉਹਨਾਂ ਨੇ ਬੰਬ ਸੁੱਟਿਆ। ਦੱਸਿਆ ਜਾ

Baghdad blast explosion

ਬਗਦਾਦ ‘ਚ ਸ਼ਿਆ ਮਸਜਿਦ ਦੇ ਨੇੜੇ ਹੋਇਆ ਘਾਤਕ ਵਿਸਫੋਟ ,18 ਦੀ ਮੌਤ

Baghdad blast explosion :ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ।ਜਿਸ ਵਿੱਚ 18 ਲੋਕਾਂ ਦੀ ਮੌਤ ਹੋ ਗਈ।ਇਹ ਵਿਸਫੋਟ ਇਰਾਕ ਦੇ ਉੱਤਰ-ਪੂਰਬੀ ਹਿੱਸੇ ਵਿੱਚ ਇੱਕ ਸ਼ਿਆ ਮਸਜਿਦ ਦੇ ਨੇੜੇ ਹਥਿਆਰਾਂ ਦੇ ਡਿਪੋ ਵਿੱਚ ਹੋਇਆ।ਸੁਰੱਖਿਆ ਅਤੇ ਚਿਕਿਤਸਕੀਏ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਵਿਸਫੋਟ ਇੰਨਾ ਖਤਰਨਾਕ ਸੀ ਕਿ ਉਸ ਨਾਲ ਘੱਟ

ਮਹਾਰਾਸ਼ਟਰ ‘ਚ ਭਿਆਨਕ ਸੜਕ ਹਾਦਸਾ ,17 ਦੀ ਮੌਤ ਤੇ 15 ਜਖ਼ਮੀ

khandala road accident:ਖੰਡਾਲਾ :ਦੇਸ਼ ਵਿੱਚ ਇੱਕ ਦੇ ਬਾਅਦ ਇੱਕ ਭਿਆਨਕ ਸੜਕ ਹਾਦਸਿਆਂ ਦਾ ਦੌਰ ਜਾਰੀ ਹੈ । ਹਿਮਾਚਲ ਪ੍ਰਦੇਸ਼ ਵਿੱਚ ਸਕੂਲ ਬੱਸ ਹਾਦਸੇ ਦੇ ਬਾਅਦ ਹੁਣ ਮਹਾਰਾਸ਼ਟਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ।ਖਡਾਲਾ ਹਾਈਵੇਅ ਉੱਤੇ ਅੱਜ ਸਵੇਰੇ 6 ਵਜੇ ਇੱਕ ਟੈਂਪੂ ਡਿਵਾਈਡਰ ਨਾਲ ਟਕਰਾ ਗਿਆ । ਪੁਲਿਸ ਦੇ ਅਨੁਸਾਰ ਹਾਦਸਾ ਵਾਹਨ

ਲੜਕੀ ਨੂੰ ਪਿਟ ਬੁਲ ਨਸਲ ਦੇ ਕੁੱਤੇ ਨੇ ਦਬੋਚਿਆ, ਕੀਤਾ ਇਹ ਹਸ਼ਰ

Pitt Bull injured girl:ਪਾਲਤੂ ਕੁੱਤੇ ਜਿਥੇ ਅੱਜ ਕੁੱਲ੍ਹ ਲੋਕਾਂ ਦੀ ਰਹਿਣੀ ਸਹਿਣੀ ਦੀ ਸ਼ਾਨ ਬਣ ਰਹੇ ਹਨ ਉਥੇ ਹੀ ਇਨ੍ਹਾਂ ਦਾ ਵਪਾਰ ਵੀ ਲੋਕਾਂ ‘ਚ ਕਾਫੀ ਚੱਲ ਰਿਹਾ ਹੈ। ਇਨ੍ਹਾਂ ਕੁੱਤਿਆਂ ਦੀ ਬਹੁਤ ਨਸਲਾਂ ਹਨ ਜਿਨ੍ਹਾਂ ‘ਚੋ ਕੁੱਤਿਆਂ ਦੀ ਨਸਲਾਂ ‘ਚ ਸੈਂਟ ਬਰਨਾਟ, ਲੈਬਰਾ ਡਾਗ, ਜਰਮਨ ਸੈਫਡ, ਲਾਸਾ ਅਪਸੋ, ਟੋਆਏ-ਪੋਮ, ਪੱਗ, ਬੀਗਲ, ਬਾਕਸਰ, ਬੁਲੀ, ਪਿੱਟਬੁਲ,

ਫਰੀਦਾਬਾਦ ‘ਚ ਤੇਜ ਰਫ਼ਤਾਰ ਦਾ ਕਹਿਰ ,ਔਰਤ ਦੀ ਮੌਤ ,3 ਜਖ਼ਮੀ

Faridabad car collision: ਦਿੱਲੀਦੇ ਨਾਲ ਲਗਦੇ ਹਰਿਆਣਾ ਦੇ ਫਰੀਦਾਬਾਦ ਵਿੱਚ ਤੇਜ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ।ਜਿੱਥੇ ਤੇਜੀ ਨਾਲ ਆ ਰਹੀ ਕਾਰ ਨੇ ਘਰ ਵਿੱਚ ਸੌ ਰਹੀ ਇੱਕ ਔਰਤ ਦੀ ਜਾਨ ਲੈ ਲਈ।ਜਦੋਂ ਕਿ ਤਿੰਨ ਹੋਰ ਲੋਕ ਕਾਰ ਦੀ ਚਪੇਟ ਵਿੱਚ ਆਕੇ ਜਖ਼ਮੀ ਹੋ ਗਏ। ਕਾਰ ਇੱਕ ਨਬਾਲਿਗ ਚਲਾ ਰਿਹਾ ਸੀ।ਉਸਦੇ ਨਾਲ ਕਾਰ ਵਿੱਚ ਹੋਰ

Japan old age home fire

ਜਪਾਨ ਦੇ ਬਿਰਧ ਆਸ਼ਰਮ ‘ਚ ਲੱਗੀ ਅੱਗ ,11 ਲੋਕਾਂ ਦੀ ਮੌਤ ,5 ਜਖ਼ਮੀ

Japan old age home fire:ਜਪਾਨ ਦੇ ਉੱਤਰੀ ਇਲਾਕੇ ਵਿੱਚ ਸਥਿਤ ਇੱਕ ਬਿਰਧ ਆਸ਼ਰਮ ਵਿੱਚ ਭਿਆਨਕ ਅੱਗ ਲੱਗ ਗਈ।ਇਸ ਅੱਗ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਜਖ਼ਮੀ ਹੋ ਗਏ।ਇਲਾਕੇ ਵਿੱਚ ਬਰਫ਼ਬਾਰੀ ਦੇ ਕਾਰਨ ਅੱਗ ਨੂੰ ਬੁਝਾਉਣਾ ਥੋੜ੍ਹਾ ਮੁਸ਼ਕਿਲ ਰਿਹਾ , ਪਰ ਹੁਣ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। Japan old age

ਫਰੀਦਕੋਟ- ਜੈਤੋ ਸਥਿਤ ਇੱਕ ਕਾਲਜ ‘ਚ 2 ਗੁਟਾਂ ਵਿਚਾਲੇ ਹੋਈ ਫਾਇਰਿੰਗ

Lucknow bright land college

ਲਖਨਊ ‘ਚ ਸਾਹਮਣੇ ਆਇਆ ਰਿਆਨ ਵਰਗਾ ਮਾਮਲਾ ,ਵਿਦਿਆਰਥੀ ਨੂੰ ਚਾਕੂ ਨਾਲ ਗੋਂਦਿਆ

Lucknow bright land college :ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਵੀ ਗੁੜਗਾਂਓ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਰਗਾ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਇੱਕ ਵਿਦਿਆਰਥੀ ਅੱਧਮਰੀ ਹਾਲਤ ਵਿੱਚ ਬਰਾਮਦ ਹੋਇਆ ਹੈ।ਖੂਨ ਨਾਲ ਲਿਬੜੇ ਵਿਦਿਆਰਥੀ ਨੂੰ ਝੱਟਪਟ ਹਸਪਤਾਲ ਲਿਜਾਇਆ ਗਿਆ।ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। Lucknow bright land college ਇਹ ਘਟਨਾ ਲਖਨਊ ਦੇ ਅਲੀਗੰਜ

Accident fog one killed dozen people injured

ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ, ਇੱਕ ਦੀ ਮੌਤ, ਦਰਜਨ ਤੋਂ ਵੱਧ ਲੋਕ ਜ਼ਖਮੀ

Firing on women in Jammu Kashmir Tral ,one dead one injured

ਕਸ਼ਮੀਰ :ਅੱਤਵਾਦੀਆਂ ਨੇ ਔਰਤਾਂ ਨੂੰ ਬਣਾਇਆ ਨਿਸ਼ਾਨਾ , ਫਾਇਰਿੰਗ ‘ਚ ਇੱਕ ਦੀ ਮੌਤ ,1 ਜਖ਼ਮੀ

ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਤਰਾਲ ਵਿੱਚ ਬੰਦੂਕਧਾਰੀਆਂ ਨੇ ਦੋ ਔਰਤਾਂ ਨੂੰ ਨਿਸ਼ਾਨਾ ਬਣਾਇਆ ਹੈ।ਇਸ ਫਾਇਰਿੰਗ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ,ਜਦੋਂ ਕਿ ਇੱਕ ਹੋਰ ਜਖ਼ਮੀ ਹੋ ਗਈ ਹੈ।ਹਮਲਾਵਰਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਹਮਲੇ ਦੇ ਕਾਰਨਾ ਦਾ ਵੀ ਹਾਲੇ ਤੱਕ ਪਤਾ ਨਹੀਂ ਲੱਗਾ ਹੈ । ਸੂਤਰਾਂ ਦੇ ਮੁਤਾਬਕ

ਸੜਕ ਹਾਦਸੇ ‘ਚ ਚਾਰ ਪੁਲਿਸ ਮੁਲਾਜ਼ਮਾਂ ਸਮੇਤ ਸੱਤ ਜ਼ਖਮੀ

285 killed, 1,073 injured during Myanmar's water festival

ਮਿਆਂਮਾਰ ‘ਚ 285 ਲੋਕਾਂ ਦੀ ਮੌਤ, 1073 ਜ਼ਖ਼ਮੀ

ਮਿਆਂਮਾਰ ‘ਚ ਚਾਰ ਦਿਨ ਦੇ ਵਾਟਰ ਫੈਸਟੀਵਲ ਦੌਰਾਨ ਕੁੱਲ 285 ਲੋਕਾਂ ਦੀ ਮੌਤ ਹੋ ਗਈ ਤੇ 1,073 ਲੋਕ ਜ਼ਖ਼ਮੀ ਹੋ ਗਏ। ਪਿਛਲੇ ਸਾਲ ਦੇ ਮੁਕਾਬਲੇ ਮੌਤ ਦੇ ਅੰਕੜੇ ਹੋਰ ਵੱਧ ਗਏ ਹਨ। ਇਕ ਜਾਣਕਾਰੀ ਮੁਤਾਬਿਕ ਵਾਟਰ ਫੈਸਟੀਵਲ ਦੌਰਾਨ 1200 ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ।     ਮ੍ਰਿਤਕਾਂ ‘ਚ 10 ਨੇਪੀਥਾ, 44 ਯਾਂਗੂਨ, 36 ਮਾਂਡਲੇ,

RAABTA

ਆਖਿਰ ਅਦਾਕਾਰਾ ਕ੍ਰਿਤੀ ਸੇਨਨ ਨੂੰ ਕਿਸਨੇ ਦਿੱਤੇ ਜ਼ਖਮ ?

ਅਦਾਕਾਰਾ ਕ੍ਰਿਤੀ ਸੇਨਨ ਦੇ ਮੁਤਾਬਕ ਫਿਲਮ ‘ਰਾਬਤਾ’ ਵਿੱਚ ਉਨ੍ਹਾਂ ਨੇ ਕਈ ਐਕਸ਼ਨ ਸੀਨ ਕੀਤੇ ਹਨ ਜਿਨ੍ਹਾਂ ਨੂੰ ਕਰਦੇ ਸਮੇਂ ਉਨ੍ਹਾਂ ਨੂੰ ਕਈ ਸੱਟਾਂ ਵੀ ਲਗੀਆਂ ਅਤੇ ਹਰ ਵਾਰ ਉਨ੍ਹਾਂ ਨੂੰ ਬਾਹਰ ਜਾਂਦੇ ਸਮੇਂ ਇਨ੍ਹਾਂ ਨੂੰ ਲੁਕਾਉਣਾ ਵੀ ਪੈਂਦਾ ਹੈ। ਫਿਲਮ ‘ਰਾਬਤਾ’ ਇਸ ਸਾਲ 9 ਜੂਨ ਨੂੰ ਸਿਨੇਮਾਘਰਾਂ ਵਿੱਚ ਆਵੇਗੀ।ਇਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ