Tag: , , , , , , , , , , , , , , ,

23 ਹਜਾਰ ਨਸ਼ੀਲੇ ਕੈਪਸੂਲ ਸਮੇਤ 2 ਗ੍ਰਿਫਤਾਰ

ਬਟਾਲਾ : ਬਟਾਲਾ ਪੁਲਿਸ  ਦੇ ਵੱਲੋਂ ਇੱਕ ਗੁਪਤ ਸੂਚਨਾ ਮਿਲਣ ਉੱਤੇ ਬਟਾਲੇ ਦੇ ਪਰਗਟ ਨਗਰ ਵਿੱਚ ਇੱਕ ਕੋਠੀ ਵਿੱਚ ਰੇਡ ਕਰ ਉੱਥੇ ਵੱਡੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਦੀ ਖੇਪ ਬਰਾਮਦ ਹੋਣ ਦਾ ਦਾਅਵਾ ਕੀਤਾ। ਡੀ ਐਸ ਪੀ ਸਿਟੀ ਸੁੱਚਾ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ। ਇੱਕ ਦੋ ਨੌਜਵਾਨ ਨਸ਼ੇ  ਦੇ

ਦੀਪ ਇੰਦਰ ਦੇ ਸੈਂਕੜੇ ਨਾਲ ਵਾਈ ਐਸ ਨੇ ਜਿੱਤਿਆ ਮੈਚ

ਖੰਨਾ : ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਬਰਨਾਲਾ ਵੱਲੋਂ ਚਲ ਰਹੀ ਜਿਲ੍ਹਾ ਕ੍ਰਿਕੇਟ ਚੈਪੀਅਨਸਿ਼ਪ (ਸਮਰਲੀਗ) ਦੇ ਦੂਜੇ ਦਿਨ ਦੀ ਜਾਣਕਾਰੀ ਦਿੰਦੇ ਹੋਏ ਮਹਿੰਦਰ ਖੰਨਾ ਸੱਕਤਰ ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਨੇ ਦੱਸਿਆ। ਅੰਡਰ 16 ਸਾਲਾਂ ਦਾ ਮੈਚ ਟਰਾਈਡੈਂਟ ਗਰਾਊਂਡ ਵਿੱਚ ਵਾਈ.ਐਸ ਸਕੂਲ ਹੰਡਿਆਇਆ ਅਤੇ ਮਦਰ ਟੀਚਰ ਸਕੂਲ ਬਰਨਾਲਾ ਦੇ ਵਿਚਕਾਰ ਖੇਡਿਆ ਗਿਆ। ਮੈਚ ਸੁਰੂ ਹੋਣ ਤੋਂ ਪਹਿਲਾਂ ਕਰਨਲ ਕੇ.ਬੀ.

'ਤੇਰਾ ਏਕ ਨਾਮ ਤਾਰੇ ਸੰਸਾਰ' ਵੱਲੋਂ ਅਕਾਲ ਤਖ਼ਤ ਸਾਹਿਬ 'ਤੇ ਭੇਂਟ ਕੀਤੇ ਸੋਨੇ ਦੇ ਤੋਹਫੇ

‘ਤੇਰਾ ਏਕ ਨਾਮ ਤਾਰੇ ਸੰਸਾਰ’ ਵੱਲੋਂ ਅਕਾਲ ਤਖ਼ਤ ਸਾਹਿਬ ‘ਤੇ ਭੇਂਟ ਕੀਤੇ ਸੋਨੇ ਦੇ ਤੋਹਫੇ

ਅੰਮ੍ਰਿਤਸਰ : ਜਲੰਧਰ ਦੀ ਇੱਕ ਸੰਸਥਾ ‘ਤੇਰਾ ਏਕ ਨਾਮ ਤਾਰੇ ਸੰਸਾਰ’ ਵੱਲੋਂ ਅਕਾਲ ਤਖਤ ਸਾਹਿਬ ਉੱਤੇ ਬੇਸ਼ਕੀਮਤੀ ਤੋਹਫਾ ਭੇਂਟ ਕੀਤਾ ਗਿਆ। ਜਾਣਕਾਰੀ ਮੁਤਾਬਿਕ ਤੋਹਫੇ ‘ਚ ਇੱਕ ਸੋਨੇ ਦੀ ਕਲਗੀ, ਸੁੱਚੇ ਮੋਤੀਆਂ ਦੀ ਮਾਲਾ, ਸੋਨੇ ਦੀ ਅੰਗੂਠੀ ਤੇ ਸੋਨੇ ਦਾ ਚੋਲਾ ਸਾਹਿਬ ਭੇਂਟ ਕੀਤਾ ਗਿਆ। ਦੱਸ ਦਈਏ ਕਿ ਇਨ੍ਹਾਂ ਤੋਹਫਿਆਂ ਦੀ ਕੀਮਤ ਕਰੀਬ 13 ਲੱਖ 75

ਹਿਮਾਚਲ ‘ਚ ਨਹਿਰ ‘ਚ ਕਾਰ ਡਿੱਗਣ ਕਾਰਣ, 4 ਲੋਕ ਲਾਪਤਾ

ਹਿਮਾਚਲ ਪ੍ਰਦੇਸ਼ ਦੇ ਮੰਡੀ ਨੇੜੇ ਸੁੰਦਰ ਨਗਰ ਇਲਾਕੇ ‘ਚ ਬੀਤੀ ਰਾਤ ਇਕ ਕਾਰ ਨਹਿਰ ‘ਚ ਡਿੱਗ ਪਈ। ਜਾਣਕਾਰੀ ਮੁਤਾਬਿਕ ਚਾਰ ਲੋਕ ਲਾਪਤਾ ਹੋ ਗਏ ਹਨ। ਜਿਨ੍ਹਾਂ ਦੀ ਤਲਾਸ਼ ਹਾਲੇ ਜਾਰੀ

ਫਾਜਿਲਕਾ ਸੜਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ ਤਿੰਨ ਮੈਬਰਾਂ ਦੀ ਮੌਤ

ਫਾਜਿਲਕਾ ਸੜਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ ਤਿੰਨ ਮੈਬਰਾਂ ਦੀ ਮੌਤ

ਫਾਜਿਲਕਾ  : ਸੜਕਾਂ ਉੱਤੇ ਵੱਧਦੀ ਵਾਹਨਾਂ ਦੀ ਗਿਣਤੀ ਅਤੇ ਹਰ ਕਿਸੇ ਨੂੰ ਜਲਦੀ ਪੁੱਜਣ ਦੀ ਆਦਤ ਦੇ ਕਾਰਨ ਇਨ੍ਹਾਂ ਸੜਕਾਂ ਉੱਤੇ ਨਾ ਪਤਾ ਨਹੀਂ ਕਿੰਨੇ ਮਾਸੂਮ ਲੋਕਾਂ ਨੂੰ ਆਪਣੀ ਜਾਨ ਦੇ ਕੇ ਕੀਮਤ ਚੁਕਾਉਣੀ ਪੈ ਰਹੀ ਹੈ। ਜਿਸਦੇ ਨਾਲ ਸਰਕਾਰ ਨੇ ਵੀ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਕਈ ਕਾਨੂੰਨ ਬਣਾਏ ਹਨ ਪਰ ਟਰੈਫਿਕ ਨਿਯਮਾਂ

ਚੋਰਾਂ ਵੱਲੋਂ 36 ਨਵੀਆਂ ਪੁਰਾਣੀਆਂ ਬੈਟਰੀਆਂ ਤੇ ਬੈਟਰੇ ਚੋਰੀ

ਖਡੂਰ ਸਾਹਿਬ : ਖਡੂਰ ਸਾਹਿਬ ਦੇ ਮੇਨ ਬਾਜ਼ਾਰ ਵਿਚ ਦਸ਼ਮੇਸ਼ ਆਟੋ ਇਲੈਕਟ੍ਰਿਕ ਵਰਕਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਵੱਲੋਂ ਕਾਰਾਂ ‘ਚ ਲੱਗਣ ਵਾਲੀਆਂ 15 ਨਵੀਆਂ, 14 ਪੁਰਾਣੀਆਂ ਬੈਟਰੀਆਂ, ਇਨਵੈਟਰ ਦੇ 2 ਨਵੇਂ ਤੇ 5 ਪੁਰਾਣੇ ਬੈਟਰੇ ਅਤੇ 15 ਹਜ਼ਾਰ ਦੀ ਨਕਦੀ ਬੀਤੇ ਦਿਨੀਂ ਚੋਰੀ ਕਰ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ

Navjot Singh Sidhu

ਹੁਣ ਸਿੱਧੂ ਟੀ.ਵੀ. ‘ਤੇ ਨਹੀਂ ਕਰਨਗੇ ਇਹ ਕੰੰਮ !

ਪੰਜਾਬ ‘ਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਸਰਕਾਰ ‘ਚ ਅਹਿਮ ਜਿੰਮੇਵਾਰੀ ਸੰਭਾਲਣ ਜਾ ਰਹੇ ਵਿਧਾਇਕ ਨਵਜੋਤ ਸਿੰਘ ਸਿੱਧੂ ਹੁਣ ਟੈਲੀਵੀਜ਼ਨ ‘ਤੇ ਸਿਰਫ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਹੀ ਵਿਖਾਈ ਦੇਣਗੇ ਅਤੇ ਕ੍ਰਿਕਟ ਮੈਚ ‘ਚ ਕੁਮੈਂਟਰੀ, ਐਡ ਜਾਂ ਕਿਸੇ ਹੋਰ ਟੀ.ਵੀ. ਪ੍ਰੋਗਰਾਮ ਦਾ ਹਿੱਸਾ ਨਹੀਂ ਹੋਣਗੇ। ਇਹ ਜਾਣਕਾਰੀ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ

Seminar Rama Mandi

ਆਦਰਸ਼ ਚੋਣ ਜਾਬਤੇ ਦੀ ਦਿੱਤੀ ਜਾਣਕਾਰੀ

ਰਾਮਾਂ ਮੰਡੀ:- ਸਵਪਨ ਸ਼ਰਮਾ ਐਸ.ਐਸ.ਪੀ ਬਠਿੰਡਾ ਅਤੇ ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਚੰਦ ਸਿੰਘ ਡੀ.ਐਸ.ਪੀ ਤਲਵੰਡੀ ਸਾਬੋ ਦੁਆਰਾ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਰਾਮਾਂ ਮੰਡੀ ਦੇ ਸਰਕਾਰੀ ਗਰਲਜ਼ ਸਕੂਲ, ਡੀ.ਏ.ਵੀ ਸਕੂਲ, ਸਟਾਰ ਪਲੱਸ ਸਕੂਲ ਅਤੇ ਸਰਕਾਰੀ ਸਕੂਲ ਬੰਗੀ ਕਲਾਂ ਵਿਖੇ ਪ੍ਰਿੰਸੀਪਲ ਅਤੇ ਸਟਾਫ ਦੇ ਵਿਸ਼ੇਸ਼ ਸਹਿਯੋਗ ਨਾਲ ਵਿਧਾਨ ਸਭਾ ਚੋਣਾਂ ਦੇ

health tips

ਦਿਲ ਦੇ ਰੋਗਾਂ ਤੋਂ ਬਾਚਅ ਬਾਰੇ ਜਾਣਕਾਰੀ

ਖੁਸ਼ਖਬਰੀ.. ਹੁਣ ਮਿਲੇਗੀ ਸਵਿਸ ਬੈਂਕ ਤੋਂ ਕਾਲੇ ਧਨ ਦੀ ਜਾਣਕਾਰੀ!

ਵਿਦੇਸ਼ ਵਿੱਚ ਪਏ ਕਾਲੇ ਪੈਸਾ ਨੂੰ ਲੈ ਕੇ ਭਾਰਤ ਅਤੇ ਸਵਿਟਜਰਲੈਂਡ ਦੇ ਵਿੱਚ ਅਹਿਮ ਕਰਾਰ ਹੋਇਆ ਹੈ । ਸਵਿਟਜਰਲੈਂਡ ਭਾਰਤੀ ਲੋਕਾਂ ਦੇ ਸਵਿਸ ਬੈਂਕ ਖਾਤੀਆਂ ਦੀਆਂ ਸੂਚਨਾਵਾਂ ਨੂੰ ਸਿਤੰਬਰ 2018 ਵਲੋਂ ਆਟੋਮੈਟਿਕ ਤਰੀਕੇ ਨਾਲ ਸਾਂਝਾ ਕਰਨ ਉੱਤੇ ਸਹਿਮਤ ਹੋ ਗਿਆ । ਹਾਲਾਂਕਿ , ਉਹ ਇਸ ਪਹਿਲਾਂ ਮੌਜੂਦ ਖਾਤੀਆਂ ਦੀਆਂ ਗਤੀਵਿਧੀਆਂ ਬਾਰੇ ਵਿੱਚ ਜਾਣਕਾਰੀ ਨਹੀਂ ਸਾਂਝਾ

ਹੁਣ ‘ਲਕਸ਼ਮੀ ਰੋਬੋਟ’ ਦੇਵੇਗੀ ਤੁਹਾਡੇ ਖਾਤਿਆਂ ‘ਚ ਪਈ ਲਕਸ਼ਮੀ ਦੀ ਜਾਣਕਾਰੀ

ਦੇਸ਼ ਦਾ ਪਹਿਲਾ ਬੈਂਕਿੰਗ ਰੋਬੋਟ ਮਿਲ ਗਿਆ ਹੈ। ਜਿਸਦਾ ਨਾਮ ਲਕਸ਼ਮੀ ਰੱਖਿਆ ਗਿਆ ਹੈ। ਇਹ ਰੋਬੋਟ ਗ੍ਰਾਹਕਾਂ ਲਈ 125 ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ। ਇਸ ਰੋਬੋਟ ਨੂੰ ਚੇਨੱਈ ਦੇ ਕੁੱਬਲਾਕੋਨਕ ਦੇ ਸਿਟੀ ਯੂਨੀਅਨ ਬੈਂਕ ‘ਚ ਵੀਰਵਾਰ ਨੂੰ ਲਾਂਚ ਕੀਤਾ ਗਿਆ ਹੈ। ਰੋਬੋਟ ਨੂੰ ਬਣਾਉਣ ਲਈ 8 ਲੱਖ ਰੁਪਏ ਦੀ ਲਾਗਤ ਆਈ ਹੈ

ਉਮੀਦਵਾਰ ਨੂੰ ਦੇਣੀ ਹੋਵੇਗੀ ਵਿਦਿਅਕ ਯੋਗਤਾ ਦੀ ਸਹੀ ਜਾਣਕਾਰੀ

ਚੋਣਾਂ ਵਿੱਚ ਜਿਥੇ ਉਮੀਦਵਾਰ ਵੋਟਰਾ ਨੂੰ ਲੁਭਾਉਣ ਲਈ ਵੱਡੇ ਵੱਡੇ ਵਾਅਦੇ ਕਰਦੇ ਹਨ ਉਥੇ ਹੀ ਹੁਣ ਵੋਟਰ ਉਮੀਦਵਾਰ ਦੀ ਵਿਦਿਅਕ ਯੋਗਤਾ ਨੂੰ ਜਾਣ ਸਕਦਾ ਹੈ ਸੁਪਰੀਮ ਕੋਰਟ ਨੇ ਇਹ ਵਿਵਸਥਾ ਦਿੱਤੀ ਹੈ।ਜਸਟਿਸ ਏ.ਆਰ.ਦਵੇ ਅਤੇ ਐੱਲ.ਨਾਗੇਸ਼ਵਰ ਰਾਓ ਦੇ ਇੱਕ ਸਾਂਝੇ ਬੈਂਚ ਨੇ ਕਿਹਾ ਹੈ ਕਿ ਉਮੀਦਵਾਰ ਦੀ ਵਿੱੱਦਿਅਕ ਯੋਗਤਾ ਪਤਾ ਕਰਨਾ ਵੋਟਰਾਂ ਦਾ ਇਕ ਬੁਨਿਆਦੀ ਹੱਕ

ਹਫਤਾ ਬੀਤਣ ਬਾਅਦ ਵੀ ਨਹੀਂ ਮਿਲੀ ਸਾਹਿਲ ਦੀ ਸੂਹ

ਗਿੱਦੜਬਾਹਾ ਪਿਛਲੇ ਦਿਨੀਂ ਗਿੱਦੜਬਾਹਾ ਵਿਖੇ ਇਕ ਗਿਆਰਵੀਂ ਦੇ ਵਿਦਿਆਰਥੀ ਸਾਹਿਲ ਗਰਗ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦੇ ਕਰੀਬ ਇਕ ਹਫ਼ਤਾ ਬੀਤ ਜਾਣ ਵੀ ਪੁਲਿਸ ਉਸ ਦਾ ਕੋਈ ਸੁਰਾਗ ਨਹੀਂ ਲੱਭ ਸਕੀ। ਇਕ ਹਫ਼ਤਾ ਬੀਤ ਜਾਣ ਤੇ ਅੱਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ ਤੇ ਐਸ.ਪੀ.ਡੀ. ਬਲਜੀਤ ਸਿੰਘ ਪੁਲਿਸ ਟੀਮਾਂ ਸਮੇਤ ਭੇਦਭਰੀ ਹਾਲਤ

ਮੋਗਾ ਦੇ ਸਿਹਤ ਵਿਭਾਗ ਹੱਥ ਲੱਗੀ ਵੱਡੀ ਸਫਲਤਾ

ਮੋਗਾ: ਮੋਗਾ ਦੇ ਸਿਹਤ ਵਿਭਾਗ ਨੂੰ ਉਸ ਸਮੇਂ ਇਕ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਗੱੱਡੀ ਦੀ ਚੈਕਿੰਗ ਕੀਤੀ। ਇਸ ਚੈਕਿੰਗ ਦੇ ਦੌਰਾਨ ਵੱੱਡੀ ਮਾਤਰਾ ਵਿੱੱਚ ਨਕਲੀ ਕੁਕਿੰਗ ਤੇਲ ਬਰਾਮਦ ਕੀਤਾ ਗਿਆ। ਇਸ ਮੌਕੇ ਅਡੀਸ਼ਨਲ ਸਿਵਲ ਸਰਜਨ ਡਾ. ਨਰੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ

ਕਸਟਮ ਗੈਲਰੀ ਜ਼ਰੀਏ ਇਤਿਹਾਸ ਦੀ ਜਾਣਕਾਰੀ

kashmir

ਪਾਕਿਸਤਾਨ ਨੂੰ ਖੁਫੀਆਂ ਜਾਣਕਾਰੀ ਦੇਣ ਵਾਲਾ ਡੀ.ਐਸ.ਪੀ. ਸਸਪੈਂਡ

ਜੰਮੂ ਕਸ਼ਮੀਰ: ਸ਼੍ਰੀ ਨਗਰ ਪੁਲਿਸ ਕੰਟ੍ਰੋਲ ਰੂਮ ਦੇ ਡੀ.ਐਸ.ਪੀ. ਤਨਵੀਰ ਅਹਿਮਦ ਨੂੰ ਪਾਕਿਸਤਾਨੀ ਏਜੰਟ ਨੂੰ ਭਾਰਤੀ ਫੌਜ ਦੀ ਖੁਫੀਆ ਜਾਨਕਾਰੀ ਦੇਣ ਦੇ ਮਾਮਲੇ ’ਚ ਸਸਪੈਂਡ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗ੍ਰਿਹ ਮੰਤਰਾਲੇ ਨੇ ਤਨਵੀਰ ਅਹਿਮਦ ਦੀ ਫੋਨ ਕਾਲ ਟ੍ਰੇਸ ਕੀਤੀ ਸੀ ਜਿਸ ਵਿਚ ਉਹ ਇਕ ਵਿਅਕਤੀ ਨਾਲ ਗੱਲ ਕਰ ਰਿਹਾ ਸੀ ਜੋ ਵਿਅਕਤੀ

ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਦੇਣ ਵਾਲਾ ਡੀ.ਐਸ.ਪੀ. ਸਸਪੈਂਡ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ