Tag: , , , ,

ਜਾਣੋ ! ਮੋਦੀ ਸਰਕਾਰ ਵਲੋਂ ਲੋਕਾਂ ਲਈ ਨਵੀਂ ਸਹੂਲਤ

Modi govt option change power company : ਮੋਦੀ ਸਰਕਾਰ ਗਾਹਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰਨ ਜਾ ਰਹੀ ਹੈ। ਪਾਵਰ ਸੈਕਟਰ ਵਿੱਚ ਵੱਡੇ ਸੁਧਾਰਾਂ ਦੇ ਮੱਦੇਨਜ਼ਰ ਸਰਕਾਰ ਗਾਹਕਾਂ ਨੂੰ ਵਧੇਰੇ ਸਹੂਲਤਾਂ ਪ੍ਰਦਾਨ ਕਰਨ ਲਈ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੱਡੇ ਸੁਧਾਰ ਕਰਨ ਜਾ ਰਹੀ ਹੈ। ਜੇਕਰ ਮੌਜੂਦਾ ਪਾਵਰ ਡਿਸਟਰੀਬਿਊਸ਼ਨ ਕੰਪਨੀ ਸਹੀ ਸੇਵਾ ਪ੍ਰਦਾਨ ਨਹੀਂ ਕਰ

Ghatak-project

ਭਾਰਤ ਆਪਣੇ ਦੁਸ਼ਮਣਾਂ ਲਈ ਬਣਾ ਰਿਹਾ ‘ਘਾਤਕ’

ਜੀ ਹਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਨੇ ਅਜਿਹਾ ਡਰੋਨ ਬਣਾ ਲਿਆ ਹੈ ਜੋ ਦੁਸ਼ਮਣ ਦੇ ਖੇਤਰ ਵਿੱਚ ਜਾ ਉਸ ਤੇ ਹਮਲਾ ਕਰ ਸਕੇਗਾ ਤੇ ਇਸ ਨੂੰ ਚਲਾਉਣ ਲਈ ਇਨਸਾਨ ਦੀ ਵੀ ਜਰੂਰਤ ਨਹੀ ਪਵੇਗੀ। ਇਸ ਨੂੰ ਅਨਮੈਨਡ ਏਰੀਅਲ ਵਹੀਕਲ ਜਾ ਡਰੋਨ ਵੀ ਕਿਹਾ ਜਾ ਸਕਦਾ ਹੈ। ਇਸ ਵਿੱਚ ਅਜਿਹੀ ਤਕਨੀਕ ਦਾ ਇਸਤੇਮਾਲ

OUT: ਵੈਬ ਸੀਰੀਜ਼ ‘ਗਹਿਰਾਈਆਂ’ ਦਾ ਟ੍ਰੇਲਰ

ਫਿਲਮਮੇਕਰ ਵਿਕਰਮ ਭੱਟ ਭਾਰਤ ਦੀ ਪਹਿਲੀ ਡਰਾਵਨੀ ਵੈਬ ਸੀਰੀਜ਼ ‘ਗਹਿਰਾਈਆਂ’ ਲੈ ਕੇ ਆ ਰਹੇ ਹਨ। ਇਸ ‘ਚ ਵਤਸਲ ਸੇਠ, ਸੰਜੀਦਾ ਸ਼ੇਖ ਮੁੱਖ ਕਿਰਦਾਰ ‘ਚ ਹਨ। ਇਸ ਵੈਬ ਸੀਰੀਜ਼ ਨੂੰ ਸਿਧਾਂਤ ਸਚਦੇਵ ਡਾਇਰੈਕਟ ਕਰ ਰਹੇ ਹਨ। ਇਸਦਾ ਪਹਿਲਾ ਲੁੱਕ ਤੇ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ। ਵਤਸਲ ਸੇਠ ਨੇ ਟਵੀਟ ਕਰ ਇਸਦਾ ਫਰਸਟ ਲੁੱਕ ਤੇ ਟ੍ਰੇਲਰ

ਭਾਰਤ ਦਾ ਪਰਮਾਣੂ ਰਿਕਾਰਡ ਵਧੀਆ ਪਰ ਪਾਕਿ ਨੂੰ ਵੀ ਮਿਲੇ ਮੌਕਾ : ਚੀਨ

ਚੀਨ ਨੇ ਐਨਐਸਜੀ ਵਿੱਚ ਭਾਰਤ ਦਾ ਸਮਰਥਨ ਕਰਨ ਦੇ ਮੁੱਦੇ ਉੱਤੇ ਕਿਹਾ ਕਿ ਪਾਕਿਸਤਾਨ ਦੇ ਮੁਕਾਬਲੇ ਭਾਰਤ ਦਾ ਪਰਮਾਣੂ ਰਿਕਾਰਡ ਵਧੀਆ ਹੈ ਪਰ 48 ਦੇਸ਼ਾਂ ਦੇ ਐਨਐਸਜੀ ਗਰੁੱਪ ਵਿੱਚ ਸ਼ਾਮਿਲ ਕਰਦੇ ਸਮੇਂ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ। ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਚੀਨ ਦੇ ਸਰਕਾਰੀ ਅਧਿਕਾਰੀ ਨੇ ਇਹ ਬਿਆਨ ਦਿੱਤਾ ਹੈ।

ਕੀ ਤੁਹਾਨੂੰ ਮਿਲੀ ਹੈ?…’ਮੋਨਾ ਡਾਰਲਿੰਗ’ ਦੀ ‘Friend Request’!

ਫਿਲਮ ‘ਜੰਜੀਰ’ ਤਾਂ ਤੁਹਾਨੂੰ ਯਾਦ ਹੀ ਹੋਵੇਗੀ, ਪ੍ਰਕਾਸ਼ ਮਹਿਰਾ ਦੀ ਇਸ ਫਿਲਮ ‘ਚ ਅਮਿਤਾਭ ਬੱਚਨ, ਜਯਾ ਬੱਚਨ, ਅਜੀਤ ਤੇ ਕਈ ਹੋਰ ਉਮਦਾ ਕਲਾਕਾਰ ਨਜ਼ਰ ਆਏ।ਫਿਲਮ ‘ਚ ਅਜੀਤ ਦਾ ਡਾਇਲਾਗ ਤਾਂ ਕੋਈ ਭੁੱਲ ਹੀ ਨਹੀਂ ਸਕਦਾ, ‘ਮੋਨਾ ਡਾਰਲਿੰਗ’। ਉਸ ਵੇਲੇ ਦੀ ਮੋਨਾ ਨੂੰ ਸੋਨੇ ਨਾਲ ਪਿਆਰ ਸੀ ਤੇ ਅੱਜ ਦੇ ਸਮੇਂ ਦੀ ਮੋਨਾ ਨੂੰ ਸੋਸ਼ਲ ਮੀਡੀਆ

The Ghazi Attack

Review… 1971 ਦੀ ਅਣਸੁਣੀ ਕਹਾਣੀ ਹੈ ‘ਦ ਗਾਜ਼ੀ ਅਟੈਕ’

ਫਿਲਮ ਦੀ ਸ਼ੁਰੂਆਤ ‘ਚ ਸ਼ਹਿਨਸ਼ਾਹ ਅਮਿਤਾਭ ਬੱਚਨ ਦੀ ਅਵਾਜ ਆਉਂਦੀ ਹੈ ਅਤੇ ਉਹ ਫਿਲਮ ਦੀ ਭੂਮਿਕਾ ਦਸਦੇ ਨੇ, ਜਿਸ ‘ਚ ਪਤਾ ਚਲਦਾ ਹੈ ਕਿ ਆਖਿਰਕਾਰ ਪਾਕਿਸਤਾਨ ਨਾਲ ਭਾਰਤ ਦੀ ਇੱਕ ਹੋਰ ਜੰਗ ਹੋਈ ਸੀ, ਜਿਸ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ। ਇਹ ਫਿਲਮ ਉਸੇ ਕਹਾਣੀ ਨੂੰ ਦਿਖਾਉਂਦੀ ਹੈ। ਮੰਝੇ ਹੋਏ ਕਲਾਕਾਰਾਂ ਅਤੁਲ ਕੁਲਕਰਣੀ

ਭਾਰਤ ਨੇ 208 ਦੌੜਾਂ ਨਾਲ ਜਿੱਤਿਆ ਹੈਦਰਾਬਾਦ ਟੈਸਟ

ਇਕਮਾਤਰ ਟੈਸਟ ਮੈਚ ‘ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਮੈਚ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ 208 ਦੌੜਾਂ ਨਾਲ ਬੰਗਲਾਦੇਸ਼ ‘ਤੇ ਵੱਡੀ ਜਿੱਤ ਦਰਜ ਕੀਤੀ ਹੈ। ਬੰਗਲਾਦੇਸ਼ ਖਿਲਾਫ ਹੁਣ ਤੱਕ ਖੇਡੇ ਗਏ 9 ਟੈਸਟਾਂ ਵਿੱਚ ਭਾਰਤ ਦੀ ਇਹ 7ਵੀਂ ਜਿੱਤ ਹੈ,  ਜਦੋਂ ਕਿ ਦੋ ਮੈਚ ਡਰਾਅ ਰਹ।  ਦੋਨਾਂ  ਦੇ ਵਿੱਚ ਭਾਰਤ ਵਿੱਚ ਇਹ

ਅਮਰੀਕੀ ਖੁਫੀਆ ਏਜੰਸੀ ਨੇ ਜਾਰੀ ਕੀਤੇ ਭਾਰਤ ਦੀ ਪ੍ਰਮਾਣੂ ਨੀਤੀ ਨਾਲ ਜੁੜੇ ਦਸਤਾਵੇਜ਼

ਪਾਕਿਸਤਾਨ ਦੇ ਪਰਮਾਣੁੂ ਪ੍ਰੋਗਰਾਮ ਦਾ ਜਵਾਬ ਦੇਣ ਲਈ ਭਾਰਤ ਨੇ 1985 ਵਿੱਚ ਹਾਈਡਰੋਜਨ ਬੰਬ ਨੂੰ ਟੇੈਸਟ ਕਰਣ ਦੀ ਤਿਆਰੀ ਕੀਤੀ ਸੀ। ਅਮਰੀਕੀ ਖੁਫੀਆ ਏਜੰਸੀ ਵਲੋਂ ਹਾਲ ਹੀ ‘ਚ ਜਨਤਕ ਕੀਤੇ ਗਏ ਦਸਤਾਵੇਜਾਂ ’ਚ ਇਹ ਜਾਣਕਾਰੀ ਮਿਲੀ ਹੈ। ਦਸਤਾਵੇਜ਼ ਵਿਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੱਖਣ ਏਸ਼ੀਆ ‘ਚ ਪਰਮਾਣੁ ਹਥਿਆਰਾਂ ਦੀ ਹੋੜ ਨੂੰ ਲੈ

ਕਲਕੱਤਾ ਵਨਡੇ: ਭਾਰਤ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ

ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਫੈਸਲਾ ਕੀਤਾ। ਕਲਕੱਤਾ ਵਿਚ ਹੋਣ ਵਾਲੇ ਇਸ ਮੈਚ ਲਈ ਟੀਮ ਇੰਡੀਆ ‘ਚ ਇਕ ਬਦਲਾਵ ਕੀਤਾ ਗਿਆ ਹੈ ਕਿ ਸਿਖਰ ਧਵਨ ਦੀ ਜਗ੍ਹਾ ਰਹਾਣੇ ਨੂੰ ਮੋਕਾ ਦਿੱਤਾ ਜਾਵੇਗਾ। ਤਿੰਨ ਵਨਡੇ ਮੈਚਾਂ ਦੀ ਲੜੀ ਵਿੱਚ ਜੇਤੂ ਬੜ੍ਹਤ ਬਣਾਉਣ ਤੋਂ ਬਾਅਦ ‍ਆਤਮਵਿਸ਼ਵਾਸ ਨਾਲ ਲਬਰੇਜ ਭਾਰਤੀ ਕ੍ਰਿਕਟ ਟੀਮ ਅੱਜ ਇੰਗਲੈਂਡ

ਭਾਰਤ ਦੀ ਇੰਗਲੈਂਡ ‘ਤੇ 3 ਵਿਕਟਾਂ ਨਾਲ ਵਿਰਾਟ ਜਿੱਤ

INDvENG:ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ

ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਇੱਥੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਮੈਦਾਨ ਉੱਤੇ ਐਤਵਾਰ ਨੂੰ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦੇ ਪਹਿਲੇ ਮੈਚ ਵਿੱਚ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਪਹਿਲੀ ਵਾਰ ਸੀਮਿਤ ਓਵਰਾਂ ਦਾ ਮੈਚ ਖੇਡ ਰਿਹਾ ਹੈ। ਮਹਿੰਦਰ ਸਿੰਘ

ਰਾਜਧਾਨੀ ਦਿੱਲੀ ਦੇਸ਼ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਦੂਜੇ ਅਭਿਆਸ ਮੈਚ ਵਿੱਚ ਭਾਰਤ ਨੂੰ ਮਿਲਿਆ 283 ਦੌੜਾਂ ਦਾ ਟਿੱਚਾ

ਇੰਗਲੈਂਡ ਅਤੇ ਇੰਡੀਆ ‘ਏ ਦੇ ਵਿੱਚ ਦੂਜਾ ਅਭਿਆਸ ਮੈਚ ਮੁੰਬਈ ਦੇ ਬਰੇਬੋਰਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਕੀਤਾ ਸੀ। ਜਿਸ ਵਿੱਚ ਇੰਗਲੈਂਡ ਨੇ 283 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕਰ ਦਿੱਤੀ। ਹੁਣ ਇੰਗਲੈਂਡ ਨੇ ਭਾਰਤ ਟੀਮ ਅੱਗੇ283ਦੌੜਾਂ ਦੀ ਚੁਣੌਤੀ ਰੱਖੀ ਹੈ। ਦੱਸ ਦਈਏ

ਭਾਰਤ ਦੀ ‘ਵਿਰਾਟ’ ਜਿੱਤ, ਨੰਬਰ 1 ਬਣੀ ਟੀਮ ਇੰਡੀਆ

ਭਾਰਤ ਅਤੇ ਇੰਗਲੈਂਡ  ਦੇ ਵਿੱਚ ਖੇਡੀ ਗਈ ਪੰਜ ਟੈਸਟ ਮੈਚਾਂ ਦੀ ਲੜ੍ਹੀ  ਦੇ ਆਖਰੀ ਮੈਚ ਵਿੱਚ ਟੀਮ ਇੰਡੀਆ ਨੇ ਇਤਹਾਸ ਰਚ ਦਿੱਤਾ ਹੈ।  ਚੇਨੱਈ ਵਿੱਚ ਖੇਡੇ ਗਏ ਪੰਜਵੇਂ ਅਤੇ ਆਖਰੀ ਟੈਸਟ ਮੈਚ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਇੱਕ ਪਾਰੀ ਅਤੇ 75 ਦੌੜ੍ਹਾਂ ਨਾਲ ਮਾਤ ਦਿੱਤੀ ਹੈ।  ਇਸਦੇ ਨਾਲ ਹੀ ਵਿਰਾਟ ਦੀ ਫੌਜ ਨੇ 4

ਭਾਰਤ ਦੀ ਪਹਿਲੀ ਪਾਰੀ ਸ਼ੁਰੂ, ਇੰਗਲੈਂਡ 447 ਦੌੜ੍ਹਾਂ ‘ਤੇ ਆਲਆਉਟ

ਚੇਨੱਈ  ਦੇ ਚੇਪਾਕ ਸਟੇਡੀਅਮ ਵਿੱਚ ਭਾਰਤ ਅਤੇ ਇੰਗਲੈਂਡ  ਦੇ ਵਿੱਚ ਖੇਡੇ ਜਾ ਰਹੇ ਲੜ੍ਹੀ  ਦੇ ਪੰਜਵੇਂ ਅਤੇ ਅੰਤਿਮ ਟੈਸਟ  ਦੇ ਦੂਜੇ ਦਿਨ ਇੰਗਲੈਂਡ ਨੇ 477 ਦੋੜ੍ਹਾ ਬਣਾਈਆਂ।  ਇਸਦੇ ਜਵਾਬ ਵਿੱਚ ਭਾਰਤੀ ਟੀਮ ਵਲੋਂ ਪਾਰੀ ਦੀ ਸ਼ੁਰੁਆਤ ਕਰਨ ਪਾਰਥਿਵ ਪਟੇਲ  ਅਤੇ  ਕੇ ਐਲ ਰਾਹੁਲ ਦੀ ਜੋੜ੍ਹੀ ਉੱਤਰੀ ।  ਮੁੰਬਈ ਟੈਸਟ ਵਿੱਚ ਸ਼ਾਨਦਾਰ ਸੈਕੜ੍ਹਾਂ ਬਣਾਉਣ ਵਾਲੇ ਮੁਰਲੀ

ਵਿੱਦਿਆ ਬਾਲਨ ਨੇ ਹੋਸਟ ਕੀਤਾ ਸਾਵਧਾਨ ਇੰਡੀਆ ਦਾ ਸਪੈਸ਼ਲ ਐਪੀਸੋਡ

ਵਿੱਦਿਆ ਬਾਲਨ ਨੇ ਹੋਸਟ ਕੀਤਾ ਸਾਵਧਾਨ ਇੰਡੀਆ ਦਾ ਸਪੈਸ਼ਲ ਐਪੀਸੋਡ

ਬਾਲੀਵੁੱਡ  ਦੀ  ਮਸ਼ਹੂਰ ਅਭਿਨੇਤਰੀ ਵਿੱਦਿਆ ਬਾਲਨ ਆਪਣੀ ਆਉਣ ਵਾਲੀ ਫ਼ਿਲਮ  ‘ਕਹਾਣੀ 2’ ਦੀ ਪ੍ਰੋਮੋਸ਼ਨ ਲਈ ਮਸ਼ਹੂਰ ਟੀ.ਵੀ ਸੀਰੀਅਲ ਸਾਵਧਾਨ ਇੰਡੀਆ ਦੇ ਸੈੱਟ ’ਤੇ ਕੁੱਝ ਸੈਗਮੈਂਟ ਹੋਸਟ ਕਰਨ ਲਈ ਪਹੁੰਚੀ। ਹੋਸਟ ਤੋਂ ਬਾਅਦ ਵਿੱਦਿਆ ਨੇ ਮੀਡਿਆ ਨਾਲ ਗੱਲ ਕਰਦੇ ਹੋਏ ਦਸਿਆ ਕਿ ਸਾਵਧਾਨ ਇੰਡੀਆ ਦੇ ਮਸ਼ਹੂਰ ਹੋਣ ਕਰਕੇ ਉਹ ਇਸ ਸ਼ੋਅ ‘ਚ ਆਪਣੀ ਫ਼ਿਲਮ ਦੀ ਪ੍ਰੋਮੋਸ਼ਨ

ਟਰੰਪ ਨੇ ਮੋਦੀ ਨੂੰ ਦੱਸਿਆ ਮਹਾਨ ਸਖਸ਼, ਰਾਸ਼ਟਰਪਤੀ ਬਣਿਆ ਤਾਂ ਭਾਰਤ ਬਣੇਗਾ ਬੈਸਟ ਫਰੈਂਡ

ਅਮਰੀਕਾ ਦੀ ਲੋਕਤੰਤਰਿਕ ਪਾਰਟੀ  ਦੇ ਰਾਸ਼ਟਰਪਤੀ ਚੁਣਾਵ ਦੇ ਉਮੀਦਵਾਰ ਡੋਨਲਡ ਟਰੰਪ ਦਾ ਕਹਿਣਾ ਹੈ ਕਿ ‘ਜੇਕਰ ਨਰਿੰਦਰ ਮੋਦੀ ਭਾਰਤ ਦੇ ਰਾਸ਼ਟਰਪਤੀ ਬਣਦੇ ਹਨ ਤਾਂ ਅਮਰੀਕਾ ਭਾਰਤ ਦਾ ਬੈਸਟ ਫਰੈਂਡ ਬਣੇਗਾ’।ਭਾਰਤ ਅਤੇ ਅਮਰੀਕਾ ਵੱਲੋਂ ਆਯੋਜਿਤ ਕਰਵਾਏ ਗਏ ਚੈਰਿਟੀ ਇਵੈਂਟ ‘ਚ ਭਾਸ਼ਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਟਰੰਪ ਪ੍ਰਸਾਸ਼ਨ ਦੇ ਤਹਿਤ, ਅਸੀਂ ਬਹੁਤ ਚੰਗੇ ਦੋਸਤ ਬਣਨ ਜਾ

ਕਬੱਡੀ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਕੀਤੀ ਘੋਸ਼ਣਾ

ਭਾਰਤੀ ਅਮੇਚਿਅਰ ਕਬੱਡੀ ਫੈਡਰੇਸ਼ਨ ਦੀ ਪ੍ਰਧਾਨ ਸ਼੍ਰੀਮਤੀ ਮ੍ਰਦੁਲ ਭਦੌਰਿਆ ਨੇ 2016 ਕਬੱਡੀ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਘੋਸ਼ਣਾ ਕਰ ਦਿੱਤੀ ।  ਵਧੀਆ ਰੇਡਰ ਮੰਨੇ ਜਾਣ ਵਾਲੇ ਅਨੁਪ ਕੁਮਾਰ  ਨੂੰ ਇਸ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ । ਭਾਰਤੀ ਟੀਮ  ਦੇ ਕੋਚ  ਦੇ ਤੌਰ ਉੱਤੇ ਬਲਵਾਨ ਸਿੰਘ  ਨੂੰ ਨਿਯੁਕਤ ਕੀਤਾ ਗਿਆ  ਤੇ ਉਨ੍ਹਾਂ ਕਿਹਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ