Tag: , , ,

ਰਾਸ਼ਟਰਪਤੀ ਟਰੰਪ ਦੇ ਦੌਰੇ ਦਾ ਦੂਜਾ ਦਿਨ, ਅੱਜ ਦਿੱਲੀ ‘ਚ ਮੁਲਾਕਾਤ ਕਰਨਗੇ PM ਮੋਦੀ ਤੇ ਟਰੰਪ

Donald Trump India Visit: ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸਦੇ ਪਰਿਵਾਰ ਦੇ ਅਹਿਮਦਾਬਾਦ ਵਿਚ ਧਮਾਕੇਦਾਰ ਸਵਾਗਤ ਤੋਂ ਬਾਅਦ ਹੁਣ ਕੂਟਨੀਤੀ ਦੀ ਵਾਰੀ ਆਈ ਹੈ । ਅੱਜ ਟਰੰਪ ਦੇ ਭਾਰਤ ਦੌਰੇ ਦਾ ਦੂਜਾ ਦਿਨ ਹੈ । ਆਪਣੀ ਦੌਰੇ ਦੇ ਦੂਜੇ ਅਤੇ ਆਖਰੀ ਦਿਨ ਟਰੰਪ ਦਿੱਲੀ ਵਿੱਚ ਹਨ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ

ਜਾਣੋ ! ਮੋਦੀ ਸਰਕਾਰ ਵਲੋਂ ਲੋਕਾਂ ਲਈ ਨਵੀਂ ਸਹੂਲਤ

Modi govt option change power company : ਮੋਦੀ ਸਰਕਾਰ ਗਾਹਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰਨ ਜਾ ਰਹੀ ਹੈ। ਪਾਵਰ ਸੈਕਟਰ ਵਿੱਚ ਵੱਡੇ ਸੁਧਾਰਾਂ ਦੇ ਮੱਦੇਨਜ਼ਰ ਸਰਕਾਰ ਗਾਹਕਾਂ ਨੂੰ ਵਧੇਰੇ ਸਹੂਲਤਾਂ ਪ੍ਰਦਾਨ ਕਰਨ ਲਈ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੱਡੇ ਸੁਧਾਰ ਕਰਨ ਜਾ ਰਹੀ ਹੈ। ਜੇਕਰ ਮੌਜੂਦਾ ਪਾਵਰ ਡਿਸਟਰੀਬਿਊਸ਼ਨ ਕੰਪਨੀ ਸਹੀ ਸੇਵਾ ਪ੍ਰਦਾਨ ਨਹੀਂ ਕਰ

ਬਹਿਰੀਨ ਨੇ ਜੇਲ੍ਹ ‘ਚ ਬੰਦ 250 ਭਾਰਤੀਆਂ ਨੂੰ ਕੀਤਾ ਮੁਆਫ਼

Bahrain pardons 250 Indian : ਮਨਾਮਾ : ਬਹਿਰੀਨ ਨੇ ਮਨੁੱਖਤਾ ਦੇ ਅਧਾਰ ‘ਤੇ ਜੇਲ੍ਹਾਂ ‘ਚ ਬੰਦ 250 ਭਾਰਤੀਆਂ ਨੂੰ ਮੁਆਫ਼ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਰਿਹਾ ਕਰ ਦਿੱਤਾ ਜਾਵੇਗਾ। ਇਹ ਫ਼ੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਿਡਲ ਈਸਟ ਦੇ ਇਸ ਟਾਪੂ ਦੇਸ਼ ਦਾ ਅਧਿਕਾਰਤ ਦੌਰਾ ਕੀਤਾ ਹੈ। ਪ੍ਰਧਾਨ ਮੰਤਰੀ

ਮੋਦੀ ਦੀ ਚੇਤਾਵਨੀ ਤੋਂ ਡਰਿਆ ਪਾਕਿਸਤਾਨ, ਮੰਗਿਆ ਇੱਕ ਮੌਕਾ

modi challenge pakistan: ਇਸਲਾਮਾਬਾਦ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਅਲਗਾਵਵਾਦੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਕਾਰਨ ਥੋੜੇ ਹੀ ਸਮੇਂ ਵਿੱਚ ਘਾਟੀ ਦੇ ਵਿੱਚ ਬਹੁਤ ਸਾਰੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਇਸ ਮਾਮਲੇ ਵਿੱਚ ਭਾਰਤ ਦੇ ਵੱਲੋਂ ਪੈਰਾਮਿਲਿਟਰੀ ਕੰਪਨੀਆਂ ਨੂੰ ਕਸ਼ਮੀਰ ਭੇਜਿਆ ਗਿਆ ਹੈ ਜਿਸਦਾ ਪਤਾ ਲਗਦੇ ਹੀ ਪਾਕਿਸਤਾਨ ਵਿੱਚ ਖਲਬਲੀ

Modi Asaram Video

ਕਾਂਗਰਸ ਨੇ ਮੋਦੀ ਅਤੇ ਬਲਾਤਕਾਰੀ ਬਾਪੂ ਦੀ ਗਲੇ ਮਿਲਣ ਦੀ ਵੀਡੀਓ ਕੀਤੀ ਜਾਰੀ

Modi Asaram Video: ਨਾਬਾਲਿਗ ਰੇਪ ਦੇ ਇਲਜ਼ਾਮ ਵਿੱਚ ਦੋਸ਼ੀ ਪਾਏ ਗਏ ਆਸਾਰਾਮ ਦੇ ਖਿਲਾਫ ਉਮਰ ਕੈਦ ਦੀ ਸਜ਼ਾ ਸੁਣਾਈ ਜਾਣ ‘ਤੇ ਕਾਂਗਰਸ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਪੀ.ਐੱਮ ਮੋਦੀ ਆਸਾਰਾਮ ਨਾਲ ਗਲੇ ਮਿਲ ਰਹੇ ਹਨ । ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੋਇਆ ਕਰਦੇ

ਪੁਰਤਗਾਲ ਦੇ ਪੀ.ਐਮ. ਅੱਜ ਮੋਦੀ ਨਾਲ ਕਰਨਗੇ ਬੈਠਕ

ਪੁਰਤਗਾਲ ਦੇ ਪੀ.ਐਮ ਅੰਤੋਨੀਓ ਕੋਸਟਾ ਅੱਜ ਦਿੱਲੀ ਵਿਚ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ। ਪੁਰਤਗਾਲ ਦੇ ਪ੍ਰਧਾਨ ਮੰਤਰੀ ਐਨਟੋਨਿਓ ਕੋਸਟਾ ਅੱਜ ਤੋਂ ਆਪਣੀ ਸੱਤ ਦਿਨਾਂ ਦੀ ਭਾਰਤ ਯਾਤਰਾ ‘ਤੇ ਹਨ। ਉਹ ਅੱਜ ਪੀ.ਐੱਮ ਮੋਦੀ ਨਾਲ ਦੁਵੱਲੇ ਗੱਲਬਾਤ ਕਰਨਗੇ। ਆਪਣੀ ਯਾਤਰਾ ਦੌਰਾਨ ਉਹ ਬੈਂਗਲੁਰੂ, ਅਹਿਮਦਾਬਾਦ ਅਤੇ ਗੋਆ ਜਾਣਗੇ ਅਤੇ ਕਈ ਪ੍ਰੋਗਰਾਮਾਂ ‘ਚ

ਆਵਾਸ ਯੋਜਨਾ ਤਹਿਤ ਬੇਘਰੇ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਆਵਾਸ ਯੋਜਨਾ ਸਾਰਿਆਂ ਲਈ ਮਕਾਨ ਤਹਿਤ ਸਾਲ 2022 ਤੱਕ ਦੇਸ਼ ਦੇ ਸਾਰੇ ਬੇਘਰੇ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤਿਕਸ਼ਨ ਸੂਦ ਨੇ ਸ਼ਨੀਵਾਰ ਨੂੰ ਨਗਰ ਨਿਗਮ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 184 ਲਾਭਪਾਤਰੀਆਂ ਨੂੰ ਆਪਣੇ ਮਕਾਨ ਬਣਾਉਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ