Tag: , , ,

ICC World Cup 2019: ਇਹਨਾਂ 2 ਟੀਮਾਂ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ

ICC World Cup 2019: ਲੰਡਨ: ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਮਹਾਕੁੰਭ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੌਰਾਨ ਇਸ ਖਿਤਾਬ ਨੂੰ ਜਿੱਤਣ ਲਈ ਸਾਰੀਆਂ ਟੀਮਾਂ ਨੇ ਕਮਰ ਕਸ ਲਈ ਹੈ। ਇੰਗਲੈਂਡ ਐਂਡ ਵੇਲਸ ਦੀ ਮੇਜ਼ਬਾਨੀ ਵਿਚ ਹੋ ਰਹੇ ਆਈ. ਸੀ. ਸੀ. ਵਿਸ਼ਵ ਕੱਪ ਦੇ ਉਦਘਾਟਨੀ ਮੁਕਾਬਲੇ ਵਿਚ ਮੇਜ਼ਬਾਨ ਇੰਗਲੈਂਡ ਅਤੇ ਦੱਖਣੀ ਅਫਰੀਕਾ

ਮਹਿਲਾ ਟੀ20 ਵਿਸ਼ਵ ਕੱਪ: ਭਾਰਤੀ ਮੁਟਿਆਰਾਂ ਦੀ ਟੌਹਰ ਬਰਕਰਾਰ, ਪਾਕਿ ਨੂੰ 7 ਵਿਕਟਾਂ ਨਾਲ ਹਰਾਇਆ

Women’s T20 World Cup ਗਯਾਨਾ: ਵੈਸਟ ਇੰਡੀਜ਼ ਵਿੱਚ ਚੱਲ ਰਹੇ ਆਈਸੀਸੀ ਮਹਿਲਾ ਵਰਲਡ ਟੀ-20 ਵਿੱਚ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਐਤਵਾਰ ਨੂੰ ਖੇਡੇ ਮੈਚ ਵਿੱਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਸ਼ਿਕਸਤ ਦਿੱਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਖਿਲਾਫ 133 ਦੌੜਾਂ ਬਣਾਈਆਂ ਸੀ, ਜਿਸਨੂੰ ਭਾਰਤ ਨੇ 19 ਓਵਰਾਂ ਵਿੱਚ ਹੀ ਹਾਸਲ

Asia Cup

ਏਸ਼ੀਆ ਕੱਪ : ਅੱਜ ਅਫ਼ਗਾਨਿਸਤਾਨ ਨਾਲ ਭਿੜੇਗਾ ਭਾਰਤ

India Afghanistan Asia Cup: ਭਾਰਤ ਨੂੰ ਏਸ਼ੀਆ ਕੱਪ ‘ਚ ਸੁਪਰ ਫੋਰ ਦਾ ਆਪਣਾ ਅਗਲਾ ਮੁਕਾਬਲਾ ਅਫ਼ਗ਼ਾਨਿਸਤਾਨ ਖਿਲਾਫ ਅੱਜ ਖੇਡਣਾ ਹੈ।ਏਸ਼ੀਆ ਕੱਪ ਦੇ ਇਤਿਹਾਸ ‘ਚ ਇਹ ਦੋਨਾਂ ਦੇਸ਼ਾਂ ਦੇ ‘ਚ ਦੂਜਾ ਵਨਡੇ ਮੈਚ ਹੋਵੇਗਾ। India Afghanistan Asia Cup ਇਸ ਤੋਂ ਪਹਿਲਾਂ ਇਨ੍ਹਾਂ ਦੋਨਾਂ ਦੇਸ਼ਾਂ ਦੇ ‘ਚ ਸਿਰਫ ਇੱਕ ਹੀ ਵਨਡੇ ਮੁਕਾਬਲਾ ਖੇਡਿਆ ਗਿਆ ਸੀ। ਸਾਲ 2014

ਭਾਰਤੀ ਟੀਮ ਵੱਲੋਂ ਏਸ਼ੀਆ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਕੋਚ ਰਵੀ ਸ਼ਾਸਤਰੀ ਨੂੰ ਹਟਾਉਣ ਦੀ ਮੰਗ!

India performance Asia Cup: ਏਸ਼ੀਆ ਕੱਪ ‘ਚ ਭਾਰਤ ਨੇ ਆਪਣੇ ਦੁਜੇ ਮੈਚ ‘ਚ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ। ਇਸ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਵੀ ਭਾਰਤੀ ਕੋਚ ਰਵੀ ਸ਼ਾਸਤਰੀ ਨੂੰ ਕੋਚ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵਧਣ ਲੱਗੀ ਹੈ। ਅਤੇ ਇਸ ਸਬੰਧੀ ਟਵਿੱਟਰ ‘ਤੇ ਇੱਕ

ਆਸਟ੍ਰੇਲੀਆ ਖਿਲਾਫ ਆਪਣੀ ਜਿੱਤ ਜਾਰੀ ਰੱਖਣ ਲਈ ਉਤਰੇਗੀ ਭਾਰਤੀ ਟੀਮ

ਕੋਲਕਾਤਾ: ਅੱਜ ਹੋਣ ਵਾਲੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੂਸਰੇ ਮੈਚ ਤੇ ਤੈਜ ਬਾਰਿਸ਼ ਆਉਣ ਦਾ ਅਨੁਮਾਨ ਹੈ, ਜੋ 1PM ਅਤੇ 3PM ਦੇ ਵਿਚਕਾਰ ਪੈਣ ਦੀ ਉਮੀਦ ਹੈ, ਜੋ ਕਿ ਮੈਚ ਦੀ ਸ਼ੁਰੂਆਤ ਵਿੱਚ ਦੇਰੀ ਕਰ ਸਕਦੀ ਹੈ। ਕਿਊਰੇਟਰ ਸੁਜਾਨ ਮੁਖਰਜੀ ਨੇ ਕਿਹਾ ਕਿ ਉਨ੍ਹਾਂ ਨੇ ਪਿੱਚ ਤਿਆਰ ਕੀਤੀ ਹੋਈ ਹੈ ਅਤੇ ਘਾਹ ਦੇ ਵਧੀਆ ਰੰਗ

ਆਸਟ੍ਰੇਲੀਆ ਦੇ ਸਮਿਥ-ਵਾਰਨਰ ਨੂੰ ਰੋਕਣਾ ਭਾਰਤੀ ਟੀਮ ਲਈ ਵੱਡੀ ਚੁਣੌਤੀ

ਨਵੀਂ ਦਿੱਲੀ: ਭਾਰਤ ਲਈ ਆਸਟ੍ਰੇਲੀਆ ਟੀਮ ਦੇ ਕਪਤਾਨ ਸਟੀਵ ਸਮਿਥ ਅਤੇ ਵਿਸਫੋਟਕ ਓਪਨਰ ਡੇਵਿਡ ਵਾਰਨਰ ਨੂੰ ਰੋਕਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਖੱਬੇ ਹੱਥ ਦੇ ਬੱਲੇਬਾਜ਼ ਵਾਰਨਰ ਨੇ ਬੰਗਾਲਦੇਸ਼ ‘ਚ ਹੋਈ ਟੈਸਟ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ ਦਿਵਾਈ ਸੀ।ਆਸਟ੍ਰੇਲੀਆਈ ਟੀਮ ‘ਚ ਗਲੇਨ ਮੈਕਸਵੈੱਲ, ਜੇਮਸ ਫਾਕਨਰ ਅਤੇ ਤੇਜ਼ ਗੇਂਦਬਾਜ਼

105 ‘ਤੇ ਢੇਰ ਹੋਏ ਸ਼ੇਰ, ਕੰਗਾਰੂਆਂ ਦੇ ਹੌਂਸਲੇ ਬੁਲੰਦ

ਪੂਣੇ :ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡੇ ਜਾ ਰਹੇ ਲੜੀ ਦੇ ਪਹਿਲੇ ਟੈਸਟ ‘ਚ ਭਾਰਤੀ ਟੀਮ ਕੰਗਾਰੂਆਂ ਦੇ ਗੇਂਦਬਾਜ਼ਾ ਅੱਗੇ ਮਹਿਜ਼ 105 ਦੌੜਾਂ ਬਣਾ ਕੇ ਢੇਰ ਹੋ ਗਏ। ਪਹਿਲੀ ਪਾਰੀ ‘ਚ ਆਸਟ੍ਰੇਲੀਆ ਨੇ 260 ਦੌੜਾਂ ਬਣਾਈਆਂ ਸਨ ਅਤੇ ਭਾਰਤੀ ਟੀਮ ਨੂੰ 105 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ 155 ਦੌੜਾਂ ਦੀ ਲੀਡ ਲਈ। ਭਾਰਤ ਵੱਲੋਂ ਸੱਭ

ਮਹਿਲਾ ਏਸ਼ੀਆ ਕੱਪ ‘ਚ ਭਾਰਤੀ ਟੀਮ ਦੀ ਕਪਤਾਨੀ ਉਦਿਤਾ ਦੇ ਹੱਥ

ਚੌਥੇ ਮਹਿਲਾ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਬੈਂਕਾਕ ‘ਚ 16 ਤੋਂ 22 ਤੱਕ ਦਸੰਬਰ ਨੂੰ ਹੋਣ ਜਾ ਰਿਹਾ ਹੈ। ਜਿਸਦੇ ਲਈ ਭਾਰਤੀ ਟੀਮ ਦੇ ਕਪਤਾਨ ਦੀ ਭੂਮਿਕਾ ਉਦਿਤਾ ਮਿਡਫੀਲਡਰ ਨਿਭਾਏਗੀ। ਸਲੀਮਾ ਟੇਟੇ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਪੂਟੀ ਟੀਮ ਨੂੰ ਇਸ ਟੂਰਨਾਂਮੈਨਟ ਦੌਰਾਨ ਹੋਣ ਵਾ਼ਿ ਕਾਰਗੁਣਾਰੀ ਸੋਂਪ ਦਿੱਤੀ ਗਈ ਹੈ। ਮਿਡਲ ਟੀਮ: ਮਨਪ੍ਰੀਤ

ਰਿਕਾਰਡਾਂ ਦੇ ਬਾਦਸ਼ਾਹ ਬਣੇ ਧੋਨੀ

ਨਿਊਜ਼ੀਲੈਂਡ ਦੀ ਪਾਰੀ 190 ‘ਤੇ ਸਿਮਟੀ

ਧਰਮਸ਼ਾਲਾ ਵਿੱਚ ਖੇਡੇ ਜਾ ਰਹੇ ਪਹਿਲੇ ਇੱਕ ਦਿਨਾਂ ਮੈਚ ਵਿੱਚ ਨਿਊਜ਼ੀਲੈਂਡ ਦੀ ਪਾਰੀ 190 ਦੌੜਾਂ ਤੇ ਸਿਮਟ ਗਈ ਹੈ। ਭਾਰਤ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਹਾਰਦਿਕ ਪਾਂਡਿਆ ਅਤੇ ਅਮਿਤ ਮਿਸ਼ਰਾ ਨੇ 3- 3 ਵਿਕਟਾਂ ਲਈਆਂ ਜਦਕਿ ਉਮੇਸ਼ ਯਾਦਵ ਅਤੇ ਕੇਦਾਰ ਯਾਦਵ ਨੇ 2-2 ਵਿਕਟਾਂ ਝਟਕੀਆਂ ਹਨ। ਨਿਊਜ਼ੀਲੈਂਡ ਦੀ ਬਿਖਰੀ ਪਾਰੀ ਨੂੰ ਸਲਾਮੀ ਬੱਲੇਬਾਜ਼ ਟੌਮ ਲੈਥਮ ਨੇ

ਟੀਮ ਇੰਡੀਆ 900ਵਾਂ ਮੈਚ ਖੇਡਣ ਵਾਲੀ ਪਹਿਲੀ ਟੀਮ ਬਣੇਗੀ

ਟੈਸਟ ਸੀਰੀਜ ਵਿੱਚ ਕਲੀਨਸਵੀਪ  ਦੇ ਬਾਅਦ ਹਿਮਾਚਲ ਪ੍ਰਦੇਸ਼  ਦੇ ਧਰਮਸ਼ਾਲਾ ਸਟੇਡੀਅਮ ਵਿੱਚ ਨਿਊਜੀਲੈਂਡ  ਦੇ ਖਿਲਾਫ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ  ਦੇ ਪਹਿਲੇ ਮੈਚ ਵਿੱਚ ਦਬਾਦਬਾ ਜਾਰੀ ਰੱਖਣ  ਦੇ ਇਰਾਦੇ ਨਾਲ ਉਤਰੇਗਾ।  ਇਸ ਦੇ ਨਾਲ ਹੀ ਭਾਰਤ ਆਪਣਾ 900ਵਾਂ ਵਨਡੇ ਮੈਚ ਵੀ ਖੇਡੇਗਾ। ਕ੍ਰਿਕਟ ਇਤਿਹਾਸ ’ਚ ਟੀਮ ਇੰਡੀਆ ਪਹਿਲੀ ਟੀਮ ਬਣੇਗੀ, ਜਿਸਦੇ ਨਾਂ

ਨਿਊਜ਼ਲੈਂਡ ਖਿਲਾਫ ਪਹਿਲੇ 3 ਇੱਕ ਦਿਨਾਂ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ,ਰੈਨਾ ਅਤੇ ਹਾਰਦਿਕ ਦੀ ਵਾਪਸੀ

ਨਿਊਜ਼ਲੈਂਡ ਖਿਲਾਫ ਪਹਿਲੇ 3 ਇੱਕ ਦਿਨਾਂ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਚੁਣੀ ਗਈ ਟੀਮ ਵਿੱਚ ਸੁਰੇਸ਼ ਰਾਇਨਾ ਅਤੇ ਹਾਰਦਿਕ ਪਾਂਡਿਆ ਅਤੇ ਲੈਗ ਸਪੀਨਰ ਅਮਿਤ ਮਿਸ਼ਰਾ ਦੀ ਵੀ ਵਾਪਸੀ ਹੋਈ ਹੈ। ਚੋਣ ਵਿੱਚ ਆਫ਼ ਸਪੀਨਰ ਆਰ ਅਸ਼ਵੀਨ,ਰਵਿੰਦਰ ਜਡੇਜਾ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਾਮੀ ਨੂੰ ਆਰਾਮ ਦਿੱਤਾ ਗਿਆ ਹੈ। ਉਥੇ ਹੀ ਅਸ਼ਵੀਨ

ਨਿਊਜ਼ੀਲੈਂਡ ਨੂੰ 178 ਦੌੜਾਂ ਨਾਲ ਹਰਾ,ਭਾਰਤ ਨੇ ਜਿੱਤਿਆ ਕੋਲਕਾਤਾ ਟੈਸਟ ਮੈਚ

ਭਾਰਤ ਨੇ ਨਿਊਜ਼ੀਲੈਂਡ ਨੂੰ ਦੂਜੇ ਮੈਚ ਵਿੱਚ 178  ਦੌੜਾਂ ਨਾਲ ਹਰਾ ਕੇ ਲੜੀ ਵਿੱਚ 2-0 ਦੀ ਬੜਤ ਬਣਾ ਲਈ ਹੈ। ਇਹ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੰਬਰ 1 ਟੀਮ ਬਣ ਗਈ ਹੈ। ਦੂਜੀ ਪਾਰੀ ਵਿੱਚ ਨਿਊਜ਼ੀਲੈਂਡ ਦੀ ਪੂਰੀ 197 ਦੌੜਾਂ ਤੇ ਢੇਰ ਹੋ

ਭਾਰਤੀ ਟੀਮ ਦੇ 500ਵੇਂ ਟੈਸਟ ਮੈਚ ਤੇ ਇਤਿਹਾਸਿਕ ਜਸ਼ਨ

ਕਾਨਪੁਰ ‘ਚ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਅੱਜ ਪਹਿਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਭਾਰਤ ਦਾ 500 ਵਾਂ ਟੈਸਟ ਮੈਚ ਹੈ। ਭਾਰਤ ਨੇ ਪਹਿਲਾਂ ਟਾੱਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ । ਗਰੀਨ ਪਾਰਕ ਮੈਦਾਨ ਸ਼ੁਰੂ ਤੋ ਹੀ ਚਮਕਦਾਰ ਅਤੇ ਇਤਹਾਸ ਦਾ ਗਵਾਹ ਰਿਹਾ ਹੈ ।  ਇੱਕ ਵਾਰ ਫੇਰ ਗਰੀਨ ਪਾਰਕ

indian-cricket

ਭਾਰਤ 500 ਟੈਸਟ ਖੇਡਣ ਵਾਲੇ ਦੇਸ਼ਾਂ ਦੇ ਈਲੀਟ ਕਲੱਬ ‘ਚ ਹੋਵੇਗਾ ਸ਼ਾਮਿਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ