Tag: , , , ,

ਪੰਜਾਬ ਵਿੱਚ ਹੜ੍ਹ ਦੇ ਡਰ ਕਰਕੇ ਕਈ ਰੇਲ ਗੱਡੀਆਂ ਰੱਦ ਕਈਆਂ ਦੇ ਰੂਟ ਬਦਲੇ

Trains cancelled diverted rescheduled : ਨਵੀਂ ਦਿੱਲੀ : ਉੱਤਰੀ ਰੇਲਵੇ ਨੇ ਅੱਜ ਹੜ੍ਹ ਦੇ ਡਰ ਕਰਕੇ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ ਅਤੇ ਕਈਆਂ ਦੇ ਰੂਟ ਬਦਲੇ ਹਨ। ਜਿਨ੍ਹਾਂ ਰੇਲ ਗੱਡੀਆਂ ਨੂੰ ਅੱਜ ਰੱਦ ਕੀਤਾ ਗਿਆ ਹੈ ਅਤੇ ਰੂਟ ਬਦਲੇ ਗਏ ਹਨ, ਹੇਠ ਲਿਖੀਆਂ ਹਨ। 19.08.2019 ਨੂੰ ਚੱਲਣ ਵਾਲੀ14522/14521 ਅੰਬਾਲਾ-ਦਿੱਲੀ ਜਨਵਰੀ-ਅੰਬਾਲਾ ਐਕਸਪ੍ਰੈਸ ਰੇਲ ਯਾਤਰਾ ਰੱਦ ਰਹੇਗੀ। 19.08.2019 ਨੂੰ ਚੱਲਣ ਵਾਲੀ

ਭਾਰਤੀ ਰੇਲਵੇ ਨੇ ਆਪਣੇ ਗਾਹਕਾਂ ਨੂੰ ਦਿੱਤੀ ਈ-ਪੇਪਰ ਲੈਟਰ ਦੀ ਸੁਵਿਧਾ

indian railway e paper: ਮੁਰਾਦਾਬਾਦ : ਭਾਰਤੀ ਰੇਲਵੇ ਆਪਣੇ ਗਾਹਕ ਨੂੰ ਕਈ ਸੇਵਾਵਾਂ ਦੇ ਰਿਹੈ । ਹਾਲ ਹੀ ‘ਚ ‘ਈ-ਪੇਪਰ ਲੈਟਰ’ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਸੇਵਾ ‘ਚ ਟਿਕਟ ਖਰੀਦਣ ਤੋਂ ਬਾਅਦ 14 ਦਿਨਾਂ ਦੇ ਅੰਦਰ ਭੁਗਤਾਨ ਕਰਨ ‘ਤੇ ਵਿਆਜ ਨਹੀਂ ਦੇਣਾ ਪਵੇਗਾ। ਨਵੀਂ ਸੇਵਾ ਸ਼ੁਰੂ ਕਰਨ ਲਈ ਭਾਰਤੀ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ

ਮੋਦੀ ਸਰਕਾਰ ਦੀ ਇਸ ਟ੍ਰੇਨ ‘ਤੇ ਦੂਜੇ ਦੇਸ਼ਾਂ ਨੇ ਦਿਖਾਈ ਦਿਲਚਸਪੀ

Developing India: ਅੱਜ ਦੇ ਸਮੇਂ ਦੇ ਵਿੱਚ ਭਾਰਤ ਹਰ ਪਾਸੇ ਤੋਂ ਤਰੱਕੀ ਦੇ ਰਾਹ ਤੇ ਅੱਗੇ ਵੱਧ ਰਿਹਾ ਹੈ। ਭਾਰਤ ਨੇ ਵਿਕਾਸ ਦੇ ਰਾਹ ਤੇ ਚਲਦੇ ਹੋਏ ਬਹੁਤ ਸਾਰੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਭਾਰਤ ਰੇਲ ਵਪਾਰ ਦੇ ਵੱਡੇ ਬਾਜ਼ਾਰ ਵਿੱਚ ਦਸਤਕ ਦੇਣ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਸ਼ੁੱਕਰਵਾਰ ਨੂੰ ਰੇਲਵੇ

ਭਾਰਤੀ ਰੇਲਵੇ ‘ਚ ਇੱਕ ਨਵੰਬਰ ਤੋਂ ਹੋਣਗੇ ਇਹ ਵੱਡੇ ਬਦਲਾਅ

Indian Railway new time table trains ਭਾਰਤੀ ਰੇਲਵੇ ਇੱਕ ਨਵੰਬਰ ਤੋਂ ਨਵਾਂ ਟਾਈਮ ਟੇਬਲ ਲਾਗੂ ਕਰਨ ਜਾ ਰਿਹਾ ਹੈ। ਇਸ ਦੇ ਤਹਿਤ ਇੱਕ ਪਾਸੇ ਜਿੱਥੇ ਕੁੱਝ ਨਵੀਂਆਂ ਟ੍ਰੇਨਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਦੂਜੇ ਪਾਸੇ ਕਈ ਟਰੇਨਾਂ ਦਾ ਸਮਾਂ ਬਦਲ ਜਾਵੇਗਾ। ਨਾਲ ਹੀ ਕਈ ਟਰੇਨਾਂ ਦੀ ਸਪੀਡ ਅਤੇ ਫੇਰੇ ਵਿੱਚ ਵੀ ਵਾਧਾ ਹੋਵੇਗਾ। ਰੇਲਵੇ ਅਧਿਕਾਰੀ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ