Tag: , , ,

Shahkot by election

ਸ਼ਾਹਕੋਟ ਉਪ-ਚੋਣਾਂ: 6 ਉਮੀਦਵਾਰਾਂ ਦੇ ਨਾਮ ਰੱਦ, ਇੱਕ ਨੇ ਨਾਮ ਵਾਪਸ ਲਿਆ, 12 ਉਮੀਦਵਾਰ ਮੈਦਾਨ ‘ਚ

Shahkot by election: ਸ਼ਾਹਕੋਟ ਉਪ- ਚੋਣਾਂ ਲਈ 12 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। 19 ਉਮੀਦਵਾਰਾਂ ਨੇ ਆਪਣਾ ਨਾਮ ਦਰਜ ਕੀਤਾ ਸੀ। ਛੇ ਉਮੀਦਵਾਰਾਂ ਦੇ ਦਰਜ ਕੀਤੇ ਗਏ ਨਾਮ ਰੱਦ ਹੋ ਗਏ। ਨਾਮ ਵਾਪਸੀ ਦੇ ਆਖਰੀ ਦਿਨ ਸੋਮਵਾਰ ਨੂੰ ਇੱਕ ਉਮੀਦਵਾਰ ਨੇ ਨਾਮ ਵਾਪਸ ਲਿਆ। ਮੁਕਾਬਲਾ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲਿਆ, ਅਕਾਲੀ ਦਲ ਦੇ

Rahul Gandhi Ready PM

ਮੈਂ ਪ੍ਰਧਾਨ ਮੰਤਰੀ ਬਣਨ ਲਈ ਹਾਂ ਤਿਆਰ : ਰਾਹੁਲ ਗਾਂਧੀ

Rahul Gandhi Ready PM: ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ‘ਚ’ ਸਭ ‘ਚ ਵੱਡੀ ਪਾਰਟੀ ਵੱਜੋਂ ਉਭਰਦੀ ਹੈ ਤਾਂ ਉਹ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ। “ਠੀਕ ਹੈ, ਇਹ ਨਿਰਭਰ ਕਰਦਾ ਹੈ … ਕਿ ਚੋਣਾਂ ‘ਚ ਕਾਂਗਰਸ ਕਿੰਨੀ ਚੰਗੀ ਤਰ੍ਹਾਂ ਨਾਲ ਕੰਮ

Congress government lying kurki

ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਝੂਠ ਬੋਲਿਆ ਕਿ ਕੁਰਕੀ ਰੋਕ ਦਿੱਤੀ ਹੈ : ਅਕਾਲੀ ਦਲ

Congress government lying kurki: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਝੂਠ ਬੋਲ ਰਹੀ ਹੈ ਕਿ ਉਸ ਨੇ ਜ਼ਮੀਨਾਂ ਦੀ ਕੁਕਰੀ ਰੋਕ ਦਿੱਤੀ ਹੈ ਅਤੇ ਉਹ ਇਸ ਝੂਠ ਨਾਲ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ। ਜਦੋਂ ਕਿ ਕਾਂਗਰਸ ਸਰਕਾਰ ਨੇ ਕਿਹਾ ਸੀ ਕਿ ਉਸ ਨੇ ਬੈਂਕਾਂ ਵੱਲੋਂ ਕਰਜ਼ਿਆਂ ਦੀ ਵਸੂਲੀ ਵਾਸਤੇ ਕੀਤੀ

Hardev Laddi case registered

ਸ਼ਾਹਕੋਟ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਸ਼ੇਰੋਵਾਲੀਆ ਖਿਲਾਫ ਮਾਮਲਾ ਦਰਜ

Hardev Laddi case registered: ਸ਼ਾਹਕੋਟ ‘ਚ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਤਿੰਨ ਹੋਰਾਂ ਖਿਲਾਫ ਗੈਰ ਕਾਨੂੰਨੀ ਮਾਈਨਿੰਗ ‘ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਅੱਜ ਸਵੇਰੇ ਮਹਿਤਪੁਰ ਪੁਲਿਸ ਥਾਣਾ (ਜਲੰਧਰ ਦਿਹਾਤੀ) ‘ਚ ਮਾਮਲਾ ਦਰਜ ਕਰਾਇਆ ਗਿਆ ਹੈ। Hardev Laddi case registered ਜ਼ਿਕਰਯੋਗ ਹੈ ਕਿ ਕਾਂਗਰਸ ਨੇ ਲੰਘੇ ਦਿਨ

Shahkot elections

ਸ਼ਾਹਕੋਟ ਜ਼ਿਮਨੀ ਚੋਣ : ਹਰਦੇਵ ਸਿੰਘ ਲਾਡੀ ਹੋਣਗੇ ਕਾਂਗਰਸ ਦੇ ਉਮੀਦਵਾਰ

Shahkot elections: ਸ਼ਾਹਕੋਟ ‘ਚ 28 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕਾਂਗਰਸ ਦੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਵੱਲੋਂ ਆਗੂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਟਿਕਟ ਦਿੱਤੀ ਹੈ। ਲਾਡੀ ਸ਼ੇਰੋਵਾਲੀਆ ਪਿਛਲੀਆਂ ਚੋਣਾਂ ‘ਚ ਅਕਾਲੀ ਦਲ ਦੇ ਅਜੀਤ ਸਿੰਘ ਕੋਹਾੜ ਕੋਲੋਂ

Congress gives job Navjot Kaur Sidhu

ਬੇਅੰਤ ਸਿੰਘ ਦੇ ਪੌਤੇ ਤੇ ਸਿੱਧੂ ਦੀ ਪਤਨੀ ਨੂੰ ਕਾਂਗਰਸ ਨੇ ਦਿੱਤਾ ਰੋਜ਼ਗਾਰ: ਮਲਿਕ

Congress gives job Navjot Kaur Sidhu: ਭਾਜਪਾ ਪ੍ਰਦੇਸ਼ ਤੇ ਰਾਜਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਕਾਂਗਰਸ ਨੇ ਹਰ ਘਰ ‘ਚ ਇਕ ਵਿਅਕਤੀ ਨੂੰ ਤਾਂ ਨਹੀਂ ਪਰ ਆਪਣੇ ਦੋ ਚਹੇਤਿਆਂ ਦੀ ਬੇਰੁਜ਼ਗਾਰੀ ਜਰੂਰ ਦੂਰ ਕਰ ਦਿੱਤੀ ਹੈ। ਪਹਿਲਾਂ ਰੋਜ਼ਗਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਮਰ ਤੋਂ ਵੱਧ ਪੌਤੇ ਨੂੰ ਨੌਕਰੀ ਦੇ

Rana Gurjit issue notice

ਕੁਰਸੀ ਗਈ ਪਰ ਸਰਕਾਰੀ ਕੋਠੀ ਦਾ ਮੋਹ ਨਹੀਂ ਗਿਆ

Rana Gurjit issue notice: ਕੈਪਟਨ ਸਰਕਾਰ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਜਿਨ੍ਹਾਂ ਕਰਕੇ ਸਰਕਾਰ ਨੂੰ 4 ਮਹੀਨੇ ਪਹਿਲਾਂ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਵਿਰੋਧੀ ਧਿਰ ਦੇ ਵਿਰੋਧ ਦੇ ਚਲਦਿਆਂ ਉਨ੍ਹਾਂ ਅਸਤੀਫਾ ਲੈ ਲਿਆ ਗਿਆ ਸੀ , ਅੱਜ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਏ ਹਨ। ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ 4

casting couch

ਸੰਸਦ ਵੀ ਨਹੀਂ ਕਾਸਟਿੰਗ ਕਉਚ ਤੋਂ ਅਛੂਤ – ਰੇਨੁਕਾ ਚੌਧਰੀ

casting couch: ਕਾਸਟਿੰਗ ਕਾਉਚ ਦੇ ਮੁੱਦੇ ਉੱਤੇ ਦਿੱਤੇ ਗਏ ਬਾਲੀਵੁਡ ਕੋਰਿਔਗਰਾਫਰ ਸਰੋਜ ਖਾਨ ਦੇ ਬਿਆਨ ‘ਤੇ ਹੰਗਾਮਾ ਮੱਚ ਗਿਆ ਹੈ। ਇਸ ਮੁੱਦੇ ਉੱਤੇ ਵੱਖ – ਵੱਖ ਟਿੱਪਣੀਆਂ ਆ ਰਹੀਆਂ ਹਨ। ਕਾਂਗਰਸ ਨੇਤਾ ਰੇਨੁਕਾ ਚੌਧਰੀ ਨੇ ਵੀ ਇਸ ਉੱਤੇ ਆਪਣੀ ਪ੍ਰਤੀਕਿਰਆ ਦਿੱਤੀ ਹੈ। ਰੇਨੁਕਾ ਚੌਧਰੀ ਦਾ ਕਹਿਣਾ ਹੈ ਕਿ ਅਜਿਹਾ ਸਿਰਫ ਫਿਲਮ ਇੰਡਸਟਰੀ ‘ਚ ਹੀ ਨਹੀਂ

Manmohan Singh sign

ਮਨਮੋਹਨ ਸਿੰਘ ਨੇ ਵਿਰੋਧੀ ਪਾਰਟੀ ਦੇ ਨੋਟਿਸ ‘ਤੇ ਦਸਤਖ਼ਤ ਕਿਉਂ ਨਹੀਂ ਕੀਤੇ: ਚੀਫ ਜਸਟਿਸ

Manmohan Singh sign: ਸਾਬਕਾ ਪ੍ਰਧਾਨ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਮਨਮੋਹਨ ਸਿੰਘ 64 ਸੰਸਦ ਮੈਂਬਰਾਂ ਵਿਚੋਂ ਇੱਕ ਨਹੀਂ ਸਨ ਜਿਨ੍ਹਾਂ ਨੇ ਇੰਡੀਆ ਦੇ ਚੀਫ਼ ਜਸਟਿਸ ਦੇ ਮਹਾਦੋਸ਼ ਦਾ ਨੋਟਿਸ ਦਿੱਤਾ। ਕਾਂਗਰਸ ਨੇਤਾ ਕਪਿਲ ਸਿੱਬਲ ਨੇ ਪ੍ਰੈਸ ਕਾਨਫਰੰਸ ‘ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਨੇ ਅੱਜ ਸੀ.ਜੀ.ਆਈ. ਦੀਪਕ ਮਿਸ਼ਰਾ

Road Rage case

ਨਵਜੋਤ ਸਿੱਧੂ ਰੋਡਰੇਜ ਮਾਮਲੇ ‘ਚ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

Road Rage case: 1988 ਰੋਡਰੇਜ ਮਾਮਲੇ ‘ਚ ਸੁਪਰੀਮ ਕੋਰਟ ਨੇ ਸਾਬਕਾ ਕ੍ਰਿਕਟਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਪੀਲ ‘ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਹੈ। ਸੁਣਵਾਈ ਦੌਰਾਨ ਨਵਜੋਤ ਸਿੱਧੂ ਨੇ ਅਦਾਲਤ ‘ਚ ਆਪਣਾ ਪੱਖ ਰੱਖਿਆਂ ਸੀ ਤੇ ਕਿਹਾ ਗਿਆ ਕਿ ਕੋਈ ਵੀ ਗਵਾਹ ਸਾਹਮਣੇ ਨਹੀਂ ਆਇਆ ਹੈ। ਸਿੱਧੂ ਨੇ ਇਹ ਵੀ ਕਿਹਾ

ਮੋਦੀ ਸਰਕਾਰ ਨੂੰ ਚਲਾਉਣ ਵਾਲੀ RSS ਹੈ- ਚਰਨਜੀਤ ਚੰਨੀ

ਦਲਿਤ ਭਾਈਚਾਰੇ ਨੂੰ ਕੀਤਾ ਜਾ ਰਿਹਾ ਕਮਜੋਰ- ਤ੍ਰਿਪਤ ਬਾਜਵਾ

SC/ST ਐਕਟ ‘ਚ ਹੋਣ ਵਾਲੇ ਬਦਲਾਅ ਤਹਿਤ ਹੁਣ ਨਹੀਂ ਕਰ ਸਕੇਗਾ ਕੋਈ ਬਲੈਕਮੇਲ- ਸੋਮ ਪ੍ਰਕਾਸ਼

Congress government failed fulfill promises

ਪੰਜਾਬ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਤੋਂ ਪੂਰੀ ਤਰ੍ਹਾਂ ਅਸਮਰੱਥ : ਮਜੀਠੀਆ

Congress government failed fulfill promises: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੁਆਰਾ ਪੰਜਾਬ ਬਜਟ ਸ਼ੈਸਨ ਦੇ ਦੌਰਾਨ ਵਿਰੋਧੀਆਂ ਦੀ ਆਵਾਜ਼ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਦੀ ਯਾਦ ਦਿਵਾ ਦਿੱਤੀ ਹੈ। ਵਿਧਾਨ ਸਭਾ ਗੈਲਰੀ ਵਿਚ ਇੱਕ

Punjab budget session 20 march

ਸ਼੍ਰੋਮਣੀ ਅਕਾਲੀ ਦਲ ਕੱਲ੍ਹ ਕਾਂਗਰਸ ਸਰਕਾਰ ਦਾ ਇਨ੍ਹਾਂ ਮੁਦਿਆਂ ‘ਤੇ ਕਰੇਗੀ ਘਿਰਾਓ…

Punjab budget session 20 march: ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਮਗਰੋਂ ਪੰਜਾਬ ਦੀ ਸਿਆਸਤ ‘ਚ ਗਰਮੀ ਆਉਣ ਮਗਰੋਂ ਹੁਣ 20 ਮਾਰਚ ਯਾਨੀ ਕੇ ਆਉਣ ਵਾਲੇ ਕੱਲ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਜਟ ਸੈਸ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਵਿਚ ਗਹਿਮੋ ਗਹਿਮੀ ਤੇ ਤਕਰਾਰਾਂ ਦਾ ਸਿਲਸਿਲਾ ਸ਼ੁਰੂ

Rahul Gandhi change twitter name

ਰਾਹੁਲ ਗਾਂਧੀ ਨੇ ਬਦਲਿਆ ਟਵਿੱਟਰ ਅਕਾਊਂਟ ਦਾ ਨਾਮ , ਪੁਰਾਣਾ ਹੋਇਆ ਬੰਦ

Rahul Gandhi change twitter name: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮਾਈਕਰੋਬਲੌਗਿੰਗ ਸਾਈਟ ਟਵਿੱਟਰ ਤੇ ਇੱਕ ਨਵੇਂ ਅੰਦਾਜ਼ ‘ਚ ਐਂਟਰੀ ਮਾਰੀ ਹੈ। Office Of RG ਦੇ ਨਾਮ ਨਾਲ ਪਹਿਲਾਂ ਤੋਂ ਚੱਲ ਰਹੇ ਅਕਾਉਂਟ ਨੂੰ ਹੁਣ @RahulGandhi ਦਾ ਨਾਮ ਦੇ ਦਿੱਤਾ ਗਿਆ ਹੈ। ਇਸ ਦੀ ਪ੍ਰੋਫਾਈਲ ਦੀ ਤਸਵੀਰ ਵਿਚ ਰਾਹੁਲ ਗਾਂਧੀ ਵਿਖਾਈ ਦੇ ਰਹੇ ਹਨ ,

Congress candidate bail seized

ਲਗਾਤਾਰ ਸੱਤਵੀਂ ਵਾਰ ਗੋਰਖਪੁਰ ਵਿਚ ਕਾਂਗਰਸ ਦੀ ਜ਼ਮਾਨਤ ਹੋਈ ਜਬਤ

Congress candidate bail seized : ਯੂਪੀ ਦੀਆਂ ਉਪ ਚੋਣਾਂ ਵਿਚ ਇਸ ਵਾਰ ਬੀ ਜੇ ਪੀ ਨੂੰ ਕਰਾਰਾ ਝਟਕਾ ਮਿਲਿਆ ਹੈ। ਗੋਰਖਪੁਰ ਦੇ ਭਗਵਾ ਕਿਲੇ ‘ਤੇ ਸਪਾ ਨੇ ਅਜਿਹੀ ਧੱਕ ਮਾਰੀ ਕੇ ਭਾਜਪਾ ਦੇ ਸਾਰੇ ਦਾਵੇ ਹਵਾ ਹੋ ਗਏ। ਗੋਰਖਪੁਰ ਮੰਦਿਰ ਦੀ ਪ੍ਰਭਾਵ ਵਾਲੀ ਇਸ ਲੋਕਸਭਾ ਸੀਟ ਤੋਂ ਸਪਾ ਦੇ ਉਮੀਦਵਾਰ ਪ੍ਰਵੀਨ ਨਿਸ਼ਾਦ ਨੇ ਜਿੱਤ ਦਾ

Swaran Salaria registered case Navjot Sidhu

ਸਵਰਨ ਸਲਾਰੀਆ ਨੇ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ‘ਤੇ ਠੋਕਿਆ ਪਰਚਾ

Swaran Salaria registered case Navjot Sidhu: ਪੰਜਾਬ ਭਾਜਪਾ ਦੇ ਆਗੂ ਸਵਰਨ ਸਲਾਰੀਆ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪਠਾਨਕੋਟ ਅਦਾਲਤ ਵਿੱਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਸਵਰਨ ਸਲਾਰੀਆ ‘ਤੇ ਟਿੱਪਣੀ ਕਰਨ ਦੇ ਦੋਸ਼ ‘ਚ ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ‘ਤੇ ਮਾਮਲਾ ਦਰਜ ਕਰਵਾਇਆ ਹੈ।

Punjab cabinet meeting budget

ਅੱਜ ਦੀ ਕੈਬਨਿਟ ਮੀਟਿੰਗ ‘ਚ ਲਏ ਗਏ ਇਹ ਖਾਸ ਫੈਸਲੇ, 24 ਮਾਰਚ ਨੂੰ ਆ ਸਕਦੈ ਬਜਟ…

Punjab cabinet meeting budget: ਅੱਜ ਹੋਈ ਪੰਜਾਬ ਕੈਬਨਿਟ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਗਏ। ਜਿਨ੍ਹਾਂ ਵਿਚ ਇਹ ਤਹਿ ਕੀਤਾ ਗਿਆ ਕੇ ਪੰਜਾਬ ਲਈ ਆਉਣ ਵਾਲੇ ਸਮੇਂ ‘ਚ ਕੀ ਕੀ ਕਰਨਾ ਬਾਕੀ ਹੈ। ਅੱਜ ਦੀ ਮੀਟਿੰਗ ‘ਚ ਇਹ ਤਹਿ ਕੀਤਾ ਗਿਆ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 20 ਤੋਂ 28 ਮਾਰਚ ਤੱਕ ਹੋਏਗਾ ਜੋ

SHO appointed Punjab

ਪੰਜਾਬ : ਹਰ ਜ਼ਿਲੇ ‘ਚ ਇਕ ਮਹਿਲਾ ਐੱਸ. ਐੱਚ. ਓ. ਦੀ ਹੋਵੇਗੀ ਨਿਯੁਕਤੀ

SHO appointed Punjab: ਧੀਆਂ ਅਜੋਕੇ ਸਮੇਂ ਦੇ ਵਿੱਚ ਮਰਦਾਂ ਦੇ ਬਾਰਬਰ ਹੋ ਕੇ ਕੰਮ ਕਰ ਰਹੀਆਂ ਹਨ। ਚਾਹੇ ਕੋਈ ਵੀ ਅਹੁਦਾ ਹੋਵੇ ਔਰਤਾਂ ਨੇ ਆਪਣੀ ਛਾਪ ਛੱਡੀ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਪੰਜਾਬ ਦੇ ਹਰ ਜ਼ਿਲੇ ‘ਚ ਇਕ ਪੁਲਿਸ ਥਾਣੇ ਦੀ ਜ਼ਿੰਮੇਵਾਰੀ ਮਹਿਲਾ ਐੱਸ. ਐੱਚ. ਓ. ਨੂਂ ਦਿੱਤੀ ਜਾਵੇਗੀ। ਪੰਜਾਬ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ