Tag: , , ,

ਪੰਜਾਬ ਤੇ ਹਰਿਆਣਾ ਦੇ ਸਾਂਝੇ ਸਦਨ ਦੌਰਾਨ ਡਾ. ਮਨਮੋਹਨ ਸਿੰਘ ਨੇ ਚੁੱਕੇ ਕੈਪਟਨ ਸਰਕਾਰ ‘ਤੇ ਸਵਾਲ

Manmohan Singh Statement Captain Amarinder : ਚੰਡੀਗੜ੍ਹ– ਪੰਜਾਬ ਦੀ ਜਵਾਨੀ ਨਸ਼ਿਆਂ ਚ ਗਲਤਾਨ ਹੋ ਚੁੱਕੀ ਹੈ। ਔਰਤਾਂ ਦਾ ਨਿਰਾਦਰ ਹੋ ਰਿਹੈ। ਇਹ ਕਹਿਣਾ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ। ਉਹ ਅੱਜ ਪੰਜਾਬ ਵਿਧਾਨ ਸਭਾ ਅੰਦਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਪੰਜਾਬ ਵਲੋਂ ਸੱਦੇ ਗਏ ਪੰਜਾਬ ਤੇ ਹਰਿਆਣਾ ਵਿਧਾਨ ਸਭਾ ਦੇ ਸਾਂਝੇ ਇਜਲਾਸ

ਭੁਪਿੰਦਰ ਸਿੰਘ ਹੁੱਡਾ ਬਣੇ ਕਾਂਗਰਸ ਵਿਧਾਇਕ ਦਲ ਦੇ ਨੇਤਾ

Bhupinder Hooda Appointed Leader Congress Party : ਨਵੀਂ ਦਿੱਲੀ: ਸ਼ਨੀਵਾਰ ਨੂੰ ਸੋਨੀਆ ਗਾਂਧੀ ਵੱਲੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਾਂਗਰਸ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵਜੋਂ ਨਿਯੁਕਤ ਕੀਤਾ ਗਿਆ ਹੈ । ਇਸ ਸਬੰਧੀ ਗੱਲ ਕਰਦਿਆਂ ਪਾਰਟੀ ਜਨਰਲ ਸਕੱਤਰ ਅਤੇ ਹਰਿਆਣਾ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਵਿਧਾਇਕ

ਕਰਨਾਟਕ ਦੇ ਸਾਬਕਾ ਮੰਤਰੀ ਵੈਜਨਾਥ ਪਾਟਿਲ ਦਾ ਹੋਇਆ ਦੇਹਾਂਤ

Karnataka Minister Vajianath Passes Away : ਬੈਂਗਲੁਰੂ : ਸ਼ਨੀਵਾਰ ਨੂੰ ਕਰਨਾਟਕ ਦੇ ਸਾਬਕਾ ਮੰਤਰੀ ਵੈਜਨਾਥ ਪਾਟਿਲ ਦਾ ਦੇਹਾਂਤ ਹੋ ਗਿਆ । ਉਹ 82 ਸਾਲ ਦੇ ਸਨ । ਦੱਸਿਆ ਜਾ ਰਿਹਾ ਹੈ ਕਿ ਲੰਬੀ ਬੀਮਾਰੀ ਕਾਰਨ ਉਨ੍ਹਾਂ ਨੂੰ ਬੈਂਗਲੁਰੂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ  ਹੋ ਗਿਆ । ਦਰਅਸਲ,

INX ਮੀਡੀਆ ਮਾਮਲੇ ‘ਚ ED ਨੇ ਚਿਦਾਂਬਰਮ ਨੂੰ ਕੀਤਾ ਗ੍ਰਿਫ਼ਤਾਰ

ED Tihar Jail Chidambaram: ਨਵੀਂ ਦਿੱਲੀ : ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਵੱਲੋਂ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਤੋਂ ਤਿਹਾੜ ਜੇਲ੍ਹ ਵਿੱਚ 2 ਘੰਟੇ ਤੱਕ ਪੁੱਛਗਿੱਛ ਕੀਤੀ ਗਈ । ਇਸ ਪੁੱਛਗਿੱਛ ਤੋਂ ਬਾਅਦ ED ਵੱਲੋਂ ਚਿਦਾਂਬਰਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਇਸ ਮਾਮਲੇ ਵਿੱਚ ED  ਵੱਲੋਂ ਸਾਬਕਾ ਵਿੱਤ ਮੰਤਰੀ ਦੀ ਗ੍ਰਿਫ਼ਤਾਰੀ ਦੀ

Veerpal Kaur Johal Suspended

ਮੋਗਾ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਨੂੰ ਕੀਤਾ ਮੁਅੱਤਲ

Veerpal Kaur Johal Suspended: ਮੋਗਾ ਦੀ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਨੂੰ ਪੰਜਾਬ ਪ੍ਰਧਾਨ ਮਮਤਾ ਦੱਤਾ ਨੇ ਸਸਪੈਂਡ ਕਰ ਦਿੱਤਾ ਹੈ। ਬੀਤੇ ਕੱਲ੍ਹ ਵੀਰਪਾਲ ਕੌਰ ਦੇ ਪਤੀ ਠਾਣਾ ਸਿੰਘ ਜੌਹਲ ਵਲੋਂ ਪਿੰਡ ਧਲੇਕੇ ਵਿੱਚ ਗੁੰਡਾਗਰਦੀ ਕੀਤੀ ਗਈ ਸੀ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਪ੍ਰਧਾਨ ਮਮਤਾ ਦੱਤਾ ਵੱਲੋ ਇਹ ਫੈਸਲਾ ਕੀਤਾ

ਰਾਜ ਸਭਾ ਲਈ ਡਾ. ਮਨਮੋਹਨ ਸਿੰਘ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਿਲ

Manmohan singh Files Nomination Rajya Sabha : ਜੈਪੁਰ : ਮੰਗਲਵਾਰ ਯਾਨੀ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਰਾਜ ਸਭਾ ਜ਼ਿਮਨੀ ਚੋਣਾਂ ਲਈ ਕਾਂਗਰਸ ਉਮੀਦਵਾਰ ਦੇ ਰੂਪ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰ ਦਿੱਤਾ ਗਿਆ ਹੈ । ਡਾ. ਮਨਮੋਹਨ ਸਿੰਘ ਨੇ ਵਿਧਾਨ ਸਭਾ ਵਿੱਚ ਚੋਣ ਅਧਿਕਾਰੀ ਸਾਹਮਣੇ ਆਪਣਾ ਨਾਮਜ਼ਦਗੀ ਪੱਤਰ ਭਰਿਆ । ਉਨ੍ਹਾਂ

ਧਾਰਾ 370 ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੀਤਾ ਵੱਡਾ ਖੁਲਾਸਾ

Dr. Manmohan singh Article 370 Big Statement : ਨਵੀਂ ਦਿੱਲੀ : ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਐਮਡੀਐਮਕੇ ਮੁਖੀ ਵਾਇਕੋ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਸੋਮਵਾਰ ਨੂੰ ਵਾਇਕੋ ਨੇ ਕਿਹਾ ਕਿ ਜਦੋਂ ਭਾਰਤ ਵੱਲੋਂ ਆਪਣਾ 100ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ ਤਾਂ

ਮਿਰਜ਼ਾਪੁਰ ‘ਚ ਪੀੜਤਾਂ ਨੂੰ ਮਿਲਣ ਤੋਂ ਬਾਅਦ ਪ੍ਰਿਅੰਕਾ ਦਾ ਧਰਨਾ ਖ਼ਤਮ

Priyanka Gandhi Protest Out : ਮਿਰਜ਼ਾਪੁਰ : ਸੋਨਭਦਰ ਜਾਣ ‘ਤੇ ਅੜੀ ਪ੍ਰਿਅੰਕਾ ਵਾਡਰਾ ਹਾਲੇ ਵੀ ਚੁਨਾਰ ਕਿਲ੍ਹੇ ਵਿੱਚ ਮੌਜੂਦ ਹੈ । ਉਨ੍ਹਾਂ ਨੇ ਕਿਹਾ ਹੈ ਕਿ ਉਹ ਪੀੜਤਾਂ ਤੋਂ ਬਿਨ੍ਹਾਂ ਮਿਲੇ ਉਹ ਵਾਪਿਸ ਨਹੀਂ ਜਾਵੇਗੀ । ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਲੋਕ ਪ੍ਰਿਅੰਕਾ ਨੂੰ ਮਿਲਣ ਲਈ ਪਹੁੰਚ ਗਏ ਹਨ । ਇਸ ਮਾਮਲੇ ਵਿੱਚ ਪ੍ਰਿਅੰਕਾ

ਜ਼ਿਦ ‘ਤੇ ਅੜੀ ਪ੍ਰਿਅੰਕਾ ਗਾਂਧੀ ਦਾ ਧਰਨਾ ਹਾਲੇ ਵੀ ਜਾਰੀ

Lucknow Priyanka Gandhi Protest : ਲਖਨਊ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਹਾਲੇ ਵੀ ਧਰਨੇ ‘ਤੇ ਬੈਠੀ ਹੋਈ ਹੈ । ਇਸ ਧਰਨੇ ਵਿੱਚ ਚੁਨਾਰ ਗੈਸਟ ਹਾਊਸ ਵਿੱਚ ਪ੍ਰਿਅੰਕਾ ਜ਼ਮੀਨ ‘ਤੇ ਬਹਿ ਕੇ ਆਪਣਾ ਰੋਸ ਪ੍ਰਗਟਾਅ ਰਹੀ ਹੈ । ਦਰਅਸਲ, ਪ੍ਰਿਅੰਕਾ ਗਾਂਧੀ ਪਿਛਲੇ ਦਿਨੀਂ ਸੋਨਭੱਦਰ ਵਿੱਚ ਜ਼ਮੀਨੀ ਵਿਵਾਦ ਕਾਰਨ ਕਤਲ ਕੀਤੇ ਗਏ 10 ਲੋਕਾਂ

ਮਨੀ ਲਾਂਡਰਿੰਗ ਮਾਮਲਾ: ਰਾਬਰਟ ਵਾਡਰਾ ਨੂੰ ਮਿਲੀ ਵਿਦੇਸ਼ ਜਾਣ ਦੀ ਇਜਾਜ਼ਤ

Money Laundering Case : ਨਵੀਂ ਦਿੱਲੀ : ਮਨੀ ਲਾਂਡਰਿੰਗ ਮਾਮਲੇ  ‘ਚ ਰਾਬਰਟ ਵਾਡਰਾ ਨੂੰ ਰਾਹਤ ਮਿਲੀ ਹੈ। ਦਿੱਲੀ ਦੀ ਅਦਾਲਤ ਨੇ ਵਾਡਰਾ ਨੂੰ  ਵਿਦੇਸ਼ ਜਾਣ ਦੀ ਮਨਜ਼ੂਰੀ ਦਿੱਤੀ ਹੈ। ਕੋਰਟ ਨੇ ਵਾਡਰਾ ਨੂੰ ਅਮਰੀਕਾ ਅਤੇ ਨੀਦਰਲੈਂਡ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਉਹ ਲੰਡਨ ਜਾਣ ਦੀ ਇਜਾਜ਼ਤ ਮੰਗ ਰਹੇ ਸਨ ਪਰ ਉਹ ਉਨ੍ਹਾਂ ਨੂੰ

ਵਿਰੋਧੀ ਧਿਰ EXIT POLL ਰਾਹੀਂ ਹੌਸਲਾ ਤੋੜਨ ਦੀ ਕਰ ਰਿਹਾ ਕੋਸ਼ਿਸ਼: ਪ੍ਰਿਅੰਕਾ ਗਾਂਧੀ

Priyanka Statement Exit Poll : ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਤੇ  ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੇ EXIT POLL ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਰਾਹੀਂ ਵਿਰੋਧੀ ਧਿਰ ਦਾ ਹੌਸਲਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਹਿੰਮਤ ਬਣਾ ਕੇ ਰੱਖਣ ਅਤੇ

ਰਾਹੁਲ ਗਾਂਧੀ ਨੇ ਜਹਾਜ਼ ਠੀਕ ਕਰਨ ‘ਚ ਕੀਤੀ ਪਾਇਲਟ ਦੀ ਮਦਦ, Video Viral

Rahul Gandhi Video Viral : ਨਵੀਂ ਦਿੱਲੀ :  ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਗਰਮਾਇਆ ਹੋਇਆ ਹੈ। ਹੁਣ ਤੱਕ 5 ਗੇੜ ਦੀ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ। ਬਾਕੀ 2 ਗੇੜ ਦੀਆਂ 118 ਸੀਟਾਂ ‘ਤੇ ਵੋਟਾਂ ਪੈਣੀਆਂ ਬਾਕੀ ਹਨ। 6ਵੇਂ ਗੇੜ ਲਈ ਚੋਣ ਪ੍ਰਚਾਰ ਰੁੱਕ ਗਿਆ ਹੈ ਤੇ ਆਖਰੀ ਗੇੜ ਦੇ ਪ੍ਰਚਾਰ ਲਈ

ਸੂਬੇ ਵਿੱਚ ਕਿਸੇ ਵੀ ਗੜਬੜ ਨੂੰ ਰੋਕਣ ਲਈ 81000 ਪੁਲਿਸ ਜਵਾਨਾਂ ਦੀ ਮਜ਼ਬੂਤ ਫੋਰਸ ਤਿਆਰ: ਕੈਪਟਨ

Strong Police Force: ਲੁਧਿਆਣਾ: ਪੁਲਵਾਮਾ ਵਿਖੇ ਸੀ.ਆਰ.ਪੀ.ਐੱਫ ਜਵਾਨਾਂ ਦੀ ਟੁਕੜੀ ‘ਤੇ ਹੋਏ ਅੱਤਵਾਦੀ ਹਮਲੇ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਸਰਹੱਦ ਪਾਰ ਤੋਂ ਦੁਸ਼ਮਣ ਗੁਆਂਢੀ ਮੁਲਕ ਵੱਲੋਂ ਸਾਡੇ ਭਾਰਤੀ ਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਸਾਡੇ ਸੂਬਿਆਂ ‘ਚ ਅੱਤਵਾਦੀਆਂ ਨੂੰ ਦਾਖ਼ਲ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ

ਹੁਣ ਮੰਤਰੀਆਂ ਨੇ ਕੀਤਾ ਫਾਰਚੂਨਰ ਗੱਡੀਆਂ ਲੈਣ ਤੋਂ ਇਨਕਾਰ…..!

Ministers luxury vehicles: ਚੰਡੀਗੜ੍ਹ : ਅੱਜ ਦੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਮੰਤਰੀਆਂ ਨੂੰ ਵੱਖ-ਵੱਖ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਦੇ ਵੱਲੋਂ ਮੰਤਰੀਆਂ ਨੂੰ ਸ਼ੂਲੱਤਾਂ ਦੇ ਨਾਲ ਲਗਜਰੀ ਗੱਡੀਆਂ ਵੀ ਦਿੱਤੀਆਂ ਜਾਂਦੀਆਂ ਹਨ। ਉਥੇ ਹੀ ਇਸ ਵਾਰ

ਕਾਂਗਰਸ ਦੀ ਮੀਟਿੰਗ ‘ਚ ਕੁਲਬੀਰ ਜ਼ੀਰਾ ਨੂੰ ਨਹੀਂ ਮਿਲੀ ਬੈਠਣ ਦੀ ਇਜਾਜ਼ਤ

Congress Meeting: ਚੰਡੀਗੜ੍ਹ: ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲਣ ਵਾਲੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀਆਂ ਮੁਸ਼ਕਲਾਂ ਅਜੇ ਮੁੱਕਦੀਆਂ ਨਜ਼ਰ ਨਹੀਂ ਆ ਰਹੀਆਂ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਾਲਵਾ ਜ਼ੋਨ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਵਿੱਚੋਂ ਵਿਧਾਇਕ ਜ਼ੀਰਾ ਨੂੰ ਆਊਟ ਕਰ ਦਿੱਤਾ ਗਿਆ। ਚੰਡੀਗੜ੍ਹ ਪੰਜਾਬ ਭਵਨ ‘ਚ ਹੋ ਰਹੀ ਕਾਂਗਰਸ ਦੀ

ਪੰਚਾਇਤੀ ਚੋਣਾਂ: ਤਲਵਾਰਾਂ ਨਾਲ ਵੱਢਿਆ ਕਾਂਗਰਸੀ ਉਮੀਦਵਾਰ ਦਾ ਜੀਜਾ

Congress Panchayat candidate: ਅੰਮ੍ਰਿਤਸਰ ਪੰਚਾਇਤੀ ਚੋਣਾਂ ਐਤਵਾਰ ਨੂੰ ਹੋਣ ਜਾ ਰਹੀਆਂ ਹਨ। ਹਾਲਾਂਕਿ ਹੁਣ ਚੋਣ ਪ੍ਰਚਾਰ ਬੰਦ ਕਰ ਦਿੱਤਾ ਗਿਆ ਹੈ ਪਰ ਇਸ ਦੌਰਾਨ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੂੰ ਸੁਨ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਕਿਵੇਂ ਚੋਣ ਪ੍ਰਚਾਰ ਕਿਸੇ ਦੀ ਜਾਣ ਲੈ ਸਕਦਾ ਹੈ ਇਸ ਦਾ ਇਕ ਨਮੂਨਾ ਸਾਹਮਣੇ ਆਇਆ ਅੰਮ੍ਰਿਤਸਰ ਵਿਖੇ, ਜਿਥੇ ਸ਼ਰੇਆਮ

ਕਾਂਗਰਸ ਨੂੰ ਵੱਡਾ ਝਟਕਾ , 2 ਹਫਤੇ ‘ਚ ਛੱਡਣਾ ਪੈ ਸਕਦਾ ਹੇਰਾਲਡ ਹਾਊਸ

National Herald: National Herald Case: ਹੇਰਾਲਡ ਹਾਉਸ ਕੇਸ ‘ਚ ਕਾਂਗਰਸ ਪਾਰਟੀ ਨੂੰ ਦਿੱਲੀ ਹਾਈਕੋਰਟ ਵਲੋਂ ਬਹੁਤ ਵੱਡਾ ਝੱਟਕਾ ਲੱਗਾ ਹੈ। ਦਿੱਲੀ ਹਾਈਕੋਰਟ ਨੇ ਕਾਂਗਰਸ ਪਾਰਟੀ ਨੂੰ 56 ਸਾਲ ਪੁਰਾਣੇ ਹੇਰਾਲਡ ਹਾਉਸ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਹੈ। ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੂੰ 2 ਹਫ਼ਤੇ ‘ਚ ਹੇਰਾਲਡ ਹਾਉਸ ਖਾਲੀ ਕਰਨਾ ਹੋਵੇਗਾ

First Parkash Purab Guru Granth Sahib Ji

‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਕਾਂਗਰਸ ਦਾ ਭਾਰਤ ਬੰਦ ਸਿੱਖਾਂ ਦੇ ਜਖ਼ਮਾਂ ‘ਤੇ ਲੂਣ ਛਿੜਕਣ ਵਾਂਗ’

First Parkash Purab Guru Granth Sahib Ji: ਹਾਲ ਹੀ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪਰ ਇਹ ਪਵਿੱਤਰ ਦਿਹਾੜਾ ਵੀ ਸਿਆਸਤ ਦੇ ਰੰਗ ਤੋਂ ਬੱਚ ਨਾ ਸਕਿਆ। ਇਸ ਪਵਿੱਤਰ ਦਿਹਾੜੇ ਵਾਲੇ ਦਿਨ ਕਾਂਗਰਸ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ

Kailash Mansarovar Yatra

ਕੈਲਾਸ਼ ਮਾਨਸਰੋਵਰ ਕੈਂਪ ‘ਚ ਇਸ ਤਰ੍ਹਾਂ ਲੋਕਾਂ ਨਾਲ ਮਸਤੀ ਕਰਦੇ ਦਿੱਖੇ ‘ਰਾਹੁਲ ਗਾਂਧੀ’

Kailash Mansarovar Yatra: ਪਬਲਿਕ ਮੌਕਿਆਂ ਉੱਤੇ ਕਈ ਵਾਰ ਆਪਣੇ ਆਪ ਨੂੰ ‘ਸ਼ਿਵ ਭਗਤ’ ਦੱਸ ਚੁੱਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਹਨਾਂ ਦਿਨਾਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਉੱਤੇ ਹਨ। ਰਾਹੁਲ ਲਗਾਤਾਰ ਉੱਥੋਂ ਤਸਵੀਰਾਂ ਵੀ ਸਾਂਝਾ ਕਰ ਰਹੇ ਹਨ। ਪਰ ਪਹਿਲੀ ਵਾਰ ਰਾਹੁਲ ਗਾਂਧੀ ਦੀ ਆਪਣੀ ਤਸਵੀਰ ਸਾਹਮਣੇ ਆਈ ਹੈ। ਹੁਣ ਤੱਕ ਰਾਹੁਲ ਪਹਾੜ ਅਤੇ ਝੀਲ ਦੀ ਤਸਵੀਰ

Congress build 1001 houses

ਕੇਰਲ ਦੇ ਹੜ੍ਹ ਪੀੜਤਾਂ ਲਈ ਕਾਂਗਰਸ ਨੇ ਕੀਤਾ ਹੁਣ ਇਹ ਐਲਾਨ…

Congress build 1001 houses: ਕੇਰਲ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਉਹ 1001 ਹੜ੍ਹ ਪੀੜਤਾਂ ਲਈ ਘਰ ਬਣਾਏਗੀ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਫਿਲਹਾਲ ਪ੍ਰਦੇਸ਼ ਦੇ ਦੋ ਦਿਨ ਦੇ ਦੌਰੇ ਤੇ ਹਨ। ਇਸਦੇ ਮੱਦੇਨਜ਼ਰ ਪਾਰਟੀ ਦੀ ਇਹ ਐਲਾਨ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਹੜ੍ਹ ਨਾਲ ਜੂਝ ਦੇ ਲੋਕਾਂ ਲਈ ਕਾਂਗਰਸ ਪਾਰਟੀ ਨੇ ਇੱਥੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ