Tag: , , ,

jalandhar Congress Sushil Rinku

ਨਜਾਇਜ਼ ਕਬਜ਼ੇ ਹਟਾਉਣ ਗਈ ਟੀਮ ਸਾਹਮਣੇ ਡਟਿਆ ਖ਼ੁਦ ਕਾਂਗਰਸੀ ਵਿਧਾਇਕ…

jalandhar Congress Sushil Rinku: ਨਵਜੋਤ ਸਿੰਘ ਸਿੱਧੂ ਵੱਲੋਂ ਨਾਜਾਇਜ਼ ਕਾਲੋਨੀਆਂ ਨੂੰ ਲੈ ਕੇ ਬੀਤੇ ਦਿਨ ਜਲੰਧਰ ‘ਚ ਕਾਰਵਾਈ ਕੀਤੀ ਗਈ ਸੀ। ਇਸ ਦੇ ਵਿਰੋਧ ‘ਚ ਅੱਜ ਜਲੰਧਰ ਵੈਸਟ ਹਲਕੇ ਤੋਂ ਵਿਧਾਇਕ ਸੁਸ਼ੀਲ ਰਿੰਕੂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਹਨਾਂ ਨੇ ਨਵਜੋਤ ਸਿੱਧੂ ਦੀ ਇਸ ਕਾਰਵਾਈ ਦੇ ਵਿਰੁੱਧ ਇਹ ਪ੍ਰਦਰਸ਼ਨ ਕੀਤਾ। ਜਲੰਧਰ ਦੇ ਕਾਲਾ ਸਿੰਘਾ ਰੋਡ ‘ਤੇ

Navjot Sidhu Son Wife

ਕਰਨ ਸਿੱਧੂ ਅਤੇ ਨਵਜੋਤ ਸਿੱਧੂ ਨੇ ਆਪਣੇ ਸਰਕਾਰੀ ਅਹੁਦੇ ਕੀਤੇ ਵਾਪਸ!

Navjot Sidhu Son Wife: ਪੰਜਾਬ ਸਰਕਾਰ ਨੇ ਵੀਰਵਾਰ ਨੂੰ 28 ਵਕੀਲਾਂ ਦੀ ਭਰਤੀ ਕੀਤੀ, ਜਿਨ੍ਹਾਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਸਿੰਘ ਸਿੱਧੂ ਨੂੰ ਵੀ ਸ਼ਾਮਲ ਕੀਤਾ ਗਿਆ।ਕਰਨ ਸਿੱਧੂ ਨੂੰ ਪੰਜਾਬ ਵਿੱਚ ਸਹਾਇਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਜਿਸ ਤੋਂ ਬਾਅਦ ਵੱਖ-ਵੱਖ ਸਿਆਸਤਦਾਨਾਂ ਨੇ ਸਿੱਧੂ ਪਰਿਵਾਰ ’ਤੇ ਸ਼ਬਦੀ ਹਮਲੇ

Hardev Singh Laddi Sherawaliye

‘ਆਪ’ ਨੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ

Hardev singh laddi sherawaliye: ਸ਼ਾਹਕੋਟ ‘ਚ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਤਿੰਨ ਹੋਰਾਂ ਖਿਲਾਫ ਗੈਰ ਕਾਨੂੰਨੀ ਮਾਈਨਿੰਗ ‘ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਅੱਜ ਸਵੇਰੇ ਮਹਿਤਪੁਰ ਪੁਲਿਸ ਥਾਣਾ (ਜਲੰਧਰ ਦਿਹਾਤੀ) ‘ਚ ਮਾਮਲਾ ਦਰਜ ਕਰਾਇਆ ਗਿਆ ਹੈ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ‘ਤੇ ਸਿਆਸਤ ਭਖ ਚੁੱਕੀ ਹੈ।

Gurkirat Kotali

ਕੈਬਿਨੇਟ ‘ਚ ਜਗ੍ਹਾ ਨਾ ਮਿਲਣ ‘ਤੇ ਗੁਰਕੀਰਤ ਕੋਟਲੀ ਨੇ ਵਿਖਾਈ ਨਰਾਜ਼ਗੀ

Gurkirat Kotali: ਸੂਤਰਾਂ ਦੇ ਮੁਤਾਬਿਕ ਖੰਨਾ ਤੋਂ ਕਾਂਗਰਸ ਵਿਧਾਇਕ ਅਤੇ ਮਹਿਰੂਮ ਸੀਨੀਅਰ ਕਾਂਗਰਸ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਕੋਟਲੀ ਨੇ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਜਗ੍ਹਾ ਨਾ ਮਿਲਣ ਨੂੰ ਲੈ ਕੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਪਣੀ ਨਰਾਜ਼ਗੀ ਦਰਜ ਕਰਵਾਈ ਹੈ । ਗੁਰਕੀਰਤ ਕੋਟਲੀ ਦਾ ਕਹਿਣਾ

Bhagat Singh Martyrs Day

ਪੰਜਾਬ ਦੀਆਂ ਤਿੰਨੋ ਪ੍ਰਮੁੱਖ ਪਾਰਟੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਕੀਤਾ ਗਿਆ ਨਮਨ…

Bhagat Singh Martyrs Day: ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਪਾਰਟੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਜੇਕਰ ਗੱਲ ਕਰੀਏ ਸੂਬਾ ਸਰਕਾਰ ਦੀ ਤਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ‘ਯੁਵਾ ਸਸ਼ਕਤੀਕਰਨ’ ਦੇ ਨਾਂਅ ਹੇਠ ਸੂਬਾ ਪੱਧਰੀ ਸਮਾਗਮ ਖਟਕੜ ਕਲਾਂ ਵਿਖੇ

Ministers Misconception New Tax

ਨਵੇਂ ਟੈਕਸ ਲਾਉਣ ਸਬੰਧੀ ਕੈਪਟਨ ਦੇ ਆਪਣੇ ਹੀ ਮੰਤਰੀ ਉਲਝਣ ‘ਚ

Ministers Misconception New Tax: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਪਣੇ ਐੱਮ.ਐੱਲ.ਏ ਅਤੇ ਮੰਤਰੀਆਂ ਨਾਲ ਹੋਈ ਕਈ ਘੰਟੇ ਲੰਮੀ ਮੁਲਾਕਾਤ ਵਿਚ ਕਈ ਮੁੱਦੇ ਵਿਚਾਰੇ ਗਏ। ਜਿਨ੍ਹਾਂ ਵਿਚ ਗੁੰਡਾ ਟੈਕਸ ਨੂੰ ਠੱਲਣ ਬਾਰੇ ਅਤੇ ਖਣਨ ਮਾਫੀਆਂ ਨੂੰ ਨਬੇੜਨ ਸਬੰਧੀ ਚਰਚੇ ਕੀਤੇ ਗਏ। ਅੱਜ ਦੀ ਹੋਈ ਮੀਟਿੰਗ ਵਿਚ ਪ੍ਰਤਾਪ ਸਿੰਘ ਬਾਜਵਾ, ਰਾਜ ਕੁਮਾਰ ਵੇਰਕਾ ਅਤੇ

Hola Mohalla Political conferences

ਕਾਂਗਰਸ ਨਾਸਤਿਕ ਲੋਕਾਂ ਦੀ ਪਾਰਟੀ ਹੈ: ਸੁਖਬੀਰ ਬਾਦਲ

Hola Mohalla Political conferences: ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਸਬੰਧੀ ਚੱਲ ਰਹੇ ਪ੍ਰੋਗਰਾਮਾਂ ਤਹਿਤ ਅੱਜ ਓਥੇ ਸਿਆਸੀ ਕਾਨਫਰੰਸ ਕੀਤੀ ਗਈ ਅਤੇ ਜਿਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਲਾ ਮੁਹੱਲਾ ਦੀ ਵਧਾਈ ਸੰਦੇਸ਼ ਨਾਲ ਕੀਤੀ ਗਈ। ਹੋਲਾ ਮਹੱਲਾ ਪੁਰਾਤਨ ਖਾਲਸਾਈ ਤਿਉਹਾਰ ਹੈ ਜੋ ਸਿੱਖਾਂ ਦੀ ਸ਼ਸਤਰ ਵਿੱਦਿਆ, ਜੰਗੀ ਕੁਸ਼ਲਤਾ, ਅਤੇ

Raj Kumar Verka

ਪੰਜਾਬ ਦੀ ਜਨਤਾ ਉਤੇ ਪੈ ਸਕਦਾ ਹੈ ਨਵੇਂ ਟੈਕਸਾਂ ਦਾ ਬੋਝ, ਰਾਜ ਕੁਮਾਰ ਵੇਰਕਾ ਨੇ ਦਿੱਤੇ ਸੰਕੇਤ…

Raj Kumar Verka: ਪੰਜਾਬ ਦੇ ਆਉਣ ਵਾਲੇ ਬਜਟ ਉਤੇ ਵਿਚਾਰ-ਵਟਾਂਦਰਾ ਕਰਨ ਲਈ ਚੰਡੀਗੜ੍ਹ ਵਿਖੇ ਕਾਂਗਰਸੀ ਵਿਧਾਇਕਾਂ ਦੀ ਅਹਿਮ ਬੈਠਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿੱਚ ਅਗਾਮੀ ਬਜਟ ਉਤੇ ਸਾਰੇ ਵਿਧਾਇਕਾਂ ਦੀ ਰਾਏ ਲਈ ਗਈ। ਬੈਠਕ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਵੇਰਕਾ ਤੋਂ ਵਿਧਾਇਕ ਰਾਜਕੁਮਾਰ

congress won punjab nagar council elections

ਪੰਜਾਬ ‘ਚ ਹੋਈਆਂ ਨਗਰ ਕੌਂਸਲ ਦੀ ਜ਼ਿਮਨੀ ਚੋਣਾਂ ‘ਚ ਕਾਂਗਰਸ ਦਾ ਕਬਜਾ

Congress wins Punjab Nagar Council Elections: ਪੰਜਾਬ ‘ਚ ਚੋਣਾਂ ਦਾ ਦੌਰ ਚਲ ਰਿਹਾ ਹੈ। ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਸਮੇਤ ਹੋਈਆਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਕਾਂਗਰਸ ਸਰਕਾਰ ਜਿੱਤ ਦੀ ਨਸ਼ੇ ‘ਚ ਚੂਰ ਹੋਈ ਨਜ਼ਰ ਆ ਰਹੀ ਹੈ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਬਹੁਮਤ ਨਾਲ ਜਿੱਤਣ ਮਗਰੋਂ ਅੱਜ ਲੁਧਿਆਣਾ ਨਗਰ ਨਿਗਮ ਚੋਣ ਦੇ

ਸਿਆਸੀ ਦਿੱਗਜਾਂ ਨੇ ਪਾਈ ਵੋਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ