Tag: , , , ,

ਜਾਖੜ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ

Sunil Jakhar Resign  : ਚੰਡੀਗੜ੍ਹ : ਲੋਕਸਭਾ ਚੋਣਾਂ 2019 ‘ਚ ਪੰਜਾਬ ਦੀ ਗੁਰਦਾਸਪੁਰ ਸੀਟ ‘ਤੇ ਭਾਜਪਾ ਉਮੀਦਵਾਰ ਸਨੀ ਦਿਓਲ ਦੇ ਹੱਥੋਂ ਹਾਰ ਮਿਲਣ ਤੋਂ ਬਾਅਦ ਸੁਨੀਲ ਜਾਖੜ ਨੇ ਹਾਰ ਦੀ ਨੈਤਿਕ ਜ਼ਿੰਮੇਦਾਰੀ ਲੈਂਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੰਜਾਬ ਕਾਂਗਰਸ ਪ੍ਰਮੁੱਖ ਦੇ ਤੌਰ ‘ਤੇ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ।  ਜਾਖੜ ਦੇ ਇੱਕ ਸਾਥੀ ਨੇ

ਹੁਣ ਮੰਤਰੀਆਂ ਨੇ ਕੀਤਾ ਫਾਰਚੂਨਰ ਗੱਡੀਆਂ ਲੈਣ ਤੋਂ ਇਨਕਾਰ…..!

Ministers luxury vehicles: ਚੰਡੀਗੜ੍ਹ : ਅੱਜ ਦੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਮੰਤਰੀਆਂ ਨੂੰ ਵੱਖ-ਵੱਖ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਦੇ ਵੱਲੋਂ ਮੰਤਰੀਆਂ ਨੂੰ ਸ਼ੂਲੱਤਾਂ ਦੇ ਨਾਲ ਲਗਜਰੀ ਗੱਡੀਆਂ ਵੀ ਦਿੱਤੀਆਂ ਜਾਂਦੀਆਂ ਹਨ। ਉਥੇ ਹੀ ਇਸ ਵਾਰ

ਕਾਂਗਰਸ ਦੀ ਮੀਟਿੰਗ ‘ਚ ਕੁਲਬੀਰ ਜ਼ੀਰਾ ਨੂੰ ਨਹੀਂ ਮਿਲੀ ਬੈਠਣ ਦੀ ਇਜਾਜ਼ਤ

Congress Meeting: ਚੰਡੀਗੜ੍ਹ: ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲਣ ਵਾਲੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀਆਂ ਮੁਸ਼ਕਲਾਂ ਅਜੇ ਮੁੱਕਦੀਆਂ ਨਜ਼ਰ ਨਹੀਂ ਆ ਰਹੀਆਂ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਾਲਵਾ ਜ਼ੋਨ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਵਿੱਚੋਂ ਵਿਧਾਇਕ ਜ਼ੀਰਾ ਨੂੰ ਆਊਟ ਕਰ ਦਿੱਤਾ ਗਿਆ। ਚੰਡੀਗੜ੍ਹ ਪੰਜਾਬ ਭਵਨ ‘ਚ ਹੋ ਰਹੀ ਕਾਂਗਰਸ ਦੀ

Congress leader died patiala road

ਪਟਿਆਲਾ-ਸੰਗਰੂਰ ਹਾਈਵੇਅ ‘ਤੇ ਭਿਆਨਕ ਹਾਦਸਾ, ਕਾਂਗਰਸੀ ਨੇਤਾ ਦੀ ਮੌਤ

Congress leader died patiala road: ਪਟਿਆਲਾ-ਸੰਗਰੂਰ ਹਾਈਵੇਅ ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਕਾਂਗਰਸੀ ਨੇਤਾ ਗੁਰਕੀਰਤ ਸਿੰਘ ਥੂਹੀ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਦੇਰ ਰਾਤ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ-ਸੰਗਰੂਰ ਹਾਈਵੇਅ ‘ਤੇ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। Congress leader died patiala road ਨਾਭਾ

Punjab government giving houses bc class

ਇਹਨਾਂ ਪਰਿਵਾਰਾਂ ਨੂੰ ਦੇ ਰਹੀ ਹੈ ਪੰਜਾਬ ਸਰਕਾਰ 5-5 ਮਰਲੇ ਦੇ ਮੁਫਤ ਪਲਾਟ…

Punjab government giving houses bc class: ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਰਾਜ ਵਿੱਚ ਇਨ੍ਹਾਂ ਸ਼੍ਰੇਣੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਭਲਾਈ ਸਕੀਮਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਰਾਜ ਵਿੱਚ ਅਨੁਸੂਚਿਤ ਜਾਤੀਆਂ ਅਤੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਮੁਫ਼ਤ ਪਲਾਟ ਦਿੱਤੇ ਜਾ ਰਹੇ ਹਨ।

Bharat Bhushan Ashu debt waiver

ਪੰਜਾਬ ਸਰਕਾਰ ਵਿਰੋਧੀ ਪਾਰਟੀਆਂ ਦੀ ਅਲੋਚਨਾ ਦਾ ਜਵਾਬ ਚੋਣ ਵਾਅਦੇ ਪੂਰੇ ਕਰਕੇ ਦੇ ਰਹੀ-ਭਾਰਤ ਭੂਸ਼ਣ ਆਸ਼ੂ

Bharat Bhushan Ashu debt waiver: ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਗੁੰਮਰਾਹ ਕੁੰਨ ਪ੍ਰਚਾਰ ਅਤੇ ਅਲੋਚਨਾ ਦਾ ਜਵਾਬ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਕੇ ਦੇ ਰਹੀ ਹੈ। ਉਨ੍ਹਾਂ ਕਿਹਾ

Punjab budget session 20 march

ਸ਼੍ਰੋਮਣੀ ਅਕਾਲੀ ਦਲ ਕੱਲ੍ਹ ਕਾਂਗਰਸ ਸਰਕਾਰ ਦਾ ਇਨ੍ਹਾਂ ਮੁਦਿਆਂ ‘ਤੇ ਕਰੇਗੀ ਘਿਰਾਓ…

Punjab budget session 20 march: ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਮਗਰੋਂ ਪੰਜਾਬ ਦੀ ਸਿਆਸਤ ‘ਚ ਗਰਮੀ ਆਉਣ ਮਗਰੋਂ ਹੁਣ 20 ਮਾਰਚ ਯਾਨੀ ਕੇ ਆਉਣ ਵਾਲੇ ਕੱਲ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਜਟ ਸੈਸ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਵਿਚ ਗਹਿਮੋ ਗਹਿਮੀ ਤੇ ਤਕਰਾਰਾਂ ਦਾ ਸਿਲਸਿਲਾ ਸ਼ੁਰੂ

Rahul Gandhi change twitter name

ਰਾਹੁਲ ਗਾਂਧੀ ਨੇ ਬਦਲਿਆ ਟਵਿੱਟਰ ਅਕਾਊਂਟ ਦਾ ਨਾਮ , ਪੁਰਾਣਾ ਹੋਇਆ ਬੰਦ

Rahul Gandhi change twitter name: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮਾਈਕਰੋਬਲੌਗਿੰਗ ਸਾਈਟ ਟਵਿੱਟਰ ਤੇ ਇੱਕ ਨਵੇਂ ਅੰਦਾਜ਼ ‘ਚ ਐਂਟਰੀ ਮਾਰੀ ਹੈ। Office Of RG ਦੇ ਨਾਮ ਨਾਲ ਪਹਿਲਾਂ ਤੋਂ ਚੱਲ ਰਹੇ ਅਕਾਉਂਟ ਨੂੰ ਹੁਣ @RahulGandhi ਦਾ ਨਾਮ ਦੇ ਦਿੱਤਾ ਗਿਆ ਹੈ। ਇਸ ਦੀ ਪ੍ਰੋਫਾਈਲ ਦੀ ਤਸਵੀਰ ਵਿਚ ਰਾਹੁਲ ਗਾਂਧੀ ਵਿਖਾਈ ਦੇ ਰਹੇ ਹਨ ,

Congress candidate bail seized

ਲਗਾਤਾਰ ਸੱਤਵੀਂ ਵਾਰ ਗੋਰਖਪੁਰ ਵਿਚ ਕਾਂਗਰਸ ਦੀ ਜ਼ਮਾਨਤ ਹੋਈ ਜਬਤ

Congress candidate bail seized : ਯੂਪੀ ਦੀਆਂ ਉਪ ਚੋਣਾਂ ਵਿਚ ਇਸ ਵਾਰ ਬੀ ਜੇ ਪੀ ਨੂੰ ਕਰਾਰਾ ਝਟਕਾ ਮਿਲਿਆ ਹੈ। ਗੋਰਖਪੁਰ ਦੇ ਭਗਵਾ ਕਿਲੇ ‘ਤੇ ਸਪਾ ਨੇ ਅਜਿਹੀ ਧੱਕ ਮਾਰੀ ਕੇ ਭਾਜਪਾ ਦੇ ਸਾਰੇ ਦਾਵੇ ਹਵਾ ਹੋ ਗਏ। ਗੋਰਖਪੁਰ ਮੰਦਿਰ ਦੀ ਪ੍ਰਭਾਵ ਵਾਲੀ ਇਸ ਲੋਕਸਭਾ ਸੀਟ ਤੋਂ ਸਪਾ ਦੇ ਉਮੀਦਵਾਰ ਪ੍ਰਵੀਨ ਨਿਸ਼ਾਦ ਨੇ ਜਿੱਤ ਦਾ

Sukhpal Khaira on illegal mining

ਸੁਖਪਾਲ ਖਹਿਰਾ ਨੇ ਗੈਰਕਾਨੂੰਨੀ ਖਣਨ ‘ਤੇ ਪੁੱਛੇ ਕੈਪਟਨ ਤੋਂ ਇਹ ਸਵਾਲ…

Sukhpal Khaira on illegal mining: ਪੰਜਾਬ ਸਰਕਾਰ ਦੀ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਰਾਜਸੀ ਲੀਡਰਾਂ ਦੇ ਨਾਂ ਨਸ਼ਰ ਕੀਤੇ ਜਾਣ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਇੰਟੈਲੀਜੈਂਸ ਅਤੇ ਹੋਰ ਵਿਭਾਗਾਂ ਰਾਹੀਂ

Swaran Salaria registered case Navjot Sidhu

ਸਵਰਨ ਸਲਾਰੀਆ ਨੇ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ‘ਤੇ ਠੋਕਿਆ ਪਰਚਾ

Swaran Salaria registered case Navjot Sidhu: ਪੰਜਾਬ ਭਾਜਪਾ ਦੇ ਆਗੂ ਸਵਰਨ ਸਲਾਰੀਆ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪਠਾਨਕੋਟ ਅਦਾਲਤ ਵਿੱਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਸਵਰਨ ਸਲਾਰੀਆ ‘ਤੇ ਟਿੱਪਣੀ ਕਰਨ ਦੇ ਦੋਸ਼ ‘ਚ ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ‘ਤੇ ਮਾਮਲਾ ਦਰਜ ਕਰਵਾਇਆ ਹੈ।

Punjab govt celebrations ludhiana Job festival

ਲੁਧਿਆਣਾ ਰੋਜ਼ਗਾਰ ਮੇਲਾ ਤੇ ਸ਼ਾਹਕੋਟ ਕਰਜ਼ਾ ਮੁਆਫੀ ਸਮਾਗਮ ਰਾਹੀਂ ਸਰਕਾਰ ਮਨਾਏਗੀ 1 ਸਾਲ ਪੂਰਾ ਹੋਣ ਦਾ ਜਸ਼ਨ

Punjab govt celebrations ludhiana Job festival: (ਨਰਿੰਦਰ ਜੱਗਾ): ਪੰਜਾਬ ਕਾਂਗਰਸ ਵੱਲੋਂ ਸੂਬੇ ‘ਚ ਸਰਕਾਰ ਬਣਨ ਦੇ ਇੱਕ ਸਾਲ ਪੂਰੇ ਹੋਣ ‘ਤੇ ਜਸ਼ਨ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 10 ਸਾਲਾਂ ਬਾਅਦ ਸੂਬੇ ‘ਚ ਮੁੜ ਆਪਣੀ ਸਰਕਾਰ ਬਣਾਉਣ ਪਿੱਛੋਂ ਪੰਜਾਬ ਕਾਂਗਰਸ ਆਪਣੇ ਆਪ ਵਿਚ ਐਨੀ ਕੁ ਮਸ਼ਰੂਫ਼ ਹੈ ਕਿ ਕਾਂਗਰਸ ਵੱਲੋਂ ਸੂਬੇ ‘ਚ ਸਰਕਾਰ ਬਣਨ

Debt waiver Punjab

ਦੂਜੇ ਪੜਾਅ ‘ਚ ਕਾਂਗਰਸ ਸਰਕਾਰ ਜਲਦੀ ਹੀ ਕਰੇਗੀ ਕਿਸਾਨ ਦਾ ਕਰਜ਼ਾ ਮੁਆਫ਼

Debt waiver Punjab: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮਾਰਚ ਦੇ ਪਹਿਲੇ ਹਫਤੇ ਬੁਲਾਇਆ ਜਾਵੇਗਾ ਤੇ ਸਾਡੀ ਸਰਕਾਰ ਉਸ ਤੋਂ ਪਹਿਲਾਂ 3 ਲੱਖ ਹੋਰ ਕਿਸਾਨਾਂ ਦਾ ਕਰਜ਼ਾ ਮੁਆਫ ਕਰੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਦਾ ਬਜਟ ਵਿਕਾਸਸ਼ੀਲ ਤੇ ਸੂਬੇ ਨੂੰ

ਕਾਂਗਰਸ ਸਰਕਾਰ ਵੱਲੋਂ ਭੱਠਲ ਦੇ 84 ਲੱਖ ਮੁਆਫ਼ ਕਰਨ ਦੀ ਪਵਨ ਕੁਮਾਰ ਟੀਨੂੰ ਨੇ ਕੀਤੀ ਨਿੰਦਾ

screwed patch farmer-government took straw burning

ਪਰਾਲੀ ਸਾੜਨ ਨੂੰ ਲੈ ਕੇ ਕਿਸਾਨ-ਸਰਕਾਰ ‘ਚ ਫਸਿਆ ਪੇਚ

Cabinet Minister Charanjit Chani claims 27,000 jobs 11 days

ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਦਾਅਵੇ, 11 ਦਿਨਾਂ ‘ਚ ਦਿੱਤੀਆਂ 27 ਹਜ਼ਾਰ ਨੌਕਰੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ