Tag: , ,

Sardar Singh statement retirement

ਸਰਦਾਰ ਸਿੰਘ ਨੇ ਚੁੱਪੀ ਤੋੜੀ, ਕਿਹਾ ਰਿਟਾਇਰ ਹੋਣ ਲਈ ਕੀਤਾ ਸੀ ਮਜਬੂਰ

Sardar Singh statement retirement: ਏਸ਼ੀਅਨ ਖੇਡਾਂ ਤੋਂ ਬਾਅਦ ਅਚਾਨਕ ਸਨਿਆਸ ਦਾ ਐਲਾਨ ਕਰਕੇ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਨੇ ਆਖਿਰਕਾਰ ਆਪਣੀ ਚੁਪੀ ਤੋੜ ਦਿੱਤੀ। ਸਰਦਾਰ ਨੇ ਦੋਸ਼ ਲਗਾਇਆ ਹੈ ਕਿ ਹਾਕੀ ਇੰਡੀਆ ਦੇ ਹਾਇ ਪਰਫਾਰਮੈਂਸ ਡਾਇਰੈਕਟਰ ਡੇਵਿਡ ਜੌਨ ਦੇ ਕਾਰਨ ਉਨ੍ਹਾਂ ਦਾ ਇੰਟਰਨੈਸ਼ਨਲ ਕੈਰੀਅਰ ਜਲਦੀ ਖਤਮ ਹੋ ਗਿਆ ਹੈ ਤੇ ਉਨ੍ਹਾਂ ਨੇ ਸਨਿਆਸ ਲੈਣ ਦਾ

ਏਸ਼ੀਅਨ ਗੇਮਜ਼: ਪੁਰਸ਼ ਹਾਕੀ ਦੇ ਸੈਮੀਫਾਈਨਲ ‘ਚ ਭਾਰਤ- ਮਲੇਸ਼ੀਆ ਦਾ ਮੁਕਾਬਲਾ ਅੱਜ

Men hockey semi final : ਏਸ਼ੀਆਈ ਖੇਡਾਂ ਵਿੱਚ ਵੀਰਵਾਰ ਨੂੰ 34 ਗੋਲਡ ਦਾਅ ਤੇ ਹਨ। ਹਾਕੀ ਦੇ ਪੁਰਸ਼ ਵਰਗ ਵਿੱਚ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ। ਭਾਰਤੀ ਟੀਮ ਨੇ ਲਗਾਤਾਰ ਦੂਜੀ ਅਤੇ ਕੁਲ 13ਵੀਂ ਵਾਰ ਫਾਈਨਲ ਵਿੱਚ ਜਗ੍ਹਾ ਬਣਾਉਣਾ ਚਾਹੇਗੀ ਇਸ ਤੋਂ ਪਹਿਲਾਂ ਹਾਕੀ ਟੀਮ ਨੇ 2014 Incheon ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਆਪਣੇ ਨਾਮ

India won first Olympic gold

ਆਜ਼ਾਦ ਭਾਰਤ ਨੇ ਅੱਜ ਦੇ ਦਿਨ ਜਿੱਤਿਆ ਸੀ ਆਪਣਾ ਪਹਿਲਾ ‘ਓਲੰਪਿਕ ਗੋਲਡ’…

India won first Olympic gold : ਦੇਸ਼ ਨੂੰ ਆਜ਼ਾਦੀ ਮਿਲਣ ਦੇ ਇੱਕ ਸਾਲ ਬਾਅਦ ਯਾਨੀ 12 ਅਗਸਤ 1948 ਵਿੱਚ ਭਾਰਤ ਦੀ ਹਾਕੀ ਟੀਮ ਨੇ ਦੁਨੀਆਂ ਵਿੱਚ ਭਾਰਤੀ ਤਿਰੰਗਾ ਦਾ ਮਾਨ ਉੱਚਾ ਕਰ ਦਿੱਤਾ ਸੀ। ਅਜਾਦੀ ਦੀ ਪਹਿਲੀ ਵਰ੍ਹੇ ਗੰਢ ਮਨਾਉਣ ਦੇ ਤਿੰਨ ਦਿਨ ਪਹਿਲਾਂ ਹੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਵਿੱਚ ਗੋਲਡ ਮੈਡਲ ਜਿੱਤ ਕੇ

HCT 2018

HCT 2018 : ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ ਤਿੰਨ ਗੋਲਾਂ ਦੇ ਫਰਕ ਨਾਲ ਹਰਾਇਆ

HCT 2018: ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਹਾਲੈਡ ‘ਚ ਚੈਂਪੀਅਨ ਟਰਾਫੀ ਦੌਰਾਨ ਆਪਣੀ ਮੁਹਿੰਮ ਦੀ ਵਧੀਆ ਸ਼ੁਰੂਆਤ ਕੀਤੀ । ਹਾਫ ਟਾਈਮ ਤੱਕ ਭਾਰਤੀ ਟੀਮ 1-0 ਦੀ ਬੜਤ ਨਾਲ ਅੱਗੇ ਚੱਲ ਰਹੀ ਸੀ ,ਪਰ ਦੂਸਰੇ ਆਫ ‘ਚ ਛੇਵੇਂ ਮਿੰਟ ਵਿਚ ਇੰਕ ਤੋਂ ਇਕ ਅੰਕ ਬਾਅਦ ਭਾਰਤੀ ਸ਼ੇਰਾ ਨੇ ਤਿੰਨ ਗੋਲ ਕੀਤੇ ਅਤੇ ਪਕਿਸਾਤਾਨੀ ਟੀਮ ਨੂੰ

Hockey star Sandeep Singh Wax statue

ਬਾਇਓਪਿਕ ਮਗਰੋਂ ਹੁਣ ਹਾਕੀ ਸਟਾਰ ਸੰਦੀਪ ਸਿੰਘ ਦਾ ਮਿਊਜ਼ੀਅਮ ‘ਚ ਲਗੇਗਾ ਮੋਮ ਦਾ ਪੁਤਲਾ

Hockey star Sandeep Singh Wax statue: ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਲਈ ਉਪਲਬਧੀਆਂ ਦਾ ਦੌਰ ਚੱਲ ਰਿਹਾ ਹੈ। ਪੰਜਾਬੀ ਸਿਨੇਮਾ ਜਗਤ ਦੇ ਸਟਾਰ ਅਦਾਕਾਰ ਅਤੇ ਗਾਇਕ ਦਲਜੀਤ ਦੋਸਾਂਝ ਬਾਲੀਵੁੱਡ ਦੀ ਦਬੰਗ ਅਦਾਕਾਰਾ ਤਾਪਸੀ ਪੰਨੂ ਨਾਲ ਮਿਲ ਕੇ ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਦੀ ਬਾਇਓਪਿਕ ਬਣਾ ਰਹੇ ਹਨ। ਤਕਰੀਬਨ ਇਹ ਫਿਲਮ ਬਣ ਕੇ

ਰਾਸ਼ਟਰਮੰਡਲ ਖੇਡਾਂ: ਮਲੇਸ਼ੀਆ ਨੂੰ 2-1 ਨਾਲ ਹਰਾ ਕਿ ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ

Indian hockey team     21ਵੇਂ ਕਾਮਨਵੇਲਥ ਗੇਮਜ਼ ਦਾ ਅੱਜ ਛੇਵਾਂ ਦਿਨ ਹੈ। ਪੁਰਸ਼ਾਂ ਦੀ ਹਾਕੀ ‘ਚ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਦਿੱਤਾ ਤੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤ ਨੇ ਆਪਣਾ ਪਹਿਲਾ ਮੈਚ ਪਾਕਿਸਤਾਨ ਨਾਲ 2-2 ਨਾਲ ਡਰਾਅ ਖੇਡਿਆ ਸੀ। ਜਦ ਕੇ ਦੂਸਰੇ ਮੈਚ ‘ਚ ਵੇਲਸ ਨੂੰ 4-3 ਮਾਤ ਦਿੱਤੀ ਸੀ।

ਭਾਰਤ ਦੀ ਇਹ ਟੀਮ 12 ਸਾਲ ਬਾਅਦ ਮੈਡਲ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਮੈਦਾਨ ‘ਚ

indian hockey team:ਪਿਛਲੇ ਕੁੱਝ ਸਮੇਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਮਹਿਲਾ ਹਾਕੀ ਟੀਮ 21ਵੇਂ ਕਾਮਨਵੈਲਥ ਖੇਡਾਂ ‘ਚ ਵੀਰਵਾਰ ਨੂੰ ਵੇਲਸ ਦੇ ਖਿਲਾਫ ਆਪਣੀ ਮੁਹਿੰਮ ਦਾ ਆਗਾਜ਼ ਕਰਨਗੇ ਤਾਂ ਉਨ੍ਹਾਂ ਦਾ ਇਰਾਦਾ 2006 ਤੋਂ ਬਾਅਦ ਪਹਿਲੀ ਵਾਰ ਮੈਡਲ ਝੋਲੀ ਪਾਉਣ ਦਾ ਹੋਵੇਗਾ। ਪਿਛਲੀ ਵਾਰ 5 ਵੇਂ ਸਥਾਨ ‘ਤੇ ਰਹਿਣ ਵਾਲੀ ਭਾਰਤੀ ਟੀਮ ਨੇ ਆਖਰੀ ਵਾਰ

Manpreet Singh lead Hockey team

ਸਰਦਾਰ ਸਿੰਘ ਨੂੰ ਟੀਮ ‘ਚ ਨਹੀਂ ਮਿਲੀ ਥਾਂ, ਮਨਪ੍ਰੀਤ ਸਿੰਘ ਨੂੰ ਬਣਾਇਆ ਕਪਤਾਨ

Manpreet Singh lead Hockey team: 4 ਅਪ੍ਰੈਲ ਤੋਂ ਆਸਟ੍ਰੇਲੀਆ ਦੇ ਗੋਲਡ ਕੋਸਟ ‘ਚ ਖੇਡਾਂ ਸ਼ੁਰੂ ਹੋ ਰਹੀਆਂ ਹਨ। ਇਸ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੇ ਲਈ ਨਵੇਂ ਕਪਤਾਨ ਦੀ ਚੋਣ ਕੀਤੀ ਗਈ ਹੈ। ਇਸ ਦੌਰੇ ਦੇ ਲਈ ਮਨਪ੍ਰੀਤ ਸਿੰਘ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। Manpreet Singh

Sultan Azlan Shah Cup 2018

27ਵਾਂ ਸੁਲਤਾਨ ਅਜ਼ਲਾਨ ਸ਼ਾਹ ਕੱਪ: ਆਇਰਲੈਂਡ ਨੂੰ ਹਰਾਉਣ ‘ਤੇ ਭਾਰਤ ਨੂੰ ਮਿਲ ਸਕਦੈ ਇਹ ਮੁਕਾਮ

Sultan Azlan Shah Cup 2018: ਮਲੇਸ਼ੀਆ ਦੇ ਇਪੋਹ ਵਿਖੇ ਚੱਲ ਰਹੇ 27ਵੇਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ‘ਚ ਭਾਰਤ ਨੇ ਆਪਣੇ 4 ਮੈਚਾਂ ਵਿਚੋਂ ਹੁਣ ਤੱਕ ਸਿਰਫ ਇੱਕ ਹੀ ਮੈਚ ‘ਚ ਜਿੱਤ ਦਰਜ ਕੀਤੀ ਹੈ। ਪਿਛਲੇ ਮੈਚ ਵਿਚ ਭਾਰਤ ਨੇ ਮਲੇਸ਼ੀਆ ਖ਼ਿਲਾਫ਼ 5-1 ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਵਲੋਂ ਹੁਣ ਤੱਕ ਇਸ ਟੂਰਨਾਮੈਂਟ ਵਿਚ

ਰਾਸ਼ਟਰਮੰਡਲ ਹਾਕੀ ਦੇ ਪਹਿਲੇ ਮੈਚ ‘ਚ ਹੋਵੇਗੀ ਭਾਰਤ – ਪਾਕਿਸਤਾਨ ਦੀ ਭਿੜੰਤ

Commonwealth Games hockey:ਪਿਛਲੀ ਵਾਰ ਦੀ ਸਿਲਵਰ ਮੈਡਲ ਜੇਤੂ ਭਾਰਤੀ ਟੀਮ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੀ ਪੁਰਖ ਹਾਕੀ ਕਸ਼ਮਕਸ਼ ਦੇ ਪਹਿਲੇ ਮੈਚ ਵਿੱਚ ਵਿਰੋਧੀ ਪਾਕਿਸਤਾਨ ਦੇ ਖਿਲਾਫ ਖੇਡੇਗੀ । ਅੰਤਰਰਾਸ਼ਟਰੀ ਹਾਕੀ ਮਹਾਸੰਘ ਦੁਆਰਾ ਮੰਗਲਵਾਰ ਨੂੰ ਜਾਰੀ ਸ਼ਡਿਊਲ ਦੇ ਅਨੁਸਾਰ , ਏਸ਼ੀਆਈ ਚੈਂਪੀਅਨ ਭਾਰਤ ਪੂਲ – ਬੀ ਵਿੱਚ ਹੈ ਜਿਸ ਵਿੱਚ ਪਾਕਿਸਤਾਨ , ਪਿਛਲੀ ਵਾਰ ਦੀ

Azlan Shah 2017

ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ : ਭਾਰਤ ਦਾ ਮੁਕਾਬਲਾ ਬਰਤਾਨੀਆ ਨਾਲ ਅੱਜ

ਪਿਛਲੀ ਵਾਰ ਦੀ ਉਪ ਜੇਤੂ ਭਾਰਤੀ ਟੀਮ 26ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿੱਚ ਜਦੋਂ ਬਰਤਾਨੀਆ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਤਾਂ ਉਸ ਦੀ ਨਜ਼ਰ ਇਸ ਵਾਰ ਇੱਕ ਕਦਮ ਅੱਗੇ ਵੱਧ ਕੇ ਖ਼ਿਤਾਬ ਜਿੱਤਣ ’ਤੇ ਹੋਵੇਗੀ। ਭਾਰਤ ਪਿਛਲੀ ਵਾਰ ਫਾਈਨਲ ਵਿੱਚ ਨੌਂ ਵਾਰ ਦੀ ਚੈਂਪੀਅਨ ਆਸਟਰੇਲੀਆ ਤੋਂ ਹਾਰ ਗਿਆ ਸੀ। ਟੀਮ ਨੂੰ ਖ਼ਿਤਾਬੀ

PR-Sreejesh

ਟੀਮ ਨੂੰ ਸਮਰਪਿਤ ਕੀਤਾ ਸ਼ੀਜੇਸ਼ ਨੇ ਆਪਣਾ ‘ਪਦਮ ਸ਼੍ਰੀ ਪੁਰਸਕਾਰ’

ਭਾਰਤੀ ਹਾਕੀ ਟੀਮ ਦੇ ਕਪਤਾਨ ਪੀ. ਆਰ. ਸ਼੍ਰੀਜੇਸ਼ ਨੇ ਪਦਮ ਸ਼੍ਰੀ ਲਈ ਨਾਮਜ਼ਦ ਹੋਣ ਤੋਂ ਬਾਅਦ ਇਹ ਪੁਰਸਕਾਰ ਆਪਣੇ ਸਾਥੀ ਖਿਡਾਰੀਆਂ ਨੂੰ ਸਮਰਪਿਤ ਕੀਤਾ। ਸ਼੍ਰੀਜੇਸ਼ ਦੇ ਇਲਾਵਾ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ, ਓਲੰਪਿਕ ਕਾਂਸੀ ਤਗਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ, ਜਿਮਨਾਸਟਕ ਦੀਪਾ ਕਰਮਾਕਰ ਅਤੇ ਐਥਲੀਟ ਵਿਕਾਸ ਗੌੜਾ ਦੀ ਚੋਣ ਵੀ ਇਸ ਪੁਰਸਕਾਰ ਦੇ ਲਈ ਹੋਈ ਹੈ।

ਲੋਕ ਭੁੱਲੇ ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ

ਹਾਕੀ ਇੰਡੀਆ ਲੀਗ ਸੀਜ਼ਨ – 5 ਦੀ ਸ਼ੁਰੂਆਤ ਅੱਜ ਤੋਂ

2018 ਹਾਕੀ ਵਿਸ਼ਵ ਕੱਪ ‘ਚ 16 ਟੀਮਾਂ ਦੀ ਹੋਵੇਗੀ ਐਂਟਰੀ

ਜੂਨੀਅਰ ਵਿਸ਼ਵ ਕੱਪ:ਭਾਰਤ ਦੀ ਨਜ਼ਰ ਪੂਲ `ਚ ਸਿਖਰਲਾ ਸਥਾਨ ਹਾਸਿਲ ਕਰਨ `ਤੇ

ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਅੱਜ ਭਾਰਤ ਦਾ ਲੀਗ ਰਾਊਂਡ ਦਾ ਆਖਰੀ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ ਤੇ ਭਾਰਤ ਇਸ ਮੈਚ `ਚ ਆਪਣੇ ਪੂਲ ਵਿੱਚ ਸਿਖਰਲਾ ਸਥਾਨ ਹਾਸਿਲ ਕਰਨ ਦੇ ਮੰਤਵ ਨਾਲ ਖੇਡਣ ਉਤਰੇਗਾ।ਉਸ ਦੇ ਦਿਮਾਗ਼ ‘ਚ ਕੁਆਰਟਰ ਫਾਈਨਲ ਦੀ ਲਾਈਨਅਪ ਵੀ ਹੋਵੇਗੀ। ਇੰਗਲੈਂਡ ਖ਼ਿਲਾਫ਼ ਜਿਸ ਤਰ੍ਹਾਂ ਭਾਰਤ ਨੇ ਪ੍ਰਦਰਸ਼ਨ ਕੀਤਾ, ਉਹ ਦੂਜੀਆਂ ਟੀਮਾਂ ਲਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ