Tag: 'Indian government, credit card, dailypostpunajbi, debit, India, payments
ਡੇਬਿਟ ਜਾਂ ਕ੍ਰੇਡਿਟ ਕਾਰਡ ਪੇਮੈਂਟ ਤੇ ਸਰਕਾਰ ਵੱਲੋਂ ਰਾਹਤ
Dec 08, 2016 4:04 pm
ਨੋਟਬੰਦੀ ਨੂੰ ਦੇਖਦੇ ਸਰਕਾਰ ਨੇ 2,000 ਰੁਪਏ ਤੱਕ ਡੇਬਿਟ ਜਾ ਕ੍ਰੇਡਿਟ ਕਾਰਡ ਤੋਂ ਲੈਣ-ਦੇਣ ਕਰਨ ਤੇ ਸਰਵਿਸ ਟੈਕਸ ਨੂੰ ਰੱਦ ਕਰ ਦਿੱਤਾ ਹੈ। ਕੈਸ਼ ਲੈਸ ਟ੍ਰਾਂਜੈਕਸ਼ਨ ਨੁੰ ਵਧਾਵਾ ਦੇਣ ਦੇ ਲਈ ਸਰਕਾਰ ਨੇ ਜਨ ਸੁਵਿਧਾ ਲਈ ਇਹ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾ ਹਰ ਟ੍ਰਾਂਜੈਕਸ਼ਨ ਤੇ 15 ਫੀਸਦੀ ਟੈਕਸ ਪੇਅ ਹੁੰਦਾ ਸੀ ਤੇ ਹੁਣ ਇਸ
ਜੇਕਰ ਮੈਂ ਵਿੱਤ ਮੰਤਰੀ ਹੁੰਦਾ ਤਾਂ ਹੁਣ ਤੱਕ ਅਸਤੀਫ਼ਾ ਦੇ ਚੁੱਕਾ ਹੁੰਦਾ : ਪੀ. ਚਿਦੰਬਰਮ
Nov 28, 2016 10:11 am
ਨੋਟਬੰਦੀ ਨੂੰ ਲੈ ਕੇ ਜਿਥੇ ਹਰ ਕੋਈ ਆਪਣੀ ਆਪਣੀ ਵਿਚਾਰਧਾਰਾ ਸਾਂਝੀ ਕਰ ਰਿਹਾ ਹੈ, ਉਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਤੰਬਰਮ ਨੇ ਵੀ ਨੋਟਬੰਦੀ ਤੇ ਟਿਪਣੀ ਦਿੰਦਿਆ ਕਿਹਾ ਹੈ ਕਿ ਜੇਕਰ ਉਹ ਵਿੱਤ ਮੰਤਰੀ ਹੁੰਦੇ ਤਾਂ ਨੋਟਬੰਦੀ ਦੇ ਫੈਸਲੇ ਤੇ ਹੁਣ ਤੱਕ ਅਸਤੀਫਾ ਦੇ ਚੁਕੇ ਹੁੰਦੇ | ਦਸ ਦੇਈਏ ਕਿ ਚਿਤੰਬਰਮ ਦਿੱਲੀ ਵਿਚ ਹੋ
ਨੋਟਬੰਦੀ ਤੇ ਬੁੱੱਧਵਾਰ ਨੂੰ ਵੀ ਹੋ ਸਕਦਾ ਹੈ ਸੰਸਦ ‘ਚ ਹੰਗਾਮਾ
Nov 23, 2016 9:34 am
ਨੋਟਬੰਦੀ ਦੇ ਮੁੱੱਦੇ ਤੇ ਲੋਕ ਸਭਾ ਅਤੇ ਰਾਜ ਸਭਾ ਵਿਚ ਵਿਰੋਧੀਆਂ ਦਾ ਹੰਗਾਮਾ ਲਗਾਤਾਰ ਜਾਰੀ ਹੈ ਸੰਸਦ ਦੇ ਦੋਨਾ ਸਦਨਾਂ ਵਿੱਚ ਬੁੱਧਵਾਰ ਨੂੰ ਵੀ ਹੰਗਾਮੇ ਦੇ ਆਸਾਰ ਹਨ ਵਿਰੋਧੀਆਂ ਦੇ ਹੰਗਾਮੇ ਦੇ ਚੱੱਲਦੇ ਸੰਸਦ ਦੀ ਕਾਰਵਾਈ ਨਹੀਂ ਹੋ ਪਾ ਰਹੀ ਨੋਟਬੰਦੀ ਦੇ ਚੱੱਲਦੇ ਪੈਦਾ ਹੋਈਆ ਸਮੱੱਸਿਆਵਾ ਅਤੇ ਮਾਰੇ ਗਏ। ਲੋਕਾਂ ਦੇ ਪਾਰਿਵਾਰਿਕ ਮੈਂਬਰਾਂ ਨੂੰ ਮੁਆਵਜ਼ਾ
ਨੋਟਬੰਦੀ ਦੇ 12ਵੇਂ ਦਿਨ ਏ.ਟੀ.ਐਮ. ‘ਚ ਲੰਬੀਆਂ ਲਾਈਨਾਂ
Nov 20, 2016 11:15 am
ਦੇਸ਼ਭਰ ਵਿਚ 500 ਤੇ 1000 ਦੇ ਨੋਟਬੰਦੀ ਤੋਂ ਬਾਅਦ ਐਤਵਾਰ ਨੂੰ 12 ਵਾਂ ਦਿਨ ਹੋ ਜਾਏਗਾ ।ਆਮ ਜਨਤਾ ਭਾਵੇਂ ਸ਼ੁਰੂ ਵਿਚ ਤਾਂ ਮੋਦੀ ਸਰਕਾਰ ਦੇ ਨਾਲ ਜਾਪ ਰਹੀ ਸੀ ਪਰ ਹੁਣ ਉਨ੍ਹਾਂ ਵਲੋਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ ।ਬੈਂਕਾਂ ਤੇ ਏਟੀਐਮ ਦੇ ਬਾਹਰ ਲੱੱਗੀ ਭੀੜ ਵਿਚ ਕੋਈ ਖਾਸ ਕਮੀ ਨਹੀਂ ਦਿਖ ਰਹੀ