Tag: , , , , , ,

ਕੇਂਦਰ ਸਰਕਾਰ ਨੇ 5 ਸੂਬਿਆਂ ‘ਚ ਕੀਤੇ ਰਾਜਪਾਲ ਨਿਯੁਕਤ

5 New Governors appointed : ਕੇਂਦਰ ਸਰਕਾਰ ਵੱਲੋਂ ਪੰਜ ਸੂਬਿਆਂ ਵਿੱਚ ਨਵੇਂ ਰਾਜਪਾਲ ਚੁਣੇ ਗਏ ਹਨ। ਕੇਂਦਰ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਰਾਜਸਥਾਨ, ਮਹਾਰਾਸ਼ਟਰ, ਕੇਰਲ ਅਤੇ ਤੇਲੰਗਾਨਾ ਵਿੱਚ ਰਾਜਪਾਲ ਚੁਣੇ ਗਏ ਹਨ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਲਰਾਜ ਮਿਸ਼ਰਾ ਦੀ ਬਦਲੀ ਕਰ ਕੇ ਉਨ੍ਹਾਂ ਨੂੰ ਰਾਜਸਥਾਨ ਦਾ ਰਾਜਪਾਲ ਚੁਣਿਆ ਗਿਆ ਹੈ।

debit-card

ਕੈਸ਼ਲੈੱਸ ਟਰਾਂਜ਼ੈਕਸ਼ਨ ‘ਤੇ ਮੋਦੀ ਸਰਕਾਰ ਦੇ ਸਕਦੀ ਹੈ ਬਜਟ ਵਿਚ ਸੌਗਾਤ

ਨਵੀਂ ਦਿੱਲੀ : ਨੋਟਬੰਦੀ ਤੋਂ ਬਾਅਦ ਜਿਸ ਤਰਾਂ ਦੇਸ਼ ਵਿਚ ਕੈਸ਼ ਦੀ ਦਿੱਕਤ ਹੋਈ ਹੈ, ਉਸ ਨੂੰ ਦੇਖਦਿਆਂ ਸਰਕਾਰ ਬਜਟ ਵਿਚ ਕੈਸ਼ਲੈੱਸ ਟਰਾਂਜ਼ੈਕਸ਼ਨ ਵਿਚ ਰਾਹਤ ਦੇਣ ਦਾ ਫੈਸਲਾ ਲੈ ਸਕਦੀ ਹੈ। ਜਿਸ ਤਰੀਕੇ ਨਾਲ ਸਰਕਾਰ ਕੈਸ਼ਲੈੱਸ ਲੈਣ-ਦੇਣ ਨੂੰ ਉਤਸ਼ਾਹਤ ਕਰ ਰਹੀ ਹੈ, ਉਸ ਦੇ ਤਹਿਤ ਟੈਕਸ ਵਿਚ ਛੋਟ ਤੋਂ ਲੈ ਕੇ ਹੋਰ ਕਈ ਇਨਸੈਨਟਿਵ ਦਾ

home-lone

ਹੋਮ ਲੋਨ ਉੱਤੇ ਜ਼ਿਆਦਾ ਟੈਕਸ ਛੋਟ ਦਾ ਮਿਲ ਸਕਦਾ ਹੈ ਤੋਹਫਾ

ਇਸ ਸਾਲ ਦਾ ਬਜਟ ਕਈ ਮਾਨੀਇਆਂ ਵਿੱਚ ਖਾਸ ਹੋਣ ਵਾਲਾ ਹੈ । ਖਾਸ ਕਰਕੇ ਨੋਟਬੰਦੀ ਦੇ ਕਾਰਨ ਸਰਕਾਰ ਦੀਆਂ ਐਲਨਾਂ ਉੱਤੇ ਸਭ ਦੀ ਨਜ਼ਰ ਰਹੇਗੀ । ਸਰਕਾਰ ਇਸ ਵਾਰ ਬਜਟ ਵਿੱਚ ਹੋਮ ਲੋਨ ਉੱਤੇ ਟੈਕਸ ਵਿੱਚ ਮਿਲਣ ਵਾਲੀ ਛੂਟ ਦਾ ਦਾਇਰਾ ਵਧਾ ਸਕਦੀ ਹੈ । ਨੋਟਬੰਦੀ ਬਾਅਦ ਰੀਅਲ ਅਸਟੇਟ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

2 Indians killed in Istanbul nightclub terror attack

ਇਸਤਾਂਬੁਲ ‘ਚ ਹੋਏ ਅੱਤਵਾਦੀ ਹਮਲੇ ਨੇ ਉਜਾੜੇ ਦੋ ਭਾਰਤੀ ਪਰਿਵਾਰ

ਵਡੋਦਰਾ— 31 ਦਸੰਬਰ ਦੀ ਰਾਤ ਤੁਰਕੀ ਦੇ ਇਸਤਾਂਬੁਲ ‘ਚ ਨਵੇਂ ਸਾਲ ਦੀ ਪਾਰਟੀ ‘ਚ ਸਾਂਤਾਕਲਾਜ ਦੇ ਰੂਪ ‘ਚ ਆਏ ਅੱਤਵਾਦੀਆਂ ਨੇ ਪਾਰਟੀ ਕਰ ਰਹੇ ਲੋਕਾਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਦੋ ਭਾਰਤੀਆਂ ਦੀ ਵੀ ਮੌਤ ਹੋ ਗਈ ਹੈ। ਮਾਰੇ ਗਏ 2 ਭਾਰਤੀਆਂ ਵਿੱਚੋਂ ਇੱਕ ਪੂਰਵ ਰਾਜ ਸਭਾ ਸੰਸਦ ਅਖਤਰ ਹਸਨ ਰਿਜਵੀ ਦਾ ਪੁੱਤਰ

ਪੜ੍ਹੋ 50 ਤੋਂ ਵੱਧ ਦਿਨ ….. ਸਰਕਾਰ ਦੇ 6੦ ਯੂ-ਟਰਨ !

ਨੋਟਬੰਦੀ ਦੇ ਗੱਲ ਕੀਤੀ ਜਾਵੇ ਤਾਂ ਇਸ ਐਲਾਨ ਨੂੰ ਤਕਬੀਬਨ 51 ਦਿਨ ਹੋ ਗਏ ਹਨ ।ਪਰ ਨੋਟਬੰਦੀ ਦੇ ਦੌਰਾਨ ਕਈ ਬਾਰ ਸਰਕਾਰ ਨੇ ਆਪਣੇ ਬਿਆਨਾਂ ‘ਚ ਯੂ ਟਰਨ ਲਿਆ ਹੈ।ਜਿਵੇਂ ਹੀ ਸਰਕਾਰ ਨੇ ਫੈਸਲਾ ਕੀਤਾ ਕਿ ਪੁਰਾਣੇ ਨੋਟ ਨਹੀਂ ਚੱਲਣਗੇ ਪਰ 500 ਅਤੇ 1000 ਦੇ ਨੋਟਾਂ ਦੀ ਪੈਟਰੋਲ ਪੰਪਾਂ ,ਹਸਪਤਾਲ, ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ‘ਤੇ

ਹੁਣ ਕਿਹੜੇ NGO ਵਿਦੇਸ਼ ਤੋਂ ਨਹੀਂ ਪਾ ਸਕਣਗੇ ਪੈਸਾ

ਗ੍ਰਹਿ ਮੰਤਰਾਲੇ ਨੇ 20 ਹਜਾਰ ਐਨ.ਜੀ.ਓ ਦੇ ਵਿਦੇਸ਼ਾਂ ਤੋਂ ਫੰਡ ਹਾਸਲ ਕਰਨ ਦੇ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ।ਖ਼ਬਰ ਏਜੰਸੀ ਦੇ ਮੁਤਾਬਕ ਐਫ.ਸੀ.ਆਰ.ਏ ਦੇ ਕਈ ਪ੍ਰਸਵਾਤਾਂ ਦੀ ਉਲੰਘਣਾ ਕਰਨ ਤੇ ਸਰਕਾਰ ਨੇ ਇਸ ਐਨ.ਜੀ.ਓ ਦੇ ਐਫ.ਸੀ.ਆਰ.ਏ ਲਾਇਸੈਂਸ ਰੱਦ ਕੀਤੇ ਹਨ ।ਜਾਣੀ ਹੁਣ ਭਾਰਤ ਵਿੱਚ 13 ਹਜਾਰ ਐਨ.ਜੀ.ਓ ਬਚੇ ਹਨ । ਇਸ ਤੋਂ ਪਹਿਲਾਂ ਸਰਕਾਰ ਗਰੀਨਪੀਸ

ਜਾਣੋ : ਕਿੱਥੇ ਮਿਲ ਰਹੇ ਨੇ 500 ਦੇ ਬਦਲੇ 550 ਅਤੇ 1000 ਬਦਲੇ 1100 ਰੁਪਏ

ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਦੇ ਬਾਅਦ ਜਿੱਥੇ ਬੈਂਕਾਂ ਵਿੱਚ ਪੁਰਾਣੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬਦਲਾਉਣ ਅਤੇ ਖਾਤੇ ਵਿੱਚ ਜਮ੍ਹਾਂ ਕਰਨ ਲਈ ਲੋਕਾਂ ਦੀਆਂ ਲੰਬੀਆਂ – ਲੰਬੀਆਂ ਲਾਈਨਾ ਲੱਗ ਰਹੀਆਂ ਹਨ , ਉਥੇ ਹੀ ਦੇਸ਼ ਵਿੱਚ ਇੱਕ ਜਗ੍ਹਾ ਅਜਿਹੀ ਵੀ ਜਿੱਥੇ ਇਨ੍ਹਾਂ ਨੋਟਾਂ ਦੇ ਬਦਲੇ ਵਿੱਚ ਤੁਹਾਨੂੰ ਜ਼ਿਆਦਾ ਕੀਮਤ ਮਿਲ ਰਹੀ

ਹੁਣ ਸਿਆਸੀ ਪਾਰਟੀਆਂ ਵੀ ਹੋਣਗੀਆਂ ਪਾਈ -ਪਾਈ ਦੇ ਲਈ ਮੋਹਤਾਜ਼ 

ਨੋਟ ਬੰਦੀ ਦੇ ਫੈਸਲੇ ਤੋਂ ਬਾਅਦ ਦੇਸ਼ ਦੇ ਹਰ ਇਨਸਾਨ ਨੂੰ ਪੈਸਿਆਂ ਦੀ ਅਹਿਮੀਅਤ ਸ਼ਾਇਦ ਸਮਝ ਆ ਚੁੱਕੀ ਹੈ ਅਤੇ ਹੁਣ ਚੋਣ ਕਮਿਸ਼ਨ ਚਾਹੁੰਦਾ ਹੈ ਕਿ ਲੱਖਾਂ -ਕਰੋੜਾਂ ਚ ਖੇਡਣ ਵਾਲੇ ਸਿਆਸੀ ਆਗੂਆਂ ਨੂੰ ਵੀ 2000 ਰੁਪਏ ਦੀ ਅਹਿਮੀਅਤ ਸਮਝ ਆਉਣੀ ਚਾਹੀਦੀ ਹੈ। ਇਸੇ ਲਈ ਚੋਣ ਕਮਿਸ਼ਨ ਨੇ ਸਰਕਾਰ ਨੂੰ ਇਹ ਸੁਝਾਅ ਦਿੱਤਾ ਹੈ ਕਿ ਸਿਆਸੀ

4 ਮੋਬਾਈਲ ਐਪਸ ਤੋਂ ਸਾਵਧਾਨ ਹੋਣ ਦੀ ਕੇਂਦਰ ਨੇ ਦਿੱੱਤੀ ਚੇਤਾਵਨੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ‘ਜੇਕਰ ਤੁਸੀਂ ਇਨ੍ਹਾਂ ਚਾਰ ਐਪਸ ਦੀ ਵਰਤੋਂ ਕਰ ਰਹੇ ਹੋ ਤਾਂ ਤੁਰੰਤ ਇਨ੍ਹਾਂ ਨੂੰ ਆਪਣੇ ਫੋਨ ਤੋਂ ਹਟਾ ਦਿਓ।’ ਇਹ ਐਪ ਹਨ ਟਾਪ ਗਨ (ਗੇਮ ਐਪ), ਐੱਮਪੀਜੁੰਕ (ਮਿਊਜ਼ਿਕ ਐਪ), ਬੀਡੀਜੁੰਕੀ (ਵੀਡੀਓ ਐਪ) ਅਤੇ ਟਾਕਿੰਗ ਫਰਾਗ (ਐਂਟਰਟੇਨਮੈਂਟ ਐਪ)। ਇਨ੍ਹਾਂ ਨੂੰ ਤੁਰੰਤ ਡਿਲੀਟ ਕਰਨ ਦਾ

ਤਾਮਿਲਨਾਡੂ ’ਚ‘ ਵਰਧਾ ’ਨੇ ਮਚਾਈ ਤਬਾਹੀ, 10 ਲੋਕਾਂ ਦੀ ਮੌਤ

ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨਾਲ ਚੇਨਈ ਅਤੇ ਉੱਤਰੀ ਤਾਮਿਲਨਾਡੂ ਦੇ ਸਮੁੰਦਰੀ ਕੰਢਿਆਂ ਵਾਲੇ ਜ਼ਿਲਿਆਂ ‘ਚ ਸਮੁੰਦਰੀ ਤੂਫਾਨ ‘ਵਰਦਾ’ ਸੋਮਵਾਰ ਪਹੁੰਚਿਆ ਜਿਸ ਕਾਰਨ  ਘੱਟੋ-ਘੱਟ 10 ਵਿਅਕਤੀ ਮਾਰੇ ਗਏ ਅਤੇ ਕੁਝ ਹੋਰ ਜ਼ਖਮੀ ਹੋ ਗਏ। ਸਥਿਤੀ ਦੀ ਗੰਭੀਰਤਾ ਨੂੰ ਧਿਆਨ ਵਿਚ ਰਖਦਿਆਂ ਵੱਖ-ਵੱਖ ਥਾਵਾਂ ‘ਤੇ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਤੂਫਾਨ ਕਾਰਨ ਸੈਂਕੜੇ ਰੁੱਖ

ਬੇਖੋਫ਼ ਚਲਾਉ 500 ਦੇ ਪੁਰਾਣੇ ਨੋਟ

ਸਰਕਾਰ ਨੇ 10 ਦਸੰਬਰ ਦੇ ਬਾਅਦ ਰੇਲਵੇ , ਬਸ ਅਤੇ ਮੇਟਰੋ ਵਿੱਚ 500 ਰੁਪਏ ਦੇ ਪੁਰਾਣੇ ਨੋਟ ਦਾ ਚਲਨ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ । ਸਰਕਾਰ ਨੇ ਪਹਿਲਾਂ ਇਨਾਂ ਥਾਵਾਂ ਉੱਤੇ 15 ਦਸੰਬਰ ਅੱਧੀ ਰਾਤ ਤੱਕ 500 ਦੇ ਨੋਟ ਇਸਤੇਮਾਲ ਕੀਤੇ ਜਾਣ ਦੀ ਇਜਾਜਤ ਦਿੱਤੀ ਸੀ । ਦੱਸ ਦਈਏ ਕਿ ਸਰਕਾਰ ਨੇ

ਨੋਟਬੰਦੀ ਤੇ ਅਰੁਣ ਜੇਤਲੀ ਨੇ ਕੀਤਾ ਵੱਡਾ ਐਲਾਨ ,ਡਿਜ਼ੀਟਲ ਲੈਣ ਦੇਣ ਨਾਲ ਪੈਟ੍ਰੋਲ ਡੀਜ਼ਲ ਸਸਤਾ

ਨੋਟਬੰਦੀ ਤੇ ਅਰੁਣ ਜੇਤਲੀ ਨੇ ਕੀਤਾ ਵੱਡਾ ਐਲਾਨ ਡਿਜ਼ੀਟਲ ਟ੍ਰਾਂਜ਼ੇਕਸ਼ਨ ਵਧਾਉਣ ਦੀ ਹੈ ਪੂਰੀ ਕੋਸ਼ਿਸ਼ ਇਕ ਮਹੀਨੇ ਵਿਚ ਸਵਿਚ ਆਵਰ ਹੁੰਦਾ ਦਿਖ ਰਿਹਾ ਹੈ ਡਿਜ਼ੀਟਲ ਕਰੰਸੀ ਨੂੰ ਵਧਾ ਰਹੀ ਹੈ ਸਰਕਾਰ ਕਿਸਾਨਾਂ ਨੂੰ ਸਰਕਾਰ ਵਲੋਂ ਦਿੱਤਾ ਜਾਵੇਗਾ ਰੁਪਏ ਕਾਰਡ ਡਿਜ਼ੀਟਲ ਲੈਣ ਦੇਣ ਨਾਲ ਪੈਟ੍ਰੋਲ ਡੀਜ਼ਲ ਸਸਤਾ ਜਨਰਲ ਬੀਮਾ ਕਰਵਾਉਣ ਤੇ 10 % ਦੀ ਛੂਟ ਆਨਲਾਈਨ

ਦੋਨਾ ਸਦਨਾਂ ਵਿੱਚ ਬੁੱਧਵਾਰ ਦਾ ਦਿਨ ਚੜਿਆ ਹੰਗਾਮੇ ਦੀ ਭੇਂਟ

ਬੁੱਧਵਾਰ ਨੂੰ ਸੰਸਦ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਇੱਕ ਵਾਰ ਫਿਰ ਦੋਨਾਂ ਸਦਨਾਂ ਵਿੱਚ ਵਿਰੋਧੀ ਪੱਖ ਨੇ ਹੰਗਾਮਾ ਸ਼ੁਰੂ ਕਰ ਦਿੱਤਾ । ਨੋਟਬੰਦੀ ਦੇ ਮੁੱਦੇ ਉੱਤੇ ਹੰਗਾਮੇ ਦੇ ਕਾਰਨ ਸੰਸਦ ਵਿਚ ਕੰਮ ਨਾ ਦੇ ਬਰਾਬਰ ਹੀ ਹੋ ਸਕਿਆ ।ਹੰਗਾਮਾ ਰੁਕਦਾ ਨਾ ਦੇਖ ਦੋਨਾਂ ਸਦਨਾਂ ਦੀ ਕਾਰਵਾਈ ਪਹਿਲਾ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰਨੀ ਪਈ

ਸਭ ਤੋਂ ਵੱਧ ਕਾਲਾ ਧਨ ਖੁਦ ਬੀਜੇਪੀ ਕੋਲ : ਪਵਨ ਬੰਸਲ  

ਮੋਦੀ ਸਰਕਾਰ ਦੇ ਵੱਲੋਂ  ਨੋਟ ਬੰਦੀ ਤੋਂ ਬਾਅਦ ਹਰ ਸਿਆਸੀ ਪਾਰਟੀ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਨ ‘ਚ ਲੱਗੀ ਹੋਈ ਹੈ ਅਤੇ ਹੁਣ ਪਵਨ ਕੁਮਾਰ ਬੰਸਲ ਵੀ ਮੈਦਾਨ ‘ਚ ਉੱਤਰ ਆਏ ਹਨ।  ਬੰਸਲ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੈ ਮੋਦੀ ਸਰਕਾਰ ਇਤਿਹਾਸ ਬਣਾ ਨਹੀਂ, ਬਲਕਿ ਦੇਸ਼ ਦੇ ਇਤਿਹਾਸ ਨੂੰ ਖਤਰੇ ‘ਚ ਪਾ ਰਹੀ ਹੈ। ਸਾਬਕਾ ਰੇਲ ਮੰਤਰੀ ਪਵਨ

ਡੇਬਿਟ ਅਤੇ ਕ੍ਰੇਡਿਟ ਕਾਰਡ ਦੀ ਜਗ੍ਹਾ ਲਵੇਗਾ ਆਧਾਰ ਕਾਰਡ

ਕੈਸ਼ਲੈਸ ਇਕੋਨਾਮੀ ਨੂੰ ਭਾਰਤ ਵਿਚ ਉਜਾਗਰ ਕਰਨ ਦੇ ਲਈ ਸਰਕਾਰ ਕਈ ਕ੍ਰਾਂਤੀਕਾਰੀ ਕਦਮ ਚੁੱਕ ਰਹੀ ਹੈ। ਜਿਸ ਨੂੰ ਦੇਖਦੇ ਨੀਤੀ ਕਮਿਸ਼ਨ ਨੇ ਦੇਸ਼ਭਰ ਵਿਚ ਸਾਰੇ ਪ੍ਰਕਾਰ ਦੇ ਟ੍ਰਾਂਜੇਕਸ਼ਨਾਂ ਦੇ ਲਈ ਸਿਰਫ ਆਧਾਰ ਕਾਰਡ ਨੂੰ ਹੀ ਬਹੁਮੁੱਲ ਬਣਾਉਣ ਬਾਰੇ ਵਿਚਾਰ ਕੀਤਾ ਹੈ। ਜੇਕਰ ਇਹ ਵਿਚਾਰ ਲਾਗੂ ਹੋ ਜਾਂਦਾ ਹੈ ਤਾਂ ਦੇਸ਼ ਵਿਚ ਪੈਸੇ ਦਾ ਭੁਗਤਾਨ ਕਰਨ

ਮੋਦੀ ਦੇ ਕੈਸ਼ਲੈੱਸ ਭਾਰਤ ਦੇ ਅੱਗੇ ਇਹ ਹੈ ਵੱਡੀ ਚੁਣੌਤੀ

‘ਕੈਸ਼ਲੈੱਸ ਇਕੋਨਮੀ ਵੱਲ ਵੱਧ ਰਿਹਾ ਹੈ ਭਾਰਤ: ਅਜਿਹਾ ਸੁਣਨ ਨੂੰ ਮਿਲਿਆ ਹੋਵੇਗਾ,ਕਿਉਂਕਿ ੫੦੦ ਅਤੇ ੧੦੦੦ ਰੁਪਏ ਦੇ ਪੁਰਾਣੇ ਨੋਟ ਬੰਦ ਹੋਣ ਦੇ ਬਆਦ ਹੁਣ ਸਰਕਾਰ ਲੋਕਾਂ ਨੂੰ ਕੈਸ਼ਲੈੱਸ ਹੋਣ ਨੂੰ ਕਹਿ ਰਹੀ ਹੈ। ਏ.ਟੀ.ਐੱਮ ਦੇ ਬਹਾਰ ਲੰਬੀਆਂ ਲਾਈਨਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਇਨ੍ਹਾਂ ਲਾਈਨਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਅਜਿਹੇ ਵਿਚ

ਆਰ.ਬੀ.ਆਈ ਨੇ ਦਿੱਤੀ ਰਾਹਤ

ਨੋਟਬੰਦੀ ਤੋਂ ਪਰੇਸ਼ਾਨ, ‘ਭਾਰਤੀ ਕਿਸਾਨ ਯੂਨੀਅਨ ਏਕਤਾ’ ਵੱਲੋਂ ਪੁਤਲਾ ਫੂਕ ਰੋਸ ਪ੍ਰਦਰਸ਼ਨ

ਪ੍ਰਧਾਨ ਮੰਤਰੀ ਮੋਦੀ ਵੱਲੋਂ ਲਏ ਨੋਟਬੰਦੀ ਦੇ ਫੈਸਲਾ ਦੀ ਜਿੱਥੇ ਦੇਸ਼ ਅੰਦਰ ਕਈ ਜਗ੍ਹਾ ਸਰਾਹਨਾ ਕੀਤੀ ਜਾ ਰਹੀ ਹੈ ਉੱਥੇ ਹੀ ਕੁਝ ਲੋਕਾਂ ਵੱਲੋਂ ਅਜੇ ਵੀ ਵਿਰੋਧ ਜਾਰੀ ਹੈ।  ਇਸੇ ਤਹਿਤ ਸੋਮਵਾਰ ਨੂੰ ਬਰਨਾਲਾ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮੋਦੀ ਖਿਲਾਫ  ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਡੀਸੀ ਦਫਤਰ ਅੱਗੇ ਮੋਦੀ ਦਾ ਪੁਤਲਾ ਫੂਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ