Tag: , ,

diwali 2017

ਦੀਵਾਲੀ ਵਾਲੇ ਦਿਨ ਇਨ੍ਹਾਂ ਕੰਮਾਂ ਨਾਲ ਰੁੱਸ ਸਕਦੀ ਹੈ ਲੱਛਮੀ ਮਾਤਾ

ਨਵੀਂ ਦਿੱਲੀ : ਅਜਿਹਾ ਮੰਨਿਆ ਜਾਂਦਾ ਹੈ ਕਿ ਦੀਵਾਲੀ ਦੇ ਦਿਨ ਮਾਂ ਲੱਛਮੀ ਧਰਤੀ ‘ਤੇ ਆ ਜਾਂਦੀ ਹੈ। ਇਸ ਲਈ ਇਸ ਦਿਨ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਉਹ ਰੁੱਸ ਜਾਵੇ। ਦੀਵਾਲੀ ਨੂੰ ਦੇਰ ਰਾਤ ਤੱਕ ਨਾ ਸੌਂਦੇ ਰਹੋ। ਪੰਡਤਾਂ ਦਾ ਕਹਿਣਾ ਹੈ ਕਿ ਇਸ ਦਿਨ ਸਵੇਰੇ ਯਾਨੀ ਬ੍ਰਹਮ ਮਹੂਰਤ ਵਿਚ ਉੱਠਣਾ ਚਾਹੀਦਾ

dhanteras 2017 puja

ਧਨਤੇਰਸ: 1200 ਸਾਲ ਪੁਰਾਣੀ ਹੈ ਭਗਵਾਨ ਕੁਬੇਰ ਦੀ ਇਹ ਪ੍ਰਤਿਮਾ

ਧਨਤੇਰਸ ‘ਤੇ ਦੌਲਤ ਦੇ ਪਰਮੇਸ਼ਰ ‘ਕੁਬੇਰ’ ਅਤੇ ਆਯੁਰਵੇਦ ਦੇ ਜਨਕ ਭਗਵਾਨ ‘ਧਨਵੰਤਰੀ’ ਦੀ ਵੀ ਵਿਸ਼ੇਸ਼ ਪੂਜਾ ਕੀਤੀ ਜਾਵੇਗੀ। ਸ਼ਹਿਰ ਤੋਂ ਨਜ਼ਦੀਕ ਖਿਲਚੀਪੁਰਾ ਸਥਿਤ 1200 ਸਾਲ ਪੁਰਾਣੇ ਧੌਲਾਗੜ ਮਹਾਦੇਵ ਮੰਦਿਰ ‘ਚ 7ਵੀ ਸ਼ਤਾਬਦੀ ਭਗਵਾਨ ਕੁਬੇਰ ਦੀ ਪ੍ਰਾਚੀਨ ਮੂਰਤੀ ਸਥਾਪਿਤ ਹੈ। ਪੁਰਾਤੱਤਵ ਵਿਭਾਗ ਦੇ ਅਧੀਨ ਮੰਦਿਰ ਦੇ ਸੁਧਾਰ ਲਈ ਸ਼ਾਸਨ ਨੂੰ ਸੁਰੱਖਿਆ ਨੋਟੀਫਿਕੇਸ਼ਨ ‘ਚ ਸ਼ਾਮਿਲ ਕਰ ਲਿਆ

dhanteras 2017 puja

ਧਨਤੇਰਸ 2017: ਜਰੂਰ ਖਰੀਦੋ ਇਹ ਚੀਜਾਂ, ਚਮਕੇਗਾ ਭਾਗ ਮਿਲੇਗਾ ਧਨ

ਅੱਜ ਧਨਤੇਰਸ ਹੈ । ਧਨਤੇਰਸ ਉੱਤੇ ਖਰੀਦਾਰੀ ਕਰਨਾ ਸ਼ੁਭ ਮੰਨਿਆ ਜਾਂਦਾ ਹੈ, ਪਰ ਕੀ ਖਰੀਦਣਾ ਸਭ ਤੋਂ ਜ਼ਿਆਦਾ ਸ਼ੁਭ ਹੁੰਦਾ ਹੈ, ਇਹ ਅੱਜ ਅਸੀ ਤੁਹਾਨੂੰ ਦੱਸਾਂਗੇ। ਧਨਤੇਰਸ ਦੇ ਦਿਨ ਹੀ ਭਗਵਾਨ ਧਨਵੰਤਰੀ ਸਮੁੰਦਰ ਮੰਥਨ ਦੇ ਦੌਰਾਨ ਅਮ੍ਰਿਤ ਕਲਸ਼ ਲੈ ਕੇ ਪ੍ਰਗਟ ਹੋਏ ਸਨ । ਇਸ ਲਈ ਇਸ ਦਿਨ ਪਿੱਤਲ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਪਿੱਤਲ

ਸੋਨੇ ਦੇ ਸਿੱਕੇ ਖਰੀਦਣ ਤੋਂ ਪਹਿਲਾਂ ਜਾਣ ਲਓ ਇਹ ਖਾਸ ਗੱਲਾਂ…

ਧਨਤੇਰਸ ਦੇ ਦਿਨ ਸ਼ਾਪਿੰਗ ਲਿਸਟ ਵਿੱਚ ਸੋਨਾ ਜਰੂਰ ਸ਼ਾਮਿਲ ਹੁੰਦਾ ਹੈ। ਇਸ ਤਿਉਹਾਰ ਉੱਤੇ ਜਿਆਦਾਤਰ ਲੋਕ ਸੋਨੇ ਦੀ ਗਹਿਣਿਆਂ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਖਰੀਦਣਾ ਪਸੰਦ ਕਰਦੇ ਹਨ। ਤੁਸੀਂ ਵੀ ਜੇਕਰ ਸੋਨੇ ਦੇ ਸਿੱਕੇ ਖਰੀਦਣ ਜਾ ਰਹੇ ਹੋ ਤਾਂ ਇਹ ਗੱਲਾਂ ਜਰੂਰ ਜਾਣ ਲਵੋ… ਸੋਨਾ ਖਰੀਦਣ ਸਮੇ ਜੋ ਸਭ ਤੋਂ ਖਾਸ ਗੱਲ ਧਿਆਨ ਵਿੱਚ ਰੱਖ਼ਣੀ

Dhanteras 2017

… ਤਾਂ ਇਸ ਲਈ ਧਨਤੇਰਸ ਦੇ ਤਿਓਹਾਰ ਮੌਕੇ ਖ਼ਰੀਦੇ ਜਾਂਦੇ ਹਨ ਬਰਤਨ

ਤਿਓਹਾਰਾਂ ਦਾ ਸੀਜ਼ਨ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਬਹੁਤ ਸਾਰੇ ਲੋਕ ਇਨ੍ਹਾਂ ਤਿਓਹਾਰਾਂ ਦੇ ਚਲਦੇ ਖ਼ਾਸ ਕਰਕੇ ਦਿਵਾਲੀ ਦੇ ਕਾਰਨ ਆਪਣੇ ਘਰਾਂ ਨੂੰ ਰੰਗ ਰੋਗਨ ਕਰਵਾ ਰਹੇ ਹਨ ਕਿਉਂਕਿ ਦਿਵਾਲੀ ਨੂੰ ਹਿੰਦੂ ਧਰਮ ਵਿਚ ਮਾਂ ਲੱਛਮੀ ਦੀ ਪੂਜਾ ਕੀਤੀ ਜਾਂਦੀ ਹੈ। ਸ੍ਰੀ ਰਾਮ ਚੰਦਰ ਦੇ 14 ਸਾਲ ਦੇ ਬਨਵਾਸ ਕੱਟਣ ਤੋਂ ਬਾਅਦ ਘਰ ਵਾਪਸੀ

ਕਰਵਾ ਚੌਥ ਮੌਕੇ ਜਾਣੋ ਪੂਜਾ ਦਾ ਮਹੂਰਤ ਅਤੇ ਚੰਦਰਮਾ ਨਿਕਲਣ ਦਾ ਸਮਾਂ

ਨਵੀਂ ਦਿੱਲੀ : ਦੇਸ਼ ਭਰ ਵਿਚ ਤਿਓਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਨਰਾਤਿਆਂ ਅਤੇ ਦੁਸ਼ਹਿਰਾ ਖ਼ਤਮ ਹੋ ਚੁੱਕਾ ਹੈ। ਹੁਣ ਕਰਵਾ ਚੌਥ ਅਤੇ ਦਿਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਬਾਜ਼ਾਰਾਂ ਵਿਚ ਚੂੜੀ ਅਤੇ ਮਹਿੰਦੀ ਵਾਲਿਆਂ ਦੀ ਜਾਂਦੀ ਹੋ ਰਹੀ ਹੈ। ਦਰਅਸਲ ਕਰਵਾ ਚੌਥ ਦੇ ਲਈ ਬਜ਼ਾਰ ਭੀੜ ਨਾਲ ਭਰੇ ਪਏ ਹਨ। ਕੱਤਕ ਮਹੀਨੇ ਦੀ

baisakhi 2017

ਓ ਜੱਟਾ ਆਈ ਵਿਸਾਖੀ……

ਵਿਸਾਖੀ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀ ਖੁਸ਼ੀਆਂ ਮਨਾਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਕਣਕ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਇਸ ਦਿਨ, 13 ਅਪਰੈਲ 1699 ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ

Holi 1

ਬ੍ਰਜ ਵਿੱਚ ਹੋਲੀ ਦੀ ਸ਼ੁਰੂਆਤ

ਮਥੁਰਾ- ਬਸੰਤ ਪੰਚਮੀ ਦੇ ਨਾਲ -ਨਾਲ ਬ੍ਰਜ ਵਿੱਚ ਹੋਲੀ ਦੀ ਸ਼ੁਰੂਆਤ ਹੋ ਗਈ । ਬਸੰਤ ਪੰਚਮੀ ਵਾਲੇ ਦਿਨ ਬ੍ਰਜ ਦੇ ਸਾਰੇ ਮੰਦਰਾਂ ਅਤੇ ਚੁਰਾਹਿਆਂ ਉੱਤੇ ਹੋਲੀ ਦਾ ਪ੍ਰਤੀਕ ਲੱਕੜੀ ਦਾ ਟੁਕੜਾ ਗੱਡ ਦਿੱਤਾ ਜਾਂਦਾ ਹੈ । ਉਸਦੇ ਬਾਅਦ ਮੰਦਰਾਂ ਵਿੱਚ ਨਿੱਤ ਹੋਲੀ ਦੇ ਗੀਤ ਗਾਏ ਜਾਂਦੇ ਹਨ । ਇਹ ਸਿਲਸਿਲਾ ਪੂਰੇ 45 ਦਿਨ ਤੱਕ ਚੱਲਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ