Tag: , , ,

ਪੀਐੱਮ ਮੋਦੀ ਤੋਂ ਡੇਢ ਗੁਣਾ ਜ਼ਿਆਦਾ ਹੋਈ ਵਿਰਾਟ ਕੋਹਲੀ ਦੀ ਫੈਨ ਫਾਲੋਇੰਗ, 5.5 ਕਰੋੜ ਫਾਲੋਅਰਸ

Virat fan following modi :ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਕਿਸੀ ਜਾਣ ਪਹਿਚਾਣ ਦੇ ਮੋਹਤਾਜ ਨਹੀਂ ਹਨ। ਉਹ ਜਦੋਂ ਵੀ ਮੈਚ ਖੇਡਦੇ ਹਨ ਕੋਈ ਨਾ ਕੋਈ ਰਿਕਾਰਡ ਉਨ੍ਹਾਂ ਦੇ ਨਿਸ਼ਾਨੇ ‘ਤੇ ਹੁੰਦਾ ਹੈ। ਹਾਲਾਂਕਿ ਇਸ ਵਾਰ ਉਨ੍ਹਾਂ ਨੇ ਬਿਨਾਂ ਮੈਚ ਖੇਡ ਹੀ ਇੱਕ ਹੋਰ ਮੁਕਾਮ ਹਾਸਿਲ ਕਰ ਲਿਆ ਹੈ। ਬੱਲੇਬਾਜ਼ੀ ਵਿੱਚ ਲੋਹਾ ਮਨਵਾਉਣ ਵਾਲੇ ਇਸ

ਭਾਰਤ ਦੇ ਸਭ ਤੋਂ ਪੁਰਾਣੇ ਕ੍ਰਿਕਟਰ ਨੇ ਪੂਰਾ ਕੀਤਾ ਉਮਰ ਦਾ ਸੈਂਕੜਾ

Cricketer Raiji turn 100 : ਭਾਰਤ ਦੇ ਸਭ ਤੋਂ ਪੁਰਾਣੇ ਅਤੇ ਪਹਿਲੇ ਦਰਜੇ ਦੇ ਕ੍ਰਿਕਟਰ ਵਸੰਤ ਰਾਏਜੀ ਨੇ ਐਤਵਾਰ ਨੂੰ ਆਪਣੇ ਜੀਵਨ ਦਾ ਸੈਂਕੜਾ ਪੂਰਾ ਕੀਤਾ ਹੈ। ਸੱਜੇ ਹੱਥ ਦੇ ਬੱਲੇਬਾਜ਼ ਰਾਏਜੀ ਅੱਜ 100 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ 1940 ਦੇ ਦਹਾਕੇ ਵਿੱਚ ਨੌਂ ਪਹਿਲੇ ਦਰਜੇ ਦੇ ਮੈਚ ਖੇਡੇ ‘ਤੇ 277 ਦੌੜਾਂ ਬਣਾਈਆਂ

ਇਰਫਾਨ ਪਠਾਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸਨਿਆਸ

Irfan Pathan Renunciation ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਇਰਫਾਨ ਪਠਾਨ ਕ੍ਰਿਕਟ ਤੋਂ ਤੋਂ ਸਨਿਆਸ ਲੈ ਲਿਆ ਹੈ, ਜਿਸ ਦਾ ਐਲਾਨ ਉਨ੍ਹਾਂ ਨੇ ਆਪ ਕੀਤਾ ਹੈ, ਆਪਣੀ ਸੇਵਾਮੁਕਤੀ ਦਾ ਐਲਾਨ ਕਰਦਿਆਂ ਉਹ ਭਾਵੁਕ ਹੋ ਗਏ ਅਤੇ ਕਿਹਾ ਕਿ ਮੈਂ ਉਹ ਖੇਡ ਛੱਡ ਰਿਹਾ ਹਾਂ ਜੋ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ. ਉਨ੍ਹਾਂ ਕਿਹਾ ਕਿ ਮੈਨੂੰ ਸਚਿਨ

7000 ਵਿਕਟ ਝਟਕਾਉਣ ਵਾਲਾ 85 ਸਾਲ ਦਾ ਕ੍ਰਿਕਟਰ, ਹੁਣ ਛੱਡੇਗਾ ਮੈਦਾਨ

Westindies crickter cecil wright : ਨਵੀਂ ਦਿੱਲੀ : ਕੀ ਤੁਹਾਨੂੰ ਕਿਸੇ ਅਜਿਹੇ ਕ੍ਰਿਕਟਰ ਬਾਰੇ ਪਤਾ ਹੈ, ਜਿਸ ਨੇ ਹਜ਼ਾਰਾਂ ਮੈਚ ਖੇਡੇ ਹਨ, 7 ਹਜ਼ਾਰ ਤੋਂ ਵੱਧ ਵਿਕਟਾਂ ਲਈਆਂ ਹਨ, ਤੂਫਾਨੀ ਪਾਰੀ ਖੇਡੀ ਹੈ ਅਤੇ 60 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਮੈਦਾਨ ‘ਤੇ ਰਿਹਾ ਹੈ, ਹੋ ਸਕਦਾ ਹੈ ਨਹੀਂ। ਭਾਰਤ ਵਿੱਚ ਇਨ੍ਹਾਂ ਦਿਨਾਂ ‘ਚ ਧੋਨੀ ਦੇ ਸੰਨਿਆਸ ਨੂੰ ਲੈ ਕੇ ਚਰਚਾ ਤੇਜ਼ ਹੋ ਗਈ

ਯੁਵਰਾਜ ਦੇ ਵਿਆਹ ‘ਚ ਕੋਰੀਓਗ੍ਰਾਫੀ ਕਰੇਗੀ ਫਰਾਹ ਖਾਨ

ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਅਤੇ ਬਾਲੀਵੁੱਡ ਅਭਿਨੇਤਰੀ ਹੈਜਲ ਕੀਚ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਹਨ। ਦੱਸਿਆ ਜਾਦਾ ਹੈ ਕਿ ਇਨ੍ਹਾਂ ਦੇ ਵਿਆਹ ਦੇ ਕਾਰਡ ਵੀ ਛੱਪ ਗਏ ਹਨ, ਜੋ ਕਿ ਕ੍ਰਿਕਟ ਲੀਗ ਨੂੰ ਸਾਹਮਣੇ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਿਆਹ ‘ਚ ਖਾਸ ਤਿਆਰੀਆਂ ਵੀ ਕੀਤੀਆ ਜਾ ਰਹੀਆਂ

ਵਿਰਾਟ ਕੋਹਲੀ ਨੇ ਦੇਸ਼ ਦੇ ਜਵਾਨਾਂ ਨੂੰ ਦਿੱਤੀ ਦੀਵਾਲੀ ਦੀ ਵਧਾਈ

ਵਿਰਾਟ ਕੋਹਲੀ ਨੇ ਦੇਸ਼ ਦੇ ਜਵਾਨਾਂ ਲਈ ਦੀਵਾਲੀ ਦੇ ਮੌਕੇ ਉੱਤੇ ਸੁਨੇਹਾ ਸਾਂਝਾ ਕੀਤਾ ਹੈ । ਵਿਰਾਟ ਨੇ ਟਵਿਟਰ ਦੇ ਜਰੀਏ ਜਵਾਨਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਹੈ । ਵਿਰਾਟ ਨੇ ਵਧਾਈ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ , ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ “ਮੈਂ ਵਿਰਾਟ ਕੋਹਲੀ ਇਸ ਦਿਵਾਲੀ ਦੇ ਮੌਕੇ ਉੱਤੇ ਸਾਰੇ ਜਵਾਨਾਂ

yuvraj-hazel

ਯੁਵਰਾਜ ਸਿੰਘ ਦੇ ਵਿਆਹ ਦੀ ਤਾਰੀਖ ਹੋਈ ਤੈਅ

ਭਾਰਤੀ ਵਿਸਫੋਟਕ ਬੱਲੇਬਾਜ ਯੁਵਰਾਜ ਸਿੰਘ ਹੁਣ ਛੇਤੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ[ ਇਸਦੀ ਜਾਣਕਾਰੀ ਆਪਣੇ ਆਪ ਯੁਵਰਾਜ ਸਿੰਘ ਨੇ ਦਿੱਤੀਆਂ ਹਨ । ਖਬਰਾਂ ਦੀ ਮੰਨੇ ਤਾਂ ਦਸੰਬਰ 2016 ਦੇ ਪਹਿਲੇ ਹਫ਼ਤੇ ਵਿੱਚ ਵਿਆਹ ਕਰ ਲੈਣਗੇਂ . ਭਾਰਤੀ ਵਿਸਫੋਟਕ ਬੱਲੇਬਾਜ ਯੁਵਰਾਜ ਸਿੰਘ ਅਤੇ ਬਾਲੀਵੁਡ ਐਕਟਰੈਸ ਹੇਜਲ ਕੀਚ ਦੇ ਵਿਆਹ ਦਾ ਆਖ਼ਿਰਕਾਰ ਖੁਲਾਸਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ