Tag: , , , ,

Women’s T20 World Cup: ਭਾਰਤ ਨੇ ਲਗਾਈ ਜਿੱਤ ਦੀ ਹੈਟ੍ਰਿਕ, ਨਿਊਜ਼ੀਲੈਂਡ ਨੂੰ ਹਰਾ ਸੈਮੀਫਾਈਨਲ ‘ਚ ਪਹੁੰਚੀ ਟੀਮ ਇੰਡੀਆ

Women T20 World Cup: ਨਵੀਂ ਦਿੱਲੀ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਵਿਸ਼ਵ ਕੱਪ ਦੇ ਨੌਵੇਂ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾ ਦਿੱਤਾ ਹੈ । ਜਿਸ ਦੇ ਨਾਲ ਹੀ ਭਾਰਤ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਖਿਲਾਫ਼ ਟਾਸ ਜਿੱਤ ਕੇ ਭਾਰਤ

World XI ਤੇ Asia XI ਟੀਮ ਦਾ ਐਲਾਨ, ਬੰਗਲਾਦੇਸ਼ ‘ਚ T20 ਸੀਰੀਜ਼ ਖੇਡਣਗੇ ਇਹ 6 ਭਾਰਤੀ ਖਿਡਾਰੀ

BCB announces Asia XI squad: ਬੰਗਲਾਦੇਸ਼ ਕ੍ਰਿਕਟ ਬੋਰਡ ਆਪਣੇ ਦੇਸ਼ ਦੇ ਸ਼ੇਖ ਮੁਜੀਬੁਰ ਰਹਿਮਾਨ ਦੀ ਸੌਵੀਂ ਵਰ੍ਹੇਗੰਢ ਦੇ ਮੌਕੇ ਦੋ ਮੈਚਾਂ ਦੀ ਟੀ-20 ਸੀਰੀਜ਼ ਦਾ ਆਯੋਜਨ ਕਰ ਰਿਹਾ ਹੈ । ਇਸ ਮੌਕੇ ਨੂੰ ਵਿਸ਼ੇਸ਼ ਬਣਾਉਣ ਲਈ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਏਸ਼ੀਆ ਇਲੈਵਨ ਅਤੇ ਵਿਸ਼ਵ ਇਲੈਵਨ ਵਿਚਾਲੇ ਦੋ ਮੈਚਾਂ ਦੀ ਟੀ-20 ਸੀਰੀਜ਼ ਰੱਖੀ ਹੈ । BCB

IND vs NZ: ਕਪਤਾਨ ਕੋਹਲੀ ਨੇ ਹਾਰ ਤੋਂ ਬਾਅਦ ਮੰਨੀਆਂ ਗਲਤੀਆਂ, ਦੱਸਿਆ ਕਿੱਥੇ ਰਹੀ ਕਮੀ…

Kohli criticised India performance: ਨਵੀਂ ਦਿੱਲੀ: ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ਼ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਮੁਕਾਬਲੇ ਵਿੱਚ ਮੇਜ਼ਬਾਨ ਟੀਮ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ । ਇਹ ਤੀਜੀ ਵਾਰ ਹੈ ਜਦੋਂ ਭਾਰਤ ਨੂੰ ਨਿਊਜ਼ੀਲੈਂਡ ਖਿਲਾਫ਼ ਇਸ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ

IND vs NZ: ਨਿਊਜ਼ੀਲੈਂਡ ਨੇ 10 ਵਿਕਟਾਂ ਨਾਲ ਜਿੱਤਿਆ ਵੈਲਿੰਗਟਨ ਟੈਸਟ, ਸੀਰੀਜ਼ ‘ਚ 1-0 ਦੀ ਬੜ੍ਹਤ

NZ vs IND 1st Test: ਨਿਊਜ਼ੀਲੈਂਡ ਖਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲੇ ਮੁਕਾਬਲੇ ਵਿੱਚ ਚੌਥੇ ਦਿਨ ਭਾਰਤ ਨੂੰ 10 ਵਿਕਟਾਂ ਦੀ ਕਰਾਰੀ ਹਾਰ ਮਿਲੀ । ਭਾਰਤੀ ਟੀਮ ਦੂਜੀ ਪਾਰੀ ਵਿੱਚ ਮਹਿਜ 191 ਦੌੜ ‘ਤੇ ਆਲਆਊਟ ਹੋ ਗਈ ਅਤੇ ਨਿਊਜ਼ੀਲੈਂਡ ਨੂੰ 9 ਦੌੜਾਂ ਦਾ ਟੀਚਾ ਮਿਲਿਆ । 1.4 ਓਵਰ ਵਿੱਚ ਜਿੱਤ ਦੇ ਲਈ ਮਿਲਿਆ

BCCI ਨੇ Asia XI ਲਈ ਵਿਰਾਟ, ਧਵਨ ਸਮੇਤ ਇਨ੍ਹਾਂ 4 ਭਾਰਤੀ ਖਿਡਾਰੀਆਂ ਦੇ ਭੇਜੇ ਨਾਮ

Asia XI vs World XI: ਬੰਗਲਾਦੇਸ਼ ਕ੍ਰਿਕਟ ਬੋਰਡ ਵੱਲੋਂ ਹੁਣ ਵਿਸ਼ਵ ਇਲੈਵਨ ਅਤੇ ਏਸ਼ੀਆ ਇਲੈਵਨ ਵਿਚਾਲੇ ਮੈਚ ਦੀ ਤਸਵੀਰ ਸਾਫ਼ ਹੁੰਦੀ ਵਿਖਾਈ ਦੇ ਰਹੀ ਹੈ । ਬੰਗਲਾਦੇਸ਼ ਕ੍ਰਿਕਟ ਬੋਰਡ ਦੇਸ਼ ਦੇ ਸੰਸਥਾਪਕ ਮੁਜੀਬਰ ਰਹਿਮਾਨ ਦੀ 100ਵੀਂ ਵਰ੍ਹੇਗੰਢ ‘ਤੇ ਏਸ਼ੀਆ ਇਲੈਵਨ ਅਤੇ ਵਰਲਡ ਇਲੈਵਨ ਵਿਚਾਲੇ 2 t-20 ਮੈਚਾਂ ਦੀ ਸੀਰੀਜ਼ ਦਾ ਆਯੋਜਨ ਕਰਨ ਜਾ ਰਿਹਾ ਹੈ

IND vs NZ: ਟੈਸਟ ਸੀਰੀਜ਼ ਦਾ ਵੈਲਿੰਗਟਨ ‘ਚ ਅੱਜ ਹੋਵੇਗਾ ਆਗਾਜ਼, ਭਾਰਤੀ ਟੀਮ ਕੋਲ 12ਵੀਂ ਸੀਰੀਜ਼ ਜਿੱਤਣ ਦਾ ਮੌਕਾ

India vs New Zealand 1st Test: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਯਾਨੀ ਕਿ ਅੱਜ ਤੋਂ ਵੈਲਿੰਗਟਨ ਵਿੱਚ ਖੇਡਿਆ ਜਾਵੇਗਾ । ਦੋਵੇਂ ਟੀਮਾਂ 3 ਸਾਲਾਂ ਬਾਅਦ ਆਹਮੋ-ਸਾਹਮਣੇ ਹੋਣਗੀਆਂ. ਪਿਛਲੀ ਵਾਰ ਜਦੋਂ ਭਾਰਤੀ ਟੀਮ ਨੇ ਆਪਣੇ ਘਰ ਵਿੱਚ ਸਿਤੰਬਰ 2016 ਵਿੱਚ ਨਿਊਜ਼ੀਲੈਂਡ ਨੂੰ 3-0 ਨਾਲ ਕਲੀਨ ਸਵੀਪ ਕੀਤਾ ਸੀ.

IND vs NZ: ਨਿਊਜ਼ੀਲੈਂਡ ਟੈਸਟ ਟੀਮ ਦਾ ਐਲਾਨ, ਇਸ ਖਿਡਾਰੀ ਦੀ ਹੋਈ ਵਾਪਸੀ

NZ announce Test Squad: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਦਾ ਰੋਮਾਂਚ ਹੋਰ ਵੀ ਵੱਧ ਸਕਦਾ ਹੈ । ਜਿਥੇ ਵਨਡੇ ਸੀਰੀਜ਼ ਵਿੱਚ ਕਲੀਨ ਸਵੀਪ ਹੋਣ ਤੋਂ ਬਾਅਦ ਭਾਰਤੀ ਟੀਮ ਨੇ ਅਭਿਆਸ ਮੈਚ ਦੌਰਾਨ ਵਾਪਸੀ ਕੀਤੀ, ਤਾਂ ਉਥੇ ਹੀ ਦੂਜੇ ਪਾਸੇ ਨਿਊਜ਼ੀਲੈਂਡ ਵੱਲੋਂ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਵਿੱਚ

IND vs NZ: ਵਨਡੇ ਸੀਰੀਜ਼ ਗਵਾਉਣ ਤੋਂ ਬਾਅਦ ਵੀ ਟੀਮ ਇੰਡੀਆ ਨੇ ਹਾਸਿਲ ਕੀਤਾ ਇਹ ਸਭ…

Indian cricket team: ਨਵੀਂ ਦਿੱਲੀ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਵਿੱਚ ਖੇਡੀ ਗਈ ਸੀ, ਜਿਸ ਵਿੱਚ ਭਾਰਤ ਨੇ 5-0 ਨਾਲ ਜਿੱਤ ਹਾਸਿਲ ਕੀਤੀ ਸੀ । ਇਸ ਤੋਂ ਬਾਅਦ ਹਾਲ ਹੀ ਵਿੱਚ ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਵਨਡੇ ਸੀਰੀਜ਼ ਖੇਡੀ ਗਈ, ਜਿਸ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ 0-3 ਨਾਲ ਮਾਤ ਦਿੱਤੀ । ਬੇਸ਼ੱਕ ਭਾਰਤੀ

U19 WC Final: ਜਿੱਤ ਤੋਂ ਬਾਅਦ ਬੌਖਲਾਏ ਬੰਗਲਾਦੇਸ਼ੀ ਖਿਡਾਰੀ, ਭਾਰਤੀ ਟੀਮ ਨਾਲ ਕੀਤੀ ਬਦਸਲੂਕੀ

Bangladeshi U19 Cricketers Misbehaved: ਭਾਰਤੀ ਟੀਮ 5ਵਾਂ ਵਿਸ਼ਵ ਖਿਤਾਬ ਜਿੱਤਣ ਦੇ ਟੀਚੇ ਨਾਲ ਐਤਵਾਰ ਨੂੰ ਮੈਦਾਨ ‘ਤੇ ਉਤਰੀ ਸੀ, ਪਰ ਬੰਗਲਾਦੇਸ਼ ਦੀ ਟੀਮ ਨੇ ਉਸ ਦੀ ਬਾਦਸ਼ਾਹਤ ਖਤਮ ਕਰ ਦਿੱਤੀ । ਬੰਗਲਾਦੇਸ਼ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਨਵਾਂ ਇਤਿਹਾਸ ਸਿਰਜ ਦਿੱਤਾ । ਬੰਗਲਾਦੇਸ਼ ਦੀ ਟੀਮ ਨੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਫਾਈਨਲ

U19 WC Final: ਬੰਗਲਾਦੇਸ਼ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾਇਆ, ਪਹਿਲੀ ਵਾਰ ਬਣਿਆ ਵਿਸ਼ਵ ਚੈਂਪੀਅਨ

ICC U19 Cricket World Cup Final: ਬੰਗਲਾਦੇਸ਼ ਨੇ ਪਹਿਲੀ ਵਾਰ ਆਈਸੀਸੀ ਅੰਡਰ-19 ਵਰਲਡ ਕੱਪ ਜਿੱਤਿਆ ਹੈ । ਐਤਵਾਰ ਨੂੰ ਦੱਖਣੀ ਅਫਰੀਕਾ ਦੇ ਪੋਸਚਫੇਸਟ੍ਰਮ ਮੈਦਾਨ ‘ਤੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਫਾਈਨਲ ਮੈਚ ਵਿੱਚ ਬੰਗਲਾਦੇਸ਼ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾ ਦਿੱਤਾ । ਇਹ ਬੰਗਲਾਦੇਸ਼ ਦਾ ਪਹਿਲਾ ਆਈਸੀਸੀ ਖਿਤਾਬ ਹੈ । ਉਸ ਨੇ ਸੀਨੀਅਰ

IND vs NZ: ਹੁਣ ਨਿਊਜ਼ੀਲੈਂਡ ‘ਤੇ ਲੱਗਿਆ Slow Over Rate ਦਾ ਜੁਰਮਾਨਾ

New Zealand fined slow over-rate: ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦੀ ਦੂਜੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਓਵਰ ਹੌਲੀ ਸੁੱਟਣ ਲਈ ਜੁਰਮਾਨਾ ਲਗਾਇਆ ਗਿਆ ਹੈ । ਇਸ ਤੋਂ ਪਹਿਲਾਂ ਆਈਸੀਸੀ ਵੱਲੋਂ ਭਾਰਤੀ ਟੀਮ ਨੂੰ ਸਲੋ ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ ਸੀ ਅਤੇ ਇਹ ਸਿਲਸਿਲਾ

ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਇਹ ਵੀਡੀਓ ਖੂਬ ਹੋ ਰਿਹਾ ਹੈ ਵਾਇਰਲ

virat kohli viral video : ਇੰਡੀਆ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਇਸ ਦੇ ਨਾਲ ਹੀ ਉਹ ਜਿਮ ਵਿਚ ਵੀ ਕਾਫੀ ਸਮਾਂ ਪਸੀਨਾ ਵਹਾਉਂਦੇ ਹਨ। ਜੀ ਹਾਂ ਉਹਨਾਂ ਦਾ ਇਕ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਵਿਰਾਟ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਫਿਟਨੈੱਸ

DRS ਲੈਕੇ ਫੇਲ ਹੋਏ ਰਿਸ਼ਭ ਪੰਤ ਤਾਂ ਲੱਗੇ ਧੋਨੀ-ਧੋਨੀ ਦੇ ਨਾਅਰੇ….

Rishabh Pant Troll MS Dhoni : ਦਿੱਲੀ : ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਐਤਵਾਰ ਨੂੰ ਪਹਿਲਾ ਟੀ-20 ਮੁਕਾਬਲਾ ਖੇਡਿਆ ਗਿਆ. ਜਿਸ ਵਿੱਚ ਬੰਗਲਾਦਸ਼ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ । ਇਸ ਮੈਚ ਨੂੰ ਜਿੱਤਦਿਆਂ ਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਬੰਗਲਾਦੇਸ਼ ਨੇ 1-0 ਦੀ ਅਜੇਤੂ ਬੜ੍ਹਤ ਬਣਾ

ਸੌਰਵ ਗਾਂਗੁਲੀ ਬਣੇ BCCI ਦੇ ਨਵੇਂ ਪ੍ਰਧਾਨ

Saurav Ganguli Take Charge BCCI : ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ BCCI ਦੇ 39ਵੇਂ ਪ੍ਰਧਾਨ ਚੁਣੇ ਗਏ ਹਨ । ਇਸ ਤੋਂ ਇਲਾਵਾ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (CoA) ਦੀ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ’ਤੇ 33 ਮਹੀਨਿਆਂ ਤੱਕ ਦਾ ਕਾਰਜਕਾਲ ਖਤਮ ਹੋ ਗਿਆ ਹੈ । ਸੌਰਵ ਗਾਂਗੁਲੀ ਦੀ

ਦੱਖਣੀ ਅਫ਼ਰੀਕਾ ਖਿਲਾਫ਼ ਨਵੀਂ ਜਰਸੀ ‘ਚ ਦਿਖਾਈ ਦੇਵੇਗੀ ਭਾਰਤੀ ਟੀਮ

indian cricket team new jersey: 15 ਸਤੰਬਰ ਤੋਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 t20 ਮੈਚਾਂ ਦੀ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ । ਇਸ ਸੀਰੀਜ਼ ਵਿੱਚ ਦੱਖਣੀ ਅਫਰੀਕਾ ਨਾਲ ਭਾਰਤ ਦਾ ਪਹਿਲਾ ਮੁਕਾਬਲਾ 15 ਸਤੰਬਰ ਨੂੰ, ਦੂਜਾ ਮੁਕਾਬਲਾ 18 ਸਤੰਬਰ ਅਤੇ ਤੀਜਾ ਮੁਕਾਬਲਾ 22 ਸਤੰਬਰ ਨੂੰ ਖੇਡਿਆ ਜਾਵੇਗਾ । ਦੱਸਿਆ ਜਾ ਰਿਹਾ ਹੈ ਕਿ

ਰਵੀ ਸ਼ਾਸ਼ਤਰੀ ਦੁਬਾਰਾ ਬਣੇ ਭਾਰਤੀ ਕ੍ਰਿਕਟ ਟੀਮ ਦੇ ਕੋਚ

Ravi shastri Retained Team India Head Coach : ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਰਵੀ ਸ਼ਾਸ਼ਤਰੀ ਨੂੰ ਚੁਣਿਆ ਗਿਆ ਹੈ । ਦਰਅਸਲ, ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਐਡਵਾਈਜ਼ਰੀ ਕਮੇਟੀ ਵੱਲੋਂ ਕੋਚ ਦੇ ਅਹੁਦੇ ਲਈ ਇੱਕ ਇੰਟਰਵਿਊ ਲਈ ਗਈ ਸੀ । ਇਸ ਇੰਟਰਵਿਊ ਲਈ 6 ਦਾਅਵੇਦਾਰਾਂ ਨੂੰ ਸ਼ਾਰਟ ਲਿਸਟ ਕੀਤਾ ਸੀ ।

ਭਾਰਤ ਖਿਲਾਫ਼ T20 ਤੇ ਟੈਸਟ ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ

De Kock Named T20 Captain : ਭਾਰਤ ਖਿਲਾਫ਼ ਖੇਡੀ ਜਾਣ ਵਾਲੀ T-20 ਇੰਟਰਨੈਸ਼ਨਲ ਅਤੇ ਟੈਸਟ ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ. T-20 ਸੀਰੀਜ਼ ਲਈ ਕਵਿੰਟਨ ਡੀ ਕਾਕ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ । ਇਸ ਸੀਰੀਜ਼ ਵਿੱਚ ਫਾਫ ਡੂ ਪਲੇਸਿਸ T20 ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ

ਟੈਸਟ ਰੈਂਕਿਗ ‘ਚ ਭਾਰਤੀ ਟੀਮ ਨੂੰ ਪਛਾੜ ਇਹ ਟੀਮ ਬਣ ਸਕਦੀ ਹੈ ਨੰਬਰ 1

Team India Number 1 Test Ranking : ਭਾਰਤੀ ਟੀਮ ਇਸ ਸਮੇਂ ਟੈਸਟ ਕ੍ਰਿਕਟ ਦੀ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਹੈ । ਭਾਰਤੀ ਟੀਮ ਪਿਛਲੇ ਤਿੰਨ ਸਾਲਾਂ ਤੋਂ ਪਹਿਲੇ ਨੰਬਰ ‘ਤੇ ਹੈ । ਪਿਛਲੇ ਸਾਲ ਭਾਰਤੀ ਟੀਮ ਨੂੰ ਟੈਸਟ ਵਿੱਚ ਦੱਖਣੀ ਅਫਰੀਕਾ ਤੇ ਫਿਰ ਇੰਗਲੈਂਡ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਦੇ

ਦੂਜੇ ਵਨਡੇ ‘ਚ ਭਾਰਤ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫੈਸਲਾ

India vs West Indies: ਪੋਰਟ ਆਫ ਸਪੇਨ: ਐਤਵਾਰ ਯਾਨੀ ਕਿ ਅੱਜ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੁਕਾਬਲਾ ਕੁਈਂਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ । ਅੱਜ ਦੇ ਮੁਕਾਬਲੇ ਵਿੱਚ ਦੋਵੇਂ ਟੀਮਾਂ ਇਕ ਦੂਜੇ ਖਿਲਾਫ਼ ਸੀਰੀਜ਼ ਵਿੱਚ ਬਡ਼੍ਹਤ ਹਾਸਿਲ  ਕਰਨ

ਹੁਣ ਭਾਰਤੀ ਟੀਮ ਦੀ ਜਰਸੀ ‘ਤੇ ਇਸ ਕੰਪਨੀ ਨੇ ਕੀਤਾ ਕਬਜ਼ਾ

Indian Cricket Team Jersey BYJUS : ਨਵੀਂ ਦਿੱਲੀ : ਇੱਕ ਵਾਰ ਫਿਰ ਤੋਂ ਭਾਰਤੀ ਟੀਮ ਦੀ ਜਰਸੀ ਦਾ ਸਪਾਨਸਰ ਬਦਲਣ ਵਾਲਾ ਹੈ । ਜਿਸ ਵਿੱਚ ਭਾਰਤੀ ਟੀਮ ਦੀ ਮੁੱਖ ਸਪਾਨਸਰ ਚਾਈਨਿੰਜ ਕੰਪਨੀ Oppo ਦੀ ਭਾਰਤੀ ਟੀਮ ਦੀ ਜਰਸੀ ਤੋਂ ਛੁੱਟੀ ਹੋ ਗਈ ਹੈ । ਅਜਿਹੇ ਵਿੱਚ ਹੁਣ ਜਲਦ ਹੀ ਭਾਰਤੀ ਟੀਮ ਦੀ ਜਰਸੀ ‘ਤੇ ਭਾਰਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ