Tag: ,

ਨਵਾਂ ਸ਼ਹਿਰ ਦੇ ਜਵਾਨ ਦੀ ਡਿਊਟੀ ਦੌਰਾਨ ਮੌਤ, ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

Indian Army Soldier Punjab Death:ਬਲਾਚੌਰ: ਬੀਤੇ ਦਿਨ ਬਲਾਚੌਰ ਤਹਿਸੀਲ ਦੇ ਪਿੰਡ ਮਹਿਮੂਦਪੁਰ ਮੰਡਾਹਰ ‘ਚ ਉਸ ਸਮੇ ਸੋਗ ਦਾ ਮਾਹੌਲ ਬਣ ਗਿਆ ਜਦੋਂ ਇੱਕ ਫੌਜੀ ਜਵਾਨ ਸਵਰਗ ਸਿਧਾਰ ਗਿਆ ਹੈ।ਦੱਸ ਦੇਈਏ ਕਿ ਮ੍ਰਿਤਕ ਦਾ ਨਾਮ ਹਰਪ੍ਰੀਤ ਸਿੰਘ ਹੈ ਜਿਸ ਦੀ ਉਮਰ 26  ਸਾਲ ਦੱਸੀ ਜਾ ਰਹੀ ਹੈ।  ਜੋ ਕਿ 21 ਸਿੱਖ ਰੈਜਮੈਂਟ ਰਾਜਸਥਾਨ ਦਾ ਜਵਾਨ ਸੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ