Tag: , ,

ਪੰਜਾਬ ਦੇ ਫ਼ੌਜੀ ਨੇ ਬਣਾਇਆ ਬੰਬ ਨੂੰ ਨਸ਼ਟ ਕਰਨ ਵਾਲਾ ਰੋਬੋਟ

Punjabs Military Robot: ਪੰਜਾਬ ਦੇ ਮੁਕਤਸਰ ਜ਼ਿਲੇ ਵਿੱਚ ਪੈਂਦੇ ਪਿੰਡ ਦੋਦਾ ਦੇ ਇੱਕ ਫ਼ੌਜੀ ਨੇ ਅਜਿਹਾ ਰੋਬੋਟ ਤਿਆਰ ਕੀਤਾ ਹੈ ਜਿਸ ਨਾਲ ਨਾ ਸਿਰਫ ਫੌਜ ‘ਤੇ ਵਿੱਤੀ ਬੋਝ ਘੱਟ ਹੋਵੇਗਾ ਬਲਕਿ ਫ਼ੌਜੀਆਂ ਦੀਆਂ ਕੀਮਤੀ ਜਾਨਾਂ ਵੀ ਬਚਾਈਆਂ ਜਾਣਗੀਆਂ। ਮੁਕਤਸਰ ਦਾ ਧਰਮਜੀਤ ਸਿੰਘ ਦਿੱਲੀ ਵਿੱਚ ਆਰਮੀ ਇੰਜੀਨੀਅਰ ਕੋਡ ਦੇ ਵਿੱਚ ਡਿਊਟੀ ਕਰ ਰਿਹਾ ਹੈ। 10 ਵੀਂ

8ਵੀਂ ਪਾਸ ਲਈ Indian Army ਨੇ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

indian army recruitment 2019: ਨਵੀਂ ਦਿੱਲੀ : ਦੇਸ਼ ਦੀ ਰੱਖਿਆ ‘ਚ ਆਪਣਾ ਭਵਿੱਖ ਬਣਾਉਣ ਵਾਲਿਆਂ ਲਈ ਖੁਸ਼ਖਬਰੀ ਹੈ ਕਿ Indian Army ਨੇ ਆਪਣੇ ਸੈਨਿਕ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 22.09.2019 ਹੈ। ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ।     * ਵਿਭਾਗ :Indian Army *

ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ

indian army threaten to pakistan: ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ । ਜਿਸ ਵਿੱਚ ਭਾਰਤੀ ਫੌਜ ਨੇ ਚੇਤਾਵਨੀ ਦਿੰਦਿਆਂ ਪਾਕਿਸਤਾਨ ਨੂੰ ਸੰਭਲਣ ਦੀ ਗੱਲ ਕਹੀ ਹੈ । ਭਾਰਤੀ ਫੌਜ ਦਾ ਕਹਿਣਾ ਹੈ ਜੇਕਰ ਪਾਕਿਸਤਾਨ ਸੰਭਲ ਕੇ ਨਹੀਂ ਰਹੇਗਾ ਤਾਂ ਉਸਨੂੰ ਇਸ ਦੀ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ । ਜ਼ਿਕਰਯੋਗ

‘ਕਿਉਂ… ਮੇਰੇ ਬੈਗ ‘ਚ ਬੰਬ ਹੈ ?’ ਪੁੱਛਣਾ ਪਿਆ ਮਹਿੰਗਾ…

IndiGo Offloads Kerala Man: ਏਅਰਲਾਈਨਜ਼ ਵਲੋਂ ਆਪਣੀ ਸੁਰਖਿਆ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬੱਚਿਆ ਜਾ ਸਕੇ। IndiGo ਏਅਰਲਾਈਨਜ਼ ਨੇ ਆਪਣੇ ਇੱਕ ਯਾਤਰੀ ਨੂੰ ਇਸ ਲਈ ਨਾਲ ਨਹੀਂ ਲਜਾਇਆ ਗਿਆ ਕਿਉਂਕਿ ਉਸ ਵਲੋਂ ” ਬੰਬ ” ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਦਰਅਸਲ ਇੱਕ ਯਾਤਰੀ ਵਲੋਂ ਸੁਰਖਿਆ ਇੰਤਜਾਮਾਂ

ਸ਼ਹੀਦਾਂ ਦੀ ਸ਼ਹਾਦਤ ਨੂੰ ਬੇਕਾਰ ਨਹੀਂ ਜਾਣ ਦੇਵਾਂਗੇ: ਪੀ.ਐੱਮ ਮੋਦੀ

Indian Army Martyrs: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀ.ਆਰ.ਪੀ.ਐੱਫ ਦੇ ਕਾਫ਼ਲੇ ਉੱਤੇ ਹੋਏ ਅੱਤਵਾਦੀ ਹਮਲੇ ਦੀ ਕੜ੍ਹੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਹਮਲੇ ਵਿੱਚ ਸ਼ਹੀਦ ਹੋਏ ਸੀ.ਆਰ.ਪੀ.ਐੱਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਇਨ੍ਹਾਂ ਜਵਾਨਾਂ ਨੇ ਦੇਸ਼ ਦੇ ਲਈ ਆਪਣੀ ਜਾਂ ਦੇ ਦਿੱਤੀ ਹੈ

9 ਸਾਲ ਦੇ ਬੇਟੀ ਨੇ ਸ਼ਹੀਦ ਪਿਓ ਦੀ ਦੇਹ ਨੂੰ ਕੀਤਾ ‘Salute’,ਸ਼ਹੀਦ ਬੂਟਾ ਸਿੰਘ ਦਾ ਸਨਮਾਨਾਂ ਨਾਲ ਸਸਕਾਰ…

ਦੁਸ਼ਮਣਾਂ ਦੀ ਧੱਜੀਆਂ ਉਡਾਉਣਗੇ ਇਹ ਆਧੁਨਿਕ ਹੈਂਡ ਗ੍ਰੇਨੇਡ

ਭਾਰਤੀ ਫੌਜ ਦੇ ਇਹ ਨਵੇਂ ਸੂਟ ਰੋਕਣਗੇ ਨਿਊਕਲਰ ਤੇ ਬਾਇਓ ਕੈਮੀਕਲ ਹਮਲੇ

ਗਰੀਬ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਦੀ ਭਾਰਤੀ ਫੋਜ …

Army Commander applauds goodwill : ਭਾਰਤੀ ਫੌਜ ਦੀ ਐੱਸਐੱਫ ਸਪੇਡਸ ਡਿਵਿਜਨ ਦੇ ਵੱਲੋਂ ਆਰਮੀ ਗੁਡਵਿਲ ਪਬਲਿਕ ਸਕੂਲ ‘ਚ ਐਲੂਮਨੀ ਮੀਟ ਦਾ ਪ੍ਰਬੰਧ ਕੀਤਾ। ਇਸ ਦਾ ਉਦਘਾਟਨ ਫੌਜ  ਦੇ ਜੀ.ਓ.ਸੀ ਨੇ ਕੀਤਾ। ਉਨ੍ਹਾਂ ਨੇ ਬੱਚੀਆਂ ਨੂੰ ਪੜਾਈ ਦੇ ਨਾਲ ਹੋਰ ‘ਚ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ । ਇਸ ਮੌਕੇ ਉੱਤੇ ਏਸ.ਏਸ.ਪੀ ਰਜੌਲੀ ਜੁਗਨੂੰ ਮਨਹਾਸ ਖੇਤੀਬਾੜੀ

1971 ਭਾਰਤ- ਪਾਕਿ ਲੜਾਈ ਦੀ ਜਿੱਤ ਨੂੰ ਲੈ ਕੇ ਫੌਜ ਨੇ ਕਰਵਾਇਆ ਸ਼ਹੀਦੀ ਸਮਾਰੋਹ

Martyrdom ceremonies: 1971 ਦੀ ਭਾਰਤ- ਪਾਕਿਸਤਾਨ ਲੜਾਈ ਜਿਸ ਵਿੱਚ ਭਾਰਤ ਨੇ ਜਿੱਤ ਹਾਸਲ ਕਰ ਬੰਗਲਾਦੇਸ਼ ਦਾ ਨਾਮ ਸੰਸਾਰ ਦੇ ਨਕਸ਼ੇ ਵਿੱਚ ਦਰਜ ਕਰਵਾਇਆ ਸੀ। ਅੱਜ ਉਸ ਸਮੇਂ ਨੂੰ ਯਾਦ ਕਰ ਭਾਰਤੀ ਫੌਜ ਦੁਆਰਾ ਫਤਹਿ ਦਿਨ ਮਨਾਇਆ ਗਿਆ ਅਤੇ ਨਾਲ ਹੀ ਉਸ ਸਮੇਂ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਸ ਵਿੱਚ ਫੌਜ ਦੇ 21

Ludhiana India Army Rally

ਲੁਧਿਆਣਾ ਵਿਖੇ ਚਾਰ ਜ਼ਿਲ੍ਹਿਆਂ ਦੀ ਫੌਜ ਭਰਤੀ ਰੈਲੀ ਸ਼ੁਰੂ

Ludhiana India Army Rally : ਸਥਾਨਕ ਢੋਲੇਵਾਲ ਮਿਲਟਰੀ ਕੈਂਪ ਵਿਖੇ ਚਾਰ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਕਰਨ ਲਈ ਇੱਕ ਰੈਲੀ ਸ਼ੁਰੁ ਹੋਈ, ਜੋ ਕਿ 08 ਅਪ੍ਰੈਲ, 2018 ਤੱਕ ਚੱਲੇਗੀ। ਇਸ ਰੈਲੀ ਵਿੱਚ ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ(ਮੋਹਾਲੀ) ਦੇ ਨੌਜਵਾਨ ਹਿੱਸਾ ਲੈ ਰਹੇ ਹਨ। ਰੈਲੀ ਦੇ ਪਹਿਲੇ ਦਿਨ ਮੁੱਖ ਮਹਿਮਾਨ ਕਰਨਲ ਏ.ਕੇ.

167 ਕਰੋੜ ਨਾਲ ਭਾਰਤ-ਪਾਕਿ-ਬੰਗਲਾਦੇਸ਼ ਸਰਹੱਦ ਦੀ ਬਦਲੇਗੀ ਨੁਹਾਰ

167 crore renovate indo pak bangladesh borders    ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਨੇੜਲੇ ਪੰਜਾਬ ਦੇ ਤਕਰੀਬਨ 135 ਪਿੰਡਾਂ ਦੀ ਨੁਹਾਰ ‘ਚ ਛੇਤੀ ਹੀ ਬਦਲਾਅ ਹੋਣ ਦੀ ਸੰਭਾਵਨਾ ਹੈ। ਭਾਰਤ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਸਮੇਤ 9 ਸੂਬਿਆਂ ‘ਚ ਅਗਲੇਰੇ ਇਲਾਕਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 167 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ