Tag: , , , , , , , , , , , , ,

‘ਕਿਉਂ… ਮੇਰੇ ਬੈਗ ‘ਚ ਬੰਬ ਹੈ ?’ ਪੁੱਛਣਾ ਪਿਆ ਮਹਿੰਗਾ…

IndiGo Offloads Kerala Man: ਏਅਰਲਾਈਨਜ਼ ਵਲੋਂ ਆਪਣੀ ਸੁਰਖਿਆ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬੱਚਿਆ ਜਾ ਸਕੇ। IndiGo ਏਅਰਲਾਈਨਜ਼ ਨੇ ਆਪਣੇ ਇੱਕ ਯਾਤਰੀ ਨੂੰ ਇਸ ਲਈ ਨਾਲ ਨਹੀਂ ਲਜਾਇਆ ਗਿਆ ਕਿਉਂਕਿ ਉਸ ਵਲੋਂ ” ਬੰਬ ” ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਦਰਅਸਲ ਇੱਕ ਯਾਤਰੀ ਵਲੋਂ ਸੁਰਖਿਆ ਇੰਤਜਾਮਾਂ

ਹਨੀ ਟਰੈਪ ‘ਚ ਮੁੜ ਫਸਿਆ ਭਾਰਤੀ ਫੌਜੀ, ਪਾਕਿਸਤਾਨੀ ਮਹਿਲਾ ਏਜੰਟ ਨੂੰ ਭੇਜੀਆਂ ਖੁਫੀਆ ਸੂਚਨਾਵਾਂ

Indian Army Jawan honeytrap case: ਜੈਸਲਮੇਰ: ਰਾਜਸਥਾਨ ਦੇ ਜੈਸਲਮੇਰ ਜ਼ਿਲੇ ‘ਚ ਇਕ ਫੌਜ ਕਰਮਚਾਰੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਫੌਜੀ ਸੋਮਵੀਰ ‘ਤੇ ਦੋਸ਼ ਹੈ ਕਿ ਸੰਵੇਦਨਸ਼ੀਲ ਖੁਫੀਆ ਸੂਚਨਾਵਾਂ ਪਾਕਿਸਤਾਨ ਨੂੰ ਭੇਜਿਆ ਹਨ।  ਜਾਣਕਾਰੀ ਮੁਤਾਬਕ ਇਕ ਪਾਕਿਸਤਾਨੀ ਮਹਿਲਾ ਏਜੰਟ ਦੇ ਜਾਲ ‘ਚ ਫਸ ਕੇ ਫੌਜ ਕਰਮਚਾਰੀ ਨੇ ਵਟਸਐੱਪ ਰਾਹੀਂ ਉਸ ਨੂੰ ਫੌਜ ਨਾਲ ਜੁੜੀਆਂ ਕੁਝ ਖੁਫੀਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ